ਛੇਵੇਂ ਪਾਤਸ਼ਾਹ ਜੀ ਦਾ ਅਸਥਾਨ ਖਤਮ ਕਰ ਦਿੱਤਾ । Sujanpur ਵਿੱਚ ਸੀ ਵੱਡਾ ਕਿਲ੍ਹਾ । Barth Sahib । Pathankot 02

Sdílet
Vložit
  • čas přidán 3. 12. 2023
  • Google Location : maps.app.goo.gl/tBCKKHUr9o6ut...
    maps.app.goo.gl/y1ZB2MmoFpAAL...
    maps.app.goo.gl/Do5qpYzH38NXt...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 136

  • @NishanSinghAustralia
    @NishanSinghAustralia  Před 6 měsíci +11

    🙏 ਸ਼ੇਅਰ ਤੇ ਕੁਮੈਂਟ ਜ਼ਰੂਰ ਕਰੋ ਜੀ 🙏 Please Share and comment 🙏
    CZcams ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @GurwinderSingh-zi4fd
    @GurwinderSingh-zi4fd Před 6 měsíci +9

    ਭਾਈ ਸਾਹਿਬ ਜੀ ਨੂੰ ਵੀਡੀਓਗ੍ਰਾਫੀ ਤੋਂ ਮਨਾਂ ਨਹੀਂ ਸੀ ਕਰਨਾ ਚਾਹੀਦਾ ਸੀ,,ਵਹਿਗੁਰੂ ਜੀ,ਸਾਨੂੰ ਸੁਮੱਤ ਬਖਸ਼ਣ, ਜੀ,,

  • @JasbirSingh-rw4ds
    @JasbirSingh-rw4ds Před 6 měsíci +11

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਸਿੰਘ ਜੀ ਦੇ ਬਾਰੇ ਆਪ ਜੀ ਨੇ ਹੀ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨਾਂ ਨੇ ਇਨਾਂ ਭੁੱਲੇ ਵਿਸਰੇ ਇਤਿਹਾਸਕਾਰਾਂ ਨੂੰ ਵਿਸਾਰਿਆ ਹੋਇਆ ਸੀ ਤੇ ਉਹ ਵੀ ਤੁਸੀਂ ਪ੍ਰਗਟ ਕੀਤੇ ਹਨ

  • @SukhwinderSingh-wq5ip
    @SukhwinderSingh-wq5ip Před 6 měsíci +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @LovelyCornflowers-yd7qr

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਗੁਰਦੁਵਾਰਾ ਸ੍ਰੀ ਬਾਰਠ ਪਠਾਣਕੋਟ ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਫਰਜ਼ੰਦ ❤❤❤❤❤

  • @user-gb5vw2mo2r
    @user-gb5vw2mo2r Před 6 měsíci +1

    ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਮੇਹਨਤ ਕਰਕੇ ਦਰਸ਼ਕ ਕਰਵਾਏ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ

  • @kspanjwarh
    @kspanjwarh Před 6 měsíci +6

    ਭਾਈ ਸਾਹਿਬ,ਬਹੁਤ ਇਤਹਾਸਕ ਸਥਾਨ ਮੇਰੇ ਸਾਹਮਣੇ ਮਿਟਾਏ ਗਏ ਨੇ😢

  • @shukarsingh8340
    @shukarsingh8340 Před 6 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🙏

  • @tarandhillon05
    @tarandhillon05 Před 6 měsíci +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ ... ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 😊😊

  • @JasveerSingh-ji4sl
    @JasveerSingh-ji4sl Před 6 měsíci +2

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🙏🙏

  • @LovedeepSingh-ew4bj
    @LovedeepSingh-ew4bj Před 6 měsíci +2

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @jassachahal7368
    @jassachahal7368 Před 6 měsíci +2

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BikramSingh-re1my
    @BikramSingh-re1my Před 6 měsíci

    ਵਾਹਿਗੁਰੂ ਜੀ ਜਿਹੜੇ ਖੂਹਾਂ ਦੀ ਗੱਲ ਕਰ ਰਹੇ ਹੋ ਉਹ ਸਹੀ ਹਨ ਸਤ ਕੋ ਜਰੂਰ ਹੋਣਗੇ ਦੋ ਮੈਂ ਦੇਖੇ ਹਨ ਅਤੇ ਖੂਹ ਦੋਵੇਂ ਜਿਹੜੇ ਮੈਂ ਦੇਖੇ ਸਨ ਉਹ ਦੋਵੇਂ ਇੱਕੋ ਹੀ ਤਰ੍ਹਾਂ ਦੇ ਸਨ

  • @LakhwinderSingh-ov2ng
    @LakhwinderSingh-ov2ng Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @savjitsingh8947
    @savjitsingh8947 Před 6 měsíci +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @HARJITSINGH-qo6pl
    @HARJITSINGH-qo6pl Před 6 měsíci +3

    Baba Shri Chand also visited Srinagar (Kashmir) and King of that area very much influenced with their meditation. So he donated a big piece of land to them to reside in srinagar on main Resident Road near Shakti Sweets. Earlier A Gurudwara was built on this land and Guru Granth Sahib was daily parkshed. But due to less numbers of Sikh , old management ( Mahant) now stopped Guru Granth Sahib parkash and also many big piece of land sold to private person . Now Baba shri Chand day is celebrated annually and this place is known as shri chandran baba akhara.

  • @dilbaghsingh4165
    @dilbaghsingh4165 Před 6 měsíci +3

    Sikh Kom should unite and protect historical Gurudwara sahib and land of Gurudwara sahib. DHAN DHAN SRI GURU Hargobind sahib ji Maharaj gagatguru. Dhan Dhan Sri guru Granth sahib ji Maharaj gagatguru. Waheguru.

  • @tanbirsingh777
    @tanbirsingh777 Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @nirbhaisingh8894
    @nirbhaisingh8894 Před 6 měsíci +2

    Dhan Dhan Shri Guru Nanak Dev Sahaib Ji 💓 🙏
    Dhan Dhan Shri Guru Angad Dev Sahaib Ji ❤🙏
    Dhan Dhan Shri Guru Amardass Sahaib Ji 💖🙏
    Dhan Dhan Shri Guru Ramdass Sahaib Ji 💝🙏
    Dhan Dhan Shri Guru Arjan Dev Sahaib Ji 💜🙏
    Dhan Dhan Shri Guru Hargobind Sahaib Ji 💞🙏
    Dhan Dhan Shri Guru Har Rai Sahaib Ji 🙏💗
    Dhan Dhan Shri Guru Harkirshan Sahaib Ji 💙🙏
    Dhan Dhan Shri Guru Tegh Bahadur Sahaib Ji 🙏💛
    Dhan Dhan Shri Guru Gobind Singh Sahaib Ji 🙏 💜
    Dhan Dhan Shri Guru Granth Sahaib Ji 🙏🧡
    Dhan Dhan Baba Shri Chand ji🙏💛🥀💓💙🌺💗🌻💞🌹💝💐💖🌷❤️⚘️🙏💛⚘️❤️🌷💖💐💝🌹💞🌻💗🌺💙🥀💓🙏💛⚘️❤️🌷💖💐💝🌹💞🌻💗🌺💙🥀💓🙏💛⚘️❤️🌷💖💐💝🌹💞🌻💗🌺💙🥀💓🙏wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru 🙏 ❤️ 🌷 💖 🥀 💓 🙏

  • @sarabjeetsinghbassi3323
    @sarabjeetsinghbassi3323 Před 6 měsíci

    Waheguru ji waheguru ji waheguru ji waheguru ji waheguru ji waheguru ji

  • @DilbagSingh-dt8cn
    @DilbagSingh-dt8cn Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @MalkeetSingh-en1jh
    @MalkeetSingh-en1jh Před 6 měsíci

    ਵਾਹਿਗੁਰੂ ਜੀ

  • @jaggisingh-fr2iw
    @jaggisingh-fr2iw Před 3 měsíci

    waheguru ji ka khalsa waheguru ji ki fathe

  • @SukhdeepSingh-zo7vg
    @SukhdeepSingh-zo7vg Před 6 měsíci

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @jogindersingh4350
    @jogindersingh4350 Před 6 měsíci

    Waheguru ji ka khalsa waheguru waheguru jiwaheguru ji waheguru waheguru jiwaheguru 🇸🇪🌹👍💐🙏🏼🌷🇸🇪🌹👍

  • @jassachattha1135
    @jassachattha1135 Před 6 měsíci

    You doing great job Thanks for information

  • @RajinderJawandha-ss8do
    @RajinderJawandha-ss8do Před 6 měsíci

    Waheguru ji waheguru ji waheguru ji waheguru ji waheguru ji 🙏🌸🙏❤️🌹🌸🌹🌸🌸❤️❤️❤️

  • @tejinderkaur1941
    @tejinderkaur1941 Před 6 měsíci

    waheguru ji kirpa karna ji

  • @guri681
    @guri681 Před 6 měsíci

    🙏🙏ਵਾਹਿਗੁਰੂ ਜੀ 🙏🏼🙏🏼

  • @Guru_nanak_dev_ji
    @Guru_nanak_dev_ji Před 6 měsíci +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

  • @gajansingh7873
    @gajansingh7873 Před 6 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐💐🌹🌹❤

  • @kuldeepsingh-yc7ls
    @kuldeepsingh-yc7ls Před 6 měsíci

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ। ਮੈਂ ਡਾਕਟਰ ਕੁਲਦੀਪ ਸਿੰਘ ਜੋਧਪਰ ਜੀ

  • @kuldeepsingh-cy8jt
    @kuldeepsingh-cy8jt Před 6 měsíci

    ੴ...ਵਾਹੇਗੁਰੂ..ਜੀ..ਕਾ..ਖਾੰਲਸਾ..ਸੀ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ...

  • @JasssidhuJass-or7mn
    @JasssidhuJass-or7mn Před 6 měsíci

    ਵਾਹਿਗੁਰੂ ਜੀ 🙏🙏

  • @kuldeepsingh-yc7ls
    @kuldeepsingh-yc7ls Před 6 měsíci +1

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @unlimitedpower2364
    @unlimitedpower2364 Před 6 měsíci +2

    🙏 WAHEGURU JI KA KHALSA WAHEGURU JI KI FATEH 🙏

  • @ajitpalkharoud7608
    @ajitpalkharoud7608 Před 3 měsíci

    Wahaguru g

  • @my_activity714
    @my_activity714 Před 6 měsíci

    waheguru ji kirpa kro 🙏🏼🙏🙏

  • @AnjuSharma-it1nu
    @AnjuSharma-it1nu Před 6 měsíci +1

    Dhan Dhan baba shiri Chand ji Maharaj ji waheguru ji waheguru ji

  • @manjitsinghkandholavpobadh3753

    ਸਤਿ ਸ੍ਰੀ ਅਕਾਲ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ravindersinghnagra716
    @ravindersinghnagra716 Před 5 měsíci

    Bhai sahib u r absolutely right

  • @Gurwinderkabaddicoch
    @Gurwinderkabaddicoch Před 6 měsíci +1

    Waheguru ji ka Khalsa waheguru ji ki Fateh
    I am your fan anmol preet Singh .
    🎉🎉

  • @ksdfilm
    @ksdfilm Před 3 měsíci

    Waheguru g ka khalsa
    Waheguru g ki fateh

  • @paramjitsinghsingh251
    @paramjitsinghsingh251 Před 6 měsíci +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @SukhdevSigh-wt5si
    @SukhdevSigh-wt5si Před měsícem

    Waheguru ji 🙏

  • @ManinderSingh-ox6qh
    @ManinderSingh-ox6qh Před 6 měsíci

    Waheguru ji

  • @SunderSingh-zu9fc
    @SunderSingh-zu9fc Před 6 měsíci

    Bahut badhiya

  • @bhairangilsingh1709
    @bhairangilsingh1709 Před 6 měsíci +2

    Waheguru ji 🙏♥️🙏

  • @shawindersingh6931
    @shawindersingh6931 Před 6 měsíci +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @jogindersingh4350
    @jogindersingh4350 Před 6 měsíci +1

    Waheguru ji ka kahlsa waheguru ji ki fatah ji ❤❤❤❤❤🌹💐🙏🏽👍🇸🇪🇸🇪💕

  • @randhirbal9502
    @randhirbal9502 Před 6 měsíci

    Well explain veer ji

  • @BaljeetSingh-hc5of
    @BaljeetSingh-hc5of Před 6 měsíci

    ਗੁਰੂ ਮਹਾਰਾਜ ਭਾਈ ਨਿਸ਼ਾਨ ਸਿੰਘ ਜੀ ਤੇ ਮੇਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @HarvinderSingh-rw5rl
    @HarvinderSingh-rw5rl Před 6 měsíci +1

    ਵਾਹਿਗੁਰੂ ਜੀ ❤

  • @Kirandeepkaur00786
    @Kirandeepkaur00786 Před 3 dny

    🙏🏻🙏🏻🙏🏻🙏🏻🙏🏻🙏🏻🙏🏻

  • @gurjeetboparai62
    @gurjeetboparai62 Před 6 měsíci +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @m.goodengumman3941
    @m.goodengumman3941 Před 6 měsíci

    # save Punjab history, historical sites #🙏💫🪯

  • @jaswindersinghtoor4048
    @jaswindersinghtoor4048 Před 6 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurmeetSingh-yb6zi
    @GurmeetSingh-yb6zi Před 6 měsíci

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @LakhwinderSingh-tp8oy
    @LakhwinderSingh-tp8oy Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @kiranpalmann1164
    @kiranpalmann1164 Před 6 měsíci

    Waheguru ji bless you Bhai Sahib ji as you are doing great sewa by providing us information and darshan for Gurudwaras like Bhai Dhanna Singh Ji as you are making this documented for coming generations as well

  • @balrajsingh4182
    @balrajsingh4182 Před 6 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JarnailSingh-bx9oo
    @JarnailSingh-bx9oo Před 6 měsíci

    Dhan Dhan Dhan Baba Sri Chand Ji Maharaj Jio 🙏🙏🙏🙏🙏

  • @PRABHASHRAM-qh4ed
    @PRABHASHRAM-qh4ed Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @HarpalSingh-gs5wo
    @HarpalSingh-gs5wo Před 6 měsíci

    🙏🙏🙏

  • @sulakhansingh7536
    @sulakhansingh7536 Před 6 měsíci

    Waheguru ji ka khalsa Waheguru ji ki Fatey 🙏

  • @JaspalSingh-ln9zv
    @JaspalSingh-ln9zv Před 6 měsíci

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jasbirkaurmalhi4968
    @jasbirkaurmalhi4968 Před 6 měsíci

    🙏🙏🙏🙏🙏❤️🙏

  • @AnjuSharma-it1nu
    @AnjuSharma-it1nu Před 6 měsíci

    Lk 63 waheguru ji waheguru ji

  • @navnidubey8183
    @navnidubey8183 Před 6 měsíci

    Waheguru waheguru waheguru ji

  • @HarjinderSingh-yb2vq
    @HarjinderSingh-yb2vq Před 6 měsíci

    Waheguru ji ka Khalsa waheguru ji ki Fateh

  • @amritpalsingh6782
    @amritpalsingh6782 Před 6 měsíci

    💐💐💐🙏🙏🙏🙏💐💐💐

  • @sonusonubodal5225
    @sonusonubodal5225 Před 6 měsíci

    , ਵਾਹਿਗੁਰੂ ਜੀ ❤❤

  • @baljeetsingh84
    @baljeetsingh84 Před 6 měsíci

    🙏🏻🙏🏻🙏🏻🙏🏻🙏🏻

  • @kanwaljeetsingh4812
    @kanwaljeetsingh4812 Před 6 měsíci

    🙏🙏👍 sat Sri akal ji 🙏🙏👍

  • @JarnailSingh-bx9oo
    @JarnailSingh-bx9oo Před 6 měsíci

    ਸਤਿਨਾਮ ਵਾਹਿਗੁਰੂ ਜੀ 🙏

  • @ParamjitSingh-tz5hn
    @ParamjitSingh-tz5hn Před 6 měsíci +1

    ਸਿਖ ਦੀ ਮਿਹਨਤ ਦਾ ਫਲ ਸਿੱਖਾਂ ਨੇ ਉਸਨੂੰ ਗੋਲੀ ਮਾਰ ਕੇ ਦਿੱਤਾ ਬਾਬਾ ਜੀ

  • @gursahibsingh116
    @gursahibsingh116 Před 6 měsíci

    Waheguru ji ka khalsha waheguru ji ki fathe 🙏

  • @rajinderkaur0927
    @rajinderkaur0927 Před 6 měsíci

    ਵਾਹਿਗੁਰੂ ਜੀ🙏🙏🙏🙏🙏

  • @maaninder4465
    @maaninder4465 Před 6 měsíci

    Waheguru ji ka khalsa waheguru ji ki Fateh

  • @karanvirdhillon3115
    @karanvirdhillon3115 Před 6 měsíci

    ਵਾਹਿਗੁਰੂ 😊😊❤❤

  • @aimless758
    @aimless758 Před 6 měsíci

    Kuj ni haal Gurbani kehndee putri kaul na paleyo,,, dil khotte aaki firann…. Te Guru hargobind gurbani ult aapda puttr gift krta ….

  • @rhinosingh3235
    @rhinosingh3235 Před 6 měsíci

    WAHEGURU JI

  • @JaswinderKaur-iu2vc
    @JaswinderKaur-iu2vc Před 6 měsíci

    Waheguru sahib ji

  • @jaspalsinghghumman4888
    @jaspalsinghghumman4888 Před 6 měsíci

    Sat Sri akal ji

  • @AnjuSharma-it1nu
    @AnjuSharma-it1nu Před 6 měsíci

    Cmt 17 waheguru ji waheguru ji

  • @jasvirmaan2074
    @jasvirmaan2074 Před 6 měsíci

    💐🌳🌳🙏Wahaguru ji 🙏🌳🌳💐

  • @rajwantkaur6816
    @rajwantkaur6816 Před 6 měsíci

    SAT SRI AKAL JI 🙏

  • @sidhumusicsm8056
    @sidhumusicsm8056 Před 6 měsíci

    ਬਹੁਤ ਵਧੀਆ ਵੀਡੀਓ📼📼

  • @sikhgamer1638
    @sikhgamer1638 Před 6 měsíci

    Waheguru ji 🙏🙏🙏🙏🙏🙏

  • @Vlogsbajwa
    @Vlogsbajwa Před 6 měsíci +1

    ਖ਼ਾਲਸਾ ਜੀ ਬਾਬਾ ਸ੍ਰੀ ਚੰਦ ਜੀ ਦਾ ਇਕ ਗੁਰਦਵਾਰਾ ਸਾਹਿਬ ਪਿੰਡ ਗਾਹਲਰੀ ਜ਼ਿਲ੍ਹਾ ਗੁਰਦਾਸਪੁਰ ਨੇੜੇ ਦੋਰਾਂਗਲਾ ਵਿਖੇ ਹੈ ਮੈਂ ਬੇਨਤੀ ਕਰਦਾ ਹਾਂ ਜੀ ਖ਼ਾਲਸਾ ਜੀ ਉਥੇ ਜਾਕੇ ਵੀ ਤੁਸੀਂ ਸੰਗਤਾ ਨੂੰ ਉਸ ਜਗ੍ਹਾ ਦਾ ਇਤਿਹਾਸ ਜਰੂਰ ਦੱਸੋ ਜੀ ਜੇਕਰ ਤੁਸੀਂ ਮੇਰਾ ਇਹ ਮੈਸੇਜ ਦੇਖਿਆ ਤਾਂ ਜਰੂਰ ਮੇਰੀ ਬੇਨਤੀ ਪਰਵਾਨ ਕਰਿਓ ਖ਼ਾਲਸਾ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ❤

    • @NishanSinghAustralia
      @NishanSinghAustralia  Před 6 měsíci +1

      ਸਾਰੀਆਂ ਵੀਡੀਓ ਵੇਖਿਆ ਕਰੋ, ਵੀਡੀਓ ਬਣੀ ਹੋਈ ਹੈ 🙏
      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @mohanmakkar9607
    @mohanmakkar9607 Před 6 měsíci

    🎉 itihas bhai dhana singh ji..vir ji please..

  • @White_fog_125_com
    @White_fog_125_com Před 6 měsíci

    ਬੁੱਢੀ ਬੇਰੀ ਤੇ ਪਿੱਪਲ ਪੁਰਾਣਾ ਜਿੱਥੇ ਡੇਰਾ ਸ਼੍ਰੀ ਚੰਦ ਦਾ

  • @Waheguru_dhan_Waheguru
    @Waheguru_dhan_Waheguru Před 6 měsíci

    Tusi enni badi sewa kar rahe ho bhai sahib ji bhai dhana sahib ji to baad tuhanu video banon to nahi rokna chahida si eh gall dil nu buri laggi. Hindu lok ese karke eh keh rahe ne guru ghar gundagardi hon laggi aa

  • @user-gx5se9yv4e
    @user-gx5se9yv4e Před 6 měsíci +1

    ਗੁਰੂ ਗ੍ਰੰਥ ਸਾਹਿਬ ਜੀ,ਚ ਇਹ ਕਿਉਂ ਦਰਜ਼ ਕੀਤਾ ਹੈ ਕਿ ਪੁਤ੍ਰੀ ਕਉਲ ਨਾ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ।। ਦਿਲ ਖੋਟੇ ਆਕੀ ਫਿਰਨ ਬੰਨ ਭਾਰ ਉਚਾਇਨ ਛਟੀਐ।। ਭਾਈ ਗੁਰਦਾਸ ਜੀ ਵੀ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਗੁਰੂ ਸਾਹਿਬ ਤੋਂ ਬਾਗੀ ਦੱਸਿਆ ਹੈ।ਸੱਚ ਕੀ ਹੈ। ਚਾਨਣਾ ਜ਼ਰੂਰ ਪਾਉਣਾ ਜੀ 🙏

    • @DeepSingh88l
      @DeepSingh88l Před 6 měsíci +2

      ਦਿਲਿ ਖੋਟੈ ਆਕੀ ਫਿਰਨ੍ ਬੰਨ੍ਹਿ ਭਾਰੁ ਉਚਾਇਨਿ ਛਟੀਐ ॥
      These evil-hearted ones became rebellious; they carry loads of sin on their backs.
      ਖੋਟੇ ਦਿਲ ਵਾਲੇ ਪੁਤੱਰ ਬਾਗੀ ਹੋ ਗਏ ਅਤੇ ਪਾਪਾਂ ਦੀ ਡੱਟ ਦਾ ਬੋਝ ਬਣਾ, ਇਸ ਨੂੰ ਆਪਣੇ ਸਿਰ ਤੇ ਚੁੱਕ ਤੁਰੇ ॥
      ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ
      ਥਟੀਐ ॥
      Whatever the Guru said, Lehna did, and so he was installed on the throne.
      ਜੋ ਕੁੱਛ ਗੁਰਾਂ ਨੇ ਕਿਹਾ, ਲਹਿਣੇ ਨੇ ਐਨ ਉਹ ਹੀ ਕੀਤਾ ਅਤੇ ਜਿਸ ਨੇ ਆਗਿਆ ਮੰਨਣ ਕੀਤੀ, ਉਹ ਗੁਰ ਗੱਦੀ ਤੇ ਥਾਪਿਆ ਗਿਆ ॥
      ਕਉਣੁ ਹਾਰੇ ਕਿਨਿ ਉਵਟੀਐ ॥੨॥
      Who has lost, and who has won? ||2||
      ਵੇਖੋ ! ਕੌਣ ਹਾਰ ਗਿਆ ਹੈ ਤੇ ਕੌਣ ਜਿੱਤ ਗਿਆ ਹੈ?

    • @DeepSingh88l
      @DeepSingh88l Před 6 měsíci +2

      ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
      His sons did not obey His Word; they turned their backs on Him as Guru.
      ਗੁਰਾਂ ਦੇ ਪੁੱਤਾਂ ਨੇ ਗੁਰਾਂ ਦਾ ਬਚਨ ਨਾਂ ਮੰਨਿਆ ਅਤੇ ਟਿਕੇ ਹੋਏ ਗੁਰਾਂ ਦੀ ਪ੍ਰਵਾਹ ਨਾਂ ਕੀਤੀ ॥

    • @DeepSingh88l
      @DeepSingh88l Před 6 měsíci +2

      Sanu Gurbani te Shak nhi karna chida

    • @karanbirsingh5995
      @karanbirsingh5995 Před 6 měsíci

      Bhai Sahib sach taa eho hai sab sache patshah Guru Maharaj diyan he kheda hann , saade wargea paapia de palle nhi paini , pr eda matlab eh nhi ki asi Guru Sputran nu galat boliae , Guru Nanak Dev Ji Maharaj ji di Sikhi da parchar sab toh wdh Baba Sri Chand ne he kita hai , akhir Guru Maharaj ji da khoon hann , ohna Rahi paida hae , koi choti moti rooh nhi sann , sab Guru Maharaj ji di khed te Maaya hai bhai

  • @parveshkumari8926
    @parveshkumari8926 Před 6 měsíci

    Amba da bag 50 sal pulha ve se

  • @White_fog_125_com
    @White_fog_125_com Před 6 měsíci

    ਪਤਾ ਲੱਗੇ ਨਾ ਸਾਰੀ ਚੰਦ ਤੇਰਾ, ਸਾਧੂਆਂ ਦੇ ਝੁੰਡ ਉਤਰੇ

  • @ranvirsupport.akaalchannel7608

    🙏🙏🙏🙏🙏

  • @BalkarSingh-dc1oq
    @BalkarSingh-dc1oq Před 6 měsíci

    ਵਾਹਿਗੁਰੂ

  • @LovedeepSingh-ew4bj
    @LovedeepSingh-ew4bj Před 6 měsíci +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @mindaelectronics
    @mindaelectronics Před 6 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏