ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk

Sdílet
Vložit
  • čas přidán 25. 08. 2024
  • ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
    Kudi Haryane Val Di Ammy Virk Sonam Bajwa
    Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
    Written By - Chamkor Kori
    Directed By - Arsh Mehra
    Spaicial Thanaks (Gagan Likhri,Deepa Rajgarh)
    #funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
    #HeerRanja #sadvideos #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi #bpraak

Komentáře • 602

  • @gking__786
    @gking__786 Před 2 měsíci +30

    ਜੱਸੇ 22ਦੀ ਰੋਣ ਵਾਲੀ ਰੋਲ ਬਹੁਤ ਵਧੀਆ ਹੈ ਜੀ

  • @user-cn7ni2gc1j
    @user-cn7ni2gc1j Před 2 měsíci +45

    ਐਨੀ ਛੇਤੀ end karta ਲਵਪ੍ਰੀਤ ਦਾ ਰੋਲ ਬਹੁਤ ਵਧੀਆ ਹੈ ਜੱਸੇ ਤੇ ਬਹੁਤ ਤਰਸ ਆਉਂਦਾ ਹੈ

  • @ManpreetKaur-fn1bd
    @ManpreetKaur-fn1bd Před 2 měsíci +70

    ਐਨੀ ਛੇਤੀ ਐਂਡ ਕਰਤਾ ਵੀਡੀਉ ਦਾ ਬਹੁਤ ਵਧੀਆ ਸਟੋਰੀ ਆ 😢😢😢 ਲਵਪ੍ਰੀਤ ਦੀਦੀ ਇਸ ਵੀਡੀਓ ਦਾ ਸੀਜ਼ਨ 2 ਲ਼ੈ ਕੇ ਆਉ ਪਲੀਜ਼ 🙏🙏

  • @manjitkaur-wy1tg
    @manjitkaur-wy1tg Před 2 měsíci +5

    ਬਹੁਤ ਬਹੁਤ ਬਹੁਤ ਹੀ ਸੋਹਣੀ ਕਹਾਣੀ, ਬਹੁਤ ਬਹੁਤ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਸਾਰਿਆਂ ਨੇ ਆਵਦਾ ਰੋਲ ਬਾਕਮਾਲ ਨਿਭਾਇਆ 👌👌👌👍👍👍ਧੰਨਵਾਦ ਜੀ 🙏🙏🙏❤️❤️❤️❤️❤️❤️❤️

  • @ramandeepkaurramangrewal8138
    @ramandeepkaurramangrewal8138 Před 2 měsíci +2

    Lovepreet didi bhut vadia video c jass veer nal hor new video lai ki a o

  • @BalwinderSingh-jw5ws
    @BalwinderSingh-jw5ws Před 2 měsíci +6

    ਲਵਪ੍ਰੀਤ ਬੇਟਾ ਜੀ ਐਨੀ ਛੇਤੀ ਵੀਡੀਓ ਦਾ ਦੀ ਐਂਡ ਐਨੀ ਵਧੀਆ ਸਟੋਰੀ ਦਾ ਐਨੀ ਛੇਤੀ ਐਂਡ ਏਸ ਦਾ ਦੂਜਾ ਭਾਗ ਛੇਤੀ ਸ਼ੁਰੂ ਕੀਤਾ ਜਾਵੇ ਬੇਟਾ ਜੀ 👍👍

  • @sonubaniwal9545
    @sonubaniwal9545 Před 2 měsíci +10

    ਵਹੁਤ ਵਧਿਆ ਵੀਡੀਓ ਸੀ. ਹੱਸਦੇ ਵਸਦੇ ਰਹੋ. ਸਹੀ ਸੁਨੇਹਾ ਦਿੱਤਾ ਜੀ. ❤️❤️

  • @rupamukherjee8728
    @rupamukherjee8728 Před 2 měsíci +3

    eh series bohot vadiya lagga... yeshu te lovepreet da acting vekh ke mainu hanju aa rahi ay... love u all... 👍👍👌👌💐💐

  • @surinderkarra-ਜਲੰਧਰ
    @surinderkarra-ਜਲੰਧਰ Před 2 měsíci +5

    ਸਤਿ ਸ੍ਰੀ ਅਕਾਲ ਜੀ
    ਬਹੁਤ ਵਧੀਆ ਸੁਨੇਹਾ ਹੈ ਇਸ ਵੀਡੀਓ ਵਿਚ।
    ਸਮਾਜ ਵਿੱਚ ਇੱਜ਼ਤ ਨਾਲ ਜਿਉਣ ਲਈ ਚੰਗੀ ਸੋਚ ਚਾਹੀਦੀ ਹੈ, ਨਾ ਕਿ ਪਾਗਲਪਨ।
    ਸੱਚਾ ਪਿਆਰ ਕਰਨਾ ਗੁਨਾਹ ਨਹੀਂ ਹੈ,ਕਿਉਂਕੀ ਇਹ ਆਪਣੇ-ਆਪ ਹੁੰਦਾ ਹੈ, ਇਸ ਨੂੰ ਕੋਈ ਨਾਮ ਦੇਣ ਲਈ ਇੱਜ਼ਤਦਾਰ ਬਹੁਤ ਰਿਸ਼ਤੇ ਹਨ ,ਸਿਵਾਏ ਭੂੰਡ ਆਸ਼ਕੀ ਦੇ।
    ਜੱਸੇ ਨੂੰ ਵੀ ਥੱਪੜ ਖਾ ਕੇ ਹੀ ਸਮਝ ਆਈ।
    ਕਹਿੰਦਾ ਪਾਣੀ ਤੇਜ ਅਤੇ ਨਹਿਰ ਡੂੰਘੀ ਹੈ।
    😂😂😂😂😂
    ਸਾਰਿਆਂ ਦਾ ਬਹੁਤ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ।
    ਸੱਭ ਤੋਂ ਵਧੀਆ ਰੋਲ ਲਵਪ੍ਰੀਤ ਦਾ ਹੈ।
    🙏🙏🙏🙏🙏🙏🙏

  • @SukhwinderSingh-vj7hb
    @SukhwinderSingh-vj7hb Před 2 měsíci +3

    ਬਹੁਤ ਵਧੀਆ ਲੱਗਿਆ ਹੈ ਲਵਪਰੀਤ ਦਾ ਬਹੁਤ ਵਧੀਆ ਰੋਲ ਸੀ

  • @neetuarora6587
    @neetuarora6587 Před 23 dny

    Love preet dee bhut vadiya story End bilkul sahi kita ji tuci ❤Radhy Radhy ji ❤

  • @lakhvirsinghqupu
    @lakhvirsinghqupu Před 2 měsíci +5

    ਲਵਪ੍ਰੀਤ ਦੀਦੀ ਸਟੋਰੀ ਬਹੁਤ ਵਧੀਆ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ

  • @GurdeepSingh-wv2fu
    @GurdeepSingh-wv2fu Před 2 měsíci +6

    ਬਹੁਤ ਵਧੀਆ ਰੋਲ ਕੀਤਾ ਲਵਪ੍ਰੀਤ ਬੇਟੀ ਪ੍ਰਮਾਤਮਾ ਚੜਦੀ ਕਲਾ ਚ ਰਖੇ ਜੀ❤❤

    • @kamlarani8052
      @kamlarani8052 Před 2 měsíci

      Very nice episode Lovepreet thodi acting bahut vadiya aa God bless you all members🎉🎉🎉❤❤❤❤❤

  • @kuldeepkaur2770
    @kuldeepkaur2770 Před 2 měsíci +7

    Sohni c story bese ta sahi hoa end ise tra hona chahida c kise duje di jindgi nikhrab karni chahidi sirf apne vaste🎉❤bti

  • @AmanDeep-iu5tr
    @AmanDeep-iu5tr Před 2 měsíci

    Jasse di acting super duper... Bahut vdia artist ne ishu g

  • @jaskirtanbuttar8581
    @jaskirtanbuttar8581 Před 2 měsíci +14

    ਜੋਂ ਵੀ ਲਵਪ੍ਰੀਤ ਦੀਦੀ ਨੇ ਕਿਹਾ ਸਬ ਸੱਚ ਆ but ਜੇ ਭੈਣ ਦੇ ਦੇਵਰ ਨਾਲ ਵਿਆਹ ਹੋ ਸਕਦਾ ਫਿਰ ਭੈਣ ਦੀ ਨਨਾਣ ਨਾਲ ਕਿਉਂ ਨਹੀਂ

  • @charankaur4861
    @charankaur4861 Před 2 měsíci +1

    ਬਹੁਤ ਵਧੀਆ end ਹੋਇਆ।ਸਭ ਤੋਂ ਵਧੀਆ ਰੋਲ ਲਵਪ੍ਰੀਤ ਨੇ ਨਿਭਾਇਆ। ਬਹੁਤ ਹੀ ਵਧੀਆ ਸਿੱਖਿਆ ਦਾਇਕ ਸਟੋਰੀ ਸੀ।

  • @user-dv7qb8hp6n
    @user-dv7qb8hp6n Před 2 měsíci +2

    ਲਵਪ੍ਰੀਤ ਤੁਹਾਡੀ ਵੀਡੀਉ ਮੋਂਹਦੀ। ਵੀ ਮਿਸ ਨਹੀਂ ਕਰਦੀ ਕਿਉਂਕਿ ਬਹੁਤ ਹੀ ਵਧੀਆ ਹੁੰਦੀ ਹੈ

  • @BalwinderSran-eg2vb
    @BalwinderSran-eg2vb Před 2 měsíci +2

    Jaasa ਵੀਰਾ ਮੇਰੇ ਤੋ ਰੋਣਾ ਵੇਖਿਆ ਗਿਆ ❤❤

  • @arshdeepkaur6456
    @arshdeepkaur6456 Před 2 měsíci +2

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤🎉🎉🎉🎉🎉🎉🎉

  • @NOT_GARRY_OFFICIAL
    @NOT_GARRY_OFFICIAL Před 2 měsíci +2

    ਬਹੁਤ ਵਧੀਆ ਵੀਡਿਓ ਦੀਦੀ ਲਵਪ੍ਰੀਤ ❤(ishu veer) ❤❤God bless you 🎉🎉

  • @gurjindersingh3638
    @gurjindersingh3638 Před 2 měsíci +1

    ਬਹੁਤ ਵਧੀਆ ਸਟੋਰੀ ਮਨਗੋ ਜੀ 🙏 ਜੱਸੇ ਤੇ ਲਵਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਲਗੀ ਪਰ ਰੋਣਾ ਆ ਗਿਆ ਜੀ 🙏🥀💛🥀👌 ਯਮੂਨਾ ਨਗਰ

  • @SahibGurna
    @SahibGurna Před 2 měsíci

    Bahut bahut vdia ji 👌👌👌👌👌

  • @palisingh6663
    @palisingh6663 Před 2 měsíci +2

    ਜੱਸੇ ਦਾ ਰੋਲ ਬਹੁਤ ਵਧੀਆ

  • @jasmeen_arora..
    @jasmeen_arora.. Před 2 měsíci

    Eh series sab ton sohni hai❤❤

  • @SukhwinderSingh-wq5ip
    @SukhwinderSingh-wq5ip Před 2 měsíci

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jatinderbassi4163
    @jatinderbassi4163 Před 2 měsíci +2

    Sat Sri akal ji bahut bahut vadiya story video lovepreet ji ❤️

  • @gurmeetkaur1003
    @gurmeetkaur1003 Před 2 měsíci

    Very nice story 👌 👍 lovepreet god bless you 🙏 💖 😘

  • @SarbjeetKaur-nm7ls
    @SarbjeetKaur-nm7ls Před 2 měsíci

    Both vadia story aa g God bless you all team members ❤❤❤❤

  • @harjinderpurba8170
    @harjinderpurba8170 Před 2 měsíci

    Baut wadia end c beta eda hi chahida c

  • @user-lj4ks6ss8x
    @user-lj4ks6ss8x Před 2 měsíci

    ਬਹੁਤ ਵਧੀਆ ਜੀ

  • @user-js8ih3rt9w
    @user-js8ih3rt9w Před 2 měsíci

    Lovepreet and jasse da roll bhut e jyada vdia lagia

  • @surjitsandhu9170
    @surjitsandhu9170 Před 2 měsíci +2

    ਵੀਡੀਓ ਤਾਂ ਬਹੁਤ ਹੀ ਸੋਹਣੀ ਹੈ ਭਾਈ ਲਵਪ੍ਰੀਤ ਦੀ ਸੋਚ ਨੂੰ ਸਲਾਮ ਏ ਇਹੋ ਜਿਹੇ ਵੀਡੀਓ ਬਣੋਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹਿਣ

  • @user-bn2hp2ku5z
    @user-bn2hp2ku5z Před 2 měsíci +1

    ਬਹੁਤ ਵਧੀਆ ਜੀ ਸਟੋਰੀ ❤❤❤lavpreet. ਤੇ.ਇਸੂ.ਦੀਬਹੁਤ.ਵਧੀਆ. ਜਲਦੀ. ਖਤਮ.ਕਰਗੇ❤❤❤❤

  • @SukhwinderSingh-vj7hb
    @SukhwinderSingh-vj7hb Před 2 měsíci +1

    ਬਹੁਤ ਵਧੀਆ ਹੈ ਇਸ ਵਾਸਤੇ ਧੰਨਵਾਦਾ ਸਮਕ ਸ਼ਾਰੀ Anwar sari team

  • @user-sg1be9kj3q
    @user-sg1be9kj3q Před 2 měsíci +7

    ਲਵਪ੍ਰੀਤ ਤੇ ਜੱਸੇ ਬਾਈ ਦੀ ਸਿਰਾ ਗੱਲ ਬਾਤ ਆ ਜੀ 🥰❤️

  • @gurmalsingh3892
    @gurmalsingh3892 Před 2 měsíci

    ਜਸੇ ਤੇ ਲਵਪ੍ਰੀਤ ਦੀ ਲਵ ਸਟੋਰੀ ਬਹੁਤ ਵਧੀਆ ਹੈ ਪਰ ਲਵਪ੍ਰੀਤ ਨਾਲ ਬਹੁਤ ਬੁਰਾ ਹੋਇਐ ਤਾਰੀ ਦੀ ਮੌਤ ਹੋ ਗਈ ਪਰ ਫਿਰ ਵੀ ਲਵਪ੍ਰੀਤ ਦੇ ਹੌਸਲੇ ਦੀ ਦਾਦ ਦੇਣੀ ਪਉ ਜਸੇ ਦੀ ਰੋਣ ਵਾਲੀ ਐਕਟਿੰਗ ਵੀ ਬਹੁਤ ਵਧੀਆ ਹੈ ਲਵਪ੍ਰੀਤ ਜਸੇ ਦੇਵਾ ਵਾਰ ਵਾਰ ਥੱਪੜ ਮਾਰਨ ਵਾਲੀ ਗਲ ਚੰਗੀ ਨੀ ਲਗੀ ਸਾਰੇ ਜਾਣਿਆ ਦੀ ਐਕਟਿੰਗ ਬਹੁਤ ਵਧੀਆ ਹੈ ਪਰ ਇਸ ਵੀਡੀਓ ਦਾ ਐਂਡ ਛੇਤੀ ਕਿਉ ਕਰ ਦਿਤਾ ਦੂਜਾ ਪਾਰਟ ਛੇਤੀ ਲੈ ਕੇ ਆਇਉ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ❤❤❤❤❤

  • @BalwinderSran-eg2vb
    @BalwinderSran-eg2vb Před 2 měsíci

    Bhut sohni akting aa sariya di

  • @AmanDhaliwal-uz3ej
    @AmanDhaliwal-uz3ej Před 2 měsíci

    Jassa veer de acting bahut vdiya aa ji

  • @mandeepshergillmandeepsher5841

    Haji vere bhut vadia story c

  • @user-kw7wn4kv7g
    @user-kw7wn4kv7g Před 2 měsíci

    Very nice story lovepreet didi 😊😊

  • @davinderkaur4072
    @davinderkaur4072 Před 2 měsíci

    Very nice story Thanks full

  • @Guri_atwal__
    @Guri_atwal__ Před 2 měsíci

    Bht vdhiya video end gll baat aa... very nice video ❤❤

  • @simarjitkaur3098
    @simarjitkaur3098 Před 2 měsíci +10

    ਜੱਸੇ ਦਾ ਰੋਲ ਬਹੁਤ ਹੀ ਵਧੀਆ ਲੱਗਿਆਂ ਆ ਬੁਹਤ ਵਧੀਆ ਵੀਡੀਓ ਆ ਸਿਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਤੋ

  • @shindersingh5708
    @shindersingh5708 Před 2 měsíci +1

    ਬਹੁਤ ਵਧੀਆ ਵੀਡੀਓ ਸਾਰੀ ਟੀਮ ਨੂੰ ਤਰੱਕੀਆਂ ਵਖਸਣ ਵਾਹਿਗੁਰੂ ਜੀ ਜੱਸੇ ਵੀਰ ਦਾ ਰੋਲ ਬਹੁਤ ਵਧੀਆ ਲੱਗਿਆ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @kuldeepsandhu4149
    @kuldeepsandhu4149 Před 2 měsíci

    Lovepreet and jasse di acting very nice ❤❤❤❤ very nice video

  • @pinkinara4408
    @pinkinara4408 Před 2 měsíci

    Lovepreet ji aap bhot achi acting karta ho

  • @user-ii2kb5dk9e
    @user-ii2kb5dk9e Před 2 měsíci +1

    ਬਹੁਤ ਵਧੀਆ ਐਕਟਿੰਗ ਲਵਪੀ੍ਤ ਮੈਡਮ ਦੀ

  • @AmandeepKaur-ed9xk
    @AmandeepKaur-ed9xk Před 2 měsíci

    To much wonderful story

  • @Kirandeep-zm1fv
    @Kirandeep-zm1fv Před 2 měsíci

    Bht sohna end kita video da👌👌👌❤

  • @gurijass3920
    @gurijass3920 Před 2 měsíci

    Love and jassa mind-blowing ❤❤❤❤

  • @gurwindersingh6553
    @gurwindersingh6553 Před 2 měsíci

    Bhut sohni video aa bhi
    ji

  • @bablibhatia6279
    @bablibhatia6279 Před 2 měsíci

    End bahut sahi kita

  • @beetubeetu3797
    @beetubeetu3797 Před 2 měsíci +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਜੀ ❤️ ਗੁਰਮੀਤ ਸਿੰਘ ਬਿੱਟੂ ਮੋਹਾਲੀ Love you all teams 🥰🥰God bless you 🙏

  • @DilvirKaur-mt5ge
    @DilvirKaur-mt5ge Před 2 měsíci +1

    ਬਹੁਤ ਵਧੀਆ ਕਹਾਣੀ ਸੀ ਜੀ ਸਾਰੀਆ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਜੀ ਲਵਪ੍ਰੀਤ ਦੀਦੀ ਜੀ ਦੀ ਜੀ ਦੀ ਸੋਚ ਬਹੁਤ ਸੋਹਣੀ ਜਿੰਨੀ ਸੂਰਤ ਉਨੀ ਸੀਰਤ ਐ ਜੀ ਜਿੱਥੇ ਗੱਲ ਐਕਟਿੰਗ ਦੀ ਜੱਸਾ ਬਾਈ ਸਿਰਾ ਸੱਚੀ ਬਾਈ ਬਹੁਤ ਦੂਰ ਤੱਕ ਤੇ ਛੇਤੀ ਮੰਜਿਲ ਨੇੜੇ ਆ ਬਾਈ ਕੋਸਿਸ ਕਰਦੇ ਰਹੋ ਮੇਰੇ ਕਹਿਣ ਦਾ ਮਤਲਬ ਵੱਡੇ ਪਰਦੇ ਤੇ ਦਰਸਕਾ ਨੂੰ ਦਿਖਣ ਲਈ ਬਾਕੀ ਸਾਰੇ ਬਹੁਤ ਵਧੀਆ ਨੇ ਤਾਰੀ ਬਾਈ ਵੀ ਸਿਰਾ ਰੋਲ ਨਿਭਾਉਦੇ ਨੇ ਤਾਰੀ ਬਾਈ ਜੀ ਤੇ ਜੱਸਾ ਬਾਈ ਜੀ ਦੋਨੋ ਐਕਟਿੰਗ ਚ ਮਾਹਿਰ ਨੇ ਹਰ ਰੋਲ ਚ ਇਸ ਤਰ੍ਹਾਂ ਲੱਗਦੇ ਨੇ ਜਿਵੇ ਸੱਚੀ ਹੱਢ ਬੀਤੀ ਹੋਵੇ ਹੋਰ ਕਹਾਣੀਆਂ ਚ ਸਿਰਾ ਹੁੰਦੇ ਬਾਈ ਜੀ ਲਵਪ੍ਰੀਤ ਦੀਦੀ ਜੀ ਤੁਹਾਡੇ ਬਾਰੇ ਜਿੰਨਾ ਲਿਖਾ ਉਨ੍ਹਾ ਘੱਟ ਆ ਜੀ
    ਕੀ ਸਿਫਤ ਲਿਖਾਂ ਲਵਪ੍ਰੀਤ ਦੀਦੀ ਤੇਰੀ
    ਆਪ ਬੀਤੀ ਤੇ ਜੱਗ ਬੀਤੀ ਲਿਖੇ ਕਲਮ ਤੇਰੀ
    ਦੇਖ ਕਹਾਣੀ ਅੱਖ ਭਰ ਆਵੇ ਮੇਰੀ
    ਬੱਸ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਲਮ ਕਰੇ ਤੇਰੀ
    ਰੱਬ ਅੱਗੇ ਇਹੀ ਅਰਦਾਸ ਮੇਰੀ
    ਜਲਦੀ ਮੁਲਾਕਾਤ ਤੇਰੇ ਨਾਲ ਰੱਬ ਕਰਾਵੇ ਮੇਰੀ
    ਆਪ ਬੀਤੀ ਤੇ ਹੱਢ ਬੀਤੀ ਜਦ ਕਲਮ ਲਿਖੇ ਤੇਰੀ
    ਅੱਖ ਭਰ ਆਵੇ ਮੇਰੀ

  • @JaspreetSingh-gf2lo
    @JaspreetSingh-gf2lo Před 2 měsíci

    Very very nice story ji ❤️❤️❤️❤️❤️

  • @BalwinderSran-eg2vb
    @BalwinderSran-eg2vb Před 2 měsíci +1

    Congratulations preet tu apne ghre aagayi I'm very happy❤❤

  • @user-sc4eh7ot9g
    @user-sc4eh7ot9g Před 2 měsíci +2

    Lovepreet da Jassa nu samjhon da trika very nice se ❤🙏🙏❤️🌹❤️🇮🇳

  • @sangruriyehub143
    @sangruriyehub143 Před 2 měsíci +1

    Bhut vdia jasssse te ohdi Papa di rool bhut sohna gbu all of you

  • @tejinderkaur2139
    @tejinderkaur2139 Před 2 měsíci

    Bhut jahda Vidya g

  • @rickyseerha5668
    @rickyseerha5668 Před 2 měsíci +1

    ਜਹੇ,ਸਬ,ਤੋਂ, ਵਧੀਆ,ਅਕਟਿਗ, ਬਹੁਤ ਵਧੀਆ,ਸਾਰੀ, ਟੀਮ ਦਾ ਧਨਵਾਦ

  • @surinderkumar5592
    @surinderkumar5592 Před 2 měsíci +1

    Att role hai lovpreet da rula k rakh dita wah Kamal

  • @user-ux9re8sv3f
    @user-ux9re8sv3f Před 2 měsíci

    ❤❤❤❤❤❤❤very Very nice 👌 👍 👏 putt ❤❤❤❤❤❤❤❤❤God bless you always 🙏 ❤️

  • @SandeepSingh-dh1kv
    @SandeepSingh-dh1kv Před 2 měsíci +1

    Bahut hi vadiya story c mainu bhut sohni lgi

  • @ravindersinghravinder5454
    @ravindersinghravinder5454 Před 2 měsíci +1

    Bahut.Vadiya.story.C.Jo.ke.End.witch.Sari.Story.da.End.Vadiya.hoya.all.Team.✌️✌️✌️✌️⭐⭐⭐⭐❤️❤️

  • @TalibHussain-wv6tg
    @TalibHussain-wv6tg Před 2 měsíci +2

    بہت خوبصورت اور کمال کی سیری تھی۔ایکٹنگ کمال کی ہے

  • @jagtarsidhu1872
    @jagtarsidhu1872 Před 2 měsíci +1

    👌🏻👌🏻

  • @laddichahal5943
    @laddichahal5943 Před 2 měsíci

    Bhut nice a di

  • @BalwinderKaur-hg7fn
    @BalwinderKaur-hg7fn Před 2 měsíci

    Very nice video sister Love preet ji ❤❤❤❤

  • @RajinderSingh-qv5jh
    @RajinderSingh-qv5jh Před 2 měsíci

    Nice end three family Saved

  • @gurdarshansingh8953
    @gurdarshansingh8953 Před 2 měsíci +2

    ਸਤਿ ਸ੍ਰੀ ਆਕਾਲ ਜੀ, ਸਟੋਰੀ ਬਹੁਤ ਹੀ ਵਧੀਆ ਲੱਗੀ,ਜੱਸੇ ਦੀ ਲਵਪ੍ਰੀਤ ਨੇ ਚੰਗੀ ਤਰ੍ਹਾਂ ਭੂਤ ਕੱਢ ਦਿਤੇ।ਸੁਰੂ ਤੋ ਲੈ ਕੇ ਅੰਤ ਤੱਕ ਅਮੋਸਨਲ ਸਟੋਰੀ ਸੀ। ਧੰਨਵਾਦ ਜੀ 🙏

  • @Kaur639
    @Kaur639 Před 2 měsíci

    End shii aa didii

  • @user-os8fh8hd8k
    @user-os8fh8hd8k Před 2 měsíci +2

    ਦੀ ਐਡ ਵਾਲਾ ਐਪੀਸੋਡ ਵੀਰੇ ਬਹੁਤ ਵਧੀਆ ਸੀਗਾ ਪਰ ਜਿਹੜੇ ਤੁਸੀਂ ਇਹਦੇ ਵਿੱਚ ਸੌਂਗ ਪਾਏ ਨਾ ਉਹ ਇਨੇ ਵਧੀਆ ਸੀ ਕਿ ਦਿਲ ਨੂੰ ਛੋਹ ਲੈਂਦੀ ਸੀ ਇਸੂ ਕਹਿੰਦਾ ਸੀ ਨਾ ਅਸੀਂ ਤਾਂ ਨਿਆਣੇ ਆ ਤੂੰ ਨੈਣਾ ਕਿੱਥੋਂ ਹ ਵੀਰੇ ਤੂੰ ਤਾਂ ਮਿਰਜੇ ਤੋਂ ਵੱਡਾ ਆਸ਼ਕ ਨਿਕਲਿਆ

  • @user-ml3fx1ms5x
    @user-ml3fx1ms5x Před 2 měsíci +1

    Bhut giant serial se sis ishu veer te lovepreet sis role bhut giant se god bless you dear sis❤❤❤❤❤❤❤

  • @ImranKhan-up2ek
    @ImranKhan-up2ek Před 2 měsíci

    Ghant ❤

  • @muhammadshabbirahmed6106
    @muhammadshabbirahmed6106 Před 2 měsíci +1

    ❤❤❤❤❤بہت اعلی سیریز تھی۔۔۔ بہت مزہ ایا سب کرداروں نے بہت اچھی ایکٹنگ کی امید ہے ائندہ بھی اسی طرح مزیدار قسم کی سیریز دیکھنے کو ملے گی۔۔۔کامیاب سیریز کرنے پر پوری ٹیم کو بہت بہت مبارک ہو۔۔۔❤❤❤❤❤

  • @BalwinderSingh-kf4ei
    @BalwinderSingh-kf4ei Před 2 měsíci

    Jassi de acting bahut badhiya si

  • @user-vz2ro5px8b
    @user-vz2ro5px8b Před 2 měsíci

    Bhut vadia ❤❤

  • @harjinderharry6394
    @harjinderharry6394 Před 2 měsíci

    Love preet ji new episode jaldi bejo❤❤❤

  • @RammuBrar-de3cu
    @RammuBrar-de3cu Před 2 měsíci +2

    Bhut Vaddiya Ji ❤❤

  • @user-hm1kn4oi2h
    @user-hm1kn4oi2h Před 2 měsíci +1

    ਬਹੁਤ ਬਹੁਤ ਵਧੀਆ ਕੈਟ ਕਹਾਣੀ 🎉🎉🎉🎉

  • @BalwinderSran-eg2vb
    @BalwinderSran-eg2vb Před 2 měsíci

    Vase stroy bhut hi vadia c❤❤❤

  • @sukhdeepsidhu2342
    @sukhdeepsidhu2342 Před 2 měsíci +1

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸🌷

  • @khangurakhangura7160
    @khangurakhangura7160 Před 2 měsíci

    bhot hi vdya story ma ajj tk nhi dekhi❤😢

  • @harwinderkaur6468
    @harwinderkaur6468 Před 2 měsíci +1

    ਲਵਪ੍ਰੀਤ ਵੀਡਿਓ ਬਹੁਤ ਵਧੀਆ ਲੱਗੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @sharrymaan261
    @sharrymaan261 Před 2 měsíci +6

    End bhout sohna g

  • @user-zi5sf1kq8w
    @user-zi5sf1kq8w Před 2 měsíci +1

    ਵੈਸੇ ਤਾ ਐਕਟਿਗ ਸਾਰਿਆ ਦੀ ਬਹੁਤ ਵਧੀਆ ਪਰ ਇਸ਼ੂ ਮੈਨੂੰ ਬਹੁਤ ਵਧੀਆ ਲੱਗਦਾ

  • @khushichahalkhushichahal4479
    @khushichahalkhushichahal4479 Před 2 měsíci +1

    Jassa di acting bhut sohni a all series ch or end gaint c

  • @SAM-zf7ug
    @SAM-zf7ug Před měsícem

    Vere mumma nu tuhade acting bhut wadiya lagi 😅 funny funny

  • @gurlalsidhu9634
    @gurlalsidhu9634 Před 2 měsíci

    Bhut khoob

  • @sewaktodaynoordeepsingh7519
    @sewaktodaynoordeepsingh7519 Před 2 měsíci

    ਜੱਸੇ ਵੀਰ nice 😂😂😂😂😂

  • @SohanSingh-ro2me
    @SohanSingh-ro2me Před 2 měsíci

    Very good gi vaheguru gi Maher karan

  • @BalwinderSran-eg2vb
    @BalwinderSran-eg2vb Před 2 měsíci

    Jasse di akting bhut vadia c

  • @dilrajsingh8925
    @dilrajsingh8925 Před 2 měsíci +1

    My sweet Daughter lovepreet ur a great god bless u

  • @harjinderpurba8170
    @harjinderpurba8170 Před 2 měsíci

    Very nice vedio lovepreet beta

  • @vinodtarar3177
    @vinodtarar3177 Před 2 měsíci

    Very nice story ji

  • @LovepreetLavie
    @LovepreetLavie Před 2 měsíci

    Didi plz aga v laka aou esda parts plz❤❤bhut sohni c series c❤❤

  • @grewalvlogs506
    @grewalvlogs506 Před 2 měsíci +1

    Bhut sohni story si sareya di acting bhut wadiya

  • @gagandhillon-hq4xq
    @gagandhillon-hq4xq Před 2 měsíci

    Very nyc and emotional video 😢❤

  • @swarnjithehar6774
    @swarnjithehar6774 Před 2 měsíci +1

    ਜੱਸਾ ਬਹੁਤ ਵਧੀਆ ਲਗਦਾ ਇਸ ਦਾ ਰੋਲ ਬਹੁਤ ਵਧੀਆ