Exclusive Interview - RAKA

Sdílet
Vložit
  • čas přidán 19. 04. 2023
  • Exclusive Interview - RAKA
    Host - kamayani Sharma ( Rozana spokesman )

Komentáře • 2,7K

  • @singhclinic9648
    @singhclinic9648 Před 11 měsíci +97

    ਮੈਂ ਅੱਜ ਤੱਕ ਕੋਈ ਫੁਲ ਇੰਟਰਵਿਊ ਨਹੀਂ ਦੇਖਿਆ ਪਹਲੀ ਵਾਰ ਦੇਖਿਆ ਦਿਲ ਦਾ ਸਾਫ ਬੰਦਾ ਰਾਕਾ 👌👌🔥

  • @SsHome-bq7bs
    @SsHome-bq7bs Před 11 měsíci +95

    ਫੁੱਲ ਸਪੋਟ ਕਰੋ ਵੀਰ ਦੀ ਗੁਰੂ ਨਾਨਕ ਦੇਵ ਜੀ ਤਰੱਕੀ ਬਖਸ਼ੇ

  • @positivethinker9804
    @positivethinker9804 Před 10 měsíci +36

    Raka is great
    ਗਰੀਬ ਦਾ ਪੁੱਤ ਤਰੱਕੀ ਕਰਕੇ ਅੱਗੇ ਆਇਆ ਵਾਹਿਗੁਰੂ ਚੜ੍ਹਦੀਕਲਾ ਬਖ਼ਸ਼ੇ।🙏🙏🙏🙏🙏🙏

  • @HarpalSingh-uv9ko
    @HarpalSingh-uv9ko Před 11 měsíci +55

    ਰਾਕਾ ਵਧੀਆ ਬੰਦਾ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।

  • @Manpreetsingh-fc4up
    @Manpreetsingh-fc4up Před 11 měsíci +104

    ਵੀਰੇ ਬਹੁਤ ਸੋਹਣੀ ਸੋਚਾਂ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏 🎬🎥🎞️🎬🎥

  • @user-po8sc9nw6x
    @user-po8sc9nw6x Před 10 měsíci +171

    ਕਿੰਨਾ ਦਿਲ ਦਾ ਚੰਗਾ ਵੀਰ ਰਾਕਾ ❤ ਕਿਉ ਨਹੀ ਜਰਿਆ ਜਾਂਦਾ ਗਰੀਬ ਦਾ ਪੁੱਤ 😢 yr ਕਿੰਨੀ ਮਿਹਨਤ ਕਰਕੇ ਅੱਗੇ ਆਇਆ ਵੀਰ,,ਕਿਉ ਤੁਸੀ ਗਲਤ ਕਮੇਂਟ ਕਰਨ ਵਾਲਿਓ ਤੁਹਾਡਾ ਕੁੱਝ ਨਹੀਂ ਜਾਣਾ,ਤੁਸੀ ਕਿਸੇ ਦਾ ਪੁੱਤ ਮਰਵਾ ਦੇਣਾ,, ਕਿਉ ਵੈਰੀ ਬਣ ਜਾਣੇ ਹੁਣੇ ਓ ਕਿਸੇ ਨਵੇਂ ਸਿੰਗਰ ਦੇ, raka ਵੀਰ ਬਾਹਰੋ ਮਾਡਲ ਆ ਪਰ ਅੰਦਰੋਂ ਬਹੁਤ ਘੈਂਟ ਦਿਲ ਆ ਵੀਰ❤ਹੱਥ ਜੋੜ ਕੇ ਬੇਨਤੀ ਕਰਦਾ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਓਏ ਲੋਕੋ❤ ਵੀਰ ਦੀ ਸੋਚ ਤਾ ਦੇਖੋ yr,,,ਰੱਬ ਨੇ ਨਦੇ ਮੁਆਫ ਨਹੀ ਕਰਨਾ ਜੇ ਰਾਕੇ ਵੀਰ ਨੂੰ ਕੁਝ ਕੀਤਾ,,

    • @sandeepkaur6144
      @sandeepkaur6144 Před 10 měsíci +6

      True

    • @jashnoor9411
      @jashnoor9411 Před 10 měsíci +4

      Raka branded
      Raka lagend
      Raka talented
      Raka sweet singer
      Raka handsome
      Raka ghant chmaar.
      Raka loka di jaan.
      Raka love you from whole world
      Love from UK, Canada USA , Australia, Africa, Europe. ❤❤❤❤❤❤❤❤❤❤❤❤❤😘😘😘😘😘😘😘😘😘😘😘😘😘😘

    • @user-gc8lh2bf4v
      @user-gc8lh2bf4v Před 10 měsíci +3

      Nice brother ❤❤❤❤ i love your music and songs ❤❤❤❤❤❤I am your biggest fan ❤❤❤

    • @NirmalSingh-ys7ec
      @NirmalSingh-ys7ec Před 10 měsíci +1

      Raka Zabardast singer

  • @parasgarg3034
    @parasgarg3034 Před 10 měsíci +26

    ਪਹਿਲਾ ਮੈਨੂੰ ਇਹ ਕਲਾਕਾਰ ਇਹਨਾ ਚੰਗਾ ਨੀ ਲਗਦਾ ਸੀ, ਪਰ interview ਸੁਣਨ ਤੋਂ ਬਾਅਦ ਪਤਾ ਲਗਿਆ , ਬਾਈ ਕਲਾਕਾਰ ਦੇ ਨਾਲ ਨਾਲ ਇਨਸਾਨ ਬਹੁਤ ਵਦੀਆ। 🎉

  • @deeptera0708
    @deeptera0708 Před 11 měsíci +227

    ਦਿਲ ਦਾ ਸਾਫ ਤੇ ਸੱਚਾ ਬੰਦਾ ਏ ਰੱਬ ਸੁੱਖ ਰੱਖੇ 👌👍🙏🎶

  • @JasvirSingh-pw6wi
    @JasvirSingh-pw6wi Před 11 měsíci +647

    ਪੰਜਾਬ ਵਿੱਚ ਇਹੋ ਜਿਹਾ ਕੋਈ ਕਲਾਕਾਰ ਨਹੀਂ ਜੋ ਰਾਕੇ ਵਰਗੀ ਸੋਚ ਰਖਦਾ ਹੋਵੇ ਬਹੁਤ ਵਧੀਆ ਸੋਚ ਦੇ ਮਾਲਕ ਨੇ ਵੀਰ ਜੀ

    • @JasvirSingh-pw6wi
      @JasvirSingh-pw6wi Před 11 měsíci +2

      @@amrit8495 ਅਮਲੀ ਕੀ ਬੰਦੇ ਨਹੀਂ

    • @navjotjaswinder6902
      @navjotjaswinder6902 Před 11 měsíci

      Very good

    • @karma........7544
      @karma........7544 Před 10 měsíci +1

      Bilkul sahi kaha ji bahut vadya sensitive soch hai raka di 👌🏼🔥♥️
      May god bless him n keep him safe 🙏

    • @karma........7544
      @karma........7544 Před 10 měsíci +1

      @@blackbeetle001 shame on your deluded thinking. Raka was a famous lyricists before he started singing so do your research first.......

    • @blackbeetle001
      @blackbeetle001 Před 10 měsíci

      @@karma........7544 Get a treatment. Ur digestion system is too weak to digest the truth 😅

  • @joginderkaur5531
    @joginderkaur5531 Před 11 měsíci +42

    ਰਾਖੇ ਵੀਰ ਬਹੁਤ ਵਧੀਆ ਗੱਲ ਕੀਤੀ । ਇੰਡਸਟਰੀ ਵਿੱਚ ਨਾਮੀ ਸਿਤਾਰਿਆਂ ਨੇ ਬਿਨਾਂ ਉਮਰ ਦੇਖੇ ਵਿਆਹ ਤੱਕ ਕਰਾਏ। ਸਵਾਲ ਸਿਰਫ ਛੋਟੇ ਬੰਦੇ ਨੂੰ ਟਰੋਲ ਕਰਕੇ ਕਰਦੇ। ਵੀਰ ਜੀ ਚੜਦੀ ਕਲਾ ਵਿੱਚ ਰਹੋ ਕੰਮ ਚੁੱਕੀ ਜਾਵੇਂ ਸਾਡੀਆਂ ਦੁਆਵਾਂ ਤੁਹਾਡੇ ਨਾਲ।💪💪🙏🙏

  • @BALWINDERSINGH-kl7fd
    @BALWINDERSINGH-kl7fd Před 4 měsíci +10

    ਮੈਂ ਇਹ ਇੰਟਰਵਿਊ 10 ਵਾਰ ਤੋਂ ਉੱਪਰ ਦੇਖੀ ਐ😊😊

  • @user-tu6dh6lx2g
    @user-tu6dh6lx2g Před 10 měsíci +22

    ਰੱਬ ਛੋਟੇ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ

  • @BALWINDERSINGH-kl7fd
    @BALWINDERSINGH-kl7fd Před rokem +37

    ਰਾਕਾ ਵਿਡੀਉ ਵਿਚ ਆਪਣੇ ਦੋਸਤਾਂ ਨੂੰ ਵਾਰ ਵਾਰ ਦਿਖਾਉਣ ਨੂੰ ਕਹਿੰਦਾ ਐ ਦਿਲ ਦਾ ਸਭ ਐ ਨਹੀਂ ਤਾਂ ਅੱਜ ਦੀ ਦੁਨੀਆਂ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ

  • @DevRaj-qt7th
    @DevRaj-qt7th Před rokem +106

    ਦਿਲ ਦਾ ਸਾਫ ਬੰਦਾ ਰਾਕਾ ਬਾਈ

  • @Rajan_dharamkotiya
    @Rajan_dharamkotiya Před 11 měsíci +26

    ❤️ਬਹੁਤ ਸੋਹਣੀ ਇੰਟਰਵਿਊ ਰਾਕੇ ਵੀਰ ਦੀ❤️💞🙏 ਰੱਬ ਤਰੱਕੀਆਂ ਬਖਸ਼ੇ ਵੀਰ ਨੂੰ 🙏

  • @naveengehlot3478
    @naveengehlot3478 Před 11 měsíci +119

    Raka is a pure soul ……very simple……very honest person

  • @user-ix6bv9bu9o
    @user-ix6bv9bu9o Před 11 měsíci +42

    ਰਾਕੇ ਵੀਰ ਦਬਨਾ ਨਹੀਂ ਕਿਸੇ ਤੋਂ ਤੇਰੀ ਤਰੱਕੀ ਤੋ ਬਹੁਤਿਆਂ ਦੇ ਮਿਰਚਾਂ ਲਗਦੀਆਂ ਖਾਸ ਕਰਕੇ ਜਹਿੜੇ ਕਲਾਕਾਰਾਂ ਦੇ ਅਗਲੇ ਬਣੇ ਹੋਏ ਆ

  • @gymloveravi202
    @gymloveravi202 Před 10 měsíci +45

    Kinna innocent aa yaar Raka .. Simple and desi person...love you bro ❤❤❤

  • @ravipaul2774
    @ravipaul2774 Před 10 měsíci +13

    ਰਾਕੇ‌ ਵੀਰ‌ ਜਿਉਂਦਾ ਵਸਦਾ ਰਹੇ ਰੱਬ ਤੈਨੂੰ ਤਰੱਕੀਆਂ ਬਖਸੇ‌

  • @happysinghhappysingh9625
    @happysinghhappysingh9625 Před 11 měsíci +86

    ਸਾਫ ਦਿਲ ਬੰਦਾ ਰਬ ਦੇ ਕਰੀਬ ਹੁੰਦਾ ਵਾਹਿਗੁਰੂ ਤਰੱਕੀ ਬਖਸ਼ੇ ਜੀ ਜੈ ਭੀਮ 🙏❤🌹🌹🌹🌹🌹🌹❤🇮🇳🇺🇸

  • @gulabkhark5689
    @gulabkhark5689 Před 11 měsíci +18

    ਬਹੁਤ ਵਧੀਆ ਪਰਮਾਤਮਾ ਹਮੇਸ਼ਾ ਖੁਸ਼ ਰੱਖੇ,ਤਰੱਕੀਆਂ ਬਖਸ਼ੇ

  • @JaswinderSingh-ne5lr
    @JaswinderSingh-ne5lr Před 11 měsíci +40

    ਮੈਂ ਗੱਲ ਏਥੇ ਕਿਸੇ ਵੀ ਜਾਤ ਦੀ ਨੀ ਕਰਦਾ
    ਪਰ raka ਵੀਰ ਤੇਰੀ ਸੋਚ ਨੂੰ ਸਲਾਮ ਆ ਬਹੁਤ ਗਾਇਕਾ ਦੇ ਇੰਟਰਵਿਊ ਸੁਣੇ ਵੀ ਤੇ ਕੀਤੇ ਵੀ ਏ ਪਰ ਤੇਰੇ ਵਰਗਾ ਕੋਈ ਸੱਚਾ ਬੰਦਾ ਨੀ ਦੇਖਿਆ ਹੋਣਾ ਅੱਜ ਤਕ
    Raaka ਬੰਦਾ ਕੋਈ ਆਪਣੀ ਜਾਤ ਪ੍ਰਮੋਟ ਕਰਕੇ ਨੀ ਅੱਗੇ ਆਇਆ ਆਪਣੇ ਕੰਮ ਕਰਕੇ ਅੱਗੇ ਆਇਆ
    "ਨਾ ਜਮੀਨ ਨਾ ਜਾਇਦਾਦ ਤੇ ਮੈਂ ਜਾਤ ਦਾ ਚਮਾਰ" ਬਾਈ ਮੈਂ ਬੇਸ਼ਕ ਮੁੰਡਾ ਜੱਟਾਂ ਦਾ ਗਾ ਪਰ ਤੇਰੀ ਇਸ ਗਲ ਨੇ ਸਾਰਿਆ ਨੂੰ ਸੁਣਨ ਨੂੰ ਮਜਬੂਰ ਕਰਤਾ
    ਬਾਈ ਸਾਡੇ ਸਾਰਿਆ ਦੇ ਦਿਲਾਂ ਚ ਤੇਰੀ ਸੋਚ ਤੇ ਤੇਰੀ ਇਮਾਨਦਾਰੀ ਨੇ ਆਪਣੀ ਜਗ੍ਹਾ ਹੋਰ ਵੀ ਮਜ਼ਬੂਤ ਕਰ ਲਈ ਬਾਕੀ ਬਾਈ ਜਦੋਂ ਕਿਸੇ ਗਰੀਬ ਦਾ ਮੁੰਡਾ ਤਰੱਕੀ ਕਰਦਾ ਤਾਂ ਲੋਕਾਂ ਦੀ ਤਾਂ ਮੱਚਦੀ ਇਓ ਟੈਂਸ਼ਨ ਨੀ ਲੈਣੀ ਵੀਰੇ ਕੰਮ ਖਿੱਚੂ ਆਪਣਾ
    Love you raake bro❤❤❤

    • @sandeepkaur6144
      @sandeepkaur6144 Před 10 měsíci +3

      ❤❤❤

    • @SanjeevKumar-tg7ns
      @SanjeevKumar-tg7ns Před 10 měsíci +4

      ਲਵ ਯੂ ਵੀਰੇ ❤❤

    • @LakhvirSingh-jo9lm
      @LakhvirSingh-jo9lm Před 10 měsíci +3

      Buhat thx vere tuhda veere rake de ae soch li love you tuhanu

    • @user-kt2jp5cw8f
      @user-kt2jp5cw8f Před 10 měsíci +5

      ਉਹ ਜੀਓ ਜੱਟਾ ।

    • @gurmindersingh9777
      @gurmindersingh9777 Před 10 měsíci +3

      ਵੀਰ ਜੇ ਤੇਰੀ ਵਰਗੀ ਸੋਚ ਸਾਰੇ ਜੱਟ ਵੀਰਾਂ ਦੀ ਹੋ ਜਾਵੇ ਤਾਂ ਸਿੱਖ ਧਰਮ ਇੱਕ ਹੋ ਜਾਵੇ।

  • @AmritpalSingh-uj9xk
    @AmritpalSingh-uj9xk Před 4 měsíci +7

    ਰਾਕਾ ਬਾਈ ਬਹੁਤ ਵਧੀਆ ਇੰਟਰਵਿਊ ਹਮੇਸ਼ਾ ਚੜਦੀ ਕਲਾ ਚੋ ਰਹੋ। ਗਰੀਬ ਦੇ ਪੁੱਤ ਦੀ ਚੜਾਈ ਤੇ ਸਾਰੇ ਜਲਦੇ ਹਨ। ਬਾਕੀ ਬਾਈ ਜਿੰਦਗੀ ਚੋ ਬਹੁਤ ਯਾਰ ਬਣਾਏ ਪਰ ਇੰਡਸਟਰੀ ਵਾਲਿਆ ਤੋਂ ਬਚਕੇ ਰਹਿਣਾ । ਇਹ ਤਾਂ ਚੜਦੇ ਸੂਰਜ ਨੂੰ ਸਲਾਮ ਕਰਦੇ ਹਨ।
    ਬਾਈ ਜੀ ਧੰਨਵਾਦ
    ਅੰਮ੍ਰਿਤ ਬੀਹਲਾ

  • @BALWINDERSINGH-kl7fd
    @BALWINDERSINGH-kl7fd Před rokem +161

    ਸਾਰੀ ਇੰਟਰਵਿਊ ਦੇਖੀ ਐ ਸੁਣਿਆ ਬਹੁਤ ਹੀ ਵਧੀਆ ਦਿਲ ਦਾ ਇਨਸਾਨ ਐ ਰਾਕਾ

  • @user-ql6vx6oq1m
    @user-ql6vx6oq1m Před rokem +92

    ਅਮਲੀ song ਅਸੀਂ ਲਗਾਤਾਰ ਰਪੀਟ ਤੇ ਰੱਖਿਆ ਵੀਰ ਦੇ ਵਿਆਹ ਤੇ ਮਜ਼ਾ ਆ ਗਿਆ ਅਮਲੀ ਬਹੁਤ ਖੁਸ਼ ਨੇ ਸਾਡੀ ਵੀ ਕਿਸੇ ਨੇ ਗੱਲ ਕੀਤੀ😊

  • @vetpetanimals9919
    @vetpetanimals9919 Před 10 měsíci +16

    ਜਮਾ ਫੱਕਰ ਬੰਦਾ ਗਰੀਬੀ ਵਿਚੋਂ ਉਠ ਕੇ ਐਸ ਮੁਕਾਮ ਉੱਤੇ ਵੀ ਆਪਣੀ ਸੋਚ ਨੂੰ ਲੋਕਾਂ ਦੇ ਭਲੇ ਲਈ ਰੱਖਣਾ ਬਹੁਤ ਵੱਡੀ ਗੱਲ ਆ ਵੀਰ ਵਾਹਿਗੁਰੂ ਤੈਨੂੰ ਹੋਰ ਤਰੀਕੀ ਬਖਸ਼ੇ 🙏🙏

  • @bawaarvinder1648
    @bawaarvinder1648 Před 4 měsíci +16

    ਪਹਿਲੀ ਵਾਰ ਦੇਖ ਰਿਹਾਂ ਹਾਂ ਕਿ ਇੱਕ ਵੀ ਨੈਗੇਟਿਵ
    ਕੂਮੈਂਟ ਨਹੀਂ। Wah sajjna eh teri kamai aa.....

  • @JasvirSingh-lc6kx
    @JasvirSingh-lc6kx Před rokem +68

    ਬੱਸ ਜੀ ਆਪਣੇ ਆਪ ਹੀ ਪੱਟੀਆਂ ਗਈਆਂ, ਮੈਨੂੰ ਤਾਂ ਪਤਾ ਨੀ 😂😂😂😂👌🏻👌🏻👌🏻👌🏻🥰🥰

  • @Johnokaxis.
    @Johnokaxis. Před 9 měsíci +12

    ਰਾਕੇ ਨੇ ਸਾਰੀ ਵੀਡਿਉ ਵਿੱਚ ਨੀਵੀਂ ਪਾ ਕੇ ਕੁੜੀ ਨਾਲ ਅੱਖ ਚ ਅੱਖ ਨੀ ਪਾਈ ਬਹੁਤ ਨੇਕਦਿਲ ਬੰਦਾ

  • @karma........7544
    @karma........7544 Před 9 měsíci +11

    Kinna sohna raka kinni sohni soch ♥️ to come from a humble background your struggle is inspiring......

  • @Narinder2730
    @Narinder2730 Před 10 měsíci +7

    ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ਛੋਟੇ ਵੀਰ।

  • @tirathsingh6539
    @tirathsingh6539 Před rokem +112

    ਇੰਨੀ ਪਿਆਰੀ ਮੁਲਾਕਾਤ ਸੱਚੀ ਦਿਲ ਜਿੱਤ ਲਿਆ ਰਾਕਾ ਵੀਰ ਜੀ ❤️❤️❤️❤️🙏🙏🙏

  • @sandeepambedkar9246
    @sandeepambedkar9246 Před 11 měsíci +188

    ਯਾਰ ਕਦੀ ਇਸ ਤਰ੍ਹਾ ਦੀ ਇੰਟਰਵਿਊ ਨਹੀਂ ਦੇਖੀ ਰਾਕਾ ਬਾਈ ਜਮਾ ਸੱਚ ਬੋਲੀ ਜਾਂਦਾ 😮 ਤੇ ਕਹਿ ਵੀ ਰਿਹਾ
    - ਮੇਰੇ ਪਿੱਛੇ ਨਾ ਲੱਗੋ
    - ਮੇਰੇ ਗਾਣੇ ਨਾ ਸੁਣੋ
    - ਕਿਰਤ ਕਰੋ
    - ਗਰੀਬ ਦੀ ਮਦਦ ਕਰੋ
    - ਪਿੰਡ ਲੈਵਲ ਤੇ ਕੰਮ ਕਰੋ
    - ਮਾਂ ਪਿਓ ਦੀ ਸੇਵਾ ਕਰੋ
    - ਮੇਰੇ ਕਰਕੇ ਕੋਈ ਆਪਸ ਵਿਚ ਨਾ ਲੜਨ
    - ਮੇਰੇ ਸਬਸਕ੍ਰਾਈਬ ਘਟਾ ਦਿਓ
    ਬਾਈ ਇਸ ਤਰ੍ਹਾ ਹੀ ਰਹਿ ਵਾਹਿਗੁਰੂ ਤੈਨੂੰ ਬਹੁਤ ਕੁਝ ਦਯੇਗਾ ਇਸੇ ਤਰ੍ਹਾ ਦੂਜਿਆ ਬਾਰੇ ਸੋਚਦਾ ਰਹੀ ਹਜੇ ਤੇਰਾ ਪੂਰੀ ਦੁਨੀਆ ਸ਼ਾਉਣਾ ਬਾਕੀ ਹੈ।
    ਬਾਈ ਇਕ ਗੱਲ ਯਾਦ ਰੱਖੀ ਇੰਡਸਟਰੀ ਵਿੱਚ ਤੁਹਾਨੂੰ ਫਾਇਦਾ ਚੁੱਕਣ ਵਾਲੇ ਵੀ ਬਹੁਤ ਮਿਲਣ ਗੇ ਬੱਸ ਉਨ੍ਹਾਂ ਦੀ ਪਹਿਚਾਣ ਜ਼ਰੂਰ ਕਰ ਲਈ।
    ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @harpalbhutal02
    @harpalbhutal02 Před 11 měsíci +70

    ਯਾਰ ਮੈਂ ਗੀਤ ਬਹੁਤ ਘੱਟ ਸੁਣਦਾ ਕਿਸੇ ਵੀ ਕਲਾਕਾਰ ਦੇ ਪਰ ਇਸ ਮੁੰਡੇ ਦੀ ਇੰਟਰਵੀਊ ਵਿੱਚ ਸਾਦਗੀ ਤੇ ਬੋਲਣ ਦਾ ਸਾਧਾਰਨ ਤਰੀਕਾ, ਤੇ ਇਸਦੇ ਇੱਕ ਗੀਤ ਜਿਸ ਵਿੱਚ ਇਸਨੇ ਆਪਣੀ ਕਹਾਣੀ ਦੱਸੀ ਉਹ ਤਾਂ ਮੈਂ ਪਤੀ ਹੀ ਨਹੀਂ ਕਿੰਨੀ ਕ ਵਾਰ ਸੁਣ ਲਿਆ, ਪਰਮਾਤਮਾ ਇੱਕ ਵਾਰ ਇਸ ਵੀਰ ਨੂੰ ਮਿਲਣ ਦਾ ਮੌਕਾਰ ਜਰੂਰ ਬਖਸ਼ੇ ਤੇ ਇਹੋ ਜਿਹੇ ਆਮ ਕਲਾ ਨਾਲ ਭਰਪੂਰ ਲੋਕਾਂ ਨੂੰ ਤਰੱਕੀਆਂ ਦੇ ਰਾਹਾਂ ਤੇ ਲੈ ਕੇ ਜਾਵੇ। ਜੇਕਰ ਵੀਰ ਮੇਰੀ ਟਿੱਪਣੀ ਪੜੇ ਤੇ ਜਵਾਬ ਦਵੇ ਤਾਂ ਬਹੁਤ ਸੋਹਣਾ ਮਹਿਸੂਸ ਹੋਉ। ਇਹੋ ਜਿਹੇ ਵੀਰਾਂ ਨੂੰ ਰੱਹ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ।

  • @SanjeevKumar-tg7ns
    @SanjeevKumar-tg7ns Před 11 měsíci +57

    ਬਿਲਕੁੱਲ ਸਾਫ਼ ਦਿੱਲ ਵਾਲਾ ਬੰਦਾ ਹੈ ਵਾਈ ,,,, ਜਿਉਂਦਾ ਰਹਿ ਵਾਈ ।। ਸੱਚ 100% pure ਬੰਦਾ।। ਸਹੀ ਕਿਹਾ ਸਿੰਗਰਾ ਪਿੱਛੇ ਨਾ ਲੜੋ ਇੱਕ ਦੂਜੇ ਨਾਲ।। Positive ਸੋਚ ਦਾ ਮਾਲਕ।। ਸਤਿਗੁਰੂ ਰਵਿਦਾਸ ਜੀ ਕਿਰਪਾ ਬਣਾਈ ਰੱਖੇ ।।। ❤❤

    • @sandeepkaler4533
      @sandeepkaler4533 Před 11 měsíci +2

      True Sanjeev Kumar ji love and respect Raka carry on bro 🙏🏻🙏🏻🌷🌷

  • @deepsingh2233
    @deepsingh2233 Před 4 měsíci +4

    ਬਹੁਤ ਕਲਾਕਾਰਾਂ ਦੀ ਇੰਟਰਵਊ ਦੇਖੀ ਹੈ ਹਰ ਇੱਕ ਬੁੱਧੀਜੀਵੀ ਬਣ ਜਾਂਦਾ ਹੈ ਕੈਮਰੇ ਅੱਗੇ ਆ ਕੇ ਪਰ ਰਾਕਾ ਵੀਰ ਬਹੁਤ ਇਮਾਨਦਾਰੀ ਨਾਲ ਬੋਲ ਰਿਹਾ ਸੀ ਤੇ ਸਭ ਤੋਂ ਖਾਸ ਗੱਲ ਐਂਕਰ ਦੇ ਮੂੰਹ ਵੱਲ ਬਹੁਤ ਘੱਟ ਦੇਖਿਆ ਨੀਵੀਂ ਪਾ ਕੇ ਜਵਾਬ ਦਿੰਦਾ ਰਿਹਾ ।

  • @nareshkumar-xk6xu
    @nareshkumar-xk6xu Před 11 měsíci +14

    ਰਾਕੇ ਵੀਰ ਖਿੱਚ ਕੇ ਰੱਖ ਰੱਬ ਤੈਨੂੰ ਤਰਕੀ ਬਖਸ਼ੇ

  • @jagwindersingh3119
    @jagwindersingh3119 Před 11 měsíci +77

    Dil Da Raja Banda 👌👌

  • @sarassinghjoy9734
    @sarassinghjoy9734 Před 9 měsíci +8

    ਬੇਸ਼ਕ ਉਮਰ ਘੱਟ ਹੈ ਬੁੱਤ ਵਧੀਆ ਸੋਚ ਵਾਲਾ ਬੰਦਾ 👍
    ਵੀਰੇ stay blessed always 👍 🙏🙏🙏🙏 voice bahut soni te soft hai ਵੀਰੇ ਤੁਹਡੀ

  • @Pawanmehmi88
    @Pawanmehmi88 Před 10 měsíci +11

    Raka is very good Human, interviewer diyan akhan wall v nahi dekh reha hai .. salute u brother.. , dil da saaf banda

  • @dhnwnt7652
    @dhnwnt7652 Před rokem +95

    ਬੜੀਆਂ ਪਿਆਰੀਆਂ ਗੱਲਾਂ ਕਰਦਾਂ ਬਾਈ ਤੂੰ, Supernatural accent ❤❤

  • @deep__creations
    @deep__creations Před 11 měsíci +14

    ਬਾਈ ਖਿੱਚ ਕੇ ਰੱਖ ਨਾਲ ਆ ਤੇਰੇ, ਬਹੁਤ ਸੋਹਣੀ ਕਲਮ ਆ ਤੇਰੀ, ਨੇਰੀ ਠਾਲ ਦੇ ਬੱਸ ❤

  • @prabhjotsinghbool7987
    @prabhjotsinghbool7987 Před 7 měsíci +6

    ਮੈਂ ਸੱਚੀ ਕਿੱਸੇ ਦਾ ਇੰਟਰਵਿਊ ਨਹੀਂ ਸੁਣਿਆ, ਅੱਜ ਰਾਕੇ ਵੀਰ ਦਾ ਸੁਣਿਆ ਬਹੁਤ ਵਧੀਆ ਬੰਦਾ ਬਾਈ, ਦਿਲ ਦਾ ਸਾਫ ਆ ਇਹ ਵੀ ਸਿੱਧੂ ਵਾਂਗ, ਰੱਬ ਚੜਦੀ ਕਲਾ ਵਿੱਚ ਰੱਖੇ

  • @navinder8874
    @navinder8874 Před 10 měsíci +21

    ਬਹੁਤ ਘੈਂਟ ਬੰਦਾ ਵੀਰੇ ਵਾਹਿਗੁਰੂ ਖੁਸ ਰੱਖੇ ਬਹੁਤ ਸੋਹਣੀ ਸੋਚ ਆ ਵੀਰ ਦੀ

  • @GdeepSingh-wc2zw
    @GdeepSingh-wc2zw Před 11 měsíci +15

    ਸਹੀ ਗੱਲ ਆ ਰਾਕਾ ਵੀਰ ਸੰਗੀਤ ਮੂਵੀਜ ਮਨੋਰੰਜਨ ਲਈ ਬਣਿਆ ਤੇ ਜੇ ਕੁਝ ਸਿੱਖਣ ਨੂੰ ਮਿਲੇ ਤਾ ਸਿਖ ਵੀ ਲੈਣਾ ਚਾਹੀਦਾ ਇਹਨਾ ਤੋ ਜੀ ਬਾਕੀ ਬਹੁਤ ਵਧੀਆ ਬਾਈ ਬਹੁਤ ਸਟਰਗਲ ਆ ਤੁਹਾਡੀ ਵਾਹਿਗੁਰੂ ਤੁਹਾਨੂੰ ਤਰੱਕੀਆ ਬਖਸੇ ਬਾਈ ਤਰੱਕੀ ਤੇ ਇਕ ਗੀਤ ਗਾਓ ਜੀ ਜਰੂਰ 👌👌👌👍👍👍👍

  • @paulstudio6173
    @paulstudio6173 Před rokem +50

    ਇਹੋ ਜਿਹੀ ਇੰਟਰਵਿਊ ਨਹੀਂ ਦੇਖੀ ਕਦੇ ਯਰ, ਜੇ‌ ਬਾਈ ਤੂੰ ਸੱਚੀ ਐਂਦਾ ਦਾ ਹੈਂ ਤਾਂ ਐਵੇਂ ਹੀ ਰਹੀਂ ਵੀਰੇ, ਸਾਫ਼ ਦਿਲ ਬੰਦੇ ਬਹੁਤ ਥੋੜ੍ਹੇ ਨੇ ਇਸ ਦੁਨੀਆਂ ਤੇ👌👌❤
    pal bhundian

  • @HaiderAli-td3qm
    @HaiderAli-td3qm Před 9 měsíci +6

    ਰਾਕੇ ਵੀਰਾਂ ਰੱਬ ਤਰੱਕੀ ਬਖਸ਼ੇ ਵੀਰ ਤੈਨੂੰ ਭੇਡਾਂ ਤੋਂ ਨਾ ਡਰੀ ਵੀਰਾਂ ਅਸੀਂ ਨਾਲ ਹੈ❤❤

  • @baljitmp7516
    @baljitmp7516 Před 4 měsíci +4

    Raka bhra siraa apna naal aa veer de bus apne suba nu ada da he rakhi Vadia soch rakhi

  • @gurindersharma6395
    @gurindersharma6395 Před rokem +227

    ਇਹੋ ਜਿਹੀ ਇੰਟਰਵਿਊ ਨਹੀਂ ਦੇਖੀ ਕਦੇ ਯਰ, ਜੇ‌ ਬਾਈ ਤੂੰ ਸੱਚੀ ਐਂਦਾ ਦਾ ਹੈਂ ਤਾਂ ਐਵੇਂ ਹੀ ਰਹੀਂ ਵੀਰੇ, ਸਾਫ਼ ਦਿਲ ਬੰਦੇ ਬਹੁਤ ਥੋੜ੍ਹੇ ਨੇ ਇਸ ਦੁਨੀਆਂ ਤੇ👌👌❤️

    • @arvindsharda4619
      @arvindsharda4619 Před rokem +3

      Amli saaf dil hi hunde ne 😂😂🎉🎉

    • @user-gy2ek3df4l
      @user-gy2ek3df4l Před rokem +4

      ​@@arvindsharda4619 kyon raka tenu amli lagday shakal akal ton?🤨

    • @manpreetsingh-su3rj
      @manpreetsingh-su3rj Před rokem

      Q

    • @user-gy2ek3df4l
      @user-gy2ek3df4l Před rokem +5

      @@souravgoyal1597 rab ne do koul dodde (akkhan) ditte ne kahde lyi ditte" akkhan khol k dekh agla saaf surat a' te nek banda v a' I'm so expert in observing body language'

    • @PSFilms-rh4ht
      @PSFilms-rh4ht Před rokem +8

      ਸੱਚੀ ਬਾਈ ਇੱਦਾ ਕਦੇ ਨਹੀਂ ਦੇਖਿਆ ਬਹੁਤ ਇੰਟਰ view ਦੇਖੀਆਂ ਨੇ ਵੱਖਰੀ ਚੀਜ ਸਿੱਖਣ ਨੂੰ ਮਿਲੀ ❤❤

  • @harmeetarsh
    @harmeetarsh Před rokem +59

    ਪਹਿਲਾ ਮੈਨੂੰ ਲੱਗਿਆ ਬੰਦਾ ਫੁਕਰਾ ਪਰ interview ਦੇਖ ਪਤਾ ਲਗਾ y da ਸੁਭਾਅ ਬਹੁਤ ਵਧੀਆ ❤️

  • @RaviMrar-ip6wh
    @RaviMrar-ip6wh Před 8 měsíci +5

    Har bande di soch raka vargi honi chahidia waheguru tarakki bahkhse veer nu

  • @user-fo9cg3je3d
    @user-fo9cg3je3d Před 10 měsíci +17

    Baut vadia banda yr Raka bai. Dil da saaf te sacha banda

  • @tonisidhu309
    @tonisidhu309 Před 11 měsíci +9

    ਚੜਦੀ ਕਲਾ ਚ ਰਿਹ ਰਾਕਾ ਭਰਾ.....

  • @SherSinghJr
    @SherSinghJr Před rokem +53

    ਬੜੀਆਂ ਪਿਆਰੀਆਂ ਗੱਲਾਂ ਕਰਦਾਂ ਬਾਈ ਤੂੰ,

  • @NKstar-os4uw
    @NKstar-os4uw Před 4 měsíci +6

    Raka Bai love you ਖਿੱਚ ਕੇ ਰੱਖ ❤

  • @punjabidecenthulk784
    @punjabidecenthulk784 Před 11 měsíci +37

    ਕੁੱਤੇ bhonkde ਰਹਿਣਗੇ, par ਹਾਥੀ ਚਲਦੇ ਰਹਿੰਦੇ ne...carry on Raka bhai, ❤love u

  • @nikkyy2323
    @nikkyy2323 Před rokem +124

    Banda nazar vi ni chuk reha... Such a simple boy ❤❤

  • @SukhwinderKaur-vi3fg
    @SukhwinderKaur-vi3fg Před 11 měsíci +136

    He is so innocent and Down to earth ❤

  • @kaifkafi7746
    @kaifkafi7746 Před 3 měsíci +2

    Kini vadiya sochh aa yar bande di, raka nu dilo salam ❤Waheguru Mehar kre Teri traki te❤

  • @SimranKaur-he7jm
    @SimranKaur-he7jm Před 11 měsíci +10

    Love u bro honsla n tutan deo baki waheguru ji tuhade naal a ji🙏

  • @PSFilms-rh4ht
    @PSFilms-rh4ht Před rokem +10

    Bai yar sare klakar ਇੱਕੋ ਜਿਹੇ samjda ਸੀ ਪਰ ਪਹਿਲੀ ਵਾਰ ਦੇਖਿਆ ਬਾਈ ਰੱਬ ਦਾ ਬੰਦਾ ਆ ਕਲਾਕਾਰ ਨਹੀ ❤❤❤❤❤

  • @user-fe7my3wb6s
    @user-fe7my3wb6s Před 11 měsíci +55

    Dil da saaf aa bai
    Sidi gal krda 🔥🔥🔥🔥
    Respect & appreciate 👍👍

  • @kulwantrai3334
    @kulwantrai3334 Před 10 měsíci +7

    ❤ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਵੀ ਗਾ ਦੇਣਾ ਜਾਰ Raka ❤

  • @sanjeevpindi8308
    @sanjeevpindi8308 Před 10 měsíci +17

    Khush reh yaara waheguru ji hamesha chardikala ch rekhan

  • @rahulmahar
    @rahulmahar Před rokem +653

    Raka sir big fan of your music and song ❤

    • @user-mc9fu1dd6u
      @user-mc9fu1dd6u Před 11 měsíci

      Bqqvqv

    • @gurlalsingh1076
      @gurlalsingh1076 Před 11 měsíci +4

      Good job bro👍👍👍👍💙💙💙💙🙏🙏🙏🙏🙏🙏🙏🙏🙏

    • @nobitaaa.21
      @nobitaaa.21 Před 11 měsíci +2

      Bro i ask you one question -
      Aapne ye artist sign kaise lagwaya apni yt id pe batama please meko lagwana HAII 🤔

    • @RohitSharma-ks4si
      @RohitSharma-ks4si Před 11 měsíci +4

      Raka ji I am big fan mujsay ek baar baat kro

    • @ffjod654
      @ffjod654 Před 9 měsíci

      Mein v @raka ❤️❤️

  • @sandeepkaur-wj6hx
    @sandeepkaur-wj6hx Před 11 měsíci +144

    Dil da Nhi Mada Sada Raka Sada RAKA 🤟🤟🤟🥳👍👍👍❤️❤️❤️🎉🎉🎉👏👏👏👏🕺🕺🕺🔥🔥🔥

    • @vikashchoudhary2082
      @vikashchoudhary2082 Před 10 měsíci +4

      Dil daa ni mada sada sidhumoosewala

    • @privatekitt4837
      @privatekitt4837 Před 10 měsíci +3

      ​@@vikashchoudhary2082.. ਓਹ ਅੱਗ ਲਾਨੀਏ ਕਤੀੜੇ, ਸਿੱਧੂ ਵੀ ਸਾਡਾ ਏ ਰਾਕਾ ਵੀ ਸਾਡਾ ਹੀ ਏ

  • @lyricsdeepkuldeepwalia4477
    @lyricsdeepkuldeepwalia4477 Před 10 měsíci +13

    ਕਮਾਲ ਦੀ ਆਵਾਜ਼, ਤੇ ਲਿਖਿਤ ਦਾ ਮਾਲਿਕ ਰਾਕਾ ਬਾਈ 👍👍👍

  • @itz_av_boutique
    @itz_av_boutique Před 4 měsíci +2

    ਪੂਰੀ interview ਦੇਖੀ ਬਹੁਤ ਵਧੀਆ ਲੱਗਾ,very honest person Raka, love you bro keep it up,#Full support

  • @RavinderSingh-to2sx
    @RavinderSingh-to2sx Před 11 měsíci +10

    ਬਹੁਤ ਵਧੀਆ ਇੰਟਰਵਿਊ ਜੀ👍👍👍

  • @riprecords1372
    @riprecords1372 Před rokem +73

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਨੂੰ

  • @anjukailey786
    @anjukailey786 Před 9 měsíci +5

    ਸਹਿਜ ਜਹੇ ਸੁਭਾਅ ਦੇ ਆ ਰਾਕਾ ਜੀ ❤❤❤ਤਾਂ ਹੀ ਤੇ ਸਬ ਸਾਥ ਦਿੰਦੇ ਆ 🙏

  • @userBsking96
    @userBsking96 Před 10 měsíci +17

    I am Biggest fan of you Raka Bro ❤️ From Rajsthan ❤️❤️❤️❤️❤️🔥🔥💪🏻💪🏻💪🏻💙💙💙👏🏻👏🏻👏🏻

  • @shashasingh9156
    @shashasingh9156 Před rokem +232

    Raka down to earth person💜malak hamesha khushian te tarrakiyan bakshan veer nu🙌🏻

  • @rustamtoorarustam9942
    @rustamtoorarustam9942 Před 11 měsíci +40

    ਬਹੁਤ ਵੱਧੀਆ ਸਿੰਗਰ ਹੋ ਤੁਸੀਂ ਵੀਰੇ ਖਿੱਚ ਕੇ ਰੱਖ ਕੰਮ ਵੀਰੇ l ਫੁੱਲ suport ਹੈ ਵੀਰੇ ਸਾਡੀ ਤੁਹਾਨੂੰ 🌹❤️

  • @princekumar2205
    @princekumar2205 Před 10 měsíci +30

    Such a True Soul 💖 Rabb hamesha khush rakhe bhai nu

  • @sandeepsonymansa
    @sandeepsonymansa Před 4 měsíci +10

    ਜ਼ਿੰਦਗੀ ਚ ਪਹਿਲਾ ਬੰਦਾ ਦੇਖਿਆ ਐਨਾ ਚੰਗਾ ... ਵੀਰ ਜਿਉਂਦਾ ਰਹਿ ....

  • @mimiy63
    @mimiy63 Před rokem +125

    ਸਦਕੇ ਜਾਵਾਂ ਉਸ ਮਾਂ ਦੇ ਜਿੰਨੇ ਰਾਕਾ ਜੰਮਿਆ।
    ਇੰਨੀ ਸੋਹਣੀ ਸੋਚ ਦਾ ਮਾਲਕ ਯਾਰ i am big fan RAKA

  • @HarpreetSingh-uk2mb
    @HarpreetSingh-uk2mb Před 10 měsíci +3

    Bohat bohot vadia gala kita raka ne nice 👍 vere ❤❤❤🤩🤩😍😍👍👍👍👌👌👌👌👌👌👌👏👏

  • @sunil3387
    @sunil3387 Před 10 měsíci +25

    He is very simple sober and down to earth person

  • @raveenamotley2028
    @raveenamotley2028 Před rokem +30

    ਪਤਾ ਨਹੀਂ ਕੀ ਜਾਤ ਆ ਕਿ ਪਾਤ।। ਪਰ ਮੇਰਾ ਸੁਪਨਾ ਆ ਤੈਨੂੰ ਇਕ ਵਾਰ ਸਾਮ੍ਹਣੇ ਹੋਕੇ ਦੇਖਣ ਦਾ ।। ਤੈਨੂੰ ਜੱਫੀ ਪੌਣ ਦਾ।।i really love u so much putt।❤❤❤❤❤❤

  • @ravidasiaroyal7406
    @ravidasiaroyal7406 Před rokem +21

    GOOD 👍❤️ JOB ❤️ MY DEAR BROTHER ♥️♥️
    ਭਰਾ ਇਤਿਹਾਸ ਇਸ ਤਰ੍ਹਾਂ ਹੀ ਬਣਦੇ ਨੇ ਲੱਗੇ ਰਹੋ 🎉🎉🎉 BEST WISHES 🎉🎉🎉🎉❤️

  • @GurjantSingh-fb7li
    @GurjantSingh-fb7li Před 3 měsíci +1

    Raka ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾ ਬਖਸੇ ।

  • @NorthIndianlama
    @NorthIndianlama Před 10 měsíci +10

    One singer slap so many artists like south Indian hero . Much love from New Zealand for raka

  • @Basra4458
    @Basra4458 Před rokem +214

    ਜੀਓ ਦੋਆਬੇ ਵਾਲਿਆ, ਸੱਚੀ ਸੁੱਚੀ ਸੋਚ ਵਾਲ਼ਾ ਮੁੰਡਾ ਦੁਆਬੇ ਦਾ ❤

    • @itssampla8021
      @itssampla8021 Před 11 měsíci +3

      Kehda pind bhai

    • @navjotjaswinder6902
      @navjotjaswinder6902 Před 11 měsíci +3

      Very good

    • @jon88887777
      @jon88887777 Před 11 měsíci +5

      @@itssampla8021 nawa gana sun lao bro rake da us vich pind da naam v lia jalandhar ch gehldan near bhogpur

    • @money69832
      @money69832 Před 10 měsíci +12

      ਬਾਈ ਰਾਕਾ ਜਿੰਨਾ ਦੋਆਬੇ ਆਲਿਆਂ ਦਾ ਹੈ ਓਨਾ ਹੀ ਮਾਲਵੇ ਆਲਿਆਂ ਦਾ ਵੀ ਆ। ਅਸੀ ਮਾਲਵੇ ਆਲੇ ਵੀ ਤੁਹਾਡੇ ਜਿੰਨਾ ਹੀ ਪਿਆਰ ਕਰਦੇ ਆ ਸਾਡੇ ਰਾਕੇ ਵੀਰ ਨੂੰ।

    • @itssampla8021
      @itssampla8021 Před 10 měsíci

      @@money69832 ryt bro 👍

  • @gilljoseph5660
    @gilljoseph5660 Před rokem +16

    ਬਾਈ ਆਪਣੇ ਗਾਣੇ ਦੇ ਮੁਤਾਬਿਕ ਬਿਲਕੁਲ, anti ਸੁਬਾਹ ਦਾ ਮਾਲਿਕ ਨਿਕਲਿਆ, ਬਹੁਤ ਉੱਚੀ ਸੋਚ ਦਾ ਮਾਲਿਕ ਰਾਕਾ ਬਾਈ, God Bless u ਯਾਰ

  • @Harjinderkaur-wt9lo
    @Harjinderkaur-wt9lo Před 9 měsíci +7

    Raka is such a great personality ,u r such a person blessed with wonderful thinking ❤❤❤ may god bless youuuu with a lot of success ....
    ਬਾਈ ਯਾਰ ਤੂੰ ਸਿਰਾ ਬੰਦਾ ਪੂਰੇ interview ਚ ਅੱਖ ਤਕ ਚਕ ਨੀ ਵੇਖਿਆ ਮੈਡਮ ਵਲ
    u r gentleman
    ਸੋਚ ਨੂੰ ਸਲਾਮ ਆ ਤੇ talent nu ਵੀ
    ਰੱਬ ਚੜਦੀਕਲਾ ਤੇ ਤਰੱਕੀ ਬਖਸ਼ੇ
    ਤੁਸੀਂ ਕਿਸੇ ਦੀ sympathy gain ਕਰਕੇ ਅੱਗੇ ਨਾ ਵਧੋ ਸਗੋ ਮੇਹਨਤ ਕਰਕੇ ਵਧੋ।
    we all love uuuuu ❤❤
    hope so people will support you more and more❤❤❤
    Love youuu Raka 👑❤️❤️
    love ur hair also 😅❤️❤️❤️

  • @ETTUNEMPLOYEDUNION
    @ETTUNEMPLOYEDUNION Před 9 měsíci +4

    ਬਹੁਤ ਵਧੀਆ ਸਿੰਗਰ ਏ ਰਾਕਾ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ ਕਰਨ

  • @Entername-xl7vb
    @Entername-xl7vb Před 11 měsíci +33

    ਲੋਕ ਸੜਨ ਲਾਗੇ ਥੋਡੇ ਤੇ brother❤❤

  • @Entername-xl7vb
    @Entername-xl7vb Před 11 měsíci +23

    ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਬਕਸ਼ੇ ❤❤

  • @dil_saalapagalhai44
    @dil_saalapagalhai44 Před 4 měsíci +2

    Rake veer ne dil jit laya..bahut vadiya insan hai sada veer..keep shining..all the best 👍❤️

  • @277harpalsingh
    @277harpalsingh Před 4 měsíci +4

    ਦਿੱਲ ਦਾ ਬਹੁਤ ਹੀ ਸਾਫ ਆ ਭਾਈ ਵਾਹਿਗੁਰੂ ਤਰਕੀਆ ਬਖਸੇ ਭਾਈ ਨੂੰ 😊

  • @user-dv7mv3dy2g
    @user-dv7mv3dy2g Před rokem +48

    ਬਹੁਤ ਵਧੀਆ,Raka❤Bro ਆਉਣ ਵਾਲੇ ਸਮੇਂ ਵਿੱਚ ਵੀ ਰੱਬ ਤਾਹਨੂੰ ਤਰੱਕੀਆ ਬਕਸ਼ੇ😊

  • @anujkum1214
    @anujkum1214 Před 11 měsíci +7

    Raka veere ekdm pure heart bnda ae... Ehnu support kro.. love you veere❤❤❤❤

  • @shindersp9622
    @shindersp9622 Před 10 měsíci +3

    ਬਹੁਤ ਵਧੀਆ ਸੋਚ ਦੇ ਮਾਲਕ ਹੋ ਵੀਰੇ ਰਾਕੇ ਲੋਕ ਐਵੇਂ ਮਾੜਾ ਸੱਮਝਦੇ ਨੇ ਰੱਬ ਤੈਨੂੰ ਤਰੱਕੀ ਬੱਖਸ਼ਏ ❤️❤️ very very nice bro ❤️

  • @dildaamir8637
    @dildaamir8637 Před 9 měsíci +5

    ਬਹੁਤ ਵਧੀਆ ਇੰਟਰਵਿਊ 👍ਦਿਲ ਦਾ ਸਾਫ ਬੰਦਾ , ਲਵ ਯੂ ਰਾਕਾ ਵੀਰੇ ❤❤👍💕💕

  • @JeetKhinde
    @JeetKhinde Před 11 měsíci +63

    Iconic interview chhote veer! Mark my words! People will remember this interview for a long time! God bless you ❤

  • @pindabuttarmusic
    @pindabuttarmusic Před rokem +15

    ਬਹੁਤ ਵਧੀਆ ਬੰਦਾ ਮਾਸਾ ਜਿਨਾਂ ਹੰਕਾਰ ਨੀ ਹੈਗਾ੍

  • @sukhwindersidhu4859
    @sukhwindersidhu4859 Před 10 měsíci +10

    Waheguru mehar kre sade rake veer te
    bro bohat vadiya laga schi full video dekhi dil khosh ho gyaa ❤❤❤❤❤
    Vase vi sade kol hi ya rake veer da pand apaa adampur to ya veeree chak de kam ☺

  • @Parm_inder-kainth
    @Parm_inder-kainth Před 3 měsíci +1

    ਬਹੁਤ ਮੇਹਨਤ ਕੀਤੀ ਤੁਸੀ ਰੱਬ ਹੋਰ ਤਰੱਕੀਆਂ ਬਖਸ਼ੇ,,,, ਬਾਬਾ ਚੜਦੀਕਲਾ ਚ ਰੱਖੇ,,,,, ਗਾਇਕੀ ਵੱਲ ਤੁਸੀ ਲੇਟ ਆਏ ਕਿਉੰਕਿ ਸ਼ਰਮਾਉਂਦੇ ਆ ਬੋਤ ਤੁਸੀ।।। ਚਲੋ ਫਿਰ ਵੀ ਆ ਗਏ,,,, ,, ਤੁਸੀ ਤਾਂ ਆ ਹੀ ਗਏ,,, ਮੈਨੂੰ ਵੀ ਇਕ ਹੀ ਸ਼ੌਂਕ ਆ ਗਾਇਕੀ ਦਾ ਬੱਸ,,,, ਪਰ ਸਟੇਜ ਤੇ ਜਾ ਕੇ ਇਨ੍ਹਾਂ ਨਰਵਸ ਹੋਜਾਂਦਾ ਮੈਂ,,,,, ਹੱਥ ਪੈਰ ਕੰਬਣ ਲੱਗ ਜਾਂਦੇ,,,,, ਮੁੜ ਕੇ ਚੜਿਆ ਨੂੰ ਸਟੇਜ ਤੇ।।। ਹੁਣ ਯਾਰਾਂ ਵਿੱਚ ਬੈਠ ਕੇ ਗਾ ਕ ਦਿਲ ਖੁਸ਼ ਕਰ ਲੈਂਦੇ ਆ,,,,,

  • @mianhamza6839
    @mianhamza6839 Před rokem +69

    Raka ... down to earth.. bht Inocent bnda hai 22 tu .. luv from lehanda Punjab 🇵🇰❤️