Khet PVC Pipe 12 inch, 8 inch, How to install an underground Pipeline for an agriculture use
Vložit
- čas přidán 29. 07. 2022
- ਕੀ ਹਾਲ ਚਾਲ ਹੈ ਜੀ ,
ਤੁਹਾਡੇ ਆਪਣੇ ਯੂ ਟਿਊਬ ਚੈਨਲ "ਟੈਕਨੀਕਲ ਪੰਜਾਬੀ" ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ ਜੀ । ਅਸੀਂ ਇੱਥੇ ਤਕਨੀਕੀ ਖਬਰਾਂ, ਚੀਜ਼ਾਂ ਰਿਪੇਅਰ , ਪ੍ਰੋਡਕਟ ਰਿਵਿਊ , ਤੇ ਹੋਰ ਵੀਡਿਓ ਸਾਂਝੀਆਂ ਕਰਦੇ ਹਾਂ । ਅਪਡੇਟ ਲਈ ਸਬਸਕ੍ਰਾਇਬ ਜਰੂਰ ਕਰੋ, ਇੰਸਟਾ ਤੇ ਫਾਲੋ ਕਰੋ l
About Video-
Khet PVC Pipe 12 inch, 8 inch, How to install an underground Pipeline for an agriculture use
Hor Videos
Portronics POR 343 UFO 6 Ports 8A Home Charging Station
• Portronics POR 343 UFO...
Zoook Rocker Thunder Bluetooth Speaker with Karaoke Mic/LED/USB/Party Speaker review Unboxing
• Zoook Rocker Thunder B...
Tripod review unboxing experience - Marklif Gorilla Mini Tripod 13 inch Mobile Phone Action Cameras
• Tripod review unboxing...
5 ਲੀਟਰ ਘੰਟੇ ਦਾ 12.5 ਦੀ ਮੋਟਰ 5911 HMT 4th ਗੇਰ PTO
• 5 ਲੀਟਰ ਘੰਟੇ ਦਾ 12.5 ਦੀ...
Manual to Power Steering Tractor Talwandi bhai ( Firozpur)
• Manual to Power Steeri...
HMT 5911 ਕਣਕ ਵਾਢੀ ਤੇ ਪਵਰ ਸਟੇਰਿੰਗ ਕੀਤੇ ਹੋਏ ਦੀ ਵੀਡੀਓ
• HMT 5911 ਕਣਕ ਵਾਢੀ ਤੇ ਪ...
HMT 5911 ਭਲਾ ਨਵਾਂ ਬਣਨਾ ਬੰਦ ਹੋਗਿਆ ਪਰ ਖੜਕਾ ਜੱਟ ਦਾ ਅੱਜ ਵੀ ਓਨਾ ਈ ਆ
• HMT 5911 ਭਲਾ ਨਵਾਂ ਬਣਨਾ...
Technical Update In Punjabi ,
For Business inquiries: sukh99usa@gmail.com
i provide tech support over e-mail.
Facebook link- GaganRajiana.in
Instagram link- gaganrajiana
twitter link- / gaganrajiana - Zábava
Chalda piche fer sidhu moosewala jatt 👍👍👍👍👍👍
haan bai 855 te ''deck'' lagga c 2 kille door
Good information,,👍
Thanks dear dost 💐💐
Good 👍
Good
👍👍👍
Thanks dear bro,,
Kaint a
Thanks dear dost ❤️
👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻
Thanks dear dost 💕❤️💐💐
Koe gall ne bai
Good 👍👍👍
Thanks 💐
Bai khet ch agg lon time vapsi pipe nu sek ja agg lag skdi a ja nhi
Bai dhakan ta lohe de a,, khel ch nappe Jo ohna te agg laun wele mitti pa dei di muhe kol,, lako dei da,,
👍👍👍👌👌👌👌💟💟💟💟
Thx dear
Virra 3 kilometres de pape 12 Inc nap sakda ha koi problem too nhi aoondi. Dsi virra please
Yes , water tanki uchi krni peni
Air KY liay koi pressure wall lagya ha
Ya,, ik starting min,, must
Next Video if you demanded on 8 inch pipeline
Pipes di depth kinni rkhi a g farm de level to
3 ਫੁੱਟ ਉਤੇ ਮਿੱਟੀ ਹੋਵੇ
4 ਫੁੱਟ ਡੂੰਘਾ ਟੋਆ ਝਰੀ
Block pipeline da koi solution daso
ਜੇਕਰ ਪਤਾ ਲੱਗ ਜਾਂਦਾ ਕਿੱਥੋ ਬਲਾਕ ਆ ਤਾਂ ਓਹਨੁ ਪੁੱਟ ਕੇ ਹੀ ਕੋਈ ਹੱਲ ਹੋਊ, ਓਥੋਂ ਓਨਾ ਟੋਟਾ
Asi 6 inchi dve a 20 di moter 4 sal ho gye nzara a gya km hi muk gya pani luan wala
👍👍 good
Bai ji pend keda hai nam daso please
Moga district 😊
Moga steel tube pipe factory in moga
👍💐💐
Location khri aa
Pipe kitho Mel Deya
Moga ਡੇਅਰੀ ਦੇ ਪਿਛਲੇ ਪਾਸੇ ਵੱਡੀ ਫੈਕਟਰੀ ਵਾਲਿਆ ਦੀ shop ਸਟੋਰ ਆ
10,pipe 1 kile di lam ki karcha auga
Next Video on price only
HDPE pipeline v vadia veer sasti pandi
insta te DM kryo.. -techPB29
Apa 10nich dabe aa veer
Ki rate paye
ਬਾਈ ਜੇ ਖਾਲ ਤੇ ਜਮੀਨ ਦਾ ਲੇਬਲ ਇਕ ਹੀ ਹੋਵੇ 16 ਇੰਚੀ ਪਾਈਪ ਪਾਣੀ ਕੱਡ ਸਕਦਾ 400 ਫੁੱਟ ਲੰਬੀ ਪਾਈਪ ਲਾਈਨ ਪਾਉਣੀ ਐ ਬਿਲਕੁਲ ਸਿੱਧੀ ਤੇ ਖਾਲ ਕੱਚਾ ਸਾਰਾ
Bai ਇਹ ਪਾਈਪ 12 ਇੰਚ ਦੇ ਆ, ਇਹ ਪਾਈਪ ਜ਼ਮੀਨ ਤੋਂ 3 ਤੋ ਸਾਡੇ 3 ਫੁੱਟ ਥੱਲੇ ਟ੍ਰੇਵਲ ਕਰਦੇ ਆ, ਜਿੱਥੇ ਨੱਕਾ ਕਡਣਾ ਓਥੇ T ਪਾਈ ਜਾਂਦੀ, ਉਪਰ ਨੂੰ ਉਪਰ ਢਕਣ ਲਗਦਾ ਦੇਗੀ,
ਖਾਲੀ ਪਟਣੀ ਪੈਂਦੀ ਡੂੰਘੀ ,
30000 ch dbb juggi hdpc pipe
@@TechnicalPunjabi007 bai ਪਾਇਪ ਪਲਾਸਟਿਕ ਦੀ ਢੱਕਣ ਦੇਗੀ ਕਿਵੇਂ ਲੱਗਦਾ ਏਹ ਸਮਝਾ
@@parwansidhu2735 dhakan thalle sheet bani hundi , sagat wang eh dhakan ute chad janda ohde..
ਵੀਰ ਜੀ ਇੱਕ ਕਾਲ਼ੇ ਰੰਗ ਦੀ ਪਾਈਪ (hdpe)ਵੀ ਆੳੁਦੀ ਹੈ ਹਰਿਆਣਾ ਵਿਚ ਬਹੁਤ ਬਣਦੀਆਂ ਹਨ ।। ੳੁਹ ਪਾਈਪ ਵਧੀਆ ਹੁੰਦੀ ਹੈ ਜਾਂ pvc ????
Punjab ch pvc pipe jma sahi a,, baki price ghat a HDPE da ,, joint da leak ho skda time pa k,, oh pipe mainu lgda sungdra time pa k
Pvc pipe da joint nhi leak hunda hard hunda eh,,,
Bai kuzz ni hundaa 10 sall hogge dbi nu koi liking ni hundi
@@kamaljeetsingh1646 mada oh vi nai a,,, sahi a,,
Ohh ve vadiya pra apa paye A 10 inch
Kaale rang di pipe moter de pipe ch fit karo tan chaldi aa, eive khula pani nhi khichdi, ohde ch dab jaan di problem aundi aa
ਮੋਗੇ ਦਾ ਪਾਣੀ ਕੱਢ ਦਿੰਦੈ ਆ ਪਾਇਪ 12 inchi
mogge nal mootor da v chalda full video dekho y
Koi contact number dyo
Kisan ka number do
ਵੀਰ ਜੀ ਨੱਕਿਆਂ ਵਾਲੇ ਢੱਕਣ ਬਹੁਤ ਟੁੱਟ ਦੇ ਆ
Bai ji ik degi lohe da hunda oh la lao,,,
Nut khrab hunda ta 1 di machhi motor da Excel chudi pa k pao,,
Y g ju tusi kha 1 the motr the excal pyo , plz osu bare daso . sada nat karbh hon the pro bali
Dso veer ji Sade vi nut buhut kharb hunda ha
@@TechnicalPunjabi007video pa da nut di chudi te
ਕੀ ਖਰਚਾ ਆਇਆ ਵੀਰ ਜੀ ?
2.40L.. ajj de time ch rate vdea wa.. eh 3 kile lam c.. baki video ch dsya sara
Camera man 😢
ਗੁਆਂਢੀ ਆਪਣੇ ਖੇਤ ਵਿੱਚ ਪਾਈਪ ਲਾਈਨ ਲੰਘਣ ਤੋਂ ਇਨਕਾਰ ਹੋਣ ਤੇ ਕੀ ਪ੍ਰਰੋਸੈਸ ਹੈ
Koina bai asi a janne a, mna lwa gy,, ohna da koi nuksan nahi ehde ch,, 😊
@@TechnicalPunjabi007 😘
You aply subsity from block if you get it
Pani ki pipe line.ni.rok skda koi bhai
Veere asi v pipe line karouni va. Contact num. dedo
Asi ta bai jankari lai pai a video , moge to ਨੈਸਲੇ ਡੇਅਰੀ ਕੋਲ ਬੈਕ ਸਾਈਡ ਸ਼ੋਪ ਆ ਵੱਡੀ ਫੈਕਟਰੀ ਓਥੋ ਲਿਆਦੇ ਸੀ ।
bai pipe line paun wala da contact number dyeo
Veer locally market ch pipe wali shop Walya kol pata kro,,,
Good
Thanks 💐💐
Good
Thanks veer