Video není dostupné.
Omlouváme se.

dheeyan da pyar । ਜਨਮ ਦਿਨ ਦਾ surprise। punjabifamvlog ।

Sdílet
Vložit
  • čas přidán 26. 01. 2024
  • dheeyan da pyar । ਜਨਮ ਦਿਨ ਦਾ surprise। punjabifamvlog । #punjabi #vlog #viralvideos
    ਹੈਲੋ ਦੋਸਤੋ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਂਗੇ ਮੈਂ ਅੱਜ ਤੱਕ ਕਦੇ ਵੀ ਆਪਣਾ ਜਨਮ ਦਿਨ ਨਹੀ ਮਨਾਇਆ ਪਰ ਇਸ ਵਾਰ ਮੇਰੀਆਂ ਬੇਟੀਆਂ ਨੇ ਮੈਨੂੰ ਜਨਮ ਦਿਨ ਤੇ ਬਹੁਤ ਵੱਡਾ surprise 🥰 ਦਿੱਤਾ।
    ਮੇਰੇ ਕੰਮ ਤੋਂ ਘਰ ਵਾਪਸ ਆਉਣ ਤੋਂ ਪਹਿਲਾਂ ਹੀ ਸਾਰੀਆ ਤਿਆਰੀਆਂ ਮੁਕੰਮਲ ਕਰ ਲਈਆਂ ਕੇਕ ਵੀ ਮੰਗਵਾ ਰੱਖਿਆ ਸੀ ਤੇ ਦੇਰ ਸ਼ਾਮ ਕੇਕ ਕੱਟਿਆ ਤੇ ਇੰਜੋਇ ਕੀਤਾ ਓਨਾ ਪਲਾਂ ਵਿਚੋਂ ਕੁਝ ਖੁਸ਼ੀ ਦੇ ਪਲ ਸੋਡੇ ਨਾਲ ਇਸ ਵੀਡਿਓ ਰਾਹੀਂ ਸਾਂਝੇ ਕੀਤੇ ਹਨ ।
    ਜੇਕਰ ਮੇਰੀਆਂ ਵੀਡਿਓ ਆਪ ਜੀ ਨੂੰ ਪਸੰਦ ਆਈਆਂ ਤਾਂ ਮੇਰੇ youtube channel ਨੂੰ subscribe ਕਰੋ ਤੇ 🔔 ਬੈੱਲ ਵਾਲਾ ਬਟਨ ਤੇ ਕਲਿਕ ਕਰਕੇ ਸਾਡੇ channel ਨਾਲ ਜੁੜੋ
    CZcams 2 channel
    @Khelbyte
    / @khelbyte
    Facebook channel
    www.facebook.c...
    Facebook account
    www.facebook.c...

Komentáře • 63