ਇਨਸਾਫ਼ ਲਈ ਉਡੀਕਦੀ ਨਾ ਰਹੇ ਮੂਸੇਵਾਲਾ ਦੀ ਰੂਹ, ਦਰ-ਦਰ ਦੀਆਂ ਠੋਕਰਾਂ ਨਾ ਖਾਣ ਮਾਪੇ,ਸਿਸਟਮ ’ਤੇ ਸਵਾਲ ਉੱਠਣੇ ਲਾਜ਼ਮੀ।

Sdílet
Vložit
  • čas přidán 11. 09. 2024
  • ਇਨਸਾਫ਼ ਲਈ ਉਡੀਕਦੀ ਨਾ ਰਹੇ ਮੂਸੇਵਾਲਾ ਦੀ ਰੂਹ, ਦਰ-ਦਰ ਦੀਆਂ ਠੋਕਰਾਂ ਨਾ ਖਾਣ ਮਾਪੇ,
    ਸਿਸਟਮ ’ਤੇ ਸਵਾਲ ਉੱਠਣੇ ਲਾਜ਼ਮੀ।
    ਸਾਨੂੰ Facebook CZcams ਅਤੇ Instagram ਉੱਤੇ like ਅਤੇ share ਕਰੋ
    Press the bell icon on CZcams for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #onair #latestnews #punjabnews #sidhumoosewala #justicforsidhumoosewala

Komentáře • 401

  • @gurpreet927
    @gurpreet927 Před rokem +186

    ਮੱਕੜ ਵੀਰੇ ਰੂਹ ਕੰਬ ਜਾਂਦੀ a ਜਦੋ ਚੇਤਾ ਆਉਂਦਾ k ਸਿੱਧੂ ਵੀਰਾ ਹੈਨੀ ਦੁਨੀਆਂ ਤੇ,,,,,, ਮੈਂ ਤਾਂ ਬਹੁਤ ਟਾਈਮ depression ਚ e ਰਹੀ c ,,, ਦਿਲ ਰੋਂਦਾ c bhut,,,, ਮੈਂ ਸਿੱਧੂ ਵੀਰ ਦੀਆਂ e ਗੱਲਾਂ ਕਰੀ ਜਾਂਦੀ ਹੁੰਦੀ c,,,,,

  • @kmldeepramgarhia5899
    @kmldeepramgarhia5899 Před rokem +42

    ਮੌਤ ਤੋਂ ਮਗਰੋਂ ਕਿਸੇ ਦਾ ਜਿਕਰ ਹੋਵੇ ਇਹ ਹਰ ਇਕ ਦੇ ਹਿਸੇ ਨੀ ਆਉਂਦਾ Jo ਓਸਨੂ ਗੈਂਗਸਟਰ ਬੋਲ ਰਹੇ ਨੇ ਓਹ ਸਬਰ ਰੱਖੋ।ਇਕ ਸਾਲ ਵਿਚ ਕੋਈ ਸਬੂਤ i ਮਿਲਿਆ ਅੱਗੇ ਸਮਾ ਬਹੁਤ ਬਲਵਾਨ ਹੈ।ਰੱਬ ਦੇ ਘਰ ਦੇਰ ਹੈ ਅੰਧੇਰ ਨਹੀ।

  • @dsadsa-zk6ob
    @dsadsa-zk6ob Před rokem +43

    ਕਿਸ ਕੋਲ਼ੋਂ ਇਨਸਾਫ਼ ਮੰਗੀਏ ?ਚੋਰ ਕੁੱਤੇ ਸਭ ਇਕੱਠੇ ਨੇ. 💔

  • @vickysinghvicky2618
    @vickysinghvicky2618 Před rokem +22

    ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਕਹਿ ਦਿੱਤਾ ਕਿ ਸਿੱਧੂ ਮੂਸੇ ਵਾਲੇ ਨੂੰ ਇਨਸਾਫ਼ ਨਹੀਂ ਦੇਣਾ ਤੇ ਉਨ੍ਹਾਂ ਦੀ ਗੱਲ ਸੱਚ ਹੁੰਦੀ ਹੈ

  • @HarpreetSingh-np1xg
    @HarpreetSingh-np1xg Před rokem +61

    ਧੰਨਵਾਦ ਮੱਕੜ ਵੀਰ ਸੱਚ ਦਾ ਸਾਥ ਦੇਣ ਲੲੀ

  • @BhogalGurwinder
    @BhogalGurwinder Před rokem +11

    ਓਹ ਪਰਮਾਤਮਾ ਨੇ ਸਭ ਦਾ ਹਿਸਾਬ ਕਿਤਾਬ ਰੱਖਿਆ, ਓਹਦੇ ਦਰ ਤੇ ਦੇਰ ਹੈ ਅੰਧੇਰ ਨੀ, ਜਦ ਓਹ ਇਨਸਾਫ਼ ਕਰੂਗਾ ਤਾ ਸਭ ਨੂੰ ਪਤਾ ਲੱਗਣਾ, ਤੇ ਗਲਤੀ ਕਰਨ ਵਾਲਿਆ ਨੂੰ ਓਹਨਾ ਦੇ ਅੱਗੇ ਓਹਨਾ ਦੇ ਕੀਤੇ ਪਾਪ ਆਉਣਗੇ। ਵਾਹਿਗੁਰੂ🙏🏻

  • @navamloh7102
    @navamloh7102 Před rokem +68

    ਵੀਰੇ ਸਾਡੀ ਸਭ ਦੀ ਰੂਹ ਉਸਦੇ ਮਾਂ ਬਾਪੂ ਨੂੰ ਦੇਖ ਕੇ ਰੋਂਦੀ ਆ ਪਰ ਪਤਾ ਨਹੀਂ ਸਰਕਾਰ ਨੂੰ ਕਿਉ ਨਹੀਂ ਦਿੱਸਦਾ ਕਿ ਉਹ ਸਿਰਫ ਇਨਸਾਫ ਮੰਗ ਰਹੇ ਨੇ ਰੱਬ ਆਪ ਇਨਸਾਫ ਦਿਓ ਹੁਣ

    • @jugrajrandhawa2192
      @jugrajrandhawa2192 Před rokem +3

      Mai ta video open nhi krdi maa bapu di😢😢😢 Himmat nhi haigi dekhn di.... Roon ni bnd hunda yr

    • @fojiram730
      @fojiram730 Před rokem +4

      ਵੀਰ ਇੱਕ ਸਾਲ ਵਿੱਚ ਮਾਂ ਪਿਓ ਦਾ ਕਿ ਹਾਲ ਹੋ ਗਿਆ ਇਸ ਉਮਰੇ ਬੁਢਾਪੇ ਵਿੱਚ ਸਹਾਰਾ ਮਾਂ ਪਿਓ ਦਾ ਇਕਲੌਤਾ ਪੁੱਤ ਸ਼ੇਰ ਵੱਰਗਾ ਹਿਰਾ ਸੁਰਮਾ ਸਵਰਨ ਪੁੱਤ ਨਜੇਜ ਮਰਵਾਤਾ ਭਗਵੰਤ ਮਾਨ ਕਿਉਂ ਨਹੀਂ ਇਨਸਾਫ਼ ਦੇ ਰਿਹਾ ਗੈਂਗਸਟਰ ਗੁੱਡੇ ਬੰਦੀਆਂ ਨੂੰ ਜੇਲ੍ਹ ਵਿਚ ਜਵਾਈ ਦੀ ਤਰ੍ਹਾਂ ਰੱਖਿਆ ਬਿਨਸੋਈ ਗੋਲਟੀ ਬਰਾੜ ਗੈਂਗਸਟਰ ਦਾ ਐਨਕਾਉਂਟਰ ਕੀਤਾ ਜਾਵੇ ਬਲਤੇਜ ਪੰਨੂੰ ਨੇ ਚੈਨਲਾਂ ਤੇ ਨਿਊਜ਼ ਚਲਾਈ

    • @sweetmemory985
      @sweetmemory985 Před rokem +1

      Sarkar bus Congress te akali de naam te loka nu murkh banaye ja rahe te lok wah wah kari ja rahe aa ji
      Koye eh nhi dekhda ki sarkar jina mudiya da sach vich hal hona chahida ohna di ta koye gal hi nhi karde ji
      Sidhu moosewala veer de insaaf bare kuj nhi boldi sarkar ji
      Maap pio nu hosla den di tha galt bolde aa ji

  • @kanishgaming8888
    @kanishgaming8888 Před rokem +15

    ਮੱਕੜ ਸਾਬ ਜੀ ਧਨਵਾਦ ਜੀ 🌹ਸੱਚ ਬੋਲਣ ਲਈ 🙏🙏

  • @Thealtafmalik_
    @Thealtafmalik_ Před rokem +27

    Justice for Sidhu moose wala 🙏🙏Miss you Sidhu moose wala 😭😭😭

  • @satinderkaur-px9sx
    @satinderkaur-px9sx Před rokem +31

    Justice for Sidhu veer. Legends never die. 😭😭😭😭😭😭😭😭😭😭🙏🙏

  • @GurpreetSingh-cr3so
    @GurpreetSingh-cr3so Před rokem +22

    Justice for sidhu moosewala 😢😢😢

  • @SimranKaur-ed2ml
    @SimranKaur-ed2ml Před rokem +12

    Thank you brother for standing up for our brothers! Love you for this! We will stand with SIDHU family forever!
    #justiceforsidhumoosewala
    Lots of love and respect!

  • @Punjabisurma
    @Punjabisurma Před rokem +19

    ਸਿੱਧੂ ਮਾਸੈਵਾਲਾ ਨੂੰ ਇਨਸਾਫ ਦਿਵਾਉਣ ਲਈ ਅੱਗੇ ਆਉਣਾ ਪਵੇਗਾ ਕਿਉਂਕਿ ਸਰਕਾਰ ਨੇ ਇਨਕਾਰ ਨਹੀ ਕੀਤਾ

  • @seemakainth1589
    @seemakainth1589 Před rokem +12

    Justice for Sidhu moose wala 🙏🏼🙏🏼🙏🏼🙏🏼🙏🏼 Waheguru ji mapiya nu insaaf dawao 🙏🏼

  • @pb10wale53
    @pb10wale53 Před rokem +14

    Justice for sidhu moosewala 🙏🙏😢😢

  • @abhishek.5659
    @abhishek.5659 Před rokem +11

    Baai Miss you sidhu yrr🥺💔

  • @anmolbrar1974
    @anmolbrar1974 Před rokem +1

    №justice for sidhu moosewala Sher putt Punjab da jindabad jindabad jindabad jindabad jindabad ❤❤😢

  • @Sahil-ot5bc
    @Sahil-ot5bc Před rokem +10

    Miss u sidhu bro, justice for sidhu moosewala, legend never die, Sade ❤ch aa bai

  • @pardeepgosal3333
    @pardeepgosal3333 Před rokem +2

    ਚੰਗੀ ਗੱਲ ਏ ਜੇ ਸਰਕਾਰ ਨੂੰ ਤੁਸੀਂ ਵੀ ਸਵਾਲ ਕਰੋਂ🙏🙏

  • @sonadhillon
    @sonadhillon Před rokem +24

    JUSTICE FOR SIDHU MOOSEWALA 🙏🙏🙏

    • @bhupenderkour9098
      @bhupenderkour9098 Před rokem

      Bhut e achi gal kitti veer ji tusi

    • @bhupenderkour9098
      @bhupenderkour9098 Před rokem +1

      Veere sarkaran insaf den bhave na den par ana drindyan nu sidhu de katla nu kdi to kdi sja jrur deuga ma bap nu insaf deuga

    • @bhupenderkour9098
      @bhupenderkour9098 Před rokem

      Rab te sanu pkka bhrosa h😭😭😭😭😭😭😭

  • @kanwaljitkaur5692
    @kanwaljitkaur5692 Před rokem +1

    ਇਹ ਉਹ ਗਮ ਹੈ ਮਾਂ ਬਾਪ ਲਈ ਜੋ ਕਦੇ ਵੀ ਖਤਮ ਨਹੀਂ ਹੋਣਾ। ਉਹ ਵਿਚਾਰੇ ਇਸ ਵਕਤ ਇਨਸਾਫ ਲਈ ਦਰ-ਦਰ ਭਟਕ ਰਹੇ ਹਨ। ਹੁਣ ਤਾਂ ਪ੍ਰਮਾਤਮਾ ਹੀ ਉਹਨਾਂ ਨੂੰ ਇਨਸਾਫ ਦੇ ਸਕਦਾ।

  • @SandeepKaur-up3yb
    @SandeepKaur-up3yb Před rokem +5

    #justiceforsidhumoosewala
    Rabb kre kakh na rahe Sidhu Moosewala de mastermind da,
    Waheguru ji punerjanam ho jave Moosewala da
    Sidhu Moosewala de parents nu insaaf deo
    Je Sidhu de parents nu insaaf nahi de skda Bhagwant Maan fr dubara vote ni milni esnu kde ni mildi 2027 ch jhadhu filrega pakka fr

  • @reshamsingh6247
    @reshamsingh6247 Před rokem +3

    ਧਨਵਾਦ ਮੱਕਡ ਜੀ ਸੰਚ ਬੋਲਨ ਲਈ

  • @preetgamer9241
    @preetgamer9241 Před rokem +9

    Justice for sidhu moose wala legend 😢

  • @walkingmedia8527
    @walkingmedia8527 Před rokem +16

    ਮੈ ਇੱਕ ਵਾਰ ਸ਼ਾਯਦ ਤੁਸੀਂ ਵੀ ਇਹ ਵੀਡਿਓ ਵੇਖੀ ਹੋਣੀਂ ਜਦੋਂ ਭਗਵੰਤ ਮਾਨ ਸਰਦੂਲ ਜੀ ਨੂੰ ਸਟੇਜ ਤੇ ਟੀਚਰ ਕਰਦਾ ਓਦੋਂ ਓਨਾਂ ਨੇ ਕਿਹਾ ਸੀ ਕ ਇਹ ਸੁਨਾਮ ਦੇ ਲੋਕ ਐਨੇ ਡਰਪੋਕ ਹੁੰਦੇ ਨੇ ਕੇ ਡਰ ਦੇ ਮਾਰੇ ਸਾਰਾ ਦਿਨ ਸੜਕ ਦੇ ਕਿਨਾਰੇ ਖੜ੍ਹੇ ਰਹਿੰਦੇ ਨੇ ਪਾਰ ਨੀ ਕਰਦੇ ਤੇ ਤੁਸੀਂ ਓਨਾਂ ਤੋਂ ਇਨਸਾਫ ਦੀ ਗੱਲ ਕਰਦੇ ਹੋ ਏਹ ਡਰਪੋਕ ਪਾਰਟੀ ਹੈ।

  • @user-sj8jh9yr7c
    @user-sj8jh9yr7c Před rokem +8

    Insaaf mile please waheguru ji please aap hi kuchh Karo #justice for shubhdeep Singh Sidhu Moose wala #🙏🙏💔💔

  • @MandeepMandhali
    @MandeepMandhali Před rokem +2

    ਵੀਰ ਹਰ ਰੋਜ ਸਿੱਧੂ ਮੂਸੇਵਾਲੇ ਬਾਈ ਬਾਰੇ ਗੱਲ ਕਰਿਆ ਕਰੋ। ਉਸ ਬਾਰੇ ਸੁਣਨਾ ਦਿਲ ਨੂੰ ਚੰਗਾ ਲੱਗਦਾ❤❤❤❤❤

  • @MALVA-BLOCK-89
    @MALVA-BLOCK-89 Před rokem +1

    Sarkaar Sharm kar bohut waadda star marreya Punjab da marjo police ji and sarkaar ji je insaaf na divaya Sidhu nu

  • @ParminderSingh-dq7ni
    @ParminderSingh-dq7ni Před rokem +1

    ਮੱਕੜ ਵੀਰ ਪਹਿਲਾਂ ਸਤਿ ਸ਼੍ਰੀ ਆਕਾਲ ਜੀ ਵੀਰ ਬਹੁਤ ਤਕਲੀਫ ਹੁੰਦੀ ਆ ਜਦੋ ਮਾਂ ਬਾਪੂ ਨੂੰ ਦੇਖਦੇ ਹਾਂ ❤❤❤❤

  • @preetkaurmanpreetkaur7503

    ਵਾਹਿਗੁਰੂ ਜੀ ਕਿਰਪਾ ਕਰਨ ਜਲਦੀ ਇਨਸਾਫ਼ ਕਰਨ

  • @jagsirchahal9357
    @jagsirchahal9357 Před rokem +8

    Justice sidhu mussa wala ji

  • @shamshersinghkhaira8316
    @shamshersinghkhaira8316 Před rokem +2

    Sidhu moosewala zindawad ❤❤

  • @sonyrajput89000
    @sonyrajput89000 Před rokem +4

    ਜੇ ਸੜਕਾਂ ਤੇ ਆ ਜਾਦੇ ਆਪਾ ਸਾਰੇ ਇਨਸਾਫ ਤਾ ਦੂਜੇ ਦਿਨ ਹੀ ਮਿਲ ਜਾਦਾ ਬਾਈ ਨੂੰ ਪਰ ਬੇਬੇ ਬਾਪੂ ਨੇ ਸਰਕਾਰ ਤੇ ਯਕੀਨ ਕੀਤਾ ਵੀ ਸਰਕਾਰ ਇਨਸਾਫ ਦੇਦੂ ਪਰ ਉਹਨਾ ਨੂੰ ਬਾਅਦ ਚ ਪਤਾ ਲੱਗਾ ਸਰਕਾਰ ਨੇ ਤਾ ਮਰਵਾਇਆ ਹੀ ਆ ਮੂਸਾ ਰੋਣਾ ਤਾ ਸਾਰੀ ਜਿੰਦਗੀ ਹੀ ਆ ਜੇ ਇਨਸਾਫ ਲੈਣਾ ਸੜਕਾ ਤੇ ਆਊਣਾ ਹੀ ਪੈਣਾ ਨਹੀ ਕਦੇ ਇਨਸਾਫ ਨੀ ਮਿਲਣਾ ਬਾਈ ਨੂੰ ਸਮਝੋ ਸਾਰੇ 💔🕊

  • @karamjeetkaur8992
    @karamjeetkaur8992 Před rokem +6

    Justice for sidhu moose wala miss you veere😭😭

  • @navdeepgill4468
    @navdeepgill4468 Před rokem

    Bhut vadia interview makad veer je sachi bhut vadia

  • @Moosa588
    @Moosa588 Před rokem +5

    Makar sir you always speak about sidhu very boldly, it is very nice to listen to sidhu from you, please do a program on sidhu every week.
    #justiceforsidhumoosewala

  • @aatishkumar3270
    @aatishkumar3270 Před rokem +7

    Miss you sidhu 22💔😭

  • @gurdipram7691
    @gurdipram7691 Před rokem +7

    ਮ ਕੜ ਸਾਹਿਬ ਸਤਿ ਸੀ ਸ੍ਰੀ ਅਕਾਲ ਜੀ

  • @butasingh7657
    @butasingh7657 Před rokem +1

    Bill kull Maker saab ji
    Ensaaf mile Sidhu Bai de mata pita nu aasi Rajasthan dish Shri Ganga Nagar to bahut loki Ensaaf di mang kar rahe han ji🙏
    #Justiceforsidhumoosewala🙏

  • @harjindersingh3262
    @harjindersingh3262 Před rokem +1

    #justice for sidhu moosewala

  • @dimpykumar9858
    @dimpykumar9858 Před rokem +1

    Makkar sab bhut bhut ਧੰਨਵਾਦ

  • @sukhjitsingh6072
    @sukhjitsingh6072 Před rokem

    ਕਵਰ ਵਿਜੇ ਪ੍ਰਤਾਪ ਜੀ ਨੇ ਦਾਅਵੇ ਨਾਲ ਕਿਹਾ ਨਾ ਤਾਂ ਬੇਅਦਬੀ ਨਾ ਹੀ ਮੂਸੇ ਵਾਲਾ ਕਤਲ ਕੇਸ ਵਿੱਚ ਦਾ ਇਨਸਾਫ ਹੈ ਏਗਾ

  • @SandeepSingh-lw4fk
    @SandeepSingh-lw4fk Před rokem +1

    Right veer g

  • @vishuu25
    @vishuu25 Před rokem +1

    Media is only weapon who can support to provide justice to sidhu family .

  • @guriramgarhia8786
    @guriramgarhia8786 Před rokem +1

    #justiceforsidhumoosewala

  • @sahilrohani4455
    @sahilrohani4455 Před rokem

    Justice for Sidhu Moosewala 🙏🙏🙏🙏

  • @RanaRana-ij3od
    @RanaRana-ij3od Před rokem +1

    ਮੱਕੜ ਸਾਹਿਬ ਧੰਨਵਾਦ ਸੱਚ ਬੋਲਣ ਦਾ

  • @techmg8332
    @techmg8332 Před rokem

    ਜੇ ਇੰਟਰਵਿਊ ਸਰਕਾਰ ਦੀ ਰਜ਼ਾ ਨਾਲ ਨਾ ਹੋਈ ਹੁੰਦੀ ਤਾਂ ਸਰਕਾਰ ਨੇ ਇਕ ਵੀ ਚੈਨਲ ਤੇ ਇਹ ਇੰਟਰਵਿਊ ਨਹੀਂ ਚੱਲਣ ਦੇਣੀ ਸੀ... ਐਸੀਆਂ ਵਾਰਦਾਤਾਂ ਸਰਕਾਰਾਂ ਦੀਆਂ ਇਜਾਜਤਾ ਨਾਲ ਚੱਲਦੀਆਂ

  • @rinkuspall6711
    @rinkuspall6711 Před rokem

    ਵੀਰੇ ਗੱਲਾਂ ਤਾਂ ਤੁਹਾਡੀਆਂ ਠੀਕ ਹੈ, ਪਰ ਇਹਨਾਂ ਦੀਆਂ ਜ਼ਮੀਰਾਂ ਮਰ ਚੁਕਿਆਂ

  • @gurjantsandhu8992
    @gurjantsandhu8992 Před rokem

    ❤❤❤sidhu moosewala nu insaf chi da
    Tusi v veer satth doo

  • @parveenklair4388
    @parveenklair4388 Před rokem

    # justice for Sidhu Mossewala

  • @AmritSingh-ks7fg
    @AmritSingh-ks7fg Před rokem +1

    💯💯🙏

  • @rnavgill730
    @rnavgill730 Před rokem +1

    #Justice ⚖️ for Sidhu Moose wala 🙏🏻

  • @bhindersingh4676
    @bhindersingh4676 Před rokem +2

    ਸਿਸਟਮ ਦਾ ਤਾਂ ਬੇੜਾ ਗ਼ਰਕ ਹੋਇਆ ਹੀ ਐ ਮੀਡੀਏ ਦਾ ਵੀ ਬਹੁਤ ਬੁਰਾ ਹਾਲ ਐ ਜਿਹੜੇ ਕੈਂਡਲ ਮਾਰਚ ਮਾਨਸਾ ਨੂੰ ਵਿੱਚੋਂ ਹੀ ਛੱਡ ਕੇ ਭੱਜ ਗਏ।

  • @kulveerralli9097
    @kulveerralli9097 Před rokem +1

    Thanwaad maked sabb ❤❤❤

  • @harmeetsingh-ww6ci
    @harmeetsingh-ww6ci Před rokem +4

    Justice for shidumoose wala

  • @aatishkumar3270
    @aatishkumar3270 Před rokem +2

    5911 jatt c 22 sidhu 💪🏻⚔️🚜🚜

  • @lalitwalia9054
    @lalitwalia9054 Před rokem +1

    Sidhu muswalaa sabb jindabad all time

  • @angelikakirsche
    @angelikakirsche Před rokem

    Dil khush karta makarh g Sidhu 22 nu insaf ta rab hi deuga Par lagda ke sara Media vikau nhi aa

  • @sofiadaljit8117
    @sofiadaljit8117 Před rokem

    bahut bahut dhanwaad makkar. Saab dilo salute tahanu waheguru tahanu tahdrusti bakshan Jo ajj sach bolya

  • @JSVB
    @JSVB Před rokem +2

    #SidhuMooseWala

  • @lavanyabayya301
    @lavanyabayya301 Před rokem +5

    True words punjab youngsters r getting in crime or drugs😢😢😢

  • @vedsingh5525
    @vedsingh5525 Před rokem +1

    ਸੱਚੇ ਪਾਤਸ਼ਾਹ ਜੀ ਮੇਹਰ ਕਰੋ ਵੀਰ ਸ਼ੁੱਭ ਦੀਪ ਸਿੰਘ ਸਿੱਧੂ Moosewala ਜੀ ਤੇ ਰਹਿਮ ਕਰੋ ਉਸ ਨੂੰ ਇਨਸਾਫ ਦਿਉ ਹੈ ਵਾਹਿਗੁਰੂ ਜੀ ਵੀਰ ਸ਼ੁੱਭ ਦੀਪ ਸਿੰਘ ਸਿੱਧੂ Moosewala ਜੀ ਨੂੰ ਇਨਸਾਫ ਮਿਲੇ ਗਾਂ ਜਾ ਵਾਹਿਗੁਰੂ ਜੀ ਤੇਰੇ ਤੇ ਵੀ ਵਿਸ਼ਵਾਸ ਕਰਨਾ ਬੰਦ ਕਰ ਦੇਈਏ ਜੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੁਸੀਂ ਹੋ ਤੇ ਵੀਰ ਸ਼ੁੱਭ ਦੀਪ ਸਿੰਘ ਸਿੱਧੂ Moosewala ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੇ ਕੱਲਜੁਗ ਹੀ ਤੇ ਕਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦੁਨਿਆ ਕਰਦੀ ਫਿਰਦੀ ਹੈ ਲੱਗਦਾ ਰੱਬ ਵੀ ਝੂਠੇ ਲੋਕਾਂ ਦਾ ਹੈ ਸੱਚੇ ਬੰਦੇ ਦਾ ਨਹੀਂ ਫਿਰ ਰੱਬ ਨੂੰ ਕਿਉ ਯਾਦ ਕਰਨਾ Justice for sidhu moose wala ji ਨੂੰ ਇਨਸਾਫ ਮਿਲਣਾ ਚਾਹੀਦਾ ਹੈ 💔😭🙏

  • @harrybathinda9252
    @harrybathinda9252 Před rokem +1

    Justice for Sidhu Moosewala

  • @kulveerralli9097
    @kulveerralli9097 Před rokem +5

    Carry on brother❤❤

  • @gurwindermultani2231
    @gurwindermultani2231 Před rokem +1

    Justiceforsidhumoosewala

  • @Sukh0097
    @Sukh0097 Před rokem +8

    ਪਤਾ ਨੀ ਕੀ ਚਲ ਰਿਹਾ ਸੀ ਦਿਮਾਗ ਚ ਉਦੇ ਨਾ ਬੰਦਾ ਏਨਾ ਮਸ਼ਹੂਰ ਹੋਵੇ ਤੇ ਨਾ ਏਨਾ ਦਲੇਰ ਹੋਵੇ॥..ਸਾਇਦ ਤੂ ਏ ਸੋਚਦਾ ਕੇ ਜੇ ਮੈਨੂੰ ਕੁਝ ਹੋ ਗਿਆ ਮਾ ਬਾਪ ਕੀ ਕਰਨਗੇ ਕੀ ਬਣੁ ਓਨਾ ਦਾ ਮੇ ਸਿਰ ਤੇ ਬਿਠਾ ਕੇ ਰੱਖਦਾ ਮੇਰੇ ਤੋ ਬਾਦ ਦਰ ਦਰ ਠੋਕਰਾ ਖਾਣਗੇ ਕਿਸੇ ਨੇ ਨੀ ਖੜਨਾ ਓਨਾ ਨਾਲ ਮੇਰਾ ਇਨਸਾਫ ਮਿਲੂ ਸ਼ਾਇਦ ਸਿਧੂ ਤੂ ਸੋਚਦਾ ਯਾਰਾ

  • @bootachaudhry4856
    @bootachaudhry4856 Před rokem +1

    JusticeforSidhumoosewala 🇵🇰

  • @AmandeepSingh-wr7hz
    @AmandeepSingh-wr7hz Před rokem

    Justice for Sidhu Moosewala 😢😢

  • @amarjeetkaur3754
    @amarjeetkaur3754 Před rokem

    Good job Makkar bai g

  • @harpreetmehra4788
    @harpreetmehra4788 Před rokem

    Justice for Sidhu moose wala Veer

  • @user-ym7vm3hy2r
    @user-ym7vm3hy2r Před rokem

    Very good thinking

  • @buntysingh1776
    @buntysingh1776 Před rokem +1

    #justice for Sidhu Moose wala

  • @vancouverweather96
    @vancouverweather96 Před rokem +3

    hlle mukya ni sada sidhu❤

  • @virk0008
    @virk0008 Před rokem +4

    Waheguru sidhu paji nu insaaf dwaooo

  • @kaurjatti2002
    @kaurjatti2002 Před rokem +1

    Justice For Sidhu Legend Put 🙏🙏

  • @deepdhaliwal8977
    @deepdhaliwal8977 Před rokem +2

    Murabad bhagwant mann aap party all party worker murabad

  • @HarpreetSingh-jl4on
    @HarpreetSingh-jl4on Před rokem +1

    Good

  • @LovepreetSingh777
    @LovepreetSingh777 Před rokem

    Justice for Sidhu moosewala

  • @SidhuMuthadeWala
    @SidhuMuthadeWala Před rokem +1

    Insaaf milna chahida Sidhu bai nu

  • @europe2016Germany
    @europe2016Germany Před rokem

    Thanks

  • @raheela7000
    @raheela7000 Před rokem

    #justiceforsidhumoosewala 🇵🇰 🇵🇰

  • @navikhaira175
    @navikhaira175 Před rokem

    Great

  • @gurjindersingh1280
    @gurjindersingh1280 Před rokem

    Sindhujindabadh

  • @aatishkumar3270
    @aatishkumar3270 Před rokem +1

    I am bigg fan sidhu 22💪🏻⚔️❤🌹

  • @happymasih9040
    @happymasih9040 Před rokem

    Sidhu moosewala legend never die

  • @kuljinderkaur1388
    @kuljinderkaur1388 Před rokem

    Justice for sidhu veer
    ❤🙏

  • @amarjitsingh72
    @amarjitsingh72 Před 11 měsíci

    Waheguru ji mehar kareo

  • @mgrandomvlog1750
    @mgrandomvlog1750 Před rokem

    ਮੱਕੜ ਵੀਰ ਮੈਨੂੰ ਲੱਗਦਾ ਸੀ ਕਿ ਤੁਸੀ ਵਿਕਾਊ ਮੀਡੀਆ ਲਈ ਕੰਮ ਕਰਦੇ ਹੋ ਪਰ ਅੱਜ ਲੱਗਾ ਤੁਸੀ ਤੁਸੀ ਸੱਚ ਨਾਲ ਖੜੇ ਹੋ ਸਿੱਧੂ ਲਈ ਬੋਲੇ ਬਹੁਤ ਬਹੁਤ ਧੰਨਵਾਦ

  • @sahilbhagat9432
    @sahilbhagat9432 Před rokem

    LeGeND Bhai. J❤

  • @abhishek.5659
    @abhishek.5659 Před rokem +3

    😭😭💔💔

  • @rajwinderkaurnijjer749

    #justice for sidhu moosewala veer❤

  • @crumptiongaming6986
    @crumptiongaming6986 Před rokem

    Justice vastai sarai punjab bu ikattha ho chaida hai

  • @BaljeetSingh-fr3by
    @BaljeetSingh-fr3by Před rokem +1

    🙏🙏🙏🙏🙏

  • @Official_billa_rkt
    @Official_billa_rkt Před rokem +1

    Justiceforsidhumoosewala 🙏🙏🙏

  • @legendvloger9658
    @legendvloger9658 Před rokem

    Justice for sidhu moosewala

  • @hardevsingh-jz3rf
    @hardevsingh-jz3rf Před rokem

    Justice for sidhu moose ala veer

  • @sahilchowhan8107
    @sahilchowhan8107 Před rokem +1

    Justice for sidhu moosewala😂😂😂😂😂❤

  • @sanjuvlogs06
    @sanjuvlogs06 Před rokem

    Justice for sidhu mossa wala 🥲🥲🥲🥲🥲🥲❤️🔥💥💥

  • @sanjuvlogs06
    @sanjuvlogs06 Před rokem

    Sidhu moosa wala ka father sai bath bol rahe hai, justice for sidhu mossa wala love you bro only sidhu moosa wala ❤️❤️❤️❤️❤️💥 master mind logo ko jail ma dal do