Episod -16: ਆਸ਼ਿਕ ਮਿਜਾਜ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨਾਲ Alto car ਵਿੱਚ ਕਰ ਦਿੱਤਾ ਕਾਂਡ |Husband wife

Sdílet
Vložit
  • čas přidán 22. 08. 2024
  • Thanks for Watching..
    About
    ਆਸ਼ਿਕ ਮਿਜਾਜ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨਾਲ Alto car ਵਿੱਚ ਕਰ ਦਿੱਤਾ ਕਾਂਡ || Husband wife || Crime Story
    Barnala Punjab ਦੀ ਸੱਚੀ ਘਟਨਾ ਪਤੀ ਪਤਨੀ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੀ ਹੈ ਜਿਸ ਵਿੱਚ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨਾਲ ਉਹ ਕੀਤਾ ਜਿਸ ਦੀ ਬੰਦਾ ਕਲਪਨਾ ਵੀ ਨਹੀਂ ਕਰ ਸਕਦਾ
    #punjabpolice #husbandand_wife #beautifulwife
    ਅੱਜ ਅਸੀਂ ਜਿਸ ਯੁੱਗ ਵਿੱਚ ਰਹਿ ਰਹੇ ਹਾਂ, ਕੋਈ ਨਹੀਂ ਜਾਣਦਾ ਕਿ ਆਉਣ ਵਾਲਾ ਪਲ ਕਿਸ ਰੂਪ ਵਿੱਚ ਸਾਡੇ ਸਾਹਮਣੇ ਆਵੇਗਾ। ਹਾਂ... ਜੇਕਰ ਅਸੀਂ ਕੁਝ ਵੀ ਕਰ ਸਕਦੇ ਹਾਂ, ਤਾਂ ਹੀ ਅਸੀਂ ਆਉਣ ਵਾਲੇ ਸਮੇਂ ਦੀਆਂ ਪੈੜਾਂ ਨੂੰ ਯਕੀਨੀ ਤੌਰ 'ਤੇ ਮਹਿਸੂਸ ਕਰ ਸਕਦੇ ਹਾਂ। ਪਰ ਆਉਣ ਵਾਲੇ ਸਮੇਂ ਦੀ ਮਨਸ਼ਾ ਕੀ ਹੈ ਇਹ ਤਾਂ ਉਦੋਂ ਹੀ ਪਤਾ ਲੱਗ ਸਕਦਾ ਹੈ ਜਦੋਂ ਅਸੀਂ ਆਪਣੀਆਂ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਾਂਗੇ। A Mera Punjab ਵਿੱਚ ਤੁਹਾਡੀ ਮਦਦ ਕਰੇਗਾ। ਜੁਰਮ ਦੀ ਦੁਨੀਆ ਦੀ ਹਰ ਛੋਟੀ-ਵੱਡੀ ਖਬਰ ਬਾਰੇ ਤੁਹਾਨੂੰ ਸੁਚੇਤ ਕਰਦੇ ਹੋਏ। ਤਾਂ ਜੋ ਤੁਸੀਂ ਸੁਰੱਖਿਅਤ ਰਹੋ।

Komentáře • 15

  • @inderjit2759
    @inderjit2759 Před měsícem +7

    Veere os munde naal Saadi ristedari a me rampura phul to a Mehraj waale naal os

  • @DrCMGupta9605
    @DrCMGupta9605 Před měsícem +3

    Very very nice video and awesome criminal story. It’s very sad. God bless you

  • @charanjeetsingh7782
    @charanjeetsingh7782 Před měsícem +3

    ਬਾਵਾ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਉਹ ਨਾ ਤਾਂ ਤੁਸੀਂ ਦੱਸਿਆ ਨਾ ਹੀ ਪੁਲਿਸ ਨੇ ਕਿ ਕਿਸ ਟਾਇਮ ਗੱਡੀ ਨੂੰ ਅੱਗ ਲੱਗੀ ਕਿਸ ਵੀਹਕਲ ਤੇ ਦੋਸ਼ੀ ਆਏ ਕਿਸ ਗੱਡੀ ਤੇ ਨਿਕਲੇ ਇਹ ਲੱਗਦਾ ਨਹੀਂ ਸਬੰਧ ਇੱਕ ਆਦਮੀ ਤੋਂ ਵੀ ਵੱਧ ਹੋ ਸੱਕਦੇ ਹਨ ਪਰ ਸੜਕ ਤੇ ਲੋਕ ਚੱਲਦੇ ਹਨ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਿਆ

    • @AMP23817
      @AMP23817  Před měsícem +1

      11 ਵਜੇ ਦੇ ਲਗਭਗ ਸਵੇਰੇ ਗੱਡੀ ਨੂੰ ਅੱਗ ਲਗਾਈ ਗਈ ਸੀ ਬਾਕੀ ਅਜੇ ਰਿਮਾਂਡ ਲੈ ਕੇ ਪੁੱਛ ਗਿੱਛ ਚੱਲ ਰਹੀ ਹੈ ਦੋਸ਼ੀਆਂ ਤੋਂ

  • @GurjitSingh-jh6us
    @GurjitSingh-jh6us Před měsícem +3

    Kaljug pura jora te hai Bach ke rho sukhjeet kaur nai hai chrrel hai hardip singh admi nai jamdut hai fansi hove thnx

  • @gurjeetsandhu3599
    @gurjeetsandhu3599 Před měsícem +2

    KALYUG AA JI KIS TE YAKIN KRE KOI

  • @baljitsingh6957
    @baljitsingh6957 Před měsícem

    ਜ਼ਹਿਰੀਲਾ ਪਦਾਰਥ ਹਿਟ ਮੂੰਹ ਵਿੱਚ ਨਹੀਂ ਪਾਉਂਦੇ,ਨੱਕ ਵਿੱਚ ਪਾਇਆ ਸੀ ਪੁੱਛ ਗਿੱਛ ਦੌਰਾਨ ਇਹਨਾਂ ਨੇ ਮੰਨਿਆ ਹੈ।

  • @user-ws9ue5vv6j
    @user-ws9ue5vv6j Před měsícem +1

    Es nu kaljug aakhde a

  • @luckysidhu1952
    @luckysidhu1952 Před měsícem

    Oo VEER SCHOOL VAN DA DRIVER NAHI CE OH DI TAA APNIA SCHOOL BUSA CE

    • @rajabhullar8302
      @rajabhullar8302 Před měsícem

      Driver v ta c ki driver v ta insan hi hun de aa

  • @Simarjitshergill
    @Simarjitshergill Před měsícem +1

    😢😢

  • @AmarjitKaur-vu4ub
    @AmarjitKaur-vu4ub Před měsícem +1

    😢