ਰਿਸਤੇਦਾਰਾ ਨੂੰ ਦਿੱਤਾ ਜਵਾਬ🤫ਸੁਣ ਲਉ ਚੰਗੀ ਤਰਾ🙏Rishte Dara Nu Dita Jawab Sun leo Hun Chagi Tara

Sdílet
Vložit
  • čas přidán 12. 09. 2024
  • Snap chat 💬 [Sehajpreetama23
    Instagram [Aman6875Preet]
    Fb [amanpreetasr
    #trending #sehajpreet_aman #viral #couplegoals #vlog

Komentáře • 1,1K

  • @user-zv4yg5qt9n
    @user-zv4yg5qt9n Před 4 měsíci +67

    Aman ਦੀਆਂ ਅੱਖਾਂ bahut ਸੋਹਣੀਆ❤️ਗੱਲ ਸਹੀ ਆ ਗਰੀਬ ਘਰ ਦਿਆ ਨੂੰ ਲੋਕ ਜੀਣ ਨੀ ਦਿੰਦੇ 👍

  • @JassKaur-rl2wt
    @JassKaur-rl2wt Před 4 měsíci +132

    ਧੀਆਂ ਤਾਂ ਕਰਮਾਂ ਵਾਲੇ ਤੇ ਵੱਡੇ ਦਿਲ ਵਾਲੇ ਪਾਲ਼ ਸਕਦੇ 🥰❤️ 🙏 ਤੁਸੀ ਬਹੁਤ ਅਮੀਰ ਓ ਹਰ ਕਿਸੇ ਦੀ ਔਕਾਤ ਨਹੀਂ ਕੁੜੀਆਂ ਪਾਲਣ ਦੀ ❤️❤️❤️😏💗love u sis and all family member 💗❤️🙏

  • @russelwiper3112
    @russelwiper3112 Před 4 měsíci +145

    ਭੈਣ ਸਦਾ ਖੁਸ਼ ਰਹਿ ਤੇਰੀਆਂ ਸੋਹਣੀਆਂ ਸੋਹਣੀਆਂ ਗੱਲਾਂ ਨੇ ਦਿਲ ਜਿੱਤ ਲਿਆ ਤੈਨੂੰ ਤੇਰੇ ਪਰਿਵਾਰ ਨੂੰ ਸਿਹਤ ਤੰਦਰੁਸਤੀ ਬਖਸ਼ੇ ਸਤਿਗੁਰੂ ਰਵਿਦਾਸ ਜੀ ਮਹਾਰਾਜ 🙏🙏

  • @user-lu5nk3eb8i
    @user-lu5nk3eb8i Před 3 měsíci +45

    ਪੁੱਤਰ ਕਿਸੇ ਦੀ ਨਹੀਂ ਸੁਨਣੀ ਆਪਣੇ ਕੰਮ ਤੇ ਫੋਕਸ ਰੱਖੋ ਤੁਸੀਂ ਬਹੁਤ ਵਧੀਆ ਕਰ ਰਹੇ ਹੋ ?

  • @GurmeetSingh-jc2wu
    @GurmeetSingh-jc2wu Před 3 měsíci +22

    ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਹਾਰੇ ਲੇਖੇ ਕਹੈ ਰਵਿਦਾਸ ਆਸ ਲਗ ਜੀਵੋ ਚਿਰ ਭਿਉ ਦਰਸ਼ਨ ਦੇਖੇ ਰਵੀਦਾਸ ਗੁਰੂ ਵੀ ਚਮਾਰ ਸੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਬਹੁਤ ਹੀ ਉੱਚਾ ਦਰਜਾ ਮਿਲਿਆ ਉਹਨਾਂ ਨੂੰ ਉਹ ਹਾਰੀ ਸਾਰੀ ਨੂੰ ਨਹੀਂ ਮਿਲ ਸਕਦਾ ਜੋ ਸਾਡੇ ਵਰਗੇ ਲੋਕ ਗਲਤ ਬੋਲਦੇ ਆ ਕਿਸੇ ਨੂੰ ਨਾ ਕਿਸੇ ਨੂੰ ਗਲਤ ਲੱਗਦਾ ਹੈ ਇਸ ਕਰਕੇ ਕਿਸੇ ਨੂੰ ਗਲਤ ਨਾ ਬੋਲੋ ਸਭ ਰੱਬ ਦੇ ਬੰਦੇ ਆ ਹਾਂ ਜਿਹੜਾ ਜੁਲਮ ਕਰਦਾ ਵਾ ਉਹਦੇ ਖਿਲਾਫ ਜਰੂਰ ਆਵਾਜ਼ ਉਠਾਓ ਜਿਹੜਾ ਆਪਣੀ ਮਿਹਨਤ ਕਰਦਾ ਉਹਨੂੰ ਕਰਨ ਦਿਓ ਕਿਉਂ ਕਿਸੇ ਦੀ ਜਿੰਦਗੀ ਦੇ ਵਿੱਚ ਆ ਕੇ ਕਿਸੇ ਨੂੰ ਬਦਨਾਮ ਕਰਦੇ ਹੋ ਚੜਦੀ ਕਲਾ ਦੇ ਵਿੱਚ ਰਹੋ ਵਧੀਆ ਭੈਣ ਤੂੰ ਆਪਣਾ ਕੰਮ ਕਰੀ ਚਲ ਮਹਾਰਾਜ ਚੜ੍ਹਦੀਕਲਾ ਰੱਖੇ

  • @Raman-batth
    @Raman-batth Před 3 měsíci +17

    ਬੇਟਾ ਤੁਸੀ ਕਿਸੇ ਦੀ ਗੱਲ ਦਾ ਕੋਈ ਜਵਾਬ ਨਾ ਦਿਉ ਪਰਮਾਤਮਾ ਨੂੰ ਹਾਜਰ ਨਾਜਰ ਮਨ ਕੇ ਕੰਮ ਕਰੀ ਜਾਉ ਵਾਹਿਗੂਰੁ ਤੁਹਾਡੇ ਨਾਲ ਨੇ , ਧੀਆਂ ਸਭ ਦੀਆਂ ਸਾਝੀਆਂ ਹੁੰਦੀਆ ਨੇ , best of luck dear

  • @jaggiphotography828
    @jaggiphotography828 Před 4 měsíci +129

    ਜਿਨਾ ਲੋਕ ਬੋਲਣ ਗੇ ..ਸਮਝ ਲਉ ਆਪਣੀ ਤਰੱਕੀ ਹੋ ਗਈ ...full spot sistar tanu ..

  • @rattanjitkaur9777
    @rattanjitkaur9777 Před 4 měsíci +117

    ਰੱਬ ਨੇ ਹੀਰਿਆਂ ਵਰਗੀਆਂ ਦੋ ਧੀਆਂ ਦਿੱਤੀਆਂ 🎉🎉🎉🎉❤

  • @pb07wale369
    @pb07wale369 Před 4 měsíci +39

    ਬਹੁਤ ਹੀ ਵਦੀਆਂ ਕੀਤਾ ਤੁਸੀਂ ਜਵਾਬ ਦਿਤਾ ਗੰਦੇ ਲੋਕਾਂ ਨੂੰ
    ਬਾਕੀ didi ਕਾਮਜਾਬੀ ਰੌਲਾ ਪਉਂਦੀ ਹੁੰਦੀ ਐ koi gal ਨਹੀਂ ਵਾਹਿਗੁਰੂ ਜੀ ਮੇਹਰ ਕਰਨ
    ਸਹਿਜ ਪੁੱਤ ਬਹੁਤ ਹੀ cute baby ਐ
    Full Sport ਭੈਣੇ ਡਰਨਾ ਨਹੀਂ ਕਿਸੇ ਕੁੱਤੇ ਕੋਲੋ

  • @ghulshanpreet240
    @ghulshanpreet240 Před 3 měsíci +43

    ਨੇ ਖੁਸ਼ ਰਹ ਰੱਬ ਤੇਰੇ ਬੱਚਿਆਂ ਨੂੰ ਤੇ ਤੈਨੂੰ ਤੰਦਰੁਸਤੀ ਦੇਵੀ ਤੇਰੀਆਂ ਗੱਲਾਂ ਸੁਣ ਕੇ ਬਹੁਤ ਪਿਆਰੀਆਂ ਲੱਗੀਆਂ❤❤❤❤❤❤❤❤

  • @user-yk4ln4ix4b
    @user-yk4ln4ix4b Před 4 měsíci +29

    ਅਮਨ ਤੁਸੀਂ ਬਹੁਤ ਵਧੀਆ ਵਲੋਗ ਬਣਾਉਂਦੇ ਹੋ ਪੁੱਤ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ❤❤❤❤❤❤❤❤❤❤❤

  • @Satnamwaheguru149
    @Satnamwaheguru149 Před 3 měsíci +11

    ਸਾਡੇ ਰਿਸ਼ਤੇਦਾਰ ਤਾਂ ਭੈਣੇ ਸਾਡਾ ਸਟੇਟਸ ਦੇ ਕੇ ਮਚ ਜਾਂਦੇ ਆ ਤੂੰ ਤਾਂ ਫਿਰ ਵੀ ਤਰੱਕੀ ਕਰ ਰਹੀ ਆ ਮੱਚੀ ਜਾਣ ਦੇ ਜੋ ਮੱਚ ਦਾ ਭੈਣੇ ਤੂੰ ਆਪਦਾ ਕੰਮ ਖਿੱਚ ਕੇ ਰੱਖ❤

  • @Youtuberjatt708
    @Youtuberjatt708 Před 4 měsíci +21

    ਸਾਲਾ ਰਿਸ਼ਤੇਦਾਰਾਂ ਪਤਾ ਨਹੀਂ ਕੀ ਹੁੰਦਾ ਸਾਲੇ ਆਪਣੀਆਂ ਤੋਂ ਬਚੋ ਸਹੀ gal ਸਾਲੇ ਆਪਣੇ ਬਚਿਆ ਬਹੁਤ ਦੱਸਣ ਗਏ ਸਾਡੇ ਬੱਚੇ ਬਹੁਤ change a ਜੇ ਕਿਸੇ ਦਾ ਤਰੱਕੀ ਕਰੇ ਫਿਰ ਅੱਗ ਲੱਗਦੀ ਐ ਏਨਾ ਦੇ jlis ਕਰਦੇ
    Koi ਨਹੀਂ full sport

  • @HarjitSingh-e4v
    @HarjitSingh-e4v Před 3 měsíci +6

    ਮੈਂ ਵੀ ਭਗਤ ਰਵਿਦਾਸ ਜੀ ਦੀ ਕੁਲ ਦਾ ਚਮਾਰ ਹਾਂ ਮੇਰੇ ਬਾਰੇ ਮੇਰੇ ਵਿਚਾਰਾਂ ਨੂੰ ਜਾਨਣਾ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨ ਲੱਗੋ ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇ ਤੁਲ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮਾਣ ਬਖਸ਼ ਕੇ ਦਰਜ ਕੀਤਾ ਹੈ ਜੀ

  • @harvinderdhillon3389
    @harvinderdhillon3389 Před měsícem +4

    ਕੰਮ ਵੇਖੋ ਕਾਸਟ ਨਹੀ ਲਗੀ ਰਹਿ ਪੁੱਤਰ ਲੋਕਾ ਦੀ ਪਰਵਾਹ ਨਾ ਕਰ ❤

  • @Gurseeratkaur-pc7oi
    @Gurseeratkaur-pc7oi Před 4 měsíci +11

    ਇਦਾਂ ਹੀ ਹਰ ਵਾਰੀ ਸੁਣਨਾ ਨਹੀਂ ਚਾਹੀਦਾ ਕਿਤੇ ਕਿ ਤਾਂਹੀ ਦਿਲ ਦੀ ਭੜਾਸ ਕੱਢ ਦੇਣੀ ਚਾਹੀਦੀ ਹੈ ਫਿਰ ਹੀ ਪਤਾ ਲੱਗਦਾ ਕਿ ਅਗਲੇ ਵਿੱਚ ਵੀ ਦਮ ਹੈਗਾ ਬੋਲਣ ਦਾ ਵੈਰੀ ਗੁੱਡ ਭੈਣੇ

  • @Gurseeratkaur-pc7oi
    @Gurseeratkaur-pc7oi Před 4 měsíci +13

    ਅਮਨ ਭੈਣ ਲੋਕਾਂ ਦਾ ਤਾਂ ਬੇੜਾ ਹੀ ਗਰਕ ਹੋਇਆ ਆ ਭੌਂਕਣ ਲੱਗੇ ਕੁਝ ਦੇਖਦੇ ਨਹੀਂ ਖਾਸ ਕਰਕੇ ਰਿਸ਼ਤੇਦਾਰ ਅਗਲੇ ਨੂੰ ਤਾਂ ਮੂਰਖ ਸਮਝਦੇ ਆ ਬਸ ਆਪਣੇ ਆਪ ਨੂੰ ਹੀ ਕਹਿੰਦੇ ਅਸੀਂ ਬੰਦੇ ਆਂ ਬਾਕੀ ਤਾਂ ਪਾਗਲ ਹੀ ਲੱਗਦੇ ਆ ਖਾਸ ਕਰਕੇ ਰਿਸ਼ਤੇਦਾਰਾਂ ਨੂੰ ਤਾਂ ਅੱਗ ਲਾ ਦੇਣੀ ਚਾਹੀਦੀ ਇੱਕ ਬੰਦਾ ਹਰ ਇੱਕ ਦੀ ਕਦਰ ਕਰਦਾ ਆ ਬੋਲਣ ਲੱਗੇ ਕੁਝ ਸੋਚ ਸਮਝ ਕੇ ਬੋਲਦਾ ਇੱਕ ਬੰਦਾ ਬੋਲਣ ਲੱਗਾ ਕੁਝ ਨਹੀ ਸੋਚਦਾ ਤੁਸੀਂ ਆਪਣਾ ਕੰਮ ਕਰੋ ਜਿਹੜੇ ਲੋਕ ਸੜਦੇ ਆ ਉਹਨਾਂ ਨੂੰ ਸੜਨ ਦੋ

  • @user-wx8jm7gc9i
    @user-wx8jm7gc9i Před 3 měsíci +16

    ਮੇਹਨਤ ਕਰਨ ਦਾ ਕੋਈ ਡਰ ਨਹੀਂ ਲੋਕਾਂ ਦੀ ਪਰਵਾਹ ਨਹੀਂ ਕਰਦੇ

  • @rattanjitkaur9777
    @rattanjitkaur9777 Před 4 měsíci +23

    ਬਹੁਤ ਵਧੀਆ ਸ਼ਾਬਾਸ਼ ਸ਼ਾਬਾਸ਼ ਇਹ ਸਾਰਾ ਕੁਝ ਰਿਸ਼ਤੇਦਾਰ ਈ ਕਰਦੇ ਆ ਕਿਸੇ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਖੁਸ਼ ਰਹੋ ਤੇ ਆਪਣਾਂ ਕੰਮ ਕਰੀ ਜਾਓ ਤੁਸੀਂ ਸਭ ਤੋਂ ਵਧੀਆ ਆਪਣੇ ਪਤੀ ਨਾਲ ਪਿਆਰ ਸੱਸ ਸਹੁਰੇ ਨੂੰ ਆਪਣੇ ਮਾਂ ਬਾਪ ਵਾਂਗ ਪਿਆਰ ਕਰਦੇ ਓ ਲੋਕਾਂ ਨੂੰ ਇਹ ਵੀ ਵੀਡੀਓ ਵਿੱਚ ਦੇਖਣਾ ਚਾਹੀਦਾ ❤❤🎉❤❤

  • @kewalkewalsingh
    @kewalkewalsingh Před 3 měsíci +5

    ਜੇ ਤੁਸੀਂ ਭੈਣ ਲੋਕਾਂ ਦੀ ਸੁਣ ਲੱਗ ਨਾ ਫਿਰ ਲੋਕ ਕਹਿਣਗੇ ‌ਜੀਊਣ ਛੱਡ ਦਿਉ ਲੋਕਾਂ ਦੀ ਪਰਵਾਹ ਨਾ ਕਰੋ ਲੋਕਾਂ ਦਾ ਕੰਮ ਹੀ ਬਕਵਾਸ ਕਰਨ ਵਾਂਗ ❤❤ ਵਾਹਿਗੁਰੂ ਖੁਸ਼ ਰੱਖਣ ਤੈਨੂੰ ❤❤❤

  • @GurpreetJandali-mf6um
    @GurpreetJandali-mf6um Před 3 měsíci +29

    ਕੁੜੀਆਂ ਤਾਂ ਰੱਬ ਦਾ ਰੂਪ ਹੁੰਦੀਆ ਨੇ ,,,, ਜਿਹਦਾ ਆਪਦਾ ਅਗੋ ਕੋਈ ਹੁੰਦਾ ਨੀ ਗਲਾ ਵੀ ਉਦਾ ਦੇ ਲੋਕ ਹੀ ਕਰਦੇ ਨੇ ,,,,

  • @JaswinderKaur-yw6xo
    @JaswinderKaur-yw6xo Před 3 měsíci +11

    ਤੁਸੀ ਆਪਣੀ ਮਿਹਨਤ ਕਰੀ ਚਲੋ ਆਸੀ ਤਾ ਤੁਹਾਡੇ ਸਾਰੇ ਬਲੋਗ ਦੇਖਦੇ ਆ ਲਗੇ ਰਹੋ❤❤❤❤❤

  • @gurpreetsuman503
    @gurpreetsuman503 Před 3 měsíci +12

    Waheguru khush rakhn ਕੁੱਤੇ ਭੋਕਦੇ ਤੇ ਭੋਕਣ ਦੋ 🙏

  • @Mathematicstutor334
    @Mathematicstutor334 Před 3 měsíci +5

    Jeda bnda pela thlle howe bacho ohi upr jnda hunda . Tuc bhut positive di thonu dekh k e lgda tuc bhut mehnat krde prmatma thonu traki bakhshe

  • @Youtuberjatt708
    @Youtuberjatt708 Před 4 měsíci +83

    ਬਹੁਤ ਵਦੀਆਂ ਜਵਾਬ ਦਿਤੇ ਏਦਾਂ ਹੀ ਕਰਨੀ ਚਾਹੀਦੀ ਕੁੱਤੇਖਾਣੀ ਰਿਸ਼ਤੇਦਾਰਾਂ ਦੀ

    • @manmindersidhu7936
      @manmindersidhu7936 Před 4 měsíci +2

      Right 🤣🤣🤣🤣🤣🤣🤣🤣🤣🤣🤣🤣🤣🤣🤣🤣

  • @harbhajanlal3478
    @harbhajanlal3478 Před měsícem +1

    ਬਹੁਤ ਵਧੀਆ ਜੁਵਾਬ ਆ ਮਾੜੇ ਲੋਕਾਂ ਨੂੰ ਜੋ ਗਲਤ ਸੋਚਦੇ ਆ ਖੁਸ਼ ਰਹੋ।

  • @jaggiphotography828
    @jaggiphotography828 Před 4 měsíci +61

    ਆਪਣੇ ਪਰਿਵਾਰਕ ਨਹੀਂ ਦੇਖੋ ਭੈਣੇ ਆਪਾਂ ਲੋਕਾਂ ਕਣੀ ਨਹੀਂ ਦੇਖਣਾ ਵੀ ਕੋਈ ਕੀ ਬੋਲਦਾ ਆਪਣਾ ਕੰਮ ਕਰੋ ... ਵਾਹਿਗੁਰੂ ਸੋਨੂ ਹਮੇਸ਼ਾ ਕੁਝ ਰੱਖੇ ਸੋਡੇ ਬੱਚਿਆਂ ਨੂੰ ਕੁਝ ਰੱਖੇ ਸੋਡੇ ਪਰਿਵਾਰ ਨੂੰ ਖੁਸ਼ ਰੱਖੇ ..🙏

  • @tapinderpal3473
    @tapinderpal3473 Před 4 měsíci +34

    ਪੱਤਰ ਲੋਕ ਤਾਂ ਰਾਜੇ ਰਾਣੀਆਂ ਨੂੰ ਨਹੀਂ ਛੱਡਦੇ ਤੂੰ ਆਪਦਾ ਕੰਮ ਕਰੀ ਚੱਲ ਰੱਬ ਤੈਨੂੰ ਤਰੱਕੀਆਂ ਦੇਵੇ ਮਿਹਨਤਾਂ ਕਰ ਖੁਸ਼

    • @akalpurkh4899
      @akalpurkh4899 Před 3 měsíci +1

      Jo lok app nahi kush kar sakde o bus comment hi kar sakde oh vi bure be happy girl 🎉❤you putter

  • @jaggiphotography828
    @jaggiphotography828 Před 4 měsíci +62

    ਕੋਈ ਗੱਲ ਨਹੀਂ ਭੈਣੇ.. ਲੋਕਾਂ ਨੂੰ ਸਾਟੀਫੇਟ ਨਹੀਂ ਦੇਣਾ

  • @GurdeepOhi
    @GurdeepOhi Před 4 měsíci +12

    ਲੋਕਾਂ ਦਾ ਤਾਂ ਕੰਮ ਆ ਬੋਲਣਾ ਪਰਵਾ ਨੀ ਕਰਨੀ ਖ਼ੁਸ਼ ਰਹੋ 😊😊

  • @AmanCheema1313
    @AmanCheema1313 Před 4 měsíci +18

    full support aa aman ❤❤ ਤੁਸੀਂ ਲੋਕਾਂ ਦੀ ਪਰਵਾਹ ਨਾ ਕਰੋ😊 ਤੁਹਾਨੂੰ ਸਹਿਜ ਤੇ ਜੱਸੂ ਦੀ ਕਸਮ, je ਅੱਜ ਤੋਂ ਬਾਅਦ ਰੋਏ, ਜਿਹੜੇ ਕੁੱਤੇ ਭੌਕਦੇ ਆ ਓਹ ਤਾਂ ਰੱਬ ਤੋਂ ਵੀ ਦੁਖੀ ਆ,, ਜਿੰਨਾ ਦੇ ਆਪਣੇ ਜਵਾਕ ਘਰ ਗੱਲ ਨੀ ਸੁਣਦੇ ਉਹ ਇੱਥੇ ਸਲਾਹਾਂ ਦੇਣ ਲੱਗ ਜਾਂਦੇ ਆ 😅😅 chill kro yr bs 😅😅 please 🙏 Sanu v support kro,, ਸਾਡੇ ਵੀ vlog dekhya kro🙏🙏

  • @vickysukh3002
    @vickysukh3002 Před 3 měsíci +3

    ਬਚੇ ਕਿਨੇ ਪਿਆਰੇ ਨੇ ਲੋਕੀ ਪਤਾ ਨਹੀਂ ਕਿਦਾ ਗ਼ਲਤ ਕਿਹ ਦਿੰਦੇ ਨੇ .ਤੁਹਾਡੀ ਟਿੱਡੀ 😊 ਬੋਹਤ ਵਡਿਆ ਵੀਡੀਓ ਬਣੋਂਦੀ ਆ .ਬਾਕੀ ਲਵ ਯੂ ਸਾਰੀ ਫੈਮਿਲੀ ਨੂੰ

  • @gurbaxkaur2452
    @gurbaxkaur2452 Před 4 měsíci +51

    ਧੀਏ ਰਾਣੀ ਕਿਸੇ ਦੀ ਟੈਨਿਨ ਨਹੀ ਲੈਣੀ ਜੋ ਭੌਕਦਾ
    ਭੌਕੀ ਜਾਣਦੇ ਧੀਏ ਯੂਹਾਡਾ ਪਿੰਡ ਕਹਿੜਾ

  • @balveerkaur3010
    @balveerkaur3010 Před 2 měsíci +2

    ਮੈਂ ਬਲਵੀਰ ਕੌਰ ਸਿਰਸਾ ਹਰਿਆਣਾ ਐਲਨਾਬਾਦ ਕਿਰਾਨੇ ਵਾਲੀ ਹੂੰ ਸਹਿਜ ਦੀ ਮੰਮੀ ਪਰਵਾਹ ਨਾ ਕਰੋ ਕਿਸੇ ਦੀ ਵੀ ਆਪਣੀ ਜ਼ਿੰਦਗੀ ਜੀਓ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਸਾਰੇ ਪਰਿਵਾਰ ਨੂੰ

  • @user-wf5bf2qt2v
    @user-wf5bf2qt2v Před 3 měsíci +3

    ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ,, ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਅੱਗੇ ਵਧੋ ਭੈਣ। God bless you😢😢🎉🎉🎉🎉

  • @vickysukh3002
    @vickysukh3002 Před 3 měsíci +48

    ਲੋਕੀਂ ਬੋਹਤ ਕੁਛ ਕਿਹਦੇ ਨੇ ਮਨ ਸੱਚਾ ਹੋਣਾ ਚਾਹੀ ਦਾ ਕਿਸੇ ਦੀ ਟੈਨਸਨ੍ ਨਾ ਲਿਆ ਕਰੋ ❤❤

  • @sukhpreetkaur9989
    @sukhpreetkaur9989 Před 4 měsíci +42

    ਰਿਸ਼ਤੇਦਾਰਾਂ ਦੇ ee ਅੱਗ lgdi ਹੁੰਦੀ ਹਮੇਸ਼ਾ awda ee ਏਦਾਂ ਕਰਦਾ

  • @diljeetsingh83
    @diljeetsingh83 Před 3 měsíci +3

    ਬੀਬਾ ਅਜ਼ਾਦੀ ਹੈ ਕੋਈ ਜੋ ਮਰਜੀ ਕਰੇ ਲੋਕ ਪਤਾ ਨੀ ਕਿਉ ਸੜਦੇ ਨੇ

  • @drpal3725
    @drpal3725 Před 3 měsíci +5

    ਇਹ ਸਾਡੇ ਸਮਾਜ ਵਿੱਚ ਦਿਮਾਗੀ ਤੌਰ ਤੇ ਬਿਮਾਰ ਹਨ ਜੋ ਦੂਜਿਆਂ ਦੇ ਕੰਮ ਵਿੱਚ ਲੱਤਾਂ ਅੜਾਉਂਦੇ ਹਨ ਤੇ ਆਪਣੇ ਅੰਦਰ ਝਾਤੀ ਨਹੀਂ ਮਾਰਦੇ।

  • @babbujassal8213
    @babbujassal8213 Před 3 měsíci +9

    Jad tusi dukhi hunde ta rishtedar khush hunde jad tusi apne ghar changa khan lag jande tan ehna ton jarya ni janda.Sahej bohot hi talented bachhi hai jaroor kuchh banu gi vadi ho k .Rab tuhanu sab nu hamesha khush rakhe.

  • @gurdevkaur1209
    @gurdevkaur1209 Před 4 měsíci +12

    ਸਦਾ। ਪੁੱਤ ਖੁਸ਼ ਰਹੋ ਹੱਸਦੇ ਵੱਸਦੇ ਰਹੋ ਪੁੱਤ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ

  • @apnewspunjabi6417
    @apnewspunjabi6417 Před 3 měsíci +10

    ਜਿਹਨਾਂ ਦਾ‌ ਜਿੰਨਾ ਦਿਮਾਗ ਏ ਉਹਨਾਂ ਨੇ ਉਨਾਂ ਹੀ ਬੋਲਣਾ , ਤੂੰ ਟੈਨਸੇਨ ਨਾ ਲੈਣ ਬੱਚੇ , ਪਿੱਛੇ ਮੁੜ ਕੇ ਨਾ ਦੇਖ , ਤੂੰ ਆਪਣਾ ਕੰਮ ਜਾਰੀ ਰੱਖ ,
    ਸਭ‌ ਤਰੱਕੀ ਤੋਂ ਜਲਦੇ ਆ । ਫੁੱਲ ਸਪੋਟ ਆ ਬੱਚੇ , ਆਪਣਾ ਕੰਮ ਬਿਨਾਂ ਰੁੱਕੇ ਜਾਰੀ ਰੱਖ

    • @user-fc6tj9md8n
      @user-fc6tj9md8n Před 3 měsíci

      God bless you ❤❤❤loka di prbah naa kria kro lok taa bot kuch khde aa❤❤❤Waheguru tuhanu chardi kla ch rkhan❤❤❤❤❤🎉🎉

  • @alkasingh6415
    @alkasingh6415 Před 4 měsíci +7

    Mai tuhadi video dekh k bhout khush hundi aa ....mainu bhout sukoon milda te mainu mera bachpan yaad anda.....Tusi te tuhadi family bhout real ne...koi dikhava ni aa ...ehe tuhade vlog sab toh plus point.....te loka di parvaah na karo di .......hamesha Parmatma tuhanu khush rakhan.....❤

  • @user-sl9mh1fk2d
    @user-sl9mh1fk2d Před 3 měsíci +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏🙏

  • @user-zv4yg5qt9n
    @user-zv4yg5qt9n Před 4 měsíci +190

    ਮੈਂ v ਚਮਾਰ ਆ ਤੇ ਮੈਨੂੰ bahut ਮਾਣ ਆ ❤️

  • @user-ux8wd2fe5q
    @user-ux8wd2fe5q Před 3 měsíci +8

    ਬਹੁਤ ਵਧੀਆ ਤੁਸੀਂ ਲੋਕ ਬੇਵਕੁਫ ਆ

  • @nishakhurana5648
    @nishakhurana5648 Před 4 měsíci +11

    Menu tan rona aa gya aman tuhanu dekh k jo bolda boln dyo tusi apna km bhagwan tuhanu bhut success den love u all❤❤❤❤❤ chulle te bnande reha kro kuch n kuch bhut mja anda dekh k

  • @guribanwait787
    @guribanwait787 Před 3 měsíci +3

    Sister' tc ਆਪਣਾ ਕੰਮ ਵੱਲ ਧਿਆਨ ਦੇਵੋ ਰੱਬ ਤੁਹਾਨੂੰ ਹੋਰ ਵੀ ਤਰੱਕੀਆ ਬਕਸ਼ਕੇ ❤

  • @karanbanga9932
    @karanbanga9932 Před 3 měsíci +9

    ਦੀਦੀ ਜੀ ਤੁਹਾਡੀਆਂ ਧੀਆਂ ਬੁਹਤ ਪਿਆਰੀ ਹੈ ❤ ਰੱਬ ਇਹ ਖੁਸ਼ੀ ਸੱਭ ਨੂੰ ਦੇਵੇ 🎉🎉

  • @gurjindersingh1671
    @gurjindersingh1671 Před 3 měsíci +6

    ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਵੱਲ ਵੀ ਧਿਆਨ ਨਾ ਦਿਓ

  • @harpindersingh6228
    @harpindersingh6228 Před 3 měsíci +17

    ਭੈਣ ਜੀ ਰੰਬ ਤੁਹਾਨੂ ਤਰੱਕੀ ਬਖਸ਼ੇ ਖੁਸ਼ ਰਹੋ

  • @RajniKhalsa
    @RajniKhalsa Před 3 měsíci +2

    ਅਕਲ ਤਾਂ ਤੇਰੇ ਭਰਾ ਨੂੰ ਵੀ ਨਹੀਂ ਬੋਲਣ ਦੀ ਉਹਨੂੰ ਕੋਈ ਕਮੈਂਟ ਕਰੋ ਤੋਂ ਬੈਕ ਕਮੈਂਟ ਕਰਦਾ ਅਗਲੇ ਦੇ ਮਾਂ ਬਾਪ ਤੱਕ ਜਾਂਦਾ ਉਹਨੂੰ ਤਾਂ ਪਹਿਲਾਂ ਅਕਲ ਸੁਖਾ

  • @harjeetkaurkaur396
    @harjeetkaurkaur396 Před 3 měsíci +3

    Theek aa theek aa aapne patshaha Shiri Guru Gobind Singh Ji ne kiha hai Manas ki jaat sabo ek pehchanbo koi fikar Naa karo reshtedaar te sad sad marde aa kuj loke twanu bahut like karde aa

  • @PsMk-fs1cn
    @PsMk-fs1cn Před 2 měsíci +1

    ਜੋ ਕੋਈ ਵੀ ਬੋਲਣਾ ਚਾਹੁੰਦਾ ਓਹਨਾਂ ਨੂੰ ਬੋਲਣ ਦਿਓ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਲਈ ਸੋਚੋ ਇਹ ਦੁਨੀਆ ਕਿਸੇ ਨੂੰ ਹਸਦਿਆਂ ਦੇਖ਼ ਕੇ ਕਦੇ ਖੁਸ਼ ਨਹੀਂ ਹੁੰਦੀ

  • @ManojBabukevalog
    @ManojBabukevalog Před 4 měsíci +11

    Jai ਗੁਰੂ ravidass ਜੀ maharaja

  • @yaardeepewalton6192
    @yaardeepewalton6192 Před 3 měsíci +4

    ਸੱਤ ਸ਼੍ਰੀ ਆਕਾਲ ਜੀ ਛੋਟੀ ਭੈਣ ਜੀ ਲੋਕਾਂ ਦੀ ਪ੍ਰਰਵਾ ਨਾ ਕਰੋ ਆਪਣੇ ਮਨ ਦੀ ਕਰੋ ਬਹੁਤ ਸੋਹਣੀਆਂ ਕੁੜੀਆਂ ਨੇ ਬਹੁਤ ਹੀ ਸੋਹਣੀਆਂ ਵਿਡੀਉ ਨੇ❤❤❤

  • @dimplesharma6120
    @dimplesharma6120 Před 4 měsíci +7

    Mainu bhem rao vala serial bhut Vadia lgha ohna positive thoughts every time motivation ❤😊life 😊so sweet bhem rao ambhedkar 😊❤

  • @user-ux8wd2fe5q
    @user-ux8wd2fe5q Před 3 měsíci +2

    ਅਮਨ ਬਹੁਤ ਵਧੀਆ ਆ ਮੈਂ ਤਾਂ ਆਪ ਵੀਡੀਓ ਬਨਾਉਣ ਨੂੰ ਕਰਦੀ ਆਂ ਪਰ ਮੈਨੂੰ ਸੁਟੀਗ ਨਹੀਂ ਕਰਨੀ ਆਉਂਦੀ

  • @rekharani3301
    @rekharani3301 Před 4 měsíci +16

    Asi guru ravidas ji de bache aa sanu maan aa chmaar hon te ❤ gob bless you sister

    • @kashmirsingh-ht1pz
      @kashmirsingh-ht1pz Před 4 měsíci +1

      Asi v guru ravidass maharaj de de lrr lgge aa sanu maan aaa

  • @GurdevSingh-lu9xd
    @GurdevSingh-lu9xd Před 2 měsíci +2

    ਗਰੀਬਾਂ ਦੈ ਰਿਸ਼ਤੇਦਾਰ ਨਹੀ ਰਹੈ ਕਾਰਾ ਵਾਲਿਆਂ ਦੈ ਰਹਿ ਗਏ ਰਿਸ਼ਤੇਦਾਰ ਉਹਨਾ ਦੈ ਰਹਿ ਗਏ ਜਿਹੜੇ 500ਸਗਨ ਦਿੰਦੇ ਨੈ ਆਪਣੈ ਕੰਮ ਨੂੰ ਵੈਖ ਵੈਖ ਸੜਦੈ ਨਾ

  • @sarabjeetkitchen8810
    @sarabjeetkitchen8810 Před 3 měsíci +3

    Bahut badhiya video hai desi big brother purani banana Kisi Apne bacche ka bhavishya bnao Kisi Sada Sukhi Raho Sada khush raho Kisi Ki Parvah nahin karna Parmatma chadhadi Kala Bakshi aap sab no Tujhe Apna Kam Kari Ja god bless you all family❤❤❤❤❤❤❤❤

  • @balrajkaler-zc8wn
    @balrajkaler-zc8wn Před 4 měsíci +5

    ਤੋਸੀ ਦੋਨੀਆ ਦੀ ਪਰਵਾਹ ਨੀਂ ਕਰਨੀ 🙏🏻👍🏻

  • @user-zd9mt1wk2g
    @user-zd9mt1wk2g Před 4 měsíci +3

    ਭੈਣ ਮੇਰੀਏ ਵਧੀਆ ਕਹਿ ਰਿਹੇ ਆ ਤੁਸੀਂ ਕੰਮ ਕਰੋ ਵਧੀਆ ਤਰੀਕੇ ਨਾਲ ਕਰੋ ਨੱਚਣ ਟੱਪਣ ਨਾਲੋਂ ਕੋਈ ਵਧੀਆ ਬਲੋਕ ਬਣਾਓ ਘਰੇਲੂ ਬਲੋਕ ਬਣਾਓ ਪੰਜਾਬੀਆਂ ਨੂੰ ਵਧੀਆ ਸੁਨੇਹਾ ਦਓ ਜੀ ਬੱਚਿਆਂ ਦੀ ਵਧੀਆ ਪਰਵਰਿਸ਼ ਕਰੋ ਅਸੀਂ ਸਪੋਰਟ ਕਰਾਂਗੇ

  • @user-kk5uh8er1b
    @user-kk5uh8er1b Před 3 měsíci +1

    ਮੈਡਮ ਦੁਨੀਆਂ ਤਾਂ ਬਹੁਤ ਕੁਝ ਕਹਿੰਦੀ ਆ ਦੁਨੀਆਂ ਨੂੰ ਕਹਿਣ ਦੋ ਜਿਹੜੇ ਬੈਡ ਕਮੈਂਟ ਕਰਦੇ ਆ ਉਹਨਾਂ ਨੂੰ ਪੁੱਛੋ ਆਪਣੇ ਘਰ ਵੱਲ ਵੀ ਝਾਕ ਕੇ ਦੇਖੋ ਕੀ ਪਤਾ ਉਹਨਾਂ ਦੀਆਂ ਕੁੜੀਆਂ ਕੀ ਕਰਦੀਆਂ ਹੁਣ ਉਹਨਾਂ ਦੀ ਨੱਕ ਹੇਠਾਂ ਤੇ ਉਹਨਾਂ ਨੂੰ ਪਤਾ ਵੀ ਨਾ ਹੋਵੇ ਇਦਾਂ ਹੋ ਸਕਦੀਆਂ ਕਿ ਉਹਨਾਂ ਦੀਆਂ ਘਰਾਂ ਦੀਆਂ ਧੀਆਂ ਇੰਸਟਾਗਰਾਮ ਫੇਸਬੁੱਕ ਵਟਸਐਪ ਯੂਟਿਬ ਨਾ ਚਲਾਉਂਦੀਆਂ ਹੋਣ ਜਿਹੜੇ ਲੋਕ ਬੈਡ ਕਮੈਂਟ ਕਰਦੇ ਆ ਇੱਕ ਗੱਲ ਧਿਆਨ ਨਾਲ ਸੁਣਿਓ ਜੇ ਤੁਸੀਂ ਕਿਸੇ ਨੂੰ ਕੁਝ ਕਹਿ ਰਹੇ ਹੋ ਤਾਂ ਕੱਲ ਨੂੰ ਕਿਸੇ ਤੋਂ ਸੁਣਨ ਜੋਗੇ ਵੀ ਰਹੋ ਤੁਹਾਨੂੰ ਵੀ ਕੋਈ ਕਹਿ ਸਕਦਾ ਆ ਉਹਦੇ ਵੀ ਹਿੰਮਤ ਰੱਖੋ ਗੱਲ ਬਿਲਕੁਲ ਸਹੀ ਕਹੀ ਹੈ ਕਿ ਉਹਨਾਂ ਦੀ ਪਰਵਰਿਸ਼ ਚ ਕਮੀ ਆ ਜਿਹੜੇ ਗੰਦੀ ਪਦਾਇਸ਼ ਦੇ ਲੋਕ ਹੋਣ ਨਾ ਉਹ ਇੱਦਾਂ ਦੇ ਹੀ ਕਮੈਂਟ ਕਰਦੇ ਆ ਗੱਲ ਇਥੇ ਖਤਮ ਹੁੰਦੀ ਹੈ ਸੋਚ ਤੇ ਆ ਕੇ ਦੁਨੀਆ ਚੰਦ ਤੇ ਪਹੁੰਚ ਗਈ ਆ ਤੇ ਬਸ ਇਹਨਾਂ ਦੀਆਂ ਹੀ ਗੱਲਾਂ ਰਹਿ ਗਈਆਂ ਆਪਣੀਆਂ ਧੀਆਂ ਭਮਾਂ ਲੋਕਾਂ ਤੁਰੀਆਂ ਫਿਰਦੀਆਂ ਹੋਣ ਤਾਂ ਅਗਲੇ ਨੂੰ ਕਮੈਂਟ ਕਰਕੇ ਕਹਿਣਾ ਤੂੰ ਇਦਾਂ ਕਰਦੀ ਤੂੰ ਇਦਾਂ ਕਰਦੀ ਆ ਛੋਟੇ ਕੱਪੜੇ ਪਾ ਕੇ ਤੇ ਨਹੀਂ ਨੱਚਦੀ ਗੰਦ ਤਾਂ ਨਹੀਂ ਫੈਲਾਉਂਦੀ ਬਾਕਿਆਂ ਦੀ ਤਰ੍ਹਾਂ ਆਪਣੀ ਬੱਚੀ ਨਾਲ ਹੀ ਵੀਡੀਓ ਬਣਾ ਰਹੀ ਹ ਜੇ ਗੱਲ ਕਰੀਏ ਮੈਡਮ ਰਿਸ਼ਤੇਦਾਰਾਂ ਦੀ ਤੇ 75% ਰਿਸ਼ਤੇਦਾਰ ਜਿਹੜੇ ਹੁੰਦੇ ਆ ਉਹ ਪਸਾਦ ਦੀ ਜੜ ਹੁੰਦੇ ਆ ਉਹ ਤਾਂ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿਸੇ ਨੂੰ ਵੀ ਤੇ ਸਮਝ ਲਓ ਜਿਹੜੇ ਰਿਸ਼ਤੇਦਾਰ ਆ ਤੇ ਜਿਹੜੇ ਬੈਡ ਕਮੈਂਟ ਕਰਦੇ ਆ ਕੁੱਤੇ ਆ ਕੁੱਤੇ ਭੌਂਕਦੇ ਆ ਉਹਨਾਂ ਨੂੰ ਕੁੱਤਿਆਂ ਦੀ ਗਿਣਤੀ ਵਿੱਚ ਰੱਖਿਆ ਕਰਜਦ ਤੇਰੀ ਫੈਮਲੀ ਤੇਰੇ ਨਾਲ ਆ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਸਾਰੀ ਦੁਨੀਆਂ ਤੇਰੇ ਨਾਲ ਆ ਹਾਂ ਕੁਝ 5ਸ ਨਾ ਹੋਣਗੇ ਉਹਨਾਂ ਦੇ 5ਸ ਨਾ ਹੋਣ ਨਾਲ ਜਿਹੜੇ 95% ਆ ਉਹ ਤਾਂ ਤੁਹਾਡੇ ਨਾਲ ਹੀ ਹ ਨਾ ਕੋਈ ਫਰਕ ਨਹੀਂ ਪੈਂਦਾ ਉਹ ਸਮਝ ਲਈ ਕੁੱਤੇ ਆ ਉਹ ਅਵਾਰਾ ਜਿਹੜੇ ਕਹਿੰਦੇ ਨੇ ਕਿ ਤੇਰੀਆਂ ਕੁੜੀਆਂ ਨੇ ਵੀ ਇਹ ਕੁਝ ਕਰਨਾ ਉਹਨਾਂ ਨੂੰ ਜਿਆਦਾ ਪਤਾ ਆ ਪਹਿਲੋਂ ਆਪਣਾ ਘਰ ਸੰਭਾਲਣ ਖਰੇ ਤੁਹਾਡੇ ਨੱਕ ਨੂੰ ਥੱਲੇ ਕੀ ਕਰਦੀਆਂ ਫਿਰਦੀਆਂ ਹੋਣਗੀਆਂ

  • @_Amritsar_california_
    @_Amritsar_california_ Před 4 měsíci +10

    ਰਿਸ਼ਤੇਦਾਰ ਹੀ ਗਲਤ ਬੋਲਦੇ ਹੁੰਦੇ ਨੇ ਕਿੳਕੇ ਲੋਕਾਂ ਨੂੰ ਕੀ ਲੱਗੇ ਕਿੱਸੇ ਨਾਲ ਜੀ

  • @gurmeetkaur1523
    @gurmeetkaur1523 Před 3 měsíci +2

    Bilkul sahi keha Aman tuc ne sab toh jyada latta apne he kichde aa.but waheguru ji sab de nal ne tuc kise di parwaah na Karo apna kam karde rho❤❤

  • @aartibala8
    @aartibala8 Před 4 měsíci +3

    Koi ni sister ..loka de apne ghr ch ki hunda o nhi dekhde .pr duje de ki ho reha oda jyada interest hunda .glt comment ohi krde jehde khud glt hunde.tusi carry on .bless your family

  • @guribanwait787
    @guribanwait787 Před 3 měsíci +1

    ਭੈਣ ਲੋਕ ਕੁੱਤੇ ਭੋਂਕ ਦੇ ਹੀ ਹੁੰਦੇ ਆ
    ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਦੇਵੇ ❤

  • @GauravMand-wv9yo
    @GauravMand-wv9yo Před 4 měsíci +9

    Duniya nu koini jit sakda tusi tension ni laini khush rahoo

  • @AmritSingh-vz7gx
    @AmritSingh-vz7gx Před 3 měsíci +1

    अमन जी आप अपना काम करो किसी की परवाह मत करो मेरी लड़की भी एंकर है हमारे रिश्तेदारों के भी बहुत पेट दर्द रहता है पर मैंने कभी किसी की परवाह नहीं की मेरी लड़की बहुत तरक्की कर रही है हमारी फैमिली का आशीर्वाद उसके साथ है अगर आपको तरक्की करनी है तो किसी की बात का बुरा नहीं मानना इनकी बातों से ही बंदा आगे स्ट्रांग बनता है

  • @SukhVlogs-sz9tg
    @SukhVlogs-sz9tg Před 4 měsíci +11

    ਅਮਨ ਤੇ ਸਹਿਜ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ❤️ ਬਹੁਤ ❤🎉

  • @user-lz8ci4lo1k
    @user-lz8ci4lo1k Před 4 měsíci +1

    ਦੀਦੀ ਤੁਸੀਂ ਸਦਾ ਖੁਸ਼ ਰਹੋ ਲੋਕਾਂ ਦਾ ਤਾਂ ਕੰਮ ਏ ਭੌਂਕਣਾ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰਨੀ 🎉🎉

  • @user-up1vy2rg7m
    @user-up1vy2rg7m Před 4 měsíci +5

    Dhan dhan guru Ramdas ji mehr krn tuhade te sis❤

  • @LaviBhatti-fz3ef
    @LaviBhatti-fz3ef Před 3 měsíci +2

    Didi ji no tension na lao tuc apni family bare socheya kro loka bare ni okk didi ji te ajj kal ithe success hodeya nu dekh ke koi khush ni tuhada Jo Dil krda TUC oh Karo loka di prwah na kro apa tuhade naal aa❤❤❤ love you didi ji 🤗🤗🥰🥰

  • @Singhkb3yo
    @Singhkb3yo Před 4 měsíci +5

    Very good reply to all the negative people.

  • @KulwantSingh-oq6ix
    @KulwantSingh-oq6ix Před 15 dny

    ਦੀਦੀ ਜਦੋ ਕੋਈ ਗਰੀਬ ਤਰੰਕੀ ਕਰਦਾ ਉਦੋ ਦੁਨੀਆ ਹੁਦੀ ਹੈ ਤੁਸੀ ਕਿਸੇ ਦੀ ਪਰਵਾ ਨਾ ਕਰੋ ਮੈ ਤੁਹਾਡੇ ਨਾਲ ਵਾ ❤❤❤❤❤❤❤❤❤❤❤❤❤❤❤❤❤❤❤❤❤❤❤❤ਵਹਿਗੁਰੂ❤

  • @ParamjitKaur-uk8wf
    @ParamjitKaur-uk8wf Před 4 měsíci +4

    bilkul sahi didi greeb nu hi lok dabde .loka di tensan na lo eh duniya kise di ni

  • @banijeet194
    @banijeet194 Před 3 měsíci +2

    Kuch toh log kahenge logo ka kaam hai kehna
    Jo bakwas karte hai unko karne do mujhe to aap bahut acchi lagti Ho didi ji god bless you 👍☺️

  • @user-ip1sj1wr6k
    @user-ip1sj1wr6k Před 3 měsíci +3

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @mr_mrs_panesar5513
    @mr_mrs_panesar5513 Před 3 měsíci +2

    Tnshn n a lo dear befikar hoke reel bnao tuhdi family tuhdi daughter bhot cute ne god bless you both❤❤

  • @dimplesharma6120
    @dimplesharma6120 Před 4 měsíci +6

    Shi kiha es kam lye bhi himmat chide 😮😢video's bnon lye ❤😊

  • @paramjeetKaur-xd2mn
    @paramjeetKaur-xd2mn Před 3 měsíci +2

    ਛੋਟੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @haneefkhan3964
    @haneefkhan3964 Před 3 měsíci +3

    Sahj parit bahut peyari bachi he rab down bachiyan di Umar lambi kare

  • @charanjitkaur3035
    @charanjitkaur3035 Před 3 měsíci +1

    Sister, je tusi kamzab hona fer loka di nahi sunidi.Tusi bure bno definately successful howoge.Kmm khich k rakho,pichhe mud k na dekho.loka di parwah nahi krni oh tuhanu khan nu nahi dinde.keep moving forward always 💗🎉God bless you all blessings 🙏

  • @Kindukaur12Kulwinderkaur12
    @Kindukaur12Kulwinderkaur12 Před 3 měsíci +5

    Waheguru ji Mehar kare ji thoda tea ji ❤❤❤❤

  • @GurpreetSingh-et8uo
    @GurpreetSingh-et8uo Před 3 měsíci +1

    Very nice ans tuhade didi bhut sohna te karara muh te chetur mareya tusi loka de Bhut vadiya kha tusi har gall nu mai ta har bache nu kuriya nu bhut pyar Kardi aa o ta kanzka da roop ae

  • @Baby-g7h
    @Baby-g7h Před 4 měsíci +3

    Dont worry didi ਲੋਕਾਂ ਦੇ ਦਿਮਾਗ ਚ ਗੰਦ ਭਰਿਆ ਆ ਉਨ੍ਹਾਂ ਨੇ ਓਹੀ ਬੋਲਣਾ ilike u all videos carry o💕💕

  • @sanhotra786
    @sanhotra786 Před 3 měsíci

    ਮਾਂ ਆਪਣੇ ਬਾਰੇ ਸੁਣ ਸਕਦੀ ਪਰ ਜਦੋਂ ਗੱਲ ਉਸਦੇ ਬੱਚਿਆਂ ਤੇ ਆਓਂਦੀ ਤਾਂ ਓਸ ਕੋਲੋਂ ਬਰਦਾਸ ਨਹੀਂ ਹੁੰਦੀ| Sister ਤੁਸੀਂ ਟੈਨਸ਼ਨ ਨਾਂ ਲਵੋ ਜਿਸ ਤਰਾਂ ਜਿਸਦੀ ਸੋਚ ਏ ਓਦਾਂ ਦਾ ਹੀ ਸੋਚੁ, ਕੋਈ ਆਪਣੇ ਘਰ ਕਿਵੇਂ ਗੁਜ਼ਾਰਾ ਕਰਦਾ ਕੋਈ ਨਹੀਂ ਜਾਣਦਾ ਬਸ ਆ ਜਾਂਦੇ ਕਾਮੈਂਟਾਂ ਵਿੱਚ ਗਿਆਨ ਦੇਣ | ਇਹੋ ਜਿਹੇ ਇਨਸਾਨਾਂ ਦੀ ਆਪਣੇ ਘਰ ਵੀ ਕੋਈ ਇਜ਼ੱਤ ਨਹੀਂ ਹੁੰਦੀ ਤਾਂ ਹੀ ਓ ਦੂਸਰਿਆਂ ਨੂੰ ਆ ਕੇ ਬਦਨਾਮ ਕਰਦੇ |

  • @pb07wale369
    @pb07wale369 Před 4 měsíci +22

    Loka di parwah na karo kute ਬਾਓ ਬਾਓ ਕਰਦੇ ਰਹਿੰਦੇ ਨੇ ਹਾਥੀ ਲੱਗ ਜਾਂਦਾ ਐ ਇਸ karke ਕਿਸੇ ਦੀ ਪਰਵਾਹ ਨਾ ਕਰੋ

  • @balveerkaur3010
    @balveerkaur3010 Před 2 měsíci +2

    ਸਹਿਜ ਦੀ ਆਵਾਜ਼ ਤੇ ਸੁਣਾ ਦਿਓ

  • @niranjanniranjan1324
    @niranjanniranjan1324 Před 4 měsíci +5

    Loka ne kuj ni Dena apna kmm kro khush raho ❤❤❤❤❤❤❤❤

  • @MandeepSingh-fx1uw
    @MandeepSingh-fx1uw Před 4 měsíci

    ਜੈ ਕੌਈ ਇਸ ਭੈਣ ਬਾਰੇ ਗਲਤ ਬੋਲਦਾ ਜਾ ਬੋਲੋ ਗਾ ਉਹਨਾ ਨੂੰ ਸਾਡੀ ਆਖਰੀ ਵਾਰੀ ਅਪੀਲ ਆ ਸੌਚ ਸਮਝ ਕੇ ਬੋਲੇ ਜੈ ਕਿਸੇ ਨੂੰ ਦੁੱਖ ਤਕਲੀਪ ਆ ਤਾ ਦੱਸ ਦਉ ਡਰਨਾ ਨੀ ਭੈਣੇ ਅਸੀ ਤੇਰੇ ਨਾਲ ਆ

  • @aunjlnakaur-ry3qg
    @aunjlnakaur-ry3qg Před 4 měsíci +7

    Menu ta thude vlog bhut wadia lgde mai 2din phla velog dakhne shru kita par bhut wadia velog hunde tuede mai sara din thude purne velog he dakdhe

  • @Gurdeep_Kaur_Deep
    @Gurdeep_Kaur_Deep Před 3 měsíci

    ਫਿਕਰ ਨਾ ਕਰੋ ਭੈਣੇ ਲੋਕਾਂ ਦਾ ਕੰਮ ਬੋਲਣਾ ਉਹ ਤਾ ਰੱਬ ਨੂੰ ਨੀ ਛੱਡ ਦੇ ਰਿਸਤੇਦਾਰ ਤਾ ਵੈਸੇ ਹੀ ਮੱਚਦੇ ਰਹਿੰਦੇ ਅ ਉਹਨਾਂ ਨੂੰ ਲੱਗਦਾ ਸਾਡੇ ਤੋਂ ਅੱਗੇ ਨਾ ਜਾਵੇ ਕੋਈ ਜਿਹੜੇ ਮੱਚ ਦੇ ਅ ਉਹਨਾਂ ਨੂੰ ਮੱਚਦੇ ਰਹਿਣ ਦੋ 🤣🤣🤣ਤੁਸੀਂ ਸਹੀ ਉਹ ਰੱਬ ਦੀ ਨਜ਼ਰ ਚ ਸਹੀ ਓ ਲੋਕਾਂ ਤੋਂ ਤੁਸੀਂ ਕੀ ਲੈਣਾ ਲੋਕਾਂ ਦਾ ਇਹ ਹੀ ਕੰਮ ਅ ਮੈਂ ਕਦੇ ਕਿਸੇ ਨੂੰ like comment ਨਹੀਂ ਕੀਤਾ ਸੀ ਪਰ ਇਹ ਸਬ ਸੁਣਕੇ ਦੁੱਖ ਲੱਗਿਆ ਜਿਹੜਾ ਜੋ ਕਰੁ ਓਦੇ ਸਾਮਣੇ ਹੀ ਆਉ god bless u❤️

  • @dimplesharma6120
    @dimplesharma6120 Před 4 měsíci +6

    Mainu ajj tak koi bhi negativity nhi dekhi Tuhade video ch

  • @user-ef9pb5pf4z
    @user-ef9pb5pf4z Před 3 měsíci

    ਲੋਕਾਂ ਨੂੰ ਜੋ ਕੁਝ ਮਰਜ਼ੀ ਕਹਿਣ ਦੋ ਤੁਸੀਂ ਲੋਕਾਂ ਦੇ ਗੋਲੀ ਮਾਰੋ ਤੁਸੀਂ ਵੀਡੀਓ ਬਣਾਇਆ ਕਰੋ ਸੋਹਣੇ ਲੱਗਦੇ ਹੋ ਬੱਚੇ ਵੀ ਤੁਹਾਡੇ ਬਹੁਤ ਸੋਹਣੇ ਨੇ❤❤❤❤

  • @SatwinderKaur-rd9lx
    @SatwinderKaur-rd9lx Před 4 měsíci +4

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਇਸੇ ਤਰ੍ਹਾਂ ਮਿਹਨਤ ਕਰਦੇ ਰਹਿਣਾ ਮਨ ਖਰਾਬ ਨਹੀਂ ਕਰਨਾ ਖੁਸ਼ ਰਹੋ

  • @maninderkaur4168
    @maninderkaur4168 Před 3 měsíci

    ਕੋਈ ਨਾ ਭੈਣੇ ਸ਼ੇਰਨੀਆਂ ਪਾਲਣ ਦੀਅ ਔਕਾਤ ਸਾਰਿਆਂ ਵਿਚ ਨਹੀਂ ਹੁੰਦੀ ਤੁਸੀਂ ਲੱਗੇ ਰਹੋ ਵਾਹਿਗੁਰੂ ਮਿਹਰ ਕਰਨ🙏

  • @brarbrar7585
    @brarbrar7585 Před 3 měsíci +3

    Hanji bete kise di prwah na kro apna km jari rakho putt g❤

  • @user-gh9lf9qq6d
    @user-gh9lf9qq6d Před 3 měsíci +2

    Chill kro jindgi tuhadi apni aa es lyi apni marji nal jeo bhene god bless you stay blessed n happy with family❤❤🥰🥰