Punjabi boliyan on dadke mail

Sdílet
Vložit
  • čas přidán 28. 05. 2021
  • Vattane de Geet
    ਵਟਨੇ ਦੇ ਗੀਤ
    • Vattana de geet /geet ...
    Nanke vs dadke bolia
    ਨਾਨਕੇ/ਦਾਦਕੇ ਮੁਕਾਬਲਾ
    • Punjabi boliyan writte...
    ਸਿਠਣੀਆਂ
    • Best Sithniyan /Nanka...
    ਮਾਹੀ ਤੇ ਬੋਲੀਆਂ
    • Mahiye te boliyan / bo...
    ਜੀਜਾ ਸਾਲੀ ਤੇ ਬੋਲੀਆਂ (ਭਾਗ-੧)
    • Jija saali boliya/ਜੀਜਾ...
    ਜੀਜਾ ਸਾਲੀ ਤੇ ਬੋਲੀਆਂ
    • Jija ta boliyan part 2...
    ਵਾਹ ਵਾਹ ਕੇ ਚਰਖਾ ਥਮਕ ਦਾ
    ਹੋਰ ਤਾਂ ਚਾਚੀ ਚੰਗੀ ਭਲੀ
    ਬਸ ਢਿੱਡ ਇਹਦਾ ਲੰਮਕ ਦਾ.............
    ਵਾਹ ਵਾਹ ਕੇ ਚਰਖੇ ਪੀੜੀਆਂ,
    ਹੋਰ ਤਾਂ ਤਾਈ ਚੰਗੀ ਭਲੀ
    ਬਸ ਅੱਖਾਂ ਟੀਰਮ ਟੀਰੀਆਂ..............
    ਵਾਹ ਵਾਹ ਕੇ ਚਰਖਾ ਥਮਕ ਦਾ
    ਹੋਰ ਤਾਂ ਚਾਚੀ ਚੰਗੀ ਭਲੀ
    ਬਸ ਨਾਲਾ ਇਹਦਾ ਲੰਮਕ ਦਾ.........
    ਤਾਈ ਨੱਖਰੋ ਨੇ ਘੱਗਰਾ ਸਵਾਇਆ,
    ਘੱਗਰਾ ਸਵਾਇਆ ਪਾਉਣੇ ਨੂੰ
    ਵਿੱਚੇ ਫੋਜੀ ਵੜ ਗਏ ਰਫਲਾ ਚਲਾਉਣੇ ਨੂੰ.......
    ਚਾਚੀ ਨੱਖਰੋ ਨੇ ਘੱਗਰਾ ਸਵਾਇਆ ਘੱਗਰਾ ਸਵਾਇਆ ਪਾਉਣੇ ਨੂੰ
    ਵਿੱਚੇ ਜੋਗੀ ਵੜ ਗਏ ਬੀਨ ਵਜਾਉਣੇ ਨੂੰ.........
    ਤਾਈ ਨੱਖਰੋ ਨੇ ਘੱਗਰਾ ਸਵਾਇਆ ਪਾਉਣੇ ਨੂੰ
    ਵਿੱਚੇ ਬਹੀਏ ਵੜ ਗਏ ਝੋਨਾ ਲਗਾਉਣੇ ਨੂੰ........
    ਚਾਚੀ ਨੱਖਰੋ ਨੇ ਘੱਗਰਾ ਸਵਾਇਆ ਪਾਉਣੇ ਨੂੰ
    ਵਿੱਚੇ ਮੋਦੀ ਵੜ ਗਏ ਹੁਕਮ ਚਲਾਉਣੇ ਨੂੰ...........
    ਤਾਈ ਨੱਖਰੋ ਨਿੱਕਲ ਚੱਲੀ ਕੱਛ ਚ ਲੈ ਕੇ ਪੱਲੀ
    ਵੇ ਗੁਆਂਢੀਓ ਕੱਲੀ ਕੱਲੀ ਚੱਲੀ...........
    ਤਾਈ ਨੱਖਰੋ ਨਿੱਕਲ ਚੱਲੀ ਤਾਏ ਦੇ ਨਾਲ ਲੜਕੇ
    ਬਈ ਜਾਂਦੀ ਆ ਤਾਂ ਜਾਣ ਦਿਉ
    ਆਪਾਂ ਲਿਆਵਾ ਗਏ ਮੇਮ ਕੋਈ ਵੜ ਕੇ.........
    ਚਾਚੀ ਨੱਖਰੋ ਨੇ ਸੁਥਣ ਸਵਾਈ
    ਵਿੱਚ ਰਖਾਈਆ 7 ਮੋਰੀਆ
    ਮੁੰਡੇ ਕਹਿੰਦੇ ਆ ਚਾਚੀ ਦੀਆਂ ਲੱਤਾਂ ਗੋਰੀਆਂ........
    ਤਾਈ ਨੱਖਰੋ ਨੇ ਸੁਥਣ ਸਵਾਈ
    ਵਿਚ ਲਵਾਈਆ ਜਾਲੀਆਂ ਨੀ
    ਮੁੰਡੇ ਕਹਿੰਦੇ ਆ ਤਾਈ ਦੀਆਂ ਲੱਤਾਂ ਕਾਲੀਆਂ........
    ਰਾਤੀ ਕੁੜੀਓ ਆਈ ਹਨੇਰੀ
    ਸਾਰੀਆਂ ਨੂੰ ਪੈ ਗਈ ਆਪੋ ਆਪਣੀ
    ਸਾਡੇ ਚਾਚੇ ਨੇ ਚੱਕ ਲਈ ਰੰਨ ਅਪਣੀ......
    ਸਾਨੂੰ ਨੀ ਕਰੋਨਾ ਵਾਲਾ ਸੱਪ ਡਸ ਗਿਆ
    ਲਵ ਤੇਰੇ ਨੀ ਕਬੀਲਦਾਰ ਦਾ
    ਕੰਡਾ ਤਾਰ ਚ ਪਜਾਮਾ ਫਸ ਗਿਆ.....
    ਲਵ ਨੇ ਬੋਲੀ ਖਿੱਚ ਕੇ ਪਾਈ
    ਸਾਰੇ ਪਿੰਡ ਵਿਚ ਮਚ ਗਈ ਦੁਹਾਈ
    ਨੱਚ ਨੱਚ ਦਿੱਤੀ ਧਰਤ ਹਿਲਾ ਕਰਤਾਰਿਆ
    ਸਾਨੂੰ ਤੇਰੇ ਵਿਆਹ ਬੜਾ ਚਾਅ ਕਰਤਾਰਿਆ ......
    ਆਓ ਸਈਓ ਨੀ ਰਲ ਦੇਖਣ ਚਲੀਏ ਆਸ਼ਕ ਸੂਲੀ,
    ਚੜਦੇ ਚੜਦੇ ਕਰਣ ਕਲੋਲਾਂ ਮੋਤ ਕੋਲੋ ਨਾ ਡਰਦੇ
    ਤੁਰਦੀ ਲਵ ਦੀਆਂ ਬ੍ਰਿਛ ਤਰੀਫਾ ਕਰਦੇ
  • Hudba

Komentáře • 9