ਅਜਮੇਰਾ ਫੈਸ਼ਨ ਨਾਲ ਦੇਸ਼ਾ ਵਿਦੇਸ਼ਾ ਚ ਬਿਜ਼ਨਸ ਕਰਨ ਦਾ ਮੌਕਾ🙏
Vložit
- čas přidán 1. 07. 2024
- Call or WhatsApp - +918469482636/
+916358863690/Direct On Whats App - api.whatsapp.com/send?phone=9...
Ajmera Fashion Private limited.
G-1, Ground Floor,
Surana 101, Sahara Darwaja,
Ring Road, Surat, Gujarat - 395002
Email - ajmerafashion@gmail.com
Ajmera Fashion Hindi :- / ajmerafashionsynthetic...
#AjmeraFashion
#Suratsaree
#AJM475
ਇਹ ਇੱਕ ਬਹੁਤ ਵਧੀਆ ਉਪਰਾਲਾ ਹੋਵੇਗਾ ਜੇ ਵਾਕਿਆ ਹੀ ਅਜਮੇਰਾ ਵਾਲ਼ੇ helpful ਹੋਣ ਤੇ ਜੇ ਕੁੱਝ ਲੋਕ ਵੀ ਆਪਣੇ ਕੰਮ ਕਾਰ ਚਲਾ ਸਕਣ, ਜੋ ਏਸ ਤਰਾਂ ਦੇ ਕੰਮਾਂ ਬਾਰੇ ਸੋਚ ਰਹੇ ਸੀ ਉਹਨਾਂ ਲਈ ਬਹੁਤ ਮਦਦਗਾਰ ਹੋਵੇਗੀ ਇਹ video 👍❤️
ਆਪਾਂ ਨੂੰ ਤਾਂ ਵੀਰ ਨਵਦੀਪ ਵਾਂਗੂੰ ਕੋਈ ਬਿਜਨਸ ਦਾ ਤਾਂ ਪਤਾ ਨਹੀਂ ਪਰ ਵੀਰੇ ਦੀ ਵੀਡੀਓ ਦੇਖ ਕੇ ਬੰਦਾ ਬੋਰ ਨਹੀਂ ਹੁੰਦਾ,, ਇਹ ਖਾਸ ਹੈ ਨਵਦੀਪ ਵੀਰੇ ਦੀ ਵੀਡੀਓ ਵਿੱਚ🎉🎉😊😊😊😊
Jaldi jaldi like Karo punjab walyo
Video ਦੇਖਣ ਨੂੰ ਤਾਂ ਭਾਵੇਂ ਕਿ ਚੰਗੀ ਹੈ ਪਰ ਅਸਲੀਅਤ ਦਾ ਪਤਾ ਲਾਉਣ ਵਾਲੀ ਗੱਲ ਨਹੀਂ ਕੀਤੀ. ਉਪਰਾਲਾ ਚੰਗਾ ਕੀਤਾ.
ਵਧੀਆ ਕਲਿੱਪ ਹੈ, ਮੇਰੇ ਖਿਆਲ'ਚ ਕੁੱਜ ਕੁ ਵੀਰਾਂ-ਭੈਣਾਂ ਨੂੰ ਡਿਫਰੇਂਟ ਆਇਡਿਯਾ ਮਿਲ ਸਕਦਾ ਹੈ..
Waheguru kirpa rakhe tuhade te
Bai shukar ah kise ne punjab ch busines bare gall kiti dhanbad. Tusi es trah diya hor b bideos paiyio Jive electronics ready-made cloth etc.
ਵਾਹਿਗੁਰੂ ਜੀ ਮੇਹਰ ਕਰੋ ਜੀ ।
ਧੰਨਵਾਦ ਜੀ ਬਰਾੜ ਸਾਹਿਬ
Ajmera fashion's lady is very professional and good marketer.
sat shri akal Navdeep Brar ji bahut vadiya business sabandhi jankari thank you.
Very helpful video 🎉🎉
Good to know this knowledge full vlog. Thank you @Navdeep brar ji 🙏
Very knowledgeable video
Thanks for showing
ਬਹੁਤ ਹੀ ਵਧੀਆ
Very informative video
🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻
Waheguru ji ka khalsa waheguru ji ki fateh ji🙏🙏❤️❤️
ਫ਼ਤਹਿ
Sat shree akal ji.
Great veer g pround on you tusi sachi bahut great ho
ਨਵਦੀਪ ਵੀਰ, ਬਹੁਤ ਹੀ ਵਧੀਆ, ਘੁੰਮਨ ਦੇ ਨਾਲ ਨਾਲ ਵਧਿਆ ਜਾਣਕਾਰੀ ਵੀ ਦਿੱਤੀ ਤੁਹਾਡੇ ਵੱਲੋਂ ❤
Bara brother I am very thankful to you every blog give us new story about country God help you
22 G Pugg ch hor vi sohne laggo gai
I travelled a lot in trains in north India,it's the same facilities that they used to give 30 years ago like tea pot ,bed sheets, pillow, snacks,food, newspaper etc
I'm from Toronto. Very informative vedio. The marketing sales associate is very very professional, her way of explaining, giving description of each garment section and clothes is par excellent.
Badhiya sir
ਬਹੁਤ ਵਧੀਆ ਉਪਰਾਲਾ ਨਵਦੀਪ ਸਿੰਘ
Sat sri akal Vire navdeep
ਨਵਦੀਪ ਸਿੰਘ ਜੀ ਜਿਥੋਂ ਰੇਲਵੇ ਟਿਕਟ ਏਅਰ ਟਿਕਟ ਬੁੱਕ ਕਰਵਾਉਣ ਲਈ ਐਪ ਦਸੋ ਜੀ
❤ ਪੰਜਾਬ ❤ 💪
ਬਹੁਤ ਅੱਛਾ ji
Really Great Veer
Bai g ❤❤
Very good
Bhut vadhya veer ji 🙏
Well come my dear brother ji
Bhut vadiya blog bro ❤
Com to bhavnagar Gujarat
Veer tusi v suru kro group tour wala concept ❤
Te veer visa apply karan bare v video banao❤
Good yar
ਬਾਈ ਅਜਗੇਰਾ ਆਲਿਆ ਦੀ ਵੀਡਿਓ ਕਾਫੀ ਦੇਖੀਆਂ ਹੁਣ ਵਿਸ਼ਵਾਸ਼ ਹੋਰ ਵਧ ਗਿਆ ਤੁਹਾਡੀ ਵੀਡਿਓ ਦੇਖ ਕੇ🫡🫡🫡🫡🫡
Very nice Ajmera Fashion in Surat
Love from Ludhiana Punjab bro
Ssa 🙏🏻 bai g ki haal ne thode 🤗♥️
Good
Good luck bhai 👍 🙏
❤
Nice video 👍
Good luck 🌹🙏🙏👍👍🌹
Bht vadea galbat krde o navdeep bahi
👍
Aj da vlog v changa lagya 💕 u Navdeep Brarr
Good ❤
Nabha ❤
nice
👌👌
Nice video ❤❤
Viruppan walian muchan rakhiyaa bai ney!
👍👍
Full support aa bro Punjab toh
13:18
Mam sohni aa
🌹🌹🙏🙏ਬਹੁਤ ਘੈਟ ਜੱਟ ਪੰਜਾਬੀ 🌷🌷🚜🚜🙏🌹ਬਹੁਤ ਖੁਸੀ ਹੋਈ ਹੈ ਬਾਈ ਜੀ ❤️❤️🌹🌹🙏🙏🌹🌹👍👍👍👌👌🌹🌷🌹🌷
🎉
🙌🏻🙌🏻🙌🏻
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
Love ❤️ you veeere. Boht ghaint vlog ah wala. Kuj lok thoda vlog dekh k apna business v start krnge. Navdeep veeere ikk gll hor please vlog vich date mention kr dya kro❤❤❤❤❤❤❤
👏👏
ਸੂਟਾਂ ਨਾਲ ਹੋਰ ਕੁਛ ਵੀ ਜਾਂਦਾ ਪੰਜਾਬ ਨੂੰ ਗੁਜਰਾਤ ਤੋਂ
ਹਾਂਜੀ ਸਮਝ ਗਏ😂
🐍
🐍
W
😊😊😊😊👌👌👍🏻
❤❤
❤❤❤❤❤
🔥🔥
Veer ji asi vi nabhe to aa ji
🎧
❤❤❤
Boys t shirt shirt pent v dasna c
Nabhe to main hira mahal ch rehna g.
Paji mai surat se hi hu😅
💧💧💧💧💧
I am the first❤
ਅਜਮੇਰਾ ਫੈਸਨ
ਸੂਰਤ
Koi vivah the Shoping kar sakda hai
Navdeep brar g
Madam asi sab kuch soch sakde aa te dekh ve sakde aa
Cotton suit dikhao
Tuhanu kurta gift karugi madam.❤❤😮😮
T
ਬਾਈ ਸੋਚਿਆ Detail ਵਿੱਚ feedback ਤੁਹਾਨੂੰ ਦੱਸ ਦੇਵਾਂ on call but ਨੰਬਰ ਨੀ ਮਿੱਲਿਆ ਪਰ ਕਿਸੇ ਵੀਰ ਭੈਣ ਦਾ ਨੁਕਸਾਨ ਨਾ ਹੋਵੇ ਤੁਹਾਡੀ ਇੱਕ ਵਿੱਡਿਉ ਰਾਂਹੀ
ਇਸ ਕਰਕੇ ਦੱਸ ਰਿਹਾਂ ਕਿ ਇਹਨਾਂ ਦਾ ਸਟੋਰ ਅਸੀਂ ਵੀ visit ਕੀਤਾ ਸੀ ਪਿੱਛਲੇ ਸਾਲ photos ਵੀ ਨੇ ਮੇਰੇ ਕੋਲ scam ਐ ਵੀਰ ਇਹ ਦੱਸਦੇ ਕੁੱਝ ਹੋਰ ਨੇ ਹੁੰਦਾ ਕੁੱਝ ਹੋਰ ਐ ਜੇ ਕੋਈ ਆਪਣਾ ਵੀਰ ਭੈਣ business 20k-25k ਤੋਂ ਸੁਰੂ ਕਰਨਾ ਚਾਹੁੰਦੈ ਉਹ ਮਤਲਬ ਇੱਕ Lower Middle class ਹੀ ਹੋਉ ਜਿਹਨੇ ਵੇਚਾਰੇ ਨੇ ਪਤਾ ਨੀ ਕਿੰਨੀ ਮਿਹਨਤ ਨਾਲ ਜੋੜੇ ਹੋਣਗੇ ਕਿਸੇ ਗਰੀਬ ਦਾ ਕਿਉਂ 20,000-25000 ਖਰਾਬ ਕਰਵਾਉਣਾ ਵੀਰ ਬਾਕੀ ਇਹਦੇ ਤੋਂ ਜਿਆਦਾਂ Detail ਚਾਹਿਦੀ ਹੋਈ ਆਪਣਾ ਨੰਬਰ ਦੱਸ ਦਿਉ ਜੀ 🙏🏻 ਧੰਨਵਾਦ ਜੀ
Veere fer taan es comment nu sare lokan Tak puchana chahida hai
ਬਹੁਤ ਵਧੀਆ ਲੱਗਿਆ ਪ੍ਰੋਗਰਾਮ
We are leaving in Germany. We want to start our own business. Please help us
Madam ji kiraya khach ke aaya gift to karo ji.❤❤😮😮😮❤
Navdeep bhai app shy feel krda paya😂😂😂
Bai ਜੀ ਤੁਹਾਡਾ ਫਾਜ਼ਿਲਕਾ ਕੋਲ ਕਿਹੜਾ ਪਿੰਡ ਹੈ ਮੈਂ ਮਿਲਣ ਆਣਾ ਥੋਨੂੰ
ਬਈ
😂
😅
😂
😅ਹਰ ਗਲ ਤੇ ਬਈ
ਬਾਈ ਛੜੇ ਮਲੰਗ ਬੰਦੇ ਦਾ ਬਹੁਤ ਵਧੀਆ ਆ ਕਬੀਲਦਾਰੀ ਕੋਈ ਫਿਕਰ ਨਹੀਂ ਆ ਦੁਨੀਆ ਦੇ ਨਜ਼ਾਰੇ ਦੇਖੋ ਆਪਣੇ ਹਿਸਾਬ ਨਾਲ।
ਨਵਦੀਪ ਬਾਈ ਆ ਨਾਭੇ ਆਲੀ ਨੂੰ ਆਪਣੇ ਨਾਲ ਹੀ ਲੈ ਜਿਆ ਕਰ ਟੂਰ ਤੇ🤣🤣ਵਧੀਆ ਬੋਲਦੀ ਆ😜ਰੋਣਕ ਲਾਈ ਰੱਖਿਆ ਕਰੂ😂😅
Tusi hamesha travel karan te rehne ho.raat nu saunde vi ho ki nai.thoda rest vi kar leha karo.neend aundi vi yaa ki nahi
Eski awaaz mein hi scam hai 😂