ਕਿਵੇਂ ਕਰੀਏ ਅਰਦਾਸ ਕ ਸਾਨੂੰBABA DEEP SINGH ਜੀ ਆਪ ਜਾਂ ਕਿਸੇ ਜ਼ਰੀਏ ਰਸਤਾ ਦਿਖਾਉਣ।ਕੁਝ ਜਵਾਬ ਹਨ ਵਾਰਤਾ ਪੂਰੀ ਸੁਣੋ

Sdílet
Vložit
  • čas přidán 25. 08. 2024
  • ਕਿਵੇਂ ਕਰੀਏ ਅਰਦਾਸ ਕ ਸਾਨੂੰBABA DEEP SINGH ਜੀ ਆਪ ਜਾਂ ਕਿਸੇ ਜ਼ਰੀਏ ਰਸਤਾ ਦਿਖਾਉਣ।ਕੁਝ ਜਵਾਬ ਹਨ ਵਾਰਤਾ ਪੂਰੀ ਸੁਣੋ।
    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ
    ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ
    ਸ਼ਹੀਦ ਸਿੰਘ ਫੌਜਾਂ ਧੰਨ ਧੰਨ।।
    #babadeepsinghji #bhaiguriqbalsinghji #gianithakursinghjipatialewale #fatehgarhsahib #sikhhistory #satnamwaheguru #waheguruji #hazoorsahib #japjisahib #satguru #facbook #gurunanakdevji #gurugobindsinghji #hazoorsahib #japjisahib #jeevanjaach #jaap #khalsaaid #katha #kathavichar #punjabibooks #punjab #punjabi #amritsar #akaalchannel #anandpursahib #whatsappstatus #wmk #whatsapp #education #rarasahib #rehrassahib #reels #tarnadal #tarantaransahib #tiktok #youtube #youtubeshort #update #sikhhistory #shorts #ਸਲੋਕ_ਮਹਲਾ_9 #damdami_taksal_de_sewadar #dasamdibani #deepsidhu #sikhi #sidhumoosewala #nitnem #nihang_singh #nanaksarkaleran #viralvideo #matasahibkaurji #motivational #inspiration #india #instagood #drawing #bababudhasahibji #bhaiamritpalsinghkhalsa #chandidivaar #chardiklatimetv #canadasikh #babanandsinghji
    5 ਚੌਪਹਿਰੇ ਕੱਟਣ ਨਾਲ ਵੀ ਕਿਰਪਾ ਨਹੀਂ ਹੋਈ ਤਾਂ ਕਿਵੇਂ ਬਾਬਾ ਜੀ ਨੇ ਰਾਹ ਦੱਸਿਆ।
    • ਜਦੋਂ 5 ਚੌਪਹਿਰੇ ਕਰਨ ਨਾਲ...
    ਬਾਬਾ ਜੀ ਦੇ ਪ੍ਰਤੀ ਸਾਰੇ ਸਵਾਲਾਂ ਦੇ ਜਵਾਬ?
    • ਚੌਪਹਿਰਾ ਸਾਹਿਬ ਵਿੱਚ ਜਾਣ...
    ਜਦੋਂ ਇੱਕ ਭੈਣ ਨੂੰ ਬਾਬਾ ਜੀ ਨੇ ਦੱਸਿਆ ਪੁੱਤ ਕਿਥੋ ਮਿਲੇਗਾ।।
    • ਕਿਵੇਂ ਬਾਬਾ ਦੀਪ ਸਿੰਘ ਜੀ...
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

Komentáře • 236

  • @BhupinderKaur-df8tb
    @BhupinderKaur-df8tb Před 8 měsíci +47

    ਭਾਈ ਸਾਹਿਬ ਜੀ ਧੰਨ ਆ ਆਪ ਜੀ ਦੀ ਮਾਤਾ ਜਿਸ ਦੀ ਕੁੱਖੋਂ ਆਪ ਜੀ ਜਨਮ ਹੋਇਆ ।ਆਪ ਬਿਨਾਂ ਕਿਸੇ ਲਾਲਚ ਤੋਂ ਸੰਗਤ ਨੂੰ ਗੁਰਬਾਣੀ ਨਾਲ ਜੋੜ ਰਹੇ ਹੋ।।ਸਿੰਘ ਸਹੀਦਾਂ ਪ੍ਤੀ ਸਰਧਾ ਦਿਨੋ ਦਿਨ ਵੱਧ ਰਹੀ ਹੈ ਧੰਨਵਾਦ ।

    • @jeewanjaachh2546
      @jeewanjaachh2546  Před 8 měsíci +9

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਸਤਿਗੁਰੂ ਜੀ ਨੇ ਜੋ ਮੇਰੀ ਮੂਰਖ਼ ਦੀ ਮਹਿਮਾ ਕਰਵਾ ਰਹੇ ਆ।ਪਰ ਸਾਰਾ ਕੁਝ ਉਸ ਆਪ ਹੀ ਕਰਦੇ ਹਨ

    • @siratgill52
      @siratgill52 Před 7 měsíci +3

      Dhan dhan amer saheed baba deep singh ji mara vi Bata ty kirpa kareo jimara Bata nshasa kardy hobaba deep Singh ji kirpa kareo ji 🙏

    • @Sukhmaniboutique7
      @Sukhmaniboutique7 Před 7 měsíci

      ​@@siratgill52chupra sahib karo g baba g kirpa krn ge bappu g sab di jholi bharde a g

  • @user-jj7gg8oz2x
    @user-jj7gg8oz2x Před 4 měsíci +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਿਰਾ ਭਰਿਆ ਹੱਥ ਸਿਰ ਤੇ ਰੱਖਓ ਜੀ🙏🙏🙏🙏🙏

  • @JagroopSandhu-wj8vv
    @JagroopSandhu-wj8vv Před 2 měsíci

    ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤❤❤❤

  • @Brar7384
    @Brar7384 Před měsícem +1

    Dhan dhan Baba Deep Singh Ji waheguru Ji ♥️

  • @SimranjitKaur-w2c
    @SimranjitKaur-w2c Před 7 dny

    Dhan dhan Baba deep Singh ji ❤❤❤❤❤

  • @user-vm9el1iz6n
    @user-vm9el1iz6n Před 4 měsíci

    Dhan dhan baba deepsingh ji

  • @GurmeetKaur-yq4df
    @GurmeetKaur-yq4df Před 5 měsíci

    Baba Deep singh ji kirpa kro

  • @DavinderSingh-pi2li
    @DavinderSingh-pi2li Před 2 měsíci

    Dhan Dhan baba Deep Singh ji

  • @kiranjitkaur8092
    @kiranjitkaur8092 Před 4 měsíci +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ

  • @raniahuja5125
    @raniahuja5125 Před 5 měsíci

    Dhan Dhan Baba Deep Singh Ji

  • @paramjeetkaur-wg8zo
    @paramjeetkaur-wg8zo Před 3 měsíci

    Dhan dhan baba deep singh ji waheguru ji 🙏🙏

  • @amarjeetkaur1977
    @amarjeetkaur1977 Před 6 měsíci

    Dhan dhan baba amar shaheed Deep singh ji

  • @gurmeetkaur6361
    @gurmeetkaur6361 Před 7 měsíci

    Dhan dhan baba Deep singh ji

  • @Gurmeet_kaur_khalsa
    @Gurmeet_kaur_khalsa Před 7 měsíci +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਹਿਬ ਜੋ ਦਾਤ ਤੁਹਾਨੂੰ ਚੰਗੀ ਲੱਗੇ ਸੋਈ ਦੇਣੀ ❤💕🙇‍♀️👏

  • @raghbirsingh561
    @raghbirsingh561 Před 5 měsíci

    Dhan baba ji🙏

  • @sarbjitkaur-lo9yg
    @sarbjitkaur-lo9yg Před 6 měsíci +1

    ਵੀਰ ਜੀ ਥੋਡੇ ਵਰਗੀਆਂ ਰੂਹਾਂ ਘਰ ਦੇ ਵਿੱਚ ਹੋਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਤੇ ਕਿਰਪਾ ਕਰਨ

  • @benipalgaming1145
    @benipalgaming1145 Před 8 měsíci +6

    ਧਨਧਨ,ਬਾਬਾ,ਦੀਪ,ਸਿਘ,ਜੀ,ਮੇਰੇ,ਸਾਰੇ,ਕਾਰਜ,ਕਰੌ

  • @jotdeepsingh935
    @jotdeepsingh935 Před 7 měsíci +1

    ਬਾਬਾ ਦੀਪ ਸਿੰਘ ਜੀ ਅੰਗ ਸੰਗ ਸਹਾਇ ਹੋਣਾ ਜੀ ਬਾਬਾ ਜੀ ਕਿਰਪਾ ਕਰੋ ਬਖਸ਼ੋ ਸਹੀਦੋ , ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @siratgill52
    @siratgill52 Před 5 měsíci

    Dhan dhan amer seheed baba deep singh ji mara Sara karj ras kareo ji

  • @palgill5522
    @palgill5522 Před 6 měsíci

    WAHGURU ji

  • @sarbjitkaur-lo9yg
    @sarbjitkaur-lo9yg Před 6 měsíci

    wahegurug wahegurug

  • @user-mu3ti8bs7u
    @user-mu3ti8bs7u Před 7 měsíci +8

    ❤❤ਧੰਨ ਧੰਨ ਬਾਬਾ ਦੀਪ ਸਿੰਘ ਜੀ ❤❤

  • @manvirgill3433
    @manvirgill3433 Před 8 měsíci +2

    Dhan Dhan baba deep Singh ji wahaguru ji 🙏 Wahaguru ji 🙏 Wahaguru ji 🙏 Wahaguru ji 🙏 Wahaguru ji 🙏

  • @amandeep-qs1gy
    @amandeep-qs1gy Před 6 měsíci

    Waheguru ji mehar kro

  • @AmarjitKaur-fz7fc
    @AmarjitKaur-fz7fc Před 5 měsíci

    Waheguru Ji 🙏🙏🙏🙏🙏♥️

  • @SurinderjitKaur-us5mk
    @SurinderjitKaur-us5mk Před 6 měsíci

    Waheguru ji mainu sahi raste pao

  • @rohitdhanda2817
    @rohitdhanda2817 Před 6 měsíci

    Dhan dhan baba deep singh g

  • @malhi859
    @malhi859 Před 2 měsíci

    waheguruji 🙏🙏🙏🙏🙏🌹🌹🌹🌹

  • @sarabjitkaur1268
    @sarabjitkaur1268 Před 7 měsíci +2

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @BhupinderKaur-df8tb
    @BhupinderKaur-df8tb Před 8 měsíci +8

    ਧੰਨ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ❤❤

  • @HarsimardeepKaur
    @HarsimardeepKaur Před 7 měsíci

    Waheguru jiii 🎉

  • @harpreetsandhu2908
    @harpreetsandhu2908 Před 6 měsíci

    Waheguru ji 🙏🙏🙏🙏

  • @user-js3bv1sp1m
    @user-js3bv1sp1m Před 6 měsíci

    Dhan Dhan Dhan satguru baba Deep Singh ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🌹🌹🌹🌹🌹🌹🌹🙏🙏🙏🙏🙏❤❤❤❤❤

  • @bhupinderkaur5808
    @bhupinderkaur5808 Před 5 měsíci

    Waheguru g

  • @totamauli2911
    @totamauli2911 Před 5 měsíci +1

    ਵਾਹਿਗੁਰੂ ਜੀ ❤

  • @user-sb8nz3sb4v
    @user-sb8nz3sb4v Před 6 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉❤❤❤❤❤

  • @jagjeetkaur3211
    @jagjeetkaur3211 Před 8 měsíci +9

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏

  • @tiwanasgroup1925
    @tiwanasgroup1925 Před 6 měsíci

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕੋਟਿ ਕੋਟਿ ਪ੍ਰਣਾਮ 🙏🏻🌹🙏🏻🌹🙏🏻🌹🙏🏻ਬਾਬਾ ਜੀ ਬਹੁਤ ਬਹੁਤ ਸੁਕਰਾਨਾ 🙏🏻🌹🙏🏻🌹🙏🏻🌹

  • @rajsandhu3343
    @rajsandhu3343 Před 8 měsíci +4

    ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 🙏🏼🌹💐🌺

  • @talveenjapnaad1221
    @talveenjapnaad1221 Před 8 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GaganSingh-ye9gb
    @GaganSingh-ye9gb Před 8 měsíci +3

    ਧੰਨ ਧੰਨ ਸਮੂੱਹ ਸਹੀਦ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ 🙏🙏🙏🙏🙏🙏❤️❤️❤️❤️❤️❤️❤️

  • @GurpreetSingh-lv2uy
    @GurpreetSingh-lv2uy Před 8 měsíci +1

    🙏🙏🌹🪔🌹🪔🌹🪔dhan dhan baba deep singh ji Maher Karo ji 🌹 🌹🌹🪔🌹🪔🌹🪔🌹🪔🌹🙏🙏🙏🪔🌹🪔🌹🙏🙏🙏🙏🙏

  • @lovegill1942
    @lovegill1942 Před 7 měsíci +3

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @GaganSingh-ye9gb
    @GaganSingh-ye9gb Před 8 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏❤️❤️❤️❤️❤️❤️

  • @GaganSingh-ye9gb
    @GaganSingh-ye9gb Před 8 měsíci +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ🙏🙏🙏🙏🙏🙏❤️❤️❤️❤️❤️❤️

  • @jasvirsingh5654
    @jasvirsingh5654 Před 8 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਵਾਹਿਗੁਰੂ ਜੀ ਕੀ ਫਤਹਿ

  • @user-pg3nk3qm5u
    @user-pg3nk3qm5u Před 7 měsíci +2

    Dhan dhan baba deep Singh ji 🙏🙏🥰🥰🙏🙏🥰 hari ka sahari honda ji 🙏

  • @HarnoorkaurBansal-hj2wn
    @HarnoorkaurBansal-hj2wn Před 8 měsíci +1

    🌹🌹♥️♥️ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ♥️♥️🌹🌹
    🌹🌹♥️♥️ਧੰਨ ਧੰਨ ਸ਼ਹੀਦ ਬਾਬਾ ਨੌਧ ਸਿੰਘ ਸਾਹਿਬ ਜੀ ♥️♥️🌹🌹

  • @anupreet9289
    @anupreet9289 Před 7 měsíci +1

    Satnaam waheguru g 🙏🙏🙏satnaam waheguru g 🙏🙏satnaam waheguru g

  • @PreetKamal-cd3uu
    @PreetKamal-cd3uu Před 7 měsíci +1

    🙏🤲 dhan mere bapu ji 🤲🙏🙏🤲 dhan mere Guru pittaa Ji 🤲🙏

  • @gurmeetkaur6361
    @gurmeetkaur6361 Před 7 měsíci +1

    Dhan dhan baba Deep singh ji Bachhaian nu chardikala bakhsho ji

  • @KiranpreetKaurPurba
    @KiranpreetKaurPurba Před 8 měsíci +1

    ਵਾਹਿਗੁਰੂ ਜੀ

  • @rickybrami1396
    @rickybrami1396 Před 8 měsíci +1

    Waheguru ji Surinder Singh ji 🙏

  • @DavinderSingh-us4cx
    @DavinderSingh-us4cx Před 6 měsíci

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @harrydhaliwal9725
    @harrydhaliwal9725 Před 8 měsíci +1

    Dhan dhan baba deep Singh ji maharaj mehar karo ji dass uppar ji kirpa karo ji karj ras karo ji maharaj

  • @cuteavigill7150
    @cuteavigill7150 Před 8 měsíci

    Dhan dhan baba deep singh g.tusi dhan ho mere waheguru g.

  • @rajinderkaur544
    @rajinderkaur544 Před 7 měsíci +1

    🙏🙏ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏

  • @jmanku8233
    @jmanku8233 Před 8 měsíci +2

    Dhan Baba Deep singh ji Dhan Baba Naudh Singh ji🙏🏻🙏🏻🙏🏻🙏🏻💯💯💯💯🇨🇦🇨🇦🇨🇦

  • @sarbjitkaur-lo9yg
    @sarbjitkaur-lo9yg Před 8 měsíci +3

    ਵੀਰ ਜੀ ਕੋਟ ਕੋਟ ਸੁਕਰਨਾ ਥੋਡਾ ਤੁਸੀ ਬਾਬਾ ਦੀਪ ਸਿੰਘ ਜੀ ਨਾਲ ਜੋੜਦੇ ਹੋ ਮਨ ਕਿੰਨਾ ਵੀ ਦੁਖੀ ਹੋਵੇ ਥੋਡੇ ਮੁੱਖ ਤੋ ਬਾਬਾ ਜੀ ਦੀ ਸੋਭਾ ਸੁਣ ਕੇ ਮਨ ਨੂੰ ਚੈਨ ਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਜਿੰਨੇ ਸਾਹ ਬਾਕੀ ਹੈ ਤੇਰੇ ਗੁਣ ਗਾਉਂਦੇ ਰ੍ਹਵਾ ਵਿਸੋਰਾ ਨਾ ਪਵੇ

    • @jeewanjaachh2546
      @jeewanjaachh2546  Před 8 měsíci

      ਸਾਰਾ ਕੁਝ ਵਾਹਿਗੁਰੂ ਜੀ ਕਰਵਾ ਰਹੇ ਹਨ ਉਹਨਾਂ ਦਾ ਕੀਤਾ ਸਭ ਹੋ ਰਿਹਾ ਮੇਰਾ ਵਿਚ ਕੁਝ ਵੀ ਨਹੀਂ ਵਾਹਿਗੁਰੂ ਜੀ ਧੰਨਵਾਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਦਾ ਕਰੀਏ ਜਿਨਾਂ ਨੇ ਸਾਨੂੰ ਮਹਾਨ ਸੰਤ ਸਾਧੂ ਸ਼ਹੀਦ ਸਿੰਘ ਫੌਜਾਂ ਬ੍ਰਹਮਗਿਆਨੀ ਤੱਤਬੇਤੇ ਸਿੰਘ ਵੱਡੀਆਂ ਕਮਾਈਆਂ ਵਾਲਿਆ ਦੇ ਸੰਗ ਬਖਸ਼ੇ ਹਨ।। ਧੰਨ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਰੂਪ ਪਾਤਸ਼ਾਹ

  • @GurmeetSingh-yo4lq
    @GurmeetSingh-yo4lq Před 8 měsíci +1

    Waheguru ji

  • @malookbajwa4312
    @malookbajwa4312 Před 8 měsíci +1

    Dhan dhan baba Deep Singh Ji shaheed

  • @karamsingh4460
    @karamsingh4460 Před 8 měsíci +2

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🙏🙏

  • @ravneetkaur8297
    @ravneetkaur8297 Před 6 měsíci

    🙏🙏

  • @kulwansingh366
    @kulwansingh366 Před 6 měsíci

    Dhan Dhan Babà Deep singh ji Dhan Dhan Babà nodh singh sahib ji mehr kario sareya te babà ji

  • @user-jj5wt8ts6t
    @user-jj5wt8ts6t Před 8 měsíci +1

    Waheguru ji Dhan Dhan baba Deep Singh Ji saheed

  • @PardeepSingh-lh8if
    @PardeepSingh-lh8if Před 8 měsíci +1

    Koti koti pronam sare sheeda nu mehr kro baba g chnga jiven devo🤲🏼🤲🏼🤲🏻🌸🌹🌹🌹

  • @supreet_khangura2547
    @supreet_khangura2547 Před 7 měsíci

    Dhan dhan baba deep singh ji 🙏❤

  • @harmandeepbhullar6599
    @harmandeepbhullar6599 Před 7 měsíci

    🙏🙏🙏🙏

  • @Agent_ansh
    @Agent_ansh Před 8 měsíci +1

    , ਧੰਨ ਧੰਨ, ਬਾਬਾ, ਦੀਪ, ਸਿੰਘ, ਜੀ

  • @user-fs2yb6if2v
    @user-fs2yb6if2v Před 8 měsíci +1

    Waheguru ji 🙏 dhan dhan Baba Deep Singh Ji Maharaj 🙏 kotan kot parnam ji 🙏 MEHAR KRO BABA JIII 🙏 dukh Katt deo dataji 🙏 Nam simran dia datta baxo ji 🙏🙏🙏🙏🙏

  • @user-um6wn2ib7g
    @user-um6wn2ib7g Před 8 měsíci

    Dhan Dhan Baba Deep Singh Ji kirpa Karo gi

  • @user-ib3dh6lj5b
    @user-ib3dh6lj5b Před 8 měsíci +1

    Dhan dhan baba deep Singh ji mera Veera te mehar kare ji 😢

  • @singhavot1614
    @singhavot1614 Před 8 měsíci +1

    DHAn DHAN AMAR SHAHID BABA DEEP SINGH JI DEYA KARO MIHHAR KARO JI BAKHASH LO JI APJJI DE DAS GARIB BACHE HAI JIDHAN HO DHAN HO JI❤❤❤❤❤🎉🎉🎉🎉😅😅😅❤❤❤❤

  • @DeepSingh-ir6ky
    @DeepSingh-ir6ky Před 8 měsíci +1

    Waheguru ji mehar kareo sareya te baba ji galtiyan maaf karna ji baba ji

  • @harwinderkaur3009
    @harwinderkaur3009 Před 8 měsíci +1

    Waheguru ji 😊

  • @gagansandhu8456
    @gagansandhu8456 Před 8 měsíci +1

    Dhan dhan baba Farid g dhan dhan guru Ramdas g dhan dhan baba deep Singh g mehr kro tusi Bina bolya Dil Diya sab jande oh waheguru gg

  • @JasmelKaur-mo4gj
    @JasmelKaur-mo4gj Před 8 měsíci +1

    Dhan baba deep sinhh ji dhan guru gobid sinhh ji

  • @JatinderSandhu-yf1gd
    @JatinderSandhu-yf1gd Před 8 měsíci +2

    Dhan dhan baba deep singh sahib ji 🙏 Waheguru ji mehar karo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @JasvirSingh-iu4dc
    @JasvirSingh-iu4dc Před 8 měsíci +2

    Waheguruji waheguruji waheguruji waheguruji waheguruji waheguruji waheguruji 🙏🌹 dhan dhan baba Deep Singh ji 🙏🌹

  • @Seema-yi7vn
    @Seema-yi7vn Před 8 měsíci +1

    Dhan dhan Baba Deep Singh Ji mainu vi chopehra sahib ktn di aagya devo jldi 🌹🌹🙏🙏

  • @Technicalharjit
    @Technicalharjit Před 7 měsíci +1

    Amar sheed dhan dhan dhan baba deep singh sahib g 🙏🏻🙏🏻🙏🏻

  • @gurmeetkaur6361
    @gurmeetkaur6361 Před 7 měsíci +1

    waheguru ji

  • @jesskalsi3900
    @jesskalsi3900 Před 8 měsíci +1

    ❤❤Waheguru Sahib Ji ♥️ 🌷 ❤️ ❤

  • @ASLA-bb8vp
    @ASLA-bb8vp Před 8 měsíci

    Dhan bhan baba deep Singh ji 🙏

  • @BhupinderSingh-gt3wb
    @BhupinderSingh-gt3wb Před 8 měsíci

    Dhan Dhan Baba deep singh ji sahid ji krpa kro

  • @Jaspreetkaur-zf2nj
    @Jaspreetkaur-zf2nj Před 4 měsíci +1

    ਬਾਬਾ ਜੀ ਮੈਂ ਇਸ ਟਾਇਮ ਸਿੰਘਾਪੁਰ ਵਿੱਚ ਹਾਂ ਮੈਂ ਕਈ ਦਿਨਾਂ ਤੋਂ ਤੁਹਾਡੀਆਂ ਵੀਡੀਓ ਦੇਖ ਸੁਣ ਰਹੀ ਆ ਤੇ ਮੈਂ ਕੱਲ ਹੀ ਬ੍ਹਹਮ ਕਵਚ ਦਾ ਪਾਠ ਸ਼ੁਰੂ ਕੀਤਾ ਹੈ ਪਰ ਮੈਂ ਦੇਗ ਨਹੀਂ ਬਣਾ ਸਕਦੀ ਅਤੇ ਨਾ ਹੀ ਜੋਤ ਲਾ ਸਕਦੀ ਹਾਂ ਕਿਉਂਕਿ ਮੈਂ ਜਿਸ ਘਰ ਵਿੱਚ ਰਹਿੰਦੀ ਹਾਂ ਉਸ ਘਰ ਵਿੱਚ ਰਸੋਈ ਨਹੀਂ ਵਰਤਣ ਦਿੰਦੇ ਮੈਂ ਜਿਸ ਜਗ੍ਹਾ ਤੇ ਕੰਮ ਕਰਦੀ ਹਾਂ ਉੱਥੇ ਹੀ ਖਾਣਾ ਖਾਂਦੀ ਹਾਂ ਤੇ ਮੈਨੂੰ ਕੰਮ ਉੱਤੇ ਮੀਟ ਵਗੈਰਾ ਪੈਕ ਕਰਨਾ ਪੈਂਦਾ ਹੈ ਪਰ ਮੈਂ ਆਪ ਸੇਵਨ ਨਹੀਂ ਕਰਦੀ ਮੇਰੇ ਕੋਲ ਕਮਰੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਫੋਟੋ ਹੈ ਤੇ ਮੈਂ ਰੋਜ਼ ਮੱਥਾ ਟੇਕਦੀ ਹਾਂ ਕੱਲ ਹੀ ਬ੍ਰਹਮ ਕਵਚ ਦਾ ਪਾਠ ਸ਼ੁਰੂ ਕੀਤਾ ਹੈ ਮੇਰੇ ਮਨ ਵਿੱਚ ਇੱਕ ਸਵਾਲ ਹੈ ਕਿ ਮੈਂ ਸਿੰਗਾਪੁਰ ਦੇ ਵਿੱਚ ਹਾਂ ਅਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ ਮੈਂ ਇੰਨੀ ਦੂਰ ਬੈਠ ਕੇ ਹੋਰ ਕੀ ਕਰ ਸਕਦੀ ਹਾਂ ਕਿ ਮੇਰੀ ਅਰਦਾਸ ਪੂਰੀ ਹੋ ਜਾਵੇ ਮੈਂ ਬਹੁਤ ਚਿੰਤਾ ਵਿੱਚ ਰਹਿੰਦੀ ਹਾਂ ਮੈਂ ਆਪਣੀ ਇੱਕ ਅਰਦਾਸ ਪੂਰੀ ਕਰਵਾਉਣੀ ਹੈ ਜਿਸ ਲਈ ਮੈਨੂੰ ਦਿਨ ਰਾਤ ਚਿੰਤਾ ਰਹਿੰਦੀ ਹੈ ਮੈਂ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਲਈ ਹੋਰ ਕੀ ਕਰ ਸਕਦੀ ਹਾਂ ਕਿਰਪਾ ਕਰਕੇ ਮੇਰਾ ਕੋਈ ਭੈਣ ਭਾਈ ਮੈਨੂੰ ਜਰੂਰ ਦੱਸੇ ਬਾਬਾ ਦੀਪ ਸਿੰਘ ਜੀ ਸਭ ਦਾ ਭਲਾ ਕਰਨ 🙏🙏

    • @jeewanjaachh2546
      @jeewanjaachh2546  Před 4 měsíci +1

      8288945135 whtap no hai voice msg bhej deo waheguru ji fr sab ds dina

  • @sukhathwal1473
    @sukhathwal1473 Před 7 měsíci

    Wmk❤

  • @ritakaur6788
    @ritakaur6788 Před 8 měsíci +2

    Dhan Dhan baba deep singh g mehr kro apne bachiya te 🙏🏼

  • @kamaluppal5694
    @kamaluppal5694 Před 8 měsíci +1

    Waheguru ji 🙏🏻🌹

  • @ParvDhot
    @ParvDhot Před 8 měsíci +1

    Dhan dhan Baba deep sing ji

  • @vikram_rathi
    @vikram_rathi Před 8 měsíci +1

    Dhan dhan sahib Baba deep Singh Ji kirpa karo ji ponting n videsh da km mil j waheguru ji waheguru ji ❤❤❤❤🎉🎉🎉🎉🎉

  • @rajbirkaur7145
    @rajbirkaur7145 Před 8 měsíci +1

    Dhan Dhan baba Deep Singh ji 🙏🙏

  • @kamalbaman5194
    @kamalbaman5194 Před 8 měsíci +1

    Waheguru ji m aap ji di vedio da badi hi besbri nll intzaaar krdi ha ❤❤❤ dhan baba deep singh ji mehr krn sb te❤❤❤

  • @jivensingh1163
    @jivensingh1163 Před 8 měsíci +3

    waheguru ji ❤❤

  • @ManpreetKaur-vy5gx
    @ManpreetKaur-vy5gx Před 7 měsíci +1

    Waheguru ji tusi jo hadd beeti sunonde oo uuss krke he sade man horr vishvash cho aa janda aa. Baba deepsingh ji, baba noudh singh ji, baba hanuman singh ji, te baba Budha ji tuhde te iss tra he kirpa bnai rakhn ji.

  • @gurmeetkaur1263
    @gurmeetkaur1263 Před 8 měsíci +1

    Dhan Dhan Amar shaheed Baba Deep Singh ji Maharaj mehar karo aap 🙏🌹🌺🌹🌺🌹

  • @Kuldeepsingh-ej2es
    @Kuldeepsingh-ej2es Před 8 měsíci +2

    Dhan Dhan baba deep singh ji mehar kro ji apni bacchi sarbjeet Kaur nu tandrust kro ji 🙏

  • @sahirasaini7810
    @sahirasaini7810 Před 8 měsíci +1

    Dhan Dhan Amar Shaheed Baba Deep Singh ji 🙏🙏🙏🙏

  • @DaljitVirk-zr6eh
    @DaljitVirk-zr6eh Před 8 měsíci +1

    Waheguru ji waheguru ji...dhan dhn baba deep singh ji 🙇‍♂️🙇‍♂️🙇‍♂️🙇‍♂️🙇‍♂️

  • @amritpalkaurkondal6999
    @amritpalkaurkondal6999 Před 8 měsíci +2

    Bhai Sahib ji smasya sab nu rehndi hai te dukh sukh sda rehne. Sirf Bani ne hi sanu kadna te Bani lai time sanu sare kum pichhe karke kadna paega.....
    Gur mere sang sada hai nale🙏🙏🙏
    Thanks Bhai Sahib ji.❤