ਚੈਨਲ ਤੇ ਅੱਜ ਪਹਿਲੀ ਵਾਰ 70 ਇੰਚ ਦਾ ਘੋੜਾ"ਟੈਂਕ,,ਨਾਲ 61 ਤੋਂ 67 ਇੰਚ ਘੋੜੀਆਂ ਵਿਕਾਊ,ਸ਼ੇਅਰ ਜਰੂਰ ਕਰਿਉ

Sdílet
Vložit
  • čas přidán 7. 09. 2024
  • Aam ton khaas ਚੈਨਲ
    ਤੁਸੀ ਆਪਣਾਂ ਵਪਾਰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ..
    Aam ton khaas ਚੈਨਲ ਦਾ ਅਸਲ ਮਕਸਦ ਹੈ ਕਿ ਤੁਹਾਨੂੰ ਸਾਫ ਤੇ ਸਟੀਕ ਜਾਣਕਾਰੀ ਮਿਲ ਸਕੇ। ਅਸੀ ਆਸ ਕਰਦੇ ਆ ਕਿ ਸਾਡੇ ਵੱਲੋ ਦਿੱਤੀ ਜਾਣਕਾਰੀ ਤੋਂ ਤੁਸੀ ਸੰਤੁਸ਼ਟ ਹੋਵੋਗੇ। ਜਿਨ੍ਹਾਂ ਵੀਰਾਂ ਨੂੰ ਸਾਡੀ ਵੀਡੀਓ ਪਸੰਦ ਆਉਦੀ ਹੈ, ਉਹ ਸਾਡਾ ਚੈਨਲ Subscribe ਕਰ ਸਕਦੇ ਉਂ, ਅਤੇ bell ਦੇ ਬਟਨ ਨੂੰ ਵੀ all ਤੇ ਕਰਕੇ ਜਰੂਰ ਦਬਾਊ , ਤਾਂ ਜੋ ਸਭ ਤੋਂ ਪਹਿਲਾਂ ਸਾਡੀ ਵੀਡੀਓ ਦਾ ਸਨੇਹਾ ਤੁਹਾਨੂੰ ਮਿਲ ਸਕੇ , ਤੇ ਤੁਸੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖ ਸਕੋਂ, ਅਤੇ ਵੀਡੀਓ like,share ਅਤੇ ਕਮੈਟ ਕਰ ਸਕਦੇ ਹੋ, ਤਾਂ ਜੋ ਤੁਹਾਡਾ ਸਨੇਹਾ ਸਾਡੇ ਤੱਕ ਪਹੁੰਚ ਸਕੇ , ਅਤੇ ਜੇ ਕੋਈ ਵੀਰ ਨਵਾ ਫਾਰਮ ਤਿਆਰ ਕਰ ਰਿਹਾ ਹੈ ਜਾ ਨਵੇਂ ਜਾਨਵਰ ਲਿਆ ਰਿਹਾ ਹੈ, ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਸਾਰੀ ਦੁਨੀਆਂ ਸਾਹਮਣੇਂ ਰੱਖੇ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਹ ਕੀ ਕਰ ਰਿਹਾ ਹੈ, ਉਹ ਸਾਡੇ ਨਾਲ ਸੰਪਰਕ ਜਰੂਰ ਕਰੇ, ਅਸੀ ਉਸ ਦੀ ਪੂਰੀ ਪੂਰੀ ਮਦਦ ਕਰਾਂਗੇ ।। ਸੰਪਰਕ :- 9877728286
    Hello friends,
    My name is sukh sandhu. Welcome to our youtube channel. Friends in our youtube channel, we upload all kind of videos related like histrolical places, Birds, animals, and entertaining things.....And plz subscribe our channel and press bell icon to watch latest videos.... THANK YOU
    FOLLOW ON INTSAGRAM--aam_ton_khaas
    For sponsorship & business enquirie
    For any question you can contact me
    9877728286
    #aamtonkhaas #horse #video #horselover #animals #punjabi #video #farmer #like #comment #share #punjabhorsebreed #horsebreed #punjabihorse #marwaribreed #punjabinukrabreed #horsebestbreed #besthorse #besthorsefar #horse #horselover #horselover #animals #pets #horselover #horse #punjabi #video #dairyfarm #animals #like #horse #horselover #aamtonkhaas #punjabi #farmer #like #animals #comment #video #buffalo #buffalos #buffalolover #video #kissan #kissanmajdoorektajindabaad #jatt #farm #farming #milkfarm #amritsar #village #like #comment #share #youtube #punjabi #kisaan #crops #cow #cowlover #horse #horselover #punjabisong #water #khalistan #tarntaran #punjab #sukh #sandhu #attitude #home #earning #food #dairy #dairyfarm #farmer #farmers #aamtonkhaas #Badstudfarm |#nukraghora #nukrahorse #marwaribreed #horses #horseshow #horsesfight #horseriding #horseriding #horses #horseracing #horsepower #horselove #horselover #aamtonkhaas #sukhsandhu #aamtonkhaas #besthorse #besthorsefarm #studfarm #studfarm #marwari #funnyhorses #funnyvideo #funnyhorsevideos #fullvideo #fullvideo #video #virelvideo #trending #trending #trending #trend #trendingvideo #trendingvideo #trendingvideos #virelvideo2022 #besthorsevideo #besthorsefarm #beststallion #beststallionhorses #punjabi #punjabihorse #punjabi #marwarihorse #horseinpunjab #indianhorse #desihorse #horseinindia #punjabivideo #punjabivideos #punjabivideostatus #desipunjabiswag #bestvideo #bestvideos #bestnukrahorse #nukrastallion #stallion #stallionhorses #lovehorses #love #lovesong #lovestory #lovestory #waheguruji #kirpa #sukhsandhu #aamtonkhaas
    ❤️❤️❤️❤️❤️❤️❤️❤️❤️❤️❤️❤️❤️❤️❤️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

Komentáře • 42

  • @gurmeetbrar9912
    @gurmeetbrar9912 Před rokem +3

    ਵੱਡਾ ਘੋੜਾ ਹੋਣ ਦੇ ਬਾਵਜੂਦ ਸੋਹਣਾ ਤੇ ਮਜ਼ਬੂਤ ਵੀ ਹੈ ਇਸ ਲਈ ਬਾਈ ਨਿੰਪੀ ਚਹਿਲ ਨੂੰ ਬਹੁਤ ਬਹੁਤ ਮੁਬਾਰਕਾਂ ਜੀ,

  • @jeetuguraya4716
    @jeetuguraya4716 Před rokem +3

    ਬਹੁਤ ਖੂਬਸੂਰਤ ਘੋੜਾ ਹੈ ਬਾਈ ਦਾ ਮੈ ਜਿੰਨੇ ਉਚੇ ਕੱਦ ਵਾਲੇ ਘੋੜੇ ਦੇਖੇ ਨੇ ਉਹ ਇਸ ਘੋੜੇ ਜਿੰਨੇ ਸੁੰਦਰ ਨਹੀ ਹਨ ਇਹ ਘੋੜੇ ਨੇ ਕਮਾਲ ਕੀਤੀ ਪਾਈ ਹੈ

  • @kulwantsingh6385
    @kulwantsingh6385 Před rokem +1

    Jionde vaade raho panjabio
    Panjabiya di shan vakhri

  • @gurvindersinghbawasran3336

    ਬਾਈ ਇਹਨਾ ਸੋਹਣਾ ਘੋੜਾ ਬਗੈਰ ਕਰਮਾ ਤੋ ਨਹੀ ਮਿਲਦਾ ❤️

  • @user-ip8cy2yp4f
    @user-ip8cy2yp4f Před 8 měsíci

    ਦਿਲ ਜਿੱਤ ਲਿਆ ਯਾਰ ਜਾਨਵਰਾਂ ਨੇ ਮੇਰੀ ਤਾਂ ਜਿੰਦ ਜਾਨ ਨੇ ਮੇਰੇ ਦਾਦੇ ਪੜਦਾਦੇ ਤੋ

  • @loveuniverse2515
    @loveuniverse2515 Před rokem +3

    Veer ji vedio dekh k Anand a gya lajwab ne sb de ab

  • @sarbjitmangat4950
    @sarbjitmangat4950 Před rokem +1

    ਸੁਖ ਵੀਰ ਧੂੜਾਂ ਪਟੀ ਜਾਨਾਂ ਸੂਰਜ ਪੁੱਤਰਾਂ ਦੀਆਂ ਖਾਣਾਂ ਨੂੰ ਹੀ ਹਥ ਪਾਉਨਾਂ ਵਲੋਂ ਪਰਮਜੀਤ ਮਾਂਗਟ ਪਿੰਡ ਛੰਦੜਾਂ

  • @jitasingh8977
    @jitasingh8977 Před rokem +1

    Hor sanao sandhu bai wheguru ji sada hi mehar kare by jeeta johal majhel

  • @IqbalSingh-ps1mg
    @IqbalSingh-ps1mg Před rokem +2

    ਘੋੜਾ ਘੈਂਟ ਵਾਈ ਜੀ

  • @sankyjindral7348
    @sankyjindral7348 Před rokem +1

    ਬਹੁਤ ਵਧੀਆ ਘੋੜਾ

  • @ranaheerakhan8931
    @ranaheerakhan8931 Před rokem +2

    Very beautiful Horses Breed and beautiful Horses Lovers. Great beautiful Video. Thanks you so much bhai Sukh Sandhu. 🙏

  • @gurvindersinghbawasran3336

    , ਬਾਈ ਚਾਹਲ ਸਾਹਿਬ ਜੀ ਦੇ ਜਿੰਨੇ ਸੋਹਣੇ ਸੁੰਦਰ ਘੋੜੇ ਜਾਨਵਰ ਹਨ,,, ਵੀਰ ਆਪ ਵੀ ਓਹਨਾ ਹੀ ਸੋਹਣਾ ਤੇ ਚੰਗਾ ਇਨਸਾਨ ਹੈ।❤️❤️🙏🙏

  • @gurjantdass7978
    @gurjantdass7978 Před rokem +1

    All very nic and beatifull

  • @preetkaur4300
    @preetkaur4300 Před rokem +2

    Bhtu nyc horse ha sir

  • @rajwindersingh2754
    @rajwindersingh2754 Před rokem +1

    22 ਸੁਖ ਮੇਰਾ ਨਾਮ ਲੈਣ ਲਈ ਧੰਨਵਾਦ 🙏 ਨਿੱਪੀ 22 ਦੇ ਘੋੜੇ ਵੀ ਵਧੀਆ ਨੇ ਸਿਰਾ ਹੀ ਕੀਤਾ ਪਿਆ ਵੀਡਿਉ ਬਹੁਤ ਵਧੀਆ ਲੱਗੀ 👌❤️🔥⭐

  • @rajsinghtanda7272
    @rajsinghtanda7272 Před rokem +1

    Ghodey nu. Uth bna ta. 🐎🐎🐫🐫🇮🇳👍🏿. Pure marwari. Vese. 60 62. 63. Height hundi. Top. Collection. 🐎🇺🇸🐎🇨🇦👍🏿. 🐎🇮🇳🌎🇮🇳🐎

  • @diljodhsandhu-xy7gk
    @diljodhsandhu-xy7gk Před rokem +2

    Nice beer g

  • @sukh2014
    @sukh2014 Před rokem +1

    ❤️ balle jatta

  • @jagtarsingh-pw4uc
    @jagtarsingh-pw4uc Před rokem +1

    Kaint

  • @PargatSingh-ig2pm
    @PargatSingh-ig2pm Před 10 měsíci +1

    Very nice 🙏🙏🙏🙏🙏🌹❤️

  • @RanjitSingh-hz1zd
    @RanjitSingh-hz1zd Před rokem +1

    Very nice👍👍👍👍👍👍

  • @pavitarsingh1206
    @pavitarsingh1206 Před rokem +1

    Good guy ❤

  • @rajudoraha5094
    @rajudoraha5094 Před rokem +2

    Very nice 👍👍👍👍👍👏

  • @lakhalakha2902
    @lakhalakha2902 Před rokem +1

    Bai ji nice

  • @jeetuguraya4716
    @jeetuguraya4716 Před rokem +1

    ਧੰਨਵਾਦ ਸੁੱਖ ਜੀ ਤੁਹਾਡਾ ਤੁਸੀ ਮੇਰੀ ਬੇਟੀ ਦਾ ਨਾ ਕੁਮੇਟਾ ਵਿੱਚ ਲਿਆ ਬੱਚੀ ਬਹੁਤ ਖੁਸ ਹੋਈ

  • @HappySingh-nt7uu
    @HappySingh-nt7uu Před rokem +1

    Good bayi

  • @JagtarSingh-zi1rv
    @JagtarSingh-zi1rv Před rokem +1

    Very good ji tenk Mera fevrat ghoda

  • @amrindersarao6112
    @amrindersarao6112 Před rokem +2

    Bht chnge insan ne uncle Nippy chahal ji te horses v bht chnge aa waheguru mehar kre ji

  • @pankajarora191
    @pankajarora191 Před rokem +1

    SANDHU BAI CHARDI KLA JI AND SANDHUA HORSE BAI DE WAKE HI TANK NE SO CHARDI KLA FOR HORSES

  • @rajveergill2491
    @rajveergill2491 Před rokem +1

    Beautiful horses

  • @sankyjindral7348
    @sankyjindral7348 Před rokem +1

    ❤️❤️

  • @sandeepgurha3396
    @sandeepgurha3396 Před rokem +1

    Very Very good video veer g

  • @punjabfarmer92
    @punjabfarmer92 Před rokem +1

    ਬਹੁਤ ਚੰਗੇ ਘੋੜੇ ਬਹੁਤ ਚੰਗੇ

  • @sohalfarm2061
    @sohalfarm2061 Před rokem +1

    Good

  • @KuldipSingh-wb4cq
    @KuldipSingh-wb4cq Před 11 měsíci +1

    🙏🙏🙏🙏

  • @dharminderkang9620
    @dharminderkang9620 Před rokem +1

    Nice video ❤️❤️❤️❤️

  • @inderdhaliwal28
    @inderdhaliwal28 Před rokem +1

    Very nice

  • @rahuljagtap7517
    @rahuljagtap7517 Před rokem +1

    Sirji age height price hindi/english me dedo pls.. we dont understand panjabi so much

  • @pammymallpammymall4933
    @pammymallpammymall4933 Před rokem +1

    ਘੋੜਾ ਬਹੁਤ ਘੈਟ ਆ

  • @lakhveersinghchahalfarm6046

    Very nice ❤️❤️

  • @user-ew5nd7ci3y
    @user-ew5nd7ci3y Před 6 měsíci

    Very nice