Scooter Om Parkash Joshi Hosting Bhai Gurpreet Singh Manukhta Di Sewa New Video - Punjabi TV Canada

Sdílet
Vložit
  • čas přidán 11. 09. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Komentáře • 265

  • @PunjabiCanada
    @PunjabiCanada  Před rokem +99

    ਗੁਰ ਪਿਆਰੀ ਸੰਗਤ ਜੀ ਇਸ ਵਿਡਿਓ ਦਾ ਲਿਂਕ ਵੱਧ ਤੋ ਵੱਧ ਅੱਗੇ ਵੱਟਸਐਪ ਤੇ ਫੇਸਬੁੱਕਾ ਗਰੁੱਪਾ ਵਿੱਚ ਸ਼ੇਅਰ ਕਰਨ ਦੀ ਸੇਵਾ ਜਰੂਰ ਕਰੋ ਜੀ,
    ਅੱਜ ਆਪ ਜੀ ਦੇ ਇਸ ਸਹਿਯੋਗ ਦੀ ਬਹੁਤ ਲੋੜ ਹੈ, ਤੁਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ, ਕਰ ਭਲਾ ਹੋ ਭਲਾ,
    ਵਿਡਿਓ ਦਾ ਲਿਂਕ ਗਰੁੱਪਾ ਵਿੱਚ ਸ਼ੇਅਰ ਕਰਨਾ ਨਾ ਭੁੱਲਣਾ ਸੰਗਤ ਜੀਓ, ਧੰਨ ਗੁਰੂ ਰਾਮਦਾਸ ਜੀ ਆਪ ਜੀ ਦੀ ਚੜਦੀ ਕਲਾ ਕਰਨ ਜੀਓ, ਧੰਨਵਾਦ

  • @RANJITSingh-nv9fq
    @RANJITSingh-nv9fq Před rokem +49

    ਦਿਲ ਕਰਦਾ ਉਸ ਮਾਤਾ ਦੇ ਪੈਰ ਧੋ ਧੋ ਪੀਵਾ ਜਿਸ ਸ਼ੇਰਨੀ ਮਾਤਾ ਨੇ ਇਸ ਦਿਲ ਦੇ ਸ਼ਹਿਨਸ਼ਾਹ ਗੁਰਪ੍ਰੀਤ ਸਿੰਘ ❤ਨੂੰ ਜਨਮ ਦਿਤਾ 🙏ਬਹੁਤ ਬੇਹੱਦ ਬੇਅੰਤ ਮਾਣ ਫ਼ੀਲ ਹੋਰਿਹਾ ਇਸ ਬੱਬਰ ਸ਼ੇਰ ਉੁਪਰ ♥️🙏♥️ਸਤਿਗੁਰੂ ਹਮੇਸ਼ਾ ਚੜਦੀਆ ਕਲਾ ਚ ਰੱਖਣ ਇਹਨਾ ਦੀ ਸਾਰੀ ਟੀਮ ਨੂੰ 🙏ਬਾਕੀ ਜਿਹੜੇ ਵੀਰਾ ਨੂੰ ਸਤਿਗੁਰੂ ਜੀ ਨੇ ਧੰਨ ਦੋਲਤ ਬਖਸੀ ਹੈ ਓਹ ਵੀਰ ਜ਼ਰੂਰ ਸੇਵਾ ਕਰਨ ਬਣ ਰਹੀ ਨਵੀਂ ਬਿਲਡਿੰਗ ਲਈ 🙏ਥੋੜੇ ਚੋ ਥੋੜਾ . ਕਿਣਕੇ ਕਿਣਕੇ ਨਾਲ ਵੀ ਘੜਾ ਭਰ ਜਾਂਦਾ ਸੋ ਸਾਨੂੰ ਇਸ ਚੰਗੇ ਕਾਰਜ ਵਿੱਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਤਾਂ ਜੋ ਇਸ ਤਰਾ ਦੇ ਸੜਕਾ ਤੇ ਰੁਲ ਰਹੇ ਬੇਸਹਾਰਾ ਲੋਕਾਂ ਲਈ ਬਿਲਡਿੰਗ ਨੇਪਰੇ ਚੜ ਸਕੇ . ਕਰ ਭਲਾ ਹੋ ਭਲਾ 🙏

    • @ASINGH-li8eq
      @ASINGH-li8eq Před rokem +1

      ਇਹ ਸਾਰਾ ਕੱਮ ਗੌਰਮੈਂਟ ਦਾ ਹੈ ,ਜੋ ਗੁਰਪ੍ਰੀਤ ਵੀਰ ਜੀ ਕਰ ਰਹੇ ਹਨ . ਪ੍ਰਮਾਤਮਾ ਇਸਦੀ ਲੰਬੀ ਉਮਰ ਕਰੇ .

  • @ravinderkaurjohal7396
    @ravinderkaurjohal7396 Před rokem +11

    ਰਬ ਨੇ ਫ਼ਰਿਸ਼ਤਾ ਭੇਜਿਆ। ਗੁਰਪ੍ਰੀਤ ਸਿੰਘ ਜੀ ਨੂੰ।
    ਅਸਲੀ ਮਨੁੱਖਤਾ ਦੀ ਸੇਵਾ
    ਧੰਨ ਨੇ ਉਹ ਮਾਤਾ ਪਿਤਾ ਜਿਹਨਾਂ ਨੇ ਇਹ ਪੁੱਤਰ ਨੂੰ ਜਨਮ ਦਿੱਤਾ।

  • @tarlochansingh6099
    @tarlochansingh6099 Před 19 dny +2

    ਮੌਲਾ ਆਦਮੀਂ ਬਣ ਆਇਆ
    ਵਾਹਿਗੁਰੂ ਜੀ ਆਪ ਸਭ ਟੀਮ ਵਰਕਰਾਂ ਨੂੰ ਤੰਦਰੁਸਤ ਰੱਖਣ, ਸੇਵਾ ਸੰਭਾਲ ਕਰਨ ਦਾ ਬਲ ਬਖਸ਼ਣ ਜੀ।

  • @madansaini7499
    @madansaini7499 Před rokem +14

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭

  • @JagdevSingh-ow4dw
    @JagdevSingh-ow4dw Před rokem +3

    ਗੁਰਪ੍ਰੀਤ ਵੀਰ ਤਾਂ ਰੱਬ ਦਾ ਅਸਲਰੁਪ ਹਨ ਜੇ ਰੱਬ ਦੇਖਣਾ ਹੈ ਤਾਂ ਵੀਰ ਦੀ ਰੁਹ ਦੇਖ ਲਓ ਜੀ ਵਾਹਿਗੁਰੂ ਜੀ ਕਿਰਪਾ ਕਰੇ ਜੀ

  • @butasinghrana8504
    @butasinghrana8504 Před 11 měsíci +7

    Good job, ਇਸ ਦੁਨੀਆਂ ਦੇ ਫਰਿਸ਼ਤੇ ਹੋ ਬਾਈ ਜੀ, ਹਮੇਸ਼ਾਂ ਚੜ੍ਹਦੀ ਕਲਾ ਚੇ ਰਹੋ 🙏

  • @makhansingh8880
    @makhansingh8880 Před 20 dny +1

    ਸ ਗੁਰਪ੍ਰੀਤ ਸਿੰਘ ਜੀ ਪਰਮਾਤਮਾਂ ਤੁਹਾਨੂੰ ਰੱਬ ਬਲ ਬਖਸੇ ਤੁਸੀਂ ਨਿਸਕਾਮ ਸੇਵਾ ਕਰਦੇ ਹੋ❤ ਸਲੂਟ ਹੈ

  • @balvirsingh1116
    @balvirsingh1116 Před 20 dny +1

    ਧੰਨ ਮਾਂ ਜਿਸਨੇ ਬਾਈ ਗੁਰਪ੍ਰੀਤ ਸਿੰਘ ਵਰਗਾ ਸਪੂਤ ਜੰਮਿਆ। ਵਾਹਿਗੁਰੂ ਇਹਨਾਂ ਦੀ ਉਮਰ ਲੰਬੀ ਕਰੇ 🙏

  • @AvtarSingh-db4qw
    @AvtarSingh-db4qw Před 11 měsíci +2

    Punjab wich men do Sikh admi hi dekhe jo bina kisi lalsa de manukhtha di sewa kar rahe hain, S, Gurpreet Singh aur usdi team dusra Pargat Singh gotakhor aur usdi team , Sada sabhi da farz Banda ehna di har tarah madad karni chahiye,

  • @rajeevkhurana722
    @rajeevkhurana722 Před rokem +7

    ਗੁਰਪ੍ਰੀਤ ਵੀਰ ਬਹੁਤ ਖੁਸ਼ਕਿਸਮਤ ਹੋ ਜੋ ਭਗਵਾਨ ਵਾਹਿਗੁਰੂ ਜੀ ਨੇ
    ਇਹ ਸੇਵਾ ਬਖ਼ਸ਼ੀ ਹੋ ਕਹਿੰਦੇ ਹਨ ਨਰਕ ਵੀ ਇਥੇ ਹੈ ਸਵਰਗ ਵੀ ਇਥੇ ਹੈ ਜਿਸ ਇਨਸਾਨ ਦੀ ਨਰਕ ਦੀ ਸਜ਼ਾ ਖਤਮ ਹੋ ਜਾਂਦੀ ਹੈ ਭਗਵਾਨ ਵਾਹਿਗੁਰੂ ਗੁਰਪ੍ਰੀਤ ਵੀਰ ਨੂੰ ਉਸ ਕੋਲ ਭੇਜ ਦਿੰਦੇ ਹਨ

  • @gurpreetsinghrangi5048
    @gurpreetsinghrangi5048 Před rokem +21

    😢ਵਾਹਿਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਤੇ ਓਨਾ ਦੀ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ❤❤❤❤❤

  • @Preetsekhon2829
    @Preetsekhon2829 Před 9 měsíci +3

    ਬਹੁਤ ਮਾਣ ਹੋ ਰਿਹਾ ਵੀਰ ਜੀ, ਤੁਹਾਡੇ 'ਤੇ , ਤੁਸੀਂ ਰੱਬੀ ਰੂਪ ਰੂਹ ਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ। 🙏🙏🙏🙏

  • @harpalkaurgulati2228
    @harpalkaurgulati2228 Před 11 měsíci +4

    ਜੀਂਦੇ ਰਹੋ ਖੁਸ਼ ਰਹੋ ਸਰਦਾਰ ਗੁਰਪ੍ਰੀਤ ਸਿੰਘ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @RadiatorCleanerccc
    @RadiatorCleanerccc Před 9 měsíci +1

    सुना है कि भगवान ब्रह्मांड में रहते हैं,हमने किसी ने देखा नहीं. इस कलयुग की धरती पर भगवान के दर्शन करने हैं तो मेरे भाई गुरप्रीत सिंह जी मिंटू के दर्शन कर लो.नर सेवा नारायण सेवा सबसे उत्तम सेवा.नर सेवा के लिए बहुत-बहुत धन्यवाद, सरदार गुरप्रीत सिंह मिंटू जी को भारत रत्न पुरस्कार मिलना चाहिए।🙏🙏🙏❤️🌹💐

  • @BalwinderSingh-ix7mf
    @BalwinderSingh-ix7mf Před rokem +3

    ਗੁਰਪ੍ਰੀਤ ਜੀ ਪਰਮਾਤਮਾ ਇਸ ਬੰਦੇ ਨੂੰ ਛੇਤੀ ਠੀਕ ਕਰੇ ਵਹਿਗੁਰੂ ਜੀ ਤੁਹਾਡੀ ਸੇਵਾ ਕਰਨ ਵਿੱਚ ਮੱਦਦ ਕਰੇ

  • @GurmeetSingh-iv8gg
    @GurmeetSingh-iv8gg Před měsícem +2

    ਖੁਦ ਰੱਬ ਧਰਤੀ ਤੇ ਆ ਇਆ

  • @nisharani225
    @nisharani225 Před 11 měsíci +4

    Salute to Gurpreet veer g tuhaanu te tuhaadi Puri teem nu Rabb tuhaanu chaddikala vich rakhe hmesha lambiya umera mano sada Kush rho Gbu always 🙏🏻🙏🏻🙏🏻🙏🏻

  • @user-bf2sd7md3n
    @user-bf2sd7md3n Před 11 měsíci +3

    ਬਾਬਾ ਜੀ ਗੁਰਪ੍ਰੀਤ ਸਿੰਘ ਜੀ ਤੁਹਾਡੀਆਂ ਸੇਵਾਵਾਂ ਵੇਖ ਕੇ ਬਹੁਤ ਮਾਣ ਮਿਲਦਾ ਹੈ

  • @navjot473
    @navjot473 Před rokem +21

    ਇਕ ਮਹੀਨਾ ਹੋ ਗਿਆ ਵੀਰ ਨੂੰ ਇਥੇ ਪਏ ਨੂੰ ਬਹੁਤ ਲੋਕ ਦੇਖਦੇ ਨੇ ਰੋਜ ਹੀ ਵੀਰ ਨੂੰ ਪਰ ਕਿਸੇ ਨੇ ਵੀ ਵੀਰ ਦੀ ਮੱਦਦ ਨਈ ਕੀਤੀ ਜਿਉਂਦਾ ਵਸਦਾ ਰਹੇ ਓ ਵੀਰ ਜਿਸਨੇ ਅੱਜ ਵੀ ਗੁਰਪ੍ਰੀਤ ਵੀਰ ਨੂੰ ਬੁਲਾ ਲਿਆ ਇਨਸਾਨ ਹੀ ਇਨਸਾਨ ਦਾ ਦੁਸ਼ਮਣ ਬਣਿਆ ਹੋਇਆ ਏ ਜਾਨਵਰਾਂ ਦੀ ਤਾਂ ਲੋਕ ਮੱਦਦ ਕਰ ਦਿੰਦੇ ਆ ਪਰ ਏਦਾ ਦੇ ਇਨਸਾਨ ਨੂੰ ਕੋਈ ਨੀਂ ਦੇਖਦਾ ਸਾਰੇ ਹੀ ਅਣਦੇਖਿਆ ਕਰ ਕੇ ਲੰਗੀ ਜਾਂਦੇ a

  • @pashminderkaur9947
    @pashminderkaur9947 Před 11 měsíci +3

    ਧੰਨ ਗੁਰੂ ਨਾਨਕ ।
    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਔਰ ਆਪਜੀ ਦੀ ਟੀਮ ਦੇ ਮੈਂਬਰਾਂ ਨੂੰ ਚੜ੍ਹਦੀਕਲਾ ਬਖਸ਼ੇ।

  • @rajagarcha3932
    @rajagarcha3932 Před rokem +4

    Thanks y g gurpreet singh g baba g mehar kare

  • @satinderkaur7317
    @satinderkaur7317 Před rokem +3

    ਇਹ ਪੰਡਿਤ ਕੁੱਛ ਲਕਾਉਂਦਾ ਆ ਦਿਮਾਗੀ ਤੌਰ ਤੇ ਤਾਂ ਠੀਕ ਲੱਗਦਾ. ਉਮਰ ਵੀ ਬਹੁਤੀ ਨਹੀਂ ਵਾਹਿਗੁਰੂ ਮੇਹਰ ਕਰੇ 🙏

  • @GagandeepSingh-sq6ed
    @GagandeepSingh-sq6ed Před rokem +6

    Salute to the Manukhta Di Sewa Bhai Gurpreet Singh ji Khalsa. May God shower his blessings on you in whole life.

  • @DavinderSingh-zm5yx
    @DavinderSingh-zm5yx Před rokem +6

    ਮਹਾਨ ਸੇਵਾ ਵਾਹਿਗੁਰੂ ਜੀ।। ਗੁਰਪਰੀਤ ਭਾਜੀ ਚੜਦੀ ਕਲਾ ਰਹ੍ੇ।। ਵਾਹਿਗੁਰੂ ਜੀ।।

  • @nirmalbasra3521
    @nirmalbasra3521 Před 10 měsíci +3

    Veer ji you and your team is doing great job. God bless you

  • @partaphundal2911
    @partaphundal2911 Před rokem +7

    ਧੰਨ ਧੰਨ। ਗੁਰੂ।ਰਾਮਦਾਸ।ਜੀ।ਵੀਰ।ਗੁਰਪ੍ਰੀਤ।ਸਿੰਘ। ਜੀ।ਨੂੰ।ਲੰਬੀ।ਉਮਰ।ਬਖਸੋ।ਜੀ🙏🏻🙏🏻🙏🏻🙏🏻🙏🏻❤

  • @navjot473
    @navjot473 Před rokem +20

    ਇਨਸਾਨੀਅਤ ਸ਼ਰਮਸ਼ਾਰ ਹੋ ਗਈ ਦੇਖ ਕੇ ਗੁਰਪ੍ਰੀਤ ਵੀਰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ ਪਰਮਾਤਮਾ ਜੀ ਤੁਹਾਨੂੰ ਤਾਂ ਜੋਂ ਤੁਸੀਂ ਏਦਾ ਦੇ ਦੁੱਖੀ ਤੇ ਲਾਚਾਰ ਬੰਦਿਆ ਨੂੰ ਚੰਗੀ ਸਿਹਤ ਤੇ ਦੁੱਖ ਤਕਲੀਫ਼ ਤੋ ਅਜ਼ਾਦ ਕਰਵੋਂਦੇ ਰਹੋ

  • @gurchansingh9347
    @gurchansingh9347 Před 17 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਤਹੁਡੇ ਵੱਚੇਆ ਨੂੰ ਬਹੁਤ ਬਹੁਤ ਖੁਸ਼ੀਆਂ ਦੇ ਵੇ

  • @vinodchopra3267
    @vinodchopra3267 Před 11 měsíci +2

    God bless you S Gurpreet Singh ji and also to your team . You are doing great service to humanity.

  • @balwinderchaudhary3149
    @balwinderchaudhary3149 Před rokem +6

    Gurpreet ji you are second god on earth...

  • @harindersinghgarcha3287
    @harindersinghgarcha3287 Před rokem +3

    Waheguru ji parmatma sab da bla kre ji 🙏🏼 Waheguru

  • @user-jb8wc4gz2h
    @user-jb8wc4gz2h Před 24 dny

    Waheguru veer gurpreet ji aap noo chardikala vich rakhan.

  • @kuldipkaurkalsi923
    @kuldipkaurkalsi923 Před rokem +4

    ਵਾਹਿਗੁਰੂ ਸਤਿਨਾਮ

  • @user-gf9yy4pn9m
    @user-gf9yy4pn9m Před rokem +2

    Waheguru ji kirpa karna joshi vir te ate gurpreet veer ji nu seva di poori samartha baksho

  • @jasvirdhillon9091
    @jasvirdhillon9091 Před měsícem

    Waheguru g, waheguru g, waheguru g, waheguru g, waheguru g.....

  • @jagdishvirk2317
    @jagdishvirk2317 Před rokem +2

    Waheguru ji gurpreet ji dhan ho tusi🙏👍rub bankay dukhian d seva karday ho god bless you 🙏🙏🙏🙏🙏waheguru kirpa karay

  • @BaljinderSidhu-t9t
    @BaljinderSidhu-t9t Před 11 měsíci

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @devbawa6199
    @devbawa6199 Před rokem +2

    Waheguru ji 🙏🏻🙏🏻

    • @ishugujjar7466
      @ishugujjar7466 Před rokem

      ਵੀਰ ਗੁਰਪਰੀਤ ਤੇ ਵਾਹਿਗੁਰੂ ਜੀ ਤੇ ਸਰੀ ਟੀਮ ਤੇ ਮਹੇਰ ਭਰਾਆ ਹੱਧ ਰਖੋਉ ਜੀ ❤🙏🙏🙏🙏ਵਾਹਿਗੁਰੂ ਜੀ

  • @GurmeetKaur-gl4dr
    @GurmeetKaur-gl4dr Před 11 měsíci

    ਵਾਹਿਗੁਰੂ ਜੀ ਇਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ।

  • @ravinderpourh564
    @ravinderpourh564 Před rokem +1

    ਨੰਬਰ ਤਾਂ ਆਨੰਦਪੁਰ ਸਾਹਿਬ ਦਾ ਏ PB16

  • @harjindersidhu4204
    @harjindersidhu4204 Před rokem +1

    ਗੁਰਪਰੀਤ ਜੀ ਤੁਹਾਡੇ ਵਰਗਾ ਰੱਬ ਰੂਪੀ ਬੰਦਾ ਨਾ ਕੋਈ ਪੈਦਾ ਹੋਇਆ ਆ ਨਾ ਕੋਈ ਹੋਣਾ ਐ।

  • @user-nw1hq9zq7n
    @user-nw1hq9zq7n Před 25 dny

    ❤❤waheguru ji waheguru ji ❤waheguru ji waheguru ji ❤gupreet singh bir ji tussy dhan ho❤❤

  • @sukhitiwana9323
    @sukhitiwana9323 Před rokem +3

    🙏ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ 🙏🙏🙏

  • @user-lv9wq8jc5w
    @user-lv9wq8jc5w Před 9 měsíci

    Wahe guru🙏🙏🙏🙏 ji veer ji te mehar da hath rakhna ji

  • @jasswantsingh1887
    @jasswantsingh1887 Před rokem +1

    Dhan tery sewa bhai Gurpreet singh ji loka di insniat marr gy ha ki karna sarkara nu forn country vich te sarkar passu pansya nu vi chuhk la jandya hun a te insan ci

  • @user-lv9wq8jc5w
    @user-lv9wq8jc5w Před 9 měsíci

    Wahe guru🙏🙏🙏🙏 ji sewa karn da mouka bakhsho ji veer ji ikale ne una nu sadhe sath di jarurat a ❤

  • @NirmaljitBajwa
    @NirmaljitBajwa Před měsícem

    ਵਾਹਿਗੁਰੂ ਵਾਹਿਗੁਰੂ ਜੀ ਇਹ ਰੋਜ਼ ਕੀ ਅਨੱਰਥ ਤਸੀਹੇ ਝੱਲ ਰਹੇ ਮਾਨਸਿੱਕ, ਸਰੀਰਕ ਅਸੈਹਿ ਰੋਗਾਂ ਤੋਂ ਗ੍ਰਿਸਤ ਨੱਰਕ ਭੋਗਦੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ ਨੂੰ ਕੋਈ ਪੁੱਛਣ ਸੰਭਾਲਣ ਵਾਲਾ ਨਹੀਂ , ਉੱਥੇ ਇਹ ਵੀਰ ਗੁਰਪ੍ਰੀਤ ਰੱਬ ਦ ਰੂਪ ਭੇਜਿਆ ਦੂਤ ਅਨੋਖਾ ਅਜਿਹਾ ਬੇਮਿਸਾਲ ਸੇਵਕ ਮਸੀਹਾ ਪਾਹੁੰਚ ਜਾਂਦੇ ਸੇਵਾ ਲਈ ਕਰੜੀ ਘਾਲਣਾਂ ਤੋਂ ਬਾਅਦ ਨਵੀਂ ਜ਼ਿੰਦਗੀ ਦੇ ਰਹੇ ਹਨ । ਸੁਪਨਿਆਂ ਦਾ ਘਰ ਇਕ ਬਹਿਸ਼ਤ ਹੈ ।ਵਾਹਿਗੁਰੂ ਇਸ ਅਪਾਰ ਮਨੁੱਖਤਾ ਦੀ ਸੇਵਾ ਵਾਲੇ ਘਰ ਨੂੰ ਸਵਰਗ ਹੀ ਬਣਾ ਕੇ ਰੱਖੇ ਅਤੇ ਬਹਾਦਰ ਸੇਵਕਾਂ ਨੇਕ ਰੂਹਾਂ ਨੂੰ ਬਹੁਤ ਬਲ ਬੁੱਧ , ਹਿੰਮੱਤ , ਬਹੁਤ ਨਰੋਈ ਸਿਹੱਤ ਅਤੇ ਬਹੁਤ ਲੰਬੀ ਉਮਰ ਬੱਖਸ਼ਣ। ਅਣਮੁੱਲਾ ਹੀਰਾ ਹੈ ਇਹ ਸੱਰਬੱਤ ਦੀਨ ਦੁੱਖੀਆਂ ਦਾ ਆਸਰਾ ਹੈ । ਹੋਰ ਸਾਥੀ ਸੇਵਕ ਜੋ ਵੀ ਇਸ ਵਿਡਮੁਲੀ ਸੇਵਾ ਵਿੱਚ ਯੋਗਦਾਨ ਪਰਾਗੇ ਹਨ , ਸੱਭ ਦਾ ਤਹਿ ਦਿਲੋਂ ਧੰਨਵਾਦ ਅਤੇ ਸਲਾਮ , ਨਮਸਕਾਰ ਪਰਵਾਨ ਹੋਵੇ ਜੀ ।

  • @jaitndersinghgill6101
    @jaitndersinghgill6101 Před 10 měsíci

    ਧੰਨ ਧੰਨ ਤੁਹਾਡੀ ਸੇਵਾ

  • @BalvirSingh-kz3uf
    @BalvirSingh-kz3uf Před rokem +4

    ਵਾਹਿਗੁਰੂ ਜੀ ਮੇਹਰ ਕਰੋ ਜੀ

  • @RupinderKaur-wq4rc
    @RupinderKaur-wq4rc Před rokem

    Gurpreetveer ty teem da bhutt bahut sukriyaa prmattma kirpa bnaei rakhn ji

  • @DaljitKaur-x3y
    @DaljitKaur-x3y Před 11 měsíci +1

    Veer ji Waheguru ji tuhanu hmesha chardi kalan ch rakhe❤❤❤❤❤

  • @user-tr9rc8sg4u
    @user-tr9rc8sg4u Před rokem +2

    ਇਸ ਬੰਦੇ ਦੀ ਸੰਭਾਲ ਤਾਂ ਹਿੰਦੂ ਰਾਸ਼ਟਰ ਵਾਲਿਆਂ ਨੂੰ ਕਰਨੀਂ ਚਾਹੀਦੀ ਸੀ ਪਰ ਸੰਭਾਲ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਕਰ ਰਹੇ ਹਨ 😢ਇਸ ਓਮਪਰਕਾਸ਼ ਜੋਸ਼ੀ ਦੀ ਹਾਲਤ ਹਿੰਦੂ ਰਾਸ਼ਟਰ ਦੇ ਹਾਲਾਤ ਪੇਸ਼ ਕਰਦੀ ਹੈ 😢ਦੁਨੀਆਂ ਦੇ ਲੋਕੋ ਸਿੱਖ ਕੌਮ ਖਾਲਸਾ ਪੰਥ ਦੇ ਸਰਬੱਤ ਦੇ ਭਲੇ ਦੇ ਮਿਸ਼ਨ ਨਾਲ ਜੁੜੋ 🎉ਅੰਮ੍ਰਿਤ ਛਕੋ ਸਿੰਘ ਸਜੋ 🎉ਕਿਰਤ ਕਰੋ ਵੰਡਕੇ ਛਕੋ ਨਾਂਮ ਜਪੋ 🎉 44:08

  • @KuldeepKaur-nd9ti
    @KuldeepKaur-nd9ti Před rokem +2

    Waheguru ji waheguru ji Mehar Karo ji

  • @user-wq5nh8le1v
    @user-wq5nh8le1v Před 10 měsíci

    Gurpreet Singh ji kis miti da bane je dhan tu dhan teri mata Rab teri umar lami kare

  • @grewal4833
    @grewal4833 Před rokem +1

    ਵਾਹਿਗੁਰੂ ਜੀ

  • @RahulKumarpb06
    @RahulKumarpb06 Před rokem +8

    waheguru ji mehar kreo ❤🙏🙏

  • @amandeepsinghkalsi
    @amandeepsinghkalsi Před 24 dny

    Dhan ha ih sikh jo maukata de sava karde han

  • @SukhvinderSingh-rq6zo
    @SukhvinderSingh-rq6zo Před 15 dny

    ਧੰਨਵਾਦ ਗੁਰਪ੍ਰੀਤ ਵੀਰ ਜੀ 👍👍👍

  • @balvirsingh-il3eb
    @balvirsingh-il3eb Před rokem +3

    ਗੁਰਪ੍ਰੀਤ ਵਰਗਾ ਬਣਨਾ ਔਖਾ ਹੈ ਵਾਹਿਗੁਰੂ ਗੁਰ ਪ੍ਰੀਤ ਨੂੰ ਲੰਬੀ ੳਉਮਰ ਬਖਸੇ

  • @charanjitbatra2888
    @charanjitbatra2888 Před rokem

    Thank, gurpreet ji🙏🙏🙏🙏

  • @sehajpreetsingh2376
    @sehajpreetsingh2376 Před 11 měsíci

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
    Waheguru Hamesha khush rakhe team nu
    Waheguru Ji ka Khalsa Waheguru Ji ki Fateh

  • @gurkirpalsingh2974
    @gurkirpalsingh2974 Před 24 dny

    Waheguru ji Waheguru ji Waheguru ji Waheguru ji Waheguru ji

  • @nirmalchauhan678
    @nirmalchauhan678 Před rokem +1

    Mata rani meri oumer v vir gurpreet vire no ladi dekh vire lol Kanda khda hunda tusi kiwe kad deo kede dhan a vire tu jug jug jive vire mata rani tuhano samrtha bakhshe a karn di

  • @baljeetkaur5569
    @baljeetkaur5569 Před rokem +2

    Satnam waheguru ji good veer ji🙏

  • @sukhvindersodhi7846
    @sukhvindersodhi7846 Před rokem +4

    Waheguru sade mintu veer nu lambi umar bakhsan

  • @sheramavi4738
    @sheramavi4738 Před rokem +3

    Waheguru Gurpreet beta is Real God in this earth

  • @user-xw1oe5ti4r
    @user-xw1oe5ti4r Před 10 měsíci

    Waheguru ji waheguru ji waheguru ji waheguru ji waheguru ji waheguru ji

  • @lovejitsingh7928
    @lovejitsingh7928 Před 11 měsíci

    Vaheguru ji tuhadey seva rab de bilkul kol h

  • @rattansingh2995
    @rattansingh2995 Před rokem

    ਦੁਨੀਆਂ ਤੇ ਦੂਜਾ ਰੱਬ ਹੈ 22ਗੁਰਪ੍ਰੀਤ

  • @meenabagga3488
    @meenabagga3488 Před dnem

    God bless you gurpreet beta God bless you always

  • @kartarsingh3114
    @kartarsingh3114 Před 11 měsíci

    Veer Gurpreet ji waheguru ji aap nu lami umra bakshan

  • @kamaljitkaur-ri1lx
    @kamaljitkaur-ri1lx Před rokem +1

    ਵਾਹਿਗੁਰੂ ਜੀ ਮਿਹਰ ਕਰੋ ਸਭ ਤੇ ਗੁਰਪ੍ਰੀਤ ਵੀਰ ਨੂੰ ਚੜਦੀ ਕਲਾ ਬਖਸ਼ੇ 🙏🙏❤️❤️🙏

  • @jagraajsingh3597
    @jagraajsingh3597 Před rokem +1

    ੲੇ ਅੈਡ ਜੋ ਲਾੲੀ ਹੈ ਨੰਗਨ ਹਾਲਤ ਮਸੂਮ ਗਲਤ ਹੈ ਬਲਕਿ ਇਸ ਤਰ੍ਹਾਂ ਲਿਖਦੇ ਕਿ ਲਵਾਰਿਸ ਵਅਕਿਤੀ ਨਗਨ ਹਾਲਤ ਵਿਚ ਪਿਅਾ ਵੀਡੀਓ ਤਾਂ ਵੀਰ ਗੁਰਪਰੀਤ ਸਿੰਘ ਦਾ ਨਾਂ ਪੜ ਕੇ ਬਹੁਤ ਚਲ ਜਾਂਦੀ ਹੈ 😮

  • @ManpreetKaur-um4yo
    @ManpreetKaur-um4yo Před 25 dny

    ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੀ

  • @Antarsingh2007
    @Antarsingh2007 Před 24 dny

    ਵਾਹਿਗੁਰੂ ਜੀ ਵੀਰ ਉਮਰ ਲੰਮੀ ਕਰੇ ਮੇਰੀ ਉਮਰ ਵੀ ਵੀਰ ਨੂੰ ਲੰਗ ਜਾਵੇ 🙏🙏🙏🙏🙏

  • @gurbaj_bajwa9096
    @gurbaj_bajwa9096 Před rokem +2

    Whagur Whagur Whagur Whagur Whagur Whagur Whagur Whagur ji sab ta mar karo 👏👏👏

  • @sukhitiwana9323
    @sukhitiwana9323 Před rokem

    🙏🙏🙏🙏ਵਧੀਆ ਕੰਮ ਵੀਰੇ ਸੋਡਾ ਜੋ ਏ ਸੇਵਾ ਕਰ ਦੇ ਹੋ

  • @gurmailbenipal918
    @gurmailbenipal918 Před rokem +2

    Waheguru Ji Mehar Karo pandit Joshi Ji Te

  • @tiwanasgroup1925
    @tiwanasgroup1925 Před rokem

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਹੋਰ ਵੀ ਵਧ ਤੋ ਵਧ ਸੇਵਾ ਕਰਨ ਦਾ ਬਲ ਬਖਸ਼ਣ ਵੀਰ ਨੂੰ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ 🙏🏻🙏🏻

  • @gurcharankaur2269
    @gurcharankaur2269 Před rokem +1

    Parmatma mehar kre Gurpreet veer ji te

  • @satpalkaur8351
    @satpalkaur8351 Před rokem +4

    Veera tuhadi umar lambi hove

  • @vinodkumarsharma8401
    @vinodkumarsharma8401 Před 11 měsíci

    Gurpreet ji apki sewa dekhkar achche achche patthar bhi pigal jate honge koi nafrat nahi koi bhedbhaw nahi ap ko hamesha suluit karne ko dil karta hai😂❤❤❤❤❤

  • @harrysingh1470
    @harrysingh1470 Před rokem +2

    Waheguru ji

  • @SonuSingh-jo3gc
    @SonuSingh-jo3gc Před rokem

    ਵੀਰ ਜੀ ਬਹੁਤ ਦੁਖ ਹੁੰਦਾ ਹੈ ਇਹ ਸਭ ਦੇਖ ਕੇ 🙏

  • @ParamjitKaur-ns8qw
    @ParamjitKaur-ns8qw Před 11 měsíci

    Waheguru ji maher kare paji nu tandrusti bakhse jere sava kar rahe hai

  • @gurbindersingh228
    @gurbindersingh228 Před rokem

    Waheguru jio sanu todi sawa te he man

  • @KamaljeetKaurDillon-nz3yc

    God Bless you 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @neelambhalla10
    @neelambhalla10 Před 11 měsíci

    Bhai sahab aap bahut hi Bhagwan aapko jyada jyada Diya aapane ek Insan ki madad ki hai

  • @jetendergarg6124
    @jetendergarg6124 Před 20 dny +1

    Bhai ji tusi tho duje rab hi ho

  • @TourismPromoterMrSinghIndia

    Waheguru ji mehar karn ji 🙏🏼 🙏🏼 🙏🏼

  • @BalkarSingh-xs5zw
    @BalkarSingh-xs5zw Před rokem +1

    ਇਹ ਠੀਕ ਵੀਰੇ ਪੜਦਾ ਲਾ ਕੇ ਵਿਡੀਉ ਬਣਾਈਆ.ਕਰੋ ਗੁਰੂ ਪੀ੍ਤ ਵੀਰ ਜੀ ਵਾਹਿਗੁਰੂ ਜੀ ਤੁਹਾਨੂ .ਚੜਦੀ ਕਲਾ ਵਿਚ ਰੱਖੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @AmritSingh-fj3mx
    @AmritSingh-fj3mx Před 11 měsíci

    Waheguru ji Maher kar G 🙏🏼🌹⛰️🏔️⛰️🏔️⛰️🏔️⛰️🏔️⛰️🏔️

  • @NAVNEETTHAKURRani
    @NAVNEETTHAKURRani Před rokem

    Veera than ho tusi waheguru tuhanu kusiya bakhsn ji

  • @rickyricky5583
    @rickyricky5583 Před 10 měsíci

    😢😢😢😢😢🙏🙏🙏🙏🙏ਵਾਹਿਗੁਰੂ ਵੀਰ ਤੇਰੀ ਲੰਬੀ ਉਮਰ ਬੱਖਸੇ

  • @khushjgrewal691
    @khushjgrewal691 Před 11 měsíci

    Gurpreet veer jindabad 🙏🙏

  • @MandeepSingh-bg3ts
    @MandeepSingh-bg3ts Před rokem

    ਵਾਹਿਗੁਰੂ ਮੇਹਰ ਕਰੋ ਜੀ

  • @singhsabsingh6511
    @singhsabsingh6511 Před rokem

    Waheguru ji mehar baksho ji

  • @KuldeepSingh-sb8kh
    @KuldeepSingh-sb8kh Před 10 měsíci

    God bless to Gurprit ji & team

  • @naraindersingh4418
    @naraindersingh4418 Před rokem +1

    Wahe guru ji