Adelaide City Tour ~ Pendu Australia Episode162 ~ Mintu Brar

Sdílet
Vložit
  • čas přidán 19. 08. 2020
  • In this episode of Pendu Australia we visited Adelaide city in south Australia. We visited beautiful places as well as we gave shared some facts about Adelaide. So many beautiful places are there in Adelaide. It's a city of festivals. So if you are planning to visit Adelaide then watch this video and share your views in the comments section.
    Adelaide City Tour ~ Pendu Australia Episode162 ~ Mintu Brar
    Host: Mintu Brar
    Background Music, Editing & Direction: Manpreet Singh Dhindsa
    D.o.p.: Mandeep Singh Gill
    Title Singer : Harinder Sandhu
    Title Music : Nimma Virk
    Facebook: PenduAustralia
    Instagram: / pendu.australia
    Contact : +61434289905
    2020 Shining Hope Productions © Copyright
    All Rights Reserved
    #PenduAustralia #PunjabiTravelShow #PunjabiInAustralia #AdelaideSouthAustralia #AdelaideCity

Komentáře • 216

  • @singhsamrath6691
    @singhsamrath6691 Před 3 lety +1

    ਪੰਜਾਬ ਤਾਂ ਉਜੜਨ ਦੀ ਕਗਾਰ ਤੇ ਆ ਮਿੰਟੂ ਵੀਰ

  • @karnailsingh4148
    @karnailsingh4148 Před 4 lety +6

    ਬਹੁਤ ਵਧੀਆ ਜੀ, ਐਡੀਲੇਡ ਦੇ ਬੋਹੜ/ਪਿੱਪਲ ਵੀ ਵਿਖਾਏ, ਧਨਵਾਦ। ਕਿਸੇ ਜਗ੍ਹਾ ਦੀ ਜਾਣਕਾਰੀ ਓਨਾਂ ਚਿਰ ਮੁਕੰਮਲ ਨਹੀਂ ਹੁੰਦੀ ਜਿਨਾ ਚਿਰ ਓਥੋਂ ਦੇ ਬਨਸਪਤੀ ਤੇ ਜੀਵ ਜੰਤੂਆਂ ਬਾਰੇ ਨਹੀਂ ਦਸਿਆ ਜਾਂਦਾ।( flora and fauna) ਉਮੀਦ ਹੈ ਜੀਵ ਜੰਤੂਆਂ ਬਾਰੇ ਵੀ ਦਸੋਗੇ ਕਿਸੇ ਅਗਲੇ ਐਪਿਸੋਡ ਵਿੱਚ।
    ਮੈ ਏਥੇ ਆਸਟ੍ਰੇਲੀਆ ਮੈਲਬਰਨ ਵਿੱਚ ਮਾਰਚ ਦਾ ਆਇਆਂ, ਪਰ ਕਰੋਨਾ ਪਾਬੰਦੀਆਂ ਕਾਰਨ ਕੁਝ ਵੀ ਨਹੀਂ ਵੇਖ ਸਕਿਆ। ਤੁਹਾਡੇ ਚੈਨਲ ਦਾ ਧੰਨਵਾਦ, ਤੁਹਾਡੇ ਰਾਹੀਂ ਹੀਂ ਵੇਖ ਰਹੇ ਹਾਂ।
    ਆਹ ਤੁਹਾਡੇ ਆਸਟ੍ਰੇਲੀਆ ਵਿਚ ਕਹਿੰਦੇ ਝਾੜੀਆਂ ਨੂੰ ਅੱਗ ਲੱਗ ਜਾਂਦੀ ਹਰ ਸਾਲ। ਕਿਧਰੇ ਪੰਜਾਬ ਤੋਂ ਲਿਆਕੇ ਅਸਲੀ ਬੋਹੜ ਪਿੱਪਲ ਇਹਨਾਂ ਝਾੜੀਆਂ ਵਿਚ ਲਾ ਦਿਓ। ਵੇਖਿਓ ਨਾ ਅੱਗ ਲਗੂ ਤੇ ਨਾਲ ਦੇ ਨਾਲ ਏਨੀ ਔਕਸੀਜ਼ਨ ਪੈਦਾ ਹੋ ਜਾਵੇਗੀ ਕੇ ਤੁਹਾਡਾ ਉੱਪਰਲੇ ਅਕਾਸ਼ ਵਿਚਲੇ ਓਜ਼ੋਨ ਦੀ ਮੋਰੀ ਵੀ ਬੰਦ ਹੋ ਜਾਊ ਕਿਉਂਕਿ ਓਜ਼ੋਨ ਆਕਸੀਜਨ ਦਾ ਹੀ ਬਦਲ ਹੈ।
    Oxyzen= O2, Ozone= O3
    ਆਪਣੇ ਪ੍ਰਧਾਨ ਮੰਤਰੀ ਨੂੰ ਅਪੀਲ ਕਰ ਦਿਓ ਸ਼ਾਇਦ ਮਨ ਜਾਵੇ।

  • @SatpalSingh-cv7lo
    @SatpalSingh-cv7lo Před 4 lety +8

    ਪੇਂਡੂ ਅਸਟੇ੍ਰੇਲੀਆ ਦੇ ਗੀਤ ਨੂੰ ਥੋੜਾ ਹੋਰ ਚੰਗਾ ਕਰੋ ਜੀ। ਜਿਵੇਂ ਬਾਕੀ ਪ੍ਰੋਗਰਾਮ ਦੇ ਗੀਤ ਨੇ। ਮੈਨੂੰ ਜ਼ਿਆਦਾ ਤੁਹਾਡੇ ਪ੍ਰੋਗਰਾਮ ਚ ਵਿੱਚ ਵੱਜਦੀ ਤੁੰਬੀ ਪੰਸਦ ਹੈ।

  • @sandeepsinghbrar6489
    @sandeepsinghbrar6489 Před 4 lety +2

    Baakmaal city mainu bahut pasand 2/3 vari aya Adelaide
    Gud luck team nu ji

  • @sippydhaliwal7184
    @sippydhaliwal7184 Před 4 lety +4

    ਇਥੇ ਤਾਂ ਬਾਈ ਨਾਂ ਸੀਵਰ ਵਾਲਾ ਪਾਣੀ , ਨਾਂ ਸੜਕਾਂ ਤੇ ਪਸ਼ੂ , ਨਾਂ ਕੂੜਾ ਕਰਕਟ । ਇਹ ਸਾਡੇ ਅਬੋਹਰ ਦਾ ਮੁਕਾਬਲਾ ਕਦੇ ਵੀ ਨਹੀਂ ਕਰ ਸਕਦਾ ।

    • @ParamjitSingh-ok8he
      @ParamjitSingh-ok8he Před 4 lety +1

      ਜੀ ਕਲ੍ਹ ਅਬੋਹਰ ਬਾਰੇ ਰਿਪੋਰਟ ਪੜ੍ਹੀ ਸੀ।

  • @ranjitgill346
    @ranjitgill346 Před 4 lety +5

    ਬਹੁਤ ਹੀ ਵਧੀਆ ਉਪਰਾਲਾ ਜੀ ਤੁਹਾਡੀ ਵਿਡੀਉ ਵੇਖ ਕੇ ਮਨ ਨੂੰ ਸਕੂਨ ਜਿਹਾ ਮਿਲ ਜਾਂਦਾਂ ਰੁਹ ਖੁਛ ਹੋ ਜਾਂਦੀ ਬੜੀ ਬੇਸਬਰੀ ਨਾਲ ਇੰਤਜਾਰ ਰਵੇਗਾ ਸਾਨੂੰ ਆਉਣ ਵਾਲੀਆੰ ਵਿਡੀਓਸ ਦਾ❣️😍

  • @dheerusamra6200
    @dheerusamra6200 Před 4 lety +2

    ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਧੰਨਵਾਦ ਜਾਨਕਾਰੀ ਦੇਣ ਲਈ👌👌👌👌🙏🙏

  • @sukhzmaan7804
    @sukhzmaan7804 Před 4 lety +2

    ਇਸੇ ਤਰਾਂ ਹੀ ਆਸਟ੍ਰੇਲੀਆ ਦੇ ਸ਼ਹਿਰ ਦੇਖਉਦੇ ਰਹੇ ਪੂਰੀ ਸੀਰੀਅਸ ਬਣਾਓ ਮੇਲਬੁਰਨ , ਪਰਥ ,

  • @dharamvirsharma8050
    @dharamvirsharma8050 Před rokem +1

    Bahut vadia.

  • @veerpalkaur9237
    @veerpalkaur9237 Před 4 lety +1

    ਸ਼ੁਕਰੀਆ ਬਾਈ। ਸਵਰਗ ਦੇ ਦਰਸ਼ਨ ਕਰਾਉਣ ਲਈ।

  • @SatpalSingh-cv7lo
    @SatpalSingh-cv7lo Před 4 lety +4

    ਅੱਛਾ ਬਠਿੰਡੇ ਵਾਲੇ ਕਿਲ੍ਹੇ ਤੇ ਝਰੀਟਾਂ ਤੁਸੀ ਮਾਰੀਆਂ ਕਰਦੇ ਅ ਪ੍ਰਸ਼ਾਸਨ ਨਾਲ ਗੱਲ ਹੁਣ ਤੇ ਸਬੂਤ ਵੀ ਅ ਗਿਆ 😁😁

  • @ghaarvyisthebest7874
    @ghaarvyisthebest7874 Před 4 lety +5

    Adelaide is much more beautiful then Canadian cities ..I had been to Canada.. bhaji has shown only 20 % of adeleide in this video

  • @satnamsinghsatta6526
    @satnamsinghsatta6526 Před 4 lety +1

    Love your all team members ਮਿੰਟੂ ਬਰਾੜ ਸਾਹਿਬ ਜੀ

  • @Jagjit.Singh21
    @Jagjit.Singh21 Před 4 lety +1

    ਬਹੁਤ ਰੌਚਕ ਜਾਣਕਾਰੀ ਬਾਈ ਜੀ 🙏ਜਗਜੀਤ ਸਿੰਘ, ਮੁਕਤਸਰ ਸਾਹਿਬ l

  • @sukhjinderkaur605
    @sukhjinderkaur605 Před 4 lety +2

    Bahut hi Vadiya lagya g... Title song sunan to baad hi ਇਵੇਂ ਲिਗਅਾ िਜਵੇਂ ਕੋਈ ਮੇਲਾ ਵੇਖਣ ਜਾ ਰਹੇ ਹਾਂ I
    Back ground music is awesome...

  • @sidhurickey4547
    @sidhurickey4547 Před rokem +1

    ਬਹੁਤ ਹੀ ਵਧੀਆ ਉਪਰਾਲਾ ...

  • @mandeepsingh572
    @mandeepsingh572 Před 4 lety +1

    ਬਹੁਤ ਸੋਹਣਾ ਸ਼ਹਿਰ ਆ ਐਡੀਲੇਡ ਵੀਰ।🙏🙏 ਧੰਨਵਾਦ video ਲੲੀ। 🙏

  • @brarbrar2602
    @brarbrar2602 Před 4 lety +5

    ਸਤਿ ਸ਼੍ਰੀ ਅਕਾਲ ਜੀ 🙏🏻 ਬਹੁਤ ਹੀ ਸੋਹਣਾ ਸ਼ਹਿਰ ਦੇ ਖ ਕੇ ਰੂਹ ਖੁਸ਼ ਹੋ ਗਈ ਜੀ ਪਰਮਿੰਦਰ ਕੌਰ ਬਰਾੜ ਪਿੰਡ ਬੁੱਧ ਸਿੰਘ ਵਾਲਾ ਜਿਲ੍ਹਾ ਮੋਗਾ 🌱🌱🙏🏻🙏🏻

    • @jasveerjkaur115
      @jasveerjkaur115 Před 2 lety

      Ssa ji veer ,
      Waheguru tuhnu kuss rakhe.
      Gal kiti ae , 🌳 tree , poem shiv di. Bilkul ji sahi gal ae,
      Baki Punjab nu nashe kha rehe aw ghar ghar di kahani aw ji Bilkul ji tusi jo gal baat kiti sach aw ajj de Punjab da. Pehla warga Punjab nhi reha hun. All videos best every day watching 👀you r videos

  • @amritpalsingh4987
    @amritpalsingh4987 Před 4 lety +2

    Bohat vadia episode si, Sir. Bohat Knowledge mili video dekh ke. Thank you.😊👍

  • @Sim_78613
    @Sim_78613 Před 4 lety

    great,ਬਹੁਤ ਕਮਾਲ ਪਰੋਗਰਾਮ keep it up team 🙏

  • @roy77700
    @roy77700 Před 4 lety +1

    lovely Brar sahib.
    please keep it up.. God bless you and your team.

  • @iqbalsingh2302
    @iqbalsingh2302 Před 4 lety +1

    ਧੰਨਵਾਦ ਜੀ ਬਾਈ

  • @baldevsidhu7253
    @baldevsidhu7253 Před 4 lety +2

    ਸੱਤ ਸ਼੍ਰੀ ਅਕਾਲ ਜੀ ਮਿੰਟੂ ਬਰਾੜ ਜੀ ਤੇ ਪੂਰੀ ਟੀਮ ਨੂੰ. ਬਹੁਤ ਵਧੀਆ ਪ੍ਰੋਗਰਾਮ ਹੈ. Adelaide ਨਾਲ ਸਾਡਾ ਭੀ ਸਬੰਧ ਹੈ ਜੀ.

  • @manpinder28
    @manpinder28 Před 4 lety +1

    Boht khoob Mintu Brar bhaji. Dhanwaad ji Adelaide de darshan karwan layi

  • @gurwinderbrar8127
    @gurwinderbrar8127 Před 4 lety +2

    ਬਹੁਤ ਵਧੀਆ ਜੀ

  • @sukhmindersinghjohal7612
    @sukhmindersinghjohal7612 Před 4 lety +1

    Beautiful coverage Brar sahib good city peace full city for seniors citizen

  • @chanansingh903
    @chanansingh903 Před 4 lety

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਮਿੰਟੂ ਵੀਰ ਜੀ, ਧੰਨਵਾਦ।

  • @sukhrandhawa4766
    @sukhrandhawa4766 Před 4 lety +1

    Bahot vadhiya te interesting..kado episode muk gaya pata hee nai chalya... very nice

  • @singhzphotography9567
    @singhzphotography9567 Před 2 lety +1

    Kamaal ........
    Brar sahib n adelade

  • @amanbraich7728
    @amanbraich7728 Před 4 lety +1

    Great show like always. Thank you

  • @vickss8630
    @vickss8630 Před 4 lety +1

    6 years enjoy kiti life Adelaide vich. Always miss. Full of life

  • @jagsirgill1285
    @jagsirgill1285 Před 3 lety

    Bahut vadiya ji

  • @SuccessPoint3216
    @SuccessPoint3216 Před 4 lety +1

    Bohut vadhia

  • @ManpreetSingh-nb1li
    @ManpreetSingh-nb1li Před 2 lety +1

    Bahut sohna veer...parmatma mehar kare...

  • @BholaSingh-vo4bs
    @BholaSingh-vo4bs Před 4 lety +1

    Bahut sohna city a ji asi askarde a hor v taraki kare

  • @RupDaburji
    @RupDaburji Před 4 lety

    ਇਸ ਖੂਬਸੁਰਤ ਸ਼ਹਿਰ ਬਾਰੇ ਭਾਵਪੂਰਤ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @kamaljit-9811
    @kamaljit-9811 Před 4 lety

    Waheguru ji app ji upper hamesha mehar rakhan...Simple and sober punjabi by you..My daughter in law and beta also here in Uni.of Adelaide.she praises Adelaide very much.Now she is stuck Melbourne due to corona.She take her classes on line waiting for open Adelaide border.Mintu ji we are fan of you .God bless you..

  • @jaskiratsingh8326
    @jaskiratsingh8326 Před 4 lety +1

    Bahut vadiya mintu bhaji 👍👍👍🎉🔥

  • @varinderjoshi2674
    @varinderjoshi2674 Před rokem +1

    Thanks a lot sir.

  • @simranjeetsingh5287
    @simranjeetsingh5287 Před 3 lety

    Adelaide city .. so beautiful

  • @harjitgrewal456
    @harjitgrewal456 Před 4 lety +5

    ਬਾਈ ਜੀ ਥੋਡੀ ਅਪਰੋਚ ਬਾਕੀਆਂ ਤੋਂ ਲਹਿਦਾ ਤਾਂਹੀ ਥੋਡਾ ਪਰੋਗਰਾਮ ਚੰਗਾ ਲੱਗਦਾ।

  • @harbhajankaur5697
    @harbhajankaur5697 Před 4 lety +1

    ਬਹੁਤ ਵਧੀਆ ਵੀਡੀਓ ਧੰਨਵਾਦ

  • @pardeepsingh-iv6pu
    @pardeepsingh-iv6pu Před 4 lety +1

    Ssa to all pendu Australia team thanks for your new episode

  • @malwasolarsystambathinda3929

    ਵੀਰ ਜੀ ਵੀਡੀਓ ਦਾ ਟਾਇਮ ਘੱਟੋ ਘੱਟ 30 ਮਿੰਟ ਕਰੋ ਜੀ ਏਸੇ ਤਰਾ ਦੁਨੀਆਂ ਦੇਖਓ ਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @Jagroopsingh-om5lf
    @Jagroopsingh-om5lf Před rokem +1

    Bhut vadia sir

  • @gurvirsingh4104
    @gurvirsingh4104 Před 4 lety +1

    bohut vdiaa lga bhaji

  • @pammarajput3051
    @pammarajput3051 Před 4 lety +1

    Bai g bahaut wadhia jannkarri ditti tusi thanks mintu bai g

  • @SatishKumar-kd3ur
    @SatishKumar-kd3ur Před rokem +1

    Rooh khush Ho Jaandi Y G tuhaadi videos vekh k rab tuhaanu b hamesha khush rakhe Jimme tussi saanu khush rakhde ashe ashe te sohane sohne videos dikhana layee thanks 🙏

  • @baljindersingh1184
    @baljindersingh1184 Před 3 lety

    ਬਹੁਤ ਵਧੀਆ ਸ਼ਹਿਰ ਹੈ ।ਬਹੁਤ ਹੀ ਵਧੀਆ ਢੰਗ ਨਾਲ਼ ਵੀਡੀਓ ਬਣਾ ਕੇ ਸਾਡੀ ਰੂਹ ਕਰ ਦਿੱਤੀ ਬਾਈ ਬਰਾੜ ਨੇ ।ਵਾਹਿਗੁਰੂ ਹੋਰ ਖੁਸੀਆ ਬਖਸ਼ੇ ਜੀ ਬਖਸ਼ੇ ਜੀ ਬਖਸ਼ੇ ਜੀ ।

  • @sarpanchjatindersdhillon9118

    Bahot vadhia episode ji

  • @karanbirsandhu5194
    @karanbirsandhu5194 Před 4 lety

    very very beautifull city of the world ,, will be there soon wahegury g mehar kreo🙏🏻🙏🏻 mere supneyan a sehar 🙏🏻🙏🏻

  • @harmanmehra5495
    @harmanmehra5495 Před 4 lety +1

    Vadhiya laga ji

  • @RanjitSingh-uz5uz
    @RanjitSingh-uz5uz Před 4 lety +1

    ਬਹੁਤ ਖੂਬ ਜੀ, ਵਾਹ ਜੀ ਵਾਹ ।

    • @RanjitSingh-uz5uz
      @RanjitSingh-uz5uz Před rokem

      ਮੈਂ ਤੁਹਾਡਾ ਇਹ ਐਪੀਸੋਡ ਦੋ ਸਾਲ ਪਹਿਲਾਂ ਵੇਖਿਆ ਸੀ ਅਤੇ ਅੱਜ ਫਿਰ ਵੇਖ ਰਿਹਾ ਹਾਂ ਕਿਉਂਕਿ ਕੱਲ੍ਹ ਦਾ ਮੈਂ ਵੀ ਤੁਹਾਡੇ ਇਸ ਖੂਬਸੂਰਤ ਸ਼ਹਿਰ ਵਿੱਚ ਆਇਆ ਹੋਇਆ ਹਾਂ।

  • @dharamjotsingh5353
    @dharamjotsingh5353 Před 4 lety +1

    The music and lyrics were very nice ; good job and best of luck for all the team.

  • @KuldipSingh-qz2ti
    @KuldipSingh-qz2ti Před 4 lety +1

    🙏🙏🙏🙏🙏 ਬਾਈ ਜੀ। ਬਹੁਤ ਹੀ ਵਧਿਆ ਸ਼ਹਿਰ ਆ ਮੈਂ ਵੀ 2013 ਚ ਜਾ ਕੇ ਆਇਆ ਹਾਂ।

  • @mintugarg1863
    @mintugarg1863 Před 4 lety +2

    Beautiful and interesting 😍😍

  • @ammysingh4571
    @ammysingh4571 Před 3 lety

    22 g bhot sohni city aa

  • @napindersinghrehal8139
    @napindersinghrehal8139 Před 4 lety +1

    ਸਤਿ ਸ੍ਰੀ ਅਕਾਲ ਬਾਈ ਜੀ, ਬਹੁਤ ਖੂਬਸੂਰਤ ਸਹਿਰ ਆ ਜੀ।

  • @lakhvirsingh1942
    @lakhvirsingh1942 Před 4 lety +1

    Bahut vadiaaa

  • @bhindersingh_sidhu
    @bhindersingh_sidhu Před rokem +1

    very good

  • @harpreetsinghmann777
    @harpreetsinghmann777 Před 3 lety

    Beautiful mintu y bahut khoob

  • @bajwa930
    @bajwa930 Před 4 lety

    ਬਹੁਤ ਸੁਹਣੀ ਪੇਸ਼ਕਾਰੀ ਵੀਰ ਜੀ💐

  • @rupinderkaurgill8945
    @rupinderkaurgill8945 Před 2 lety

    good information

  • @Fanbapuda
    @Fanbapuda Před 2 lety +1

    Love u veer bathinde waleya

  • @pardeepsingh-iv6pu
    @pardeepsingh-iv6pu Před 4 lety +1

    Very beautiful city I like

  • @iqbalsingh4596
    @iqbalsingh4596 Před 4 lety

    Beautiful city Bai ji. Keep it up Bai ji.

  • @virsingh5081
    @virsingh5081 Před 4 lety

    bhut vdiya paji

  • @rashpaldhaliwal4517
    @rashpaldhaliwal4517 Před 3 lety

    ਬਹੁਤ ਬਹੁਤ ਵਧੀਆ ਸ਼ਹਿਰ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਵਧੀਆ ਹੈ ਜੁਗ ਜੁਗ ਜੀਓ ਅੱਗੇ ਤੋਂ ਅੱਗੇ ਜਾਣਕਾਰੀ ਦਿੰਦੇ ਰਹੋ

  • @gurcharansarao3361
    @gurcharansarao3361 Před 4 lety +2

    Thanks ji

  • @boharsingh5269
    @boharsingh5269 Před 4 lety +1

    Beautiful city 👌👌👌👌

  • @AnujKumar-qg1wq
    @AnujKumar-qg1wq Před 4 lety +1

    Another great video

  • @MandeepKumar-pl5uz
    @MandeepKumar-pl5uz Před 4 lety +1

    Very joyful video...i think this tree is pilcann ( ਪਿਲਕਣ )....

  • @jasveersingh-qw9hn
    @jasveersingh-qw9hn Před 4 lety

    Very good mintu bai g

  • @harmeetsingh-bk9pq
    @harmeetsingh-bk9pq Před 4 lety +1

    Beautiful 👌🏻

  • @surindersinghbajwa5735
    @surindersinghbajwa5735 Před rokem +2

    Satnam waheguru ji 🙏🙏

  • @MANPREETSingh-lc8di
    @MANPREETSingh-lc8di Před 3 lety

    👌👌👌

  • @harjinderSingh-xl1zz
    @harjinderSingh-xl1zz Před 4 lety +1

    V v nice

  • @baljindersra1343
    @baljindersra1343 Před 4 lety

    ਬਹੁਤ ਵਧੀਆ ਵੀਰ ਜੀ

  • @yashikajain1832
    @yashikajain1832 Před 3 lety

    Hard work

  • @premcitylab6638
    @premcitylab6638 Před rokem +1

    VARY NICE

  • @BaljitSingh-do9zs
    @BaljitSingh-do9zs Před 4 lety +1

    ਵਾਹਿਗੁਰੂ ਜੀ

  • @travelandlearning4254
    @travelandlearning4254 Před 2 lety +1

    Adelaide a really beauty

  • @gurivirk362
    @gurivirk362 Před 4 lety +1

    Good veer ji

  • @pankajchauhan5162
    @pankajchauhan5162 Před 4 lety +1

    Amazing city bhai g 🙏

  • @vickss8630
    @vickss8630 Před 4 lety

    Best place to live.

  • @onkarsingh5436
    @onkarsingh5436 Před 4 lety

    Excellent coverage..

  • @gaganmaan1612
    @gaganmaan1612 Před 4 lety +1

    👍👍

  • @KarnailSingh-se9ey
    @KarnailSingh-se9ey Před 4 lety +1

    Very good I like u r information

  • @anmoldeol8113
    @anmoldeol8113 Před 4 lety +1

    Good one veer

  • @gurpreetsingh-zg3km
    @gurpreetsingh-zg3km Před 4 lety +1

    ਤੁਹਾਡਾ ਧੰਨਵਾਦ

  • @ManpreetSingh-ms6yu
    @ManpreetSingh-ms6yu Před 4 lety +1

    Beautiful video g.

  • @hardeepsaini4996
    @hardeepsaini4996 Před 4 lety

    Nice thought

  • @avibrarbrar
    @avibrarbrar Před 4 lety

    Sada shehar......

  • @amriksingh1731
    @amriksingh1731 Před 4 lety

    👌👌 Beautiful

  • @PrinceMann
    @PrinceMann Před 4 lety +1

    👌👌✨

  • @pawanghai8743
    @pawanghai8743 Před rokem +1

    Very nice bro

  • @indersingh-nx3xx
    @indersingh-nx3xx Před 4 lety +1

    Ssa 🙏🙏 Bhaji bhoot vdiya lgda tuhade show vekh k.

  • @gurnamsingh6275
    @gurnamsingh6275 Před 4 lety +1

    Very good

  • @sarbpalsingh2
    @sarbpalsingh2 Před 4 lety

    13:55 te shiv Batalvi ji kya baat kya baat 🙌🏻

  • @BaljeetSingh-pu8wk
    @BaljeetSingh-pu8wk Před 4 lety

    Bohat jyada sohna shahar aa g