world's costly bull price 21 crore..

Sdílet
Vložit
  • čas přidán 11. 09. 2024
  • #youtube
    #youtubeshorts
    #subscribe
    #youtuber
    #youtubeshort
    #youtubechannel
    #youtubevideo
    #youtubeindia
    #views
    #bull
    #punjab
    #punjabi
    #bulls
    #buffalo

Komentáře • 736

  • @anriuddhamehta8852
    @anriuddhamehta8852 Před 5 měsíci +126

    ਮੈਂ ਤਾਂ ਦੁੱਖ ਮਨਾ ਰਿਹਾ ਸੀ. ਵੀ ਵਿਚਾਰੇ ਦਾ ਝੋਟਾ ਮਰ ਗਿਆ. ਪਰ ਏਹ ਤਾਂ ਮਾਲਕ ਦਾ ਝੁਠ ਸੁਣ ਕੇ ਬੇਹੋਸ਼ ਹੋਗਿਆ 😂

    • @arifalimohammed456
      @arifalimohammed456 Před 2 měsíci +1

      us ko kya hova

    • @user-dp2eh4pv3d
      @user-dp2eh4pv3d Před 2 měsíci +3

      ਨਾ ਕਿਸੇ ਦੇਣਾ ਨਾ ਕਿਸੇ ਲੈਣਾ, ਭਾਵੇਂ 51 ਮੰਗੀ ਜਾਵੇ 😂😂😂😂

  • @druastrologycentre7817
    @druastrologycentre7817 Před rokem +274

    पूरी दुनिया में
    लोगो को लहसुन और प्याज
    खाने से पाप लगता है…
    लेकिन बेईमानी, ठगी, चोरी, रिश्वत
    का पैसा खाने से पाप नहीं लगता।

    • @Rathodv2000
      @Rathodv2000 Před rokem +19

      Lahsun or pyaaz khaane se paap hota kis pappu ne btaya bhai. Lahsun or pyaaz khaane se kamwasna nhi hoti shrir me isiliye log nhi khaate. Paap wali baaat to kahi nhi suni hmne... baki beimani chori to zoro pe hai har jgaa hai dunia k har kone me hai

    • @Ramesh1.13.7
      @Ramesh1.13.7 Před rokem

      ❤❤

    • @preloadlever5222
      @preloadlever5222 Před rokem

      Mullee madrch0d

    • @dapindersingh3058
      @dapindersingh3058 Před rokem +1

      Very true

    • @Ramesh1.13.7
      @Ramesh1.13.7 Před rokem

      Really

  • @user-dp2eh4pv3d
    @user-dp2eh4pv3d Před 2 měsíci +10

    ਝੋਟਾ ਸੋਚਦਾ ਹੋਣਾ ਜਿੰਨਾ ਚਿਰ 51 ਤੱਕ ਨੀਂ ਪਹੁੰਚਦਾ ਸੌਂ ਲੈਣਾ ਚਾਹੀਦਾ 😂😂😂😂

    • @HarjeetGodara
      @HarjeetGodara Před měsícem +1

      😂😂😂😢😢😮😮😅😅

  • @AmarjitSingh-vz8hh
    @AmarjitSingh-vz8hh Před rokem +685

    ਯਾਰ ਕਮਾਲ ਹੈ ਕੌਣ 21 ਕਰੋੜ ਦੇਵੇਗਾ ਉਸ ਦਾ। ਮੂੰਹ ਨਾਲ ਕਹਿ ਲੈਣਾਂ ਸੋਖਾ ਹੈ 21 ਕਰੋੜ ਦਿਮਾਗ਼ ਖਰਾਬ ਕਿਸੇ ਦਾ ਜਿਹੜਾ ਏਨੇਂ ਪੈਸੇ ਖਰਚੇਗਾ। ਸਾਹ ਵਾਲੀ ਚੀਜ਼ ਦਾ ਕੀ ਪਤਾ ਕਿਹੜੇ ਵੇਲੇ ਬੰਦ ਹੋ ਜਾਵੇ।ਅਸੀ ਮੱਝ ਲਿਆਂਦੀ ਸੀ ਝੋਟੀ ਪਹਿਲੇ ਸੂਏ ਸੂਈ ਸੀ ਅਜੇ 95 ਹਜ਼ਾਰ ਦੀ ਲਿਆਂਦੀ ਸੀ ਉਹਦੀ ਮੌਤ ਹੋ ਗਈ ਓਹਦਾ ਇਨ੍ਹਾਂ ਦੁੱਖ ਆ ਰਿਹਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਰਿਹਾ ਤੇ ਸਿਰਫ1 ਲੱਖ ਦੀ ਸੀ।ਤੇ 21 ਕਰੋੜ ਼਼਼਼਼਼਼਼

    • @HoneySharma-qv3vl
      @HoneySharma-qv3vl Před rokem +19

      O lodudeen kh ni rea rate lgya hoya usda agla de ni rea

    • @nivatenimanabajwa9733
      @nivatenimanabajwa9733 Před rokem +12

      Dinde bhai.10 da te haryana h Yuvraj

    • @Numberdarbrar
      @Numberdarbrar Před rokem +10

      ​@@HoneySharma-qv3vlehna paisy la k aghla karo ke ahde..

    • @SurinderRationalists
      @SurinderRationalists Před rokem +33

      ਬੇਵਕੂਫ ਲੋਕ ਜੋ ਇਹਨਾਂ ਖਬਰਾਂ ਤੇ ਵਿਸ਼ਵਾਸ ਕਰ ਲੈਂਦੇ ਹਨ।

    • @balcollection3105
      @balcollection3105 Před rokem +5

      ​@@HoneySharma-qv3vlhoney verr rate we ek Raj...da kinnar ohde ton lagwaunde fir kehndevehda 3ccrore we de dehwe asi nahi dena mere warga awe aa ke 1 crore +lga dinda... 🙏

  • @randhirsandhu9228
    @randhirsandhu9228 Před 5 měsíci +157

    ਝੋਟੇ ਨੂੰ ਵੀ ਗੱਸ਼ ਪੇ ਗਏ ਏਡਾ ਝੂਠ ਸੁਣ ਕੇ 😂

  • @user-rp7ev2qk4r
    @user-rp7ev2qk4r Před rokem +113

    ਜਿਵੇਂ ਘੋੜਿਆ ਵਾਲੇ ਦਸਦੇ 5 ਲੱਖ ਦਾ 1 ਲੱਖ ਵਿੱਚ ਵੇਚ ਕੇ ਕਹਿ ਦਿੰਦੇ 5 ਦਾ ਵੇਚਿਆ ਤੇ 30 ਹਜਾਰ ਦੀ ਖੱਚਰ ਦਾ ਲੱਖ ਲੱਖ ਰੁਪਈਆ ਕਹਿ ਕੇ 30 ਨੂੰ ਹੀ ਵੇਚ ਦਿੰਦੇ

    • @JAT_LYF
      @JAT_LYF Před 5 měsíci +4

      Kis duniya ch rahnda ae veere tenu pta ci dogs bhi 2,4 crore ke import ho rahe h india ch or 20,20 crora de bikde ne bcoz of genatics ab ye bainsa h din me 150-250 seman produce karga per seman 400₹ calcute karke dakh lai kinne pese din ch kamata hoga agar kisi chiz ki knowledge na hove to bakwas nhi karni chidi mere papa ne last month 180000 ka long coat german Shepherd buy kiya tha ab tu kh de ki me to 10000 me dila du ye koi chiz huwi 🧬🧬 matter karta h veere

    • @VarinderDhaliwal-bl2sz
      @VarinderDhaliwal-bl2sz Před 4 měsíci +1

      ​@@JAT_LYF ਬਿਲਕੁਲ ਜੀ ਸਹੀ ਕਿਹਾ

    • @KuldeepSingh-gp5sr
      @KuldeepSingh-gp5sr Před měsícem

      ​@@JAT_LYFਰਹਿਣੇ ਤਾਂ ਕੁੱਤੇ ਆ ਯਾਰ,
      ਡੌਗ ਆਖੇ ਤੋਂ ਕਿਹੜਾ ਕੁਸ ਹੋਰ ਬਣ ਜਾਣ ਗੇ।
      ਬਾਕੀ ਪੰਜਾਬ ਵਿੱਚ ਦੱਸੋ ਜੀ ਕਿਸੇ ਨੇ 2 ਜਾਂ ਚਾਰ ਲੱਖ ਦਾ ਕੁੱਤਾ ਖਰੀਦਿਆ ਹੋਵੇ।
      ਲੋਕ ਝੂਠ ਮਾਰਦੇ ਹੁੰਦੇ ਆ

  • @urbanjatt9550
    @urbanjatt9550 Před rokem +152

    WAHEGURU JI KA KHALSA WAHEGURU JI KI FATEH 🙏🙏🙏🙏🙏🙏

  • @prabhjitsinghbal
    @prabhjitsinghbal Před rokem +51

    ਅਸਲ ਚ ਜਿਹੜਾ ਝੋਟੇ ਦਾ ਕਰੋੜਾਂ ਮੁੱਲ ਦੱਸਦਾ ਉਹਦਾ ਕਸੂਰ ਨਹੀ ਇਹ ਸਾਡਾ ਕਸੂਰ ਹੈ ਜੇ ਕੋਈ ਚੰਗੀ ਨਸਲ ਦਾ ਝੋਟਾ ਘਰ ਤਿਆਰ ਕਰਦਾ ਤਾਂ ਅਸੀ ਸੀਮਨ ਨਹੀ ਖ੍ਰੀਦਦੇ ਫਿਰ ਉਹ ਸਕੀਮ ਲਾਉਦਾ ਕੇ ਮੇਰੇ ਝੋਟੇ ਦਾ ਏਨੇ ਕਰੋੜ ਰੇਟ ਲੱਗਾ ਸੀ ਪਰ ਮੈਂ ਵੇਚਿਆ ਨਹੀ ਇਹ ਵੀਡੀਓ ਪਾਉਂਦੇ ਸਾਰ ਸੀਮਨ ਵਿਕਣਾ ਸ਼ੁਰੂ ਹੋ ਜਾਂਦਾ ਕਰੋੜਾਂ ਦੇ ਰੇਟ ਦੱਸਣੇ ਮਜਬੂਰੀ ਬਣ ਗਈ
    ਸ਼ੌਂਕੀ ਸਰਦਾਰ ਨੇ ਘੋੜਿਆਂ ਦੀ ਵੀ ਇਹੋ ਗੱਲ ਆਖੀ ਸੀ ਕਰੋੜਾਂ ਵਾਲੇ ਘੋੜੇ ਨਹੀ ਹੁੰਦੇ ਬਹੁਤ ਘੱਟ ਹਨ ਪਰ ਝੋਟੇ ਤਾਂ 21 ਕਰੋੜ ਤੱਕ ਚਲੇ ਗਏ ਇਕ ਕਰੋੜ ਤੋ ਥੱਲੇ ਤਾਂ ਕੋਈ ਝੋਟਾ ਹੈ ਈ ਨਹੀ 😂😂

  • @punjabiboy1296
    @punjabiboy1296 Před 2 měsíci +1

    ਝੋਟਾ ਸੌਂ ਰਿਹਾ... ਤਾਂ ਕਿ ਕਿਤੇ ਡਾਰਕ ਸਰਕਲ ਨਾ ਪੈ ਜਾਣ ਅੱਖਾ ਦੁਆਲੇ 😂😂😅😅😢

  • @pinkykuar3605
    @pinkykuar3605 Před 7 měsíci +42

    21 ਕਰੋੜ ਸੁਣ ਕੇ ਝੋਟੇ ਨੂੰ ਗਸ ਪੈ ਗਈ 😂😂😂😂😂😂😂

  • @santokhsingh7238
    @santokhsingh7238 Před rokem +62

    Waheguru ji 🙏🌼🌹🌺🙏

  • @gursharnsingh1180
    @gursharnsingh1180 Před rokem +33

    ਕੀਮਤ ਤਾਂ ਹਰ ਚੀਜ਼ ਦੀ ਹੁੰਦੀ ਪਰ ਏਨਾ ਵੀ ਝੂਠ ਨਹੀਂ ਚਲਦਾ

  • @jeetsran7179
    @jeetsran7179 Před rokem +118

    मैं शर्त लगाता हूं यदि यह 21 करोड रुपए का बिक जाते ,,,, ज्यादा से ज्यादा यह दो लाख का है।।।

    • @harbhajanharbhajan8299
      @harbhajanharbhajan8299 Před rokem +5

      2lakh v Eid pe milege

    • @dilbaghsinghdhillon1137
      @dilbaghsinghdhillon1137 Před rokem +16

      ਐਡਾ ਵੱਡਾ ਝੂਠ ਭਲਾ 21ਅਰਬ ਕਹਿ ਦੋ 100ਕਿਲਾ ਜ਼ਮੀਨ ਦਾ ਆਉਂਦਾ ਸਾਲ ਦਾ ਠੇਕਾ 70ਲੱਖ ਆਊ।😅😅😅😅😅

    • @varindermirok7199
      @varindermirok7199 Před rokem

      @@dilbaghsinghdhillon1137😂

    • @gurpreetsinghdeol9435
      @gurpreetsinghdeol9435 Před rokem

      ​@@dilbaghsinghdhillon1137ਮੇਰਾ ਵੀ ਆਹੀ ਵਿਚਾਰ ਹੈ ,,,ਸਹੀ ਗਲ ਆ ਬਾਈ ਤੇਰੀ

    • @gurpreetsinghdeol9435
      @gurpreetsinghdeol9435 Před rokem +6

      इतने मे लाखों काम सवर जाएंगे ,,,क्य फायदा 21करोर् लगाने का 😂😂😂

  • @GagandeepSingh-po4se
    @GagandeepSingh-po4se Před rokem +41

    ਇਕ ਵਾਰ ਮੱਝ ਤੇ ਝੋਟਾ ਸਾੜਨ ਨਾਲ 20 ਟੀਕੇ ਸੀਮਨ ਦੇ ਬਣਦੇ ਹਨ।ਇਕ ਟੀਕਾ ਜ਼ੇ 350 ਦਾ 20 ਕਿੰਨੇ ਦੇ ।ਉਹ ਵੀ ਇਕ ਵਾਰ। ਮੱਝ ਤੇ ਝੋਟਾ ਕੋਈ ਨੀ ਸੱਡ ਦਾ

    • @parwindersinghmander6475
      @parwindersinghmander6475 Před rokem +16

      ਚੜਦਾ ਹੁੰਦਾ ਝੋਟਾ , ਸੜਦਾ ਨੀ

    • @NiTrader497
      @NiTrader497 Před rokem +1

      😂😂😂

    • @sukhdevsinghgill7112
      @sukhdevsinghgill7112 Před rokem +2

      ਫੇਰ ਧੁੰਨੀ ਤਕ ਨ੍ਹੀ ਜਾਣਾ

    • @Numberdarbrar
      @Numberdarbrar Před rokem

      ​@@parwindersinghmander6475sahi gal ha makhna

    • @friendsfriends2675
      @friendsfriends2675 Před rokem +1

      anpadh nee bnida. 350rp de 20 V. J harr roj hunde ne ta v 10 sala ch. 21 caror msa bnuga. matalb 10 sala vich paise poore krn vali gall hai

  • @KuldeepSingh-gp5sr
    @KuldeepSingh-gp5sr Před měsícem

    ਮੈਨੁੰ ਤਾਂ ਲੱਗਿਆ ਮੱਝ ਮਰੀ ਪਈ ਆ।
    ਪਰ ਵੀਡੀਓ ਤੋ ਪਤਾ ਲੱਗਿਆ ਝੋਟਾ ਇਹ ਤਾਂ।
    ਜੋ ਵੀ ਆ ਰੱਬ ਤੰਦਰੂਸਤੀਆਂ ਬਕਸ਼ੇ।

  • @sahbisandhu8376
    @sahbisandhu8376 Před rokem +13

    ਹੱਦ 5 ਲੱਖ ਰੇਟ ਹੋਣਾ ਚਾਹੀਦਾ ਏ ਰੇਟ ਆ ਆਪਣੇ ਬੰਦੇ ਕੋਲੋਂ ਲਵਾ ਲੈਂਦੇ ਤਾਂ ਜੋ ਨਾ ਕਿਸੇ ਨੇ ਦੇਣਾ ਨਾ ਕਿਸੇ ਨੇ ਲੈਣਾ ਬੱਸ ਮੱਝਾਂ ਕਰਾਸ ਕਰਵਾਓਣ ਲਈ ਰਖਿਆ ਕੇ ਰੇਤ ਸੁਣ ਕੇ ਲੋਕ ਜਿਆਦਾ ਆਉਣ

  • @GurjitSingh-xc7ws
    @GurjitSingh-xc7ws Před rokem +17

    21 crore sun k oh jmeen te dig gia hai 😅😊😊😅😅😅

  • @rajazaheer7330
    @rajazaheer7330 Před rokem +6

    اسلام علیکم جی ہھای کوئی بندہ بتا سکتا ہے کہ اس بیسےکو کیا ہوا برائے مہربانی میسج دیں کہ اس کو کیا ہوا 😢😢😢😢

  • @paramjitkaur6362
    @paramjitkaur6362 Před měsícem +1

    ਇਸ ਵਿੱਚ ਕਿ ਖਾਸ ਗੱਲ ਆ ਜੋ 21 ਕਰੋੜ ਦਾ

  • @user-ii8cz6be5r
    @user-ii8cz6be5r Před 3 měsíci +1

    Kaise ho gaya😭😭😭😭😭😭😭🤲🤲🤲🤲🤲🤲🤲

  • @mann062
    @mann062 Před rokem +115

    ਸੁਤਾ ਪਿਆ ਗੁੜੀ ਨੀਂਦ ਚ ਬੁਲ ਹਿਲਦੇ ਆ

    • @hardipkingra8223
      @hardipkingra8223 Před rokem +4

      Tera mama akdeaa peaa .. sute da lagda

    • @SatnamSingh-PB03
      @SatnamSingh-PB03 Před rokem +5

      ​@@hardipkingra8223ਅਣਪੜ ਈ ਤੁਰਿਆਂ ਫਿਰਦਾਂ ਪਤੰਦਰਾ ਉਹਨੇ ਗਲਤ ਕਿਹਾ ਕੁਝ ਜਾਂ ਤੈਨੂੰ ਕਿਹਾ ਉਹਨੇ ਐਵੇਂ ਆਕੇ

    • @deepsingh692
      @deepsingh692 Před rokem +2

      ​@@SatnamSingh-PB03😂😂😂kingra frr eh pardhan ,,ki kre😅😅

    • @SatnamSingh-PB03
      @SatnamSingh-PB03 Před rokem

      @@deepsingh692 😂😂😂

    • @Numberdarbrar
      @Numberdarbrar Před rokem

      ​@@deepsingh692pura hoya paya

  • @Ganga_putra
    @Ganga_putra Před 29 dny +2

    4 g wagon or 10 bolero aa jaayegi

  • @PankajKumar-zz9vx
    @PankajKumar-zz9vx Před 5 dny

    21 करोड़ गए पानी में

  • @HARWINDERSINGH-bi8zj
    @HARWINDERSINGH-bi8zj Před rokem +14

    Waheguru ji 🙏

  • @ashishtiwari316
    @ashishtiwari316 Před 11 měsíci +1

    Om shanti .dukhat hai 😢.bhot bura lgta hai jb apna pasu kbhi Aisa hota hai om shanti om 😢😢

  • @narindersinghakkarpta3306

    Boht nuksaan ho geyaaa bai. Malik mrrr geyaa yaa hje royi janda

  • @nawazakhtaf9896
    @nawazakhtaf9896 Před 5 měsíci +5

    Sab injections ka kamal hai bhai

  • @MoneySidhu-f3k
    @MoneySidhu-f3k Před 5 měsíci +6

    21 ਕਰੋੜ ਸੁਣ ਕੇ ਗਸ਼ ਤਾਂ ਬੰਦੇ ਨੂੰ ਪੈਣੇ ਸੀ
    ਪਰ ਪੈ ਝੋਟੇ ਨੂੰ ਗਿਆ ਗਸ਼

  • @KhuramShafiq-kd8zk
    @KhuramShafiq-kd8zk Před 2 měsíci +1

    Mashallah😍😍

  • @nasibsingh5323
    @nasibsingh5323 Před rokem

    Garmi very bull ko har time Hawa ka dhian rakho numais kum Aram very OK 21 crore unckle GOD bless you

  • @nasibsingh5323
    @nasibsingh5323 Před rokem +13

    God bless you

  • @pb10wale_youtuber42
    @pb10wale_youtuber42 Před 10 měsíci +6

    ਨਾਂ ਬਾਈ ਨਾਂ ਮੈਨੂੰ ਤਾਂ ਯਕੀਨ ਨਹੀਂ ਜਿਸ-ਜਿਸ ਨੂੰ ਨੀ ਹੈ ਤਾਂ ਲਾਇਕ ਤੇ ਮੈਨੂੰ ਕਮੈਂਟਸ ਕਰੋ ਵੀਰ ਜੀ

  • @user-oi1zf5kb6y
    @user-oi1zf5kb6y Před 3 měsíci

    ਗਿਆਰਾਂ ਕੁ ਲੱਖ ਕੀਮਤ ਠੀਕ ਹੈ ਯਾਰ !...................

  • @Biku55
    @Biku55 Před rokem +14

    इस को तो धीरू भाई ही ले सकते है 😊😅😂

    • @JaamIqbalJaamIqbalKhan-hp8id
      @JaamIqbalJaamIqbalKhan-hp8id Před rokem

      Kiya kerenge 😂😂😂😂

    • @Biku55
      @Biku55 Před rokem

      @@JaamIqbalJaamIqbalKhan-hp8id चराएगे😝

    • @Chota_Gamer2009
      @Chota_Gamer2009 Před rokem +1

      Dheeru bhai ke paas hi chla giya hai 😂😂😂😂😂

    • @wonry_ff
      @wonry_ff Před 10 měsíci

      Ambani is not mad he know the power of investment

  • @dalehtvvlogs3360
    @dalehtvvlogs3360 Před rokem +45

    Waheguru ji

  • @parmykumar8592
    @parmykumar8592 Před 5 měsíci

    How many pounds is that? 😮

  • @rajpalsinghbrar
    @rajpalsinghbrar Před 10 měsíci

    ਵੀਰ ਕੀ ਹੋਇਆ ਸਾਨ ਨੂੰ ਂ

  • @Akrmvallem
    @Akrmvallem Před rokem +2

    Waheguru Ji waheguru Ji waheguru Ji waheguru Ji waheguru Ji waheguru Ji waheguru Ji ❤❤❤❤❤❤❤❤❤❤❤❤❤❤❤❤❤❤

  • @inderjeetsam6567
    @inderjeetsam6567 Před 3 měsíci +1

    ਇਕੀ ਕਰੋੜ ਦਾ ਲੈਕੇ ਇਸਦਾ ਅਚਾਰ ਪੌਣਾ ਪੋਰਾ ਕਿਥੋਂ ਕਰਨਾ 😂😂

  • @SaeedAhmed-vs3vf
    @SaeedAhmed-vs3vf Před 3 měsíci +1

    انااللہ وانا الیہ راجعون۔

  • @Fateh-Dhillon.1
    @Fateh-Dhillon.1 Před rokem +11

    ਜਿਉਂਦਾ ਹਜੇ ਬੁੱਲ੍ਹ ਜਾ ਹਿਲਦਾ ਬਚ ਗਿਆ 21 ਕਰੋੜ ਭੀਮੇ ਨੇ ਤਾਂ ਕਰਤਾ ਸੀ ਝੁੱਗਾ ਚੌੜ 😂

  • @jassjass9947
    @jassjass9947 Před rokem +1

    Satnam waheguru ji Satnam waheguru ji mehra karna kirpa karna sab t 🙏🙏🙏🙏❤️❤️❤️❤️🌹🌹🌹🌹🌺🌺🌺🌺🌷🌷🌷🌷💐💐💐💐💕💕💕💕💕💕💕

  • @mannatsingh29
    @mannatsingh29 Před rokem +6

    Jine mrzi kehi jao 200 crore keh deo bhave .je market ch koi keh v Mai 21 da kharid reha ta hunda .kehn nu bhave jo mrzi kehi jao

  • @gyanendrakumar1440
    @gyanendrakumar1440 Před 7 měsíci

    I love you buffalo 🐃 😂😂😂😂😂😂

  • @KulwinderSingh-ef8iy
    @KulwinderSingh-ef8iy Před rokem +1

    ਚੈੱਕ ਕਰੋ ਪ੍ਰਾਨ ਚਲ ਰਹੇ ਆ ਜਾ ਨਹੀਂ

  • @HarjinderSingh-je3vv
    @HarjinderSingh-je3vv Před 2 měsíci +1

    App ka nubar do

  • @iqbalbhambrh5805
    @iqbalbhambrh5805 Před rokem +1

    ਸੌ ਕਿੱਲਾ ਜਮੀਨ ਆਉਂਦੀ ਹੈ

  • @mukeshsethi6387
    @mukeshsethi6387 Před rokem +2

    Satnam shree waheguru ji 🙏🙏

  • @sanali6432
    @sanali6432 Před 3 měsíci +1

    1 lakh INR me sahi hai 😂😂😂

    • @arjunsharma4921
      @arjunsharma4921 Před 8 dny

      Fir Bhai tumko market me Buffalo ka भाव nhi pta , jakr pta karo 1 lakh me koi Mari Hui baffalo he milega 5 litter दूध देने वाली 😂

  • @anildagar4240
    @anildagar4240 Před 10 měsíci

    Badhiya ye to 51 crore ka h lega kon khareedar dikhao

  • @amarjitriar8775
    @amarjitriar8775 Před rokem +17

    Waheguru ji waheguru ji waheguru ji waheguru ji waheguru ji

  • @komaldogra2243
    @komaldogra2243 Před rokem

    Aeh kalyug hi AA murdeya da v soda hon lga Kamal AA....insan kina gir gya

  • @user-nm6ow5sg9g
    @user-nm6ow5sg9g Před 8 měsíci

    What is happening the bull😢??

  • @user-ri2st6re1e
    @user-ri2st6re1e Před 2 měsíci

    Me ise kharidna chauga

  • @Rickymehra-lc4qj
    @Rickymehra-lc4qj Před 14 dny

    Main sociya chaklo chaklo ho gai

  • @Mda1984
    @Mda1984 Před 9 měsíci +1

    Yaar yeh bechara kaise mar gya..😢😢

    • @GRIMRAJ
      @GRIMRAJ Před 4 měsíci

      I think poison ..... Kyunki muh Mai foam hai

  • @simranjitsingh2842
    @simranjitsingh2842 Před rokem

    Is it cow alive?

  • @dineshprabu1480
    @dineshprabu1480 Před 4 měsíci

    போன ஜென்மத்துல இது மைனர் குஞ்சு வாக தான் இருந்திருக்கும்😅😂

  • @venkykeerthi827
    @venkykeerthi827 Před 8 měsíci

    మాది గూడూరు మాకు 50000నుండి60000r రూపాయల 3 గేదలు కావాలి ఉన్నాయా ప్లీజ్ రిప్లై

  • @JagjitSingh-vk6jh
    @JagjitSingh-vk6jh Před rokem +7

    Satnam Wheguru ji 🙏🏼

  • @mukeshgurjar6141
    @mukeshgurjar6141 Před měsícem +1

    Hilar kado😂

  • @rehmatboutique5891
    @rehmatboutique5891 Před 9 měsíci

    Waheguru jii kirpa karan Jhote Tee

  • @sonyakki2317
    @sonyakki2317 Před rokem +42

    Wahaguru ji kirpa karo sab ta 🙏

  • @TanveerJutt-xw5gg
    @TanveerJutt-xw5gg Před 2 měsíci

    Kya howa us ko

  • @shiprarana9488
    @shiprarana9488 Před rokem

    What happened to this bull ??

  • @gagangoldy3867
    @gagangoldy3867 Před 6 měsíci +1

    ਠੀਕ ਠੀਕ ਲਗਾ ਲਾ 2 ਲ ਲਾ ਗੇ😂😂😂😂

  • @jaswinderdandiwal2081
    @jaswinderdandiwal2081 Před 3 měsíci +5

    Very sad 😭😭

    • @ZammelKhan
      @ZammelKhan Před 3 měsíci

      😂😂😂😢😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤😂😂❤😂❤😂❤😂

  • @gurukirpa2089
    @gurukirpa2089 Před 11 měsíci

    Jido cheez na vechani hovey Ada e karida😂

  • @doordie426
    @doordie426 Před 10 měsíci

    Bahi ye mare mamaa ji k Ghar hai budha kheda mai mai cheeka ka huu

  • @Chaudharysaab-bd6ru
    @Chaudharysaab-bd6ru Před rokem +1

    ਆਪਣੇ ਬੰਦੇ ਸਿਰਫ ਫੁੱਕਰੀ ਮਾਰਨ ਜੋਗੇ ਆ

  • @JasveerSingh-ev6qt
    @JasveerSingh-ev6qt Před 11 měsíci +3

    Waheguru😢ji

  • @Vickygarg-qx2zn
    @Vickygarg-qx2zn Před měsícem

    Mere kol ਮੱਝ ਐਂ

  • @Jagjit.Singh21
    @Jagjit.Singh21 Před rokem

    ਗਪ ਦੀ ਵੀ ਹੱਦ ਹੁੰਦੀ 😂

  • @jonysandhu6025
    @jonysandhu6025 Před rokem +1

    Mere paas single Kante ka 1 Aseel Murga hai
    Keemat 1Lakh ...

    • @emp3005
      @emp3005 Před rokem

      Fir kisi din biryani bnao

    • @sahbisandhu8376
      @sahbisandhu8376 Před rokem

      ਮੇਰੇ ਕੋਲ ਵੀ ਵੀਰ ਹੈ 1ਲੱਖ ਰੁਪਏ ਦਾ ਉਹ

  • @abulhasan4880
    @abulhasan4880 Před 7 měsíci

    What happen to bull?

  • @farazali8889
    @farazali8889 Před rokem

    Is the bull dead

  • @Faisalkhan-gt8rx
    @Faisalkhan-gt8rx Před 3 měsíci +1

    21 lack bolty fr v man leaty 21 cr

  • @deepakmeena8514
    @deepakmeena8514 Před rokem +2

    Jai shri mahakaal ji 🙏 🙌 ❤

  • @user-xy8rk6gb6w
    @user-xy8rk6gb6w Před 9 měsíci

    Enney ch ta firm khul ju koe 😅😅😅

  • @kulwantsingh7773
    @kulwantsingh7773 Před 7 měsíci

    Vej de veer saah chalde hi change ne

  • @user-em6mw4ky8z
    @user-em6mw4ky8z Před 5 měsíci +1

    21 cror da jhota betha mele ch tant lye😂😂😂😂😂😂😂

  • @jagdevsinghdiyot4211
    @jagdevsinghdiyot4211 Před 5 měsíci

    21 crore mitti mitti ho riha mitti ch 😅😅😅

  • @bhupindersinghbrar1685
    @bhupindersinghbrar1685 Před rokem +1

    ਐਵੇਂ ਗੱਪ ਛੱਡੀ ਜਾਂਦੇ ਆ,

  • @naimshahzad4697
    @naimshahzad4697 Před 14 dny

    3 lakhs only

  • @AjitKumar-ko4rn
    @AjitKumar-ko4rn Před rokem +2

    Har har Mahadev ji 🙏❤️

  • @BhuneshwarDas-x9v
    @BhuneshwarDas-x9v Před 5 měsíci

    Bhai ya kya hua

  • @abhimanyuchopra1513
    @abhimanyuchopra1513 Před rokem

    Mujhe nahi lagta kisi ne iski keemat 21 crore lagai hogi

  • @moneygiana2754
    @moneygiana2754 Před rokem

    21ਕਰੋੜ ਦਾ ਇਹ ਝੋਟਾ ਕੋਈ ਮੁਰਖ ਖਰੀਦੂ

  • @hajiisrar5012
    @hajiisrar5012 Před 9 měsíci

    Her her cheese ne Sone Rub ki terg jana hai.

  • @Sachin_malviya631
    @Sachin_malviya631 Před 3 měsíci

    Bhai ek Simran ki kya kimat hai

  • @0151_wale
    @0151_wale Před 11 měsíci

    ਜਦੋਂ ਚੀਜ਼ ਵੇਚਣੀ ਨੀ ਉਸਦਾ ਮੁਲ ਭਾਵੇਂ 10ਕਰੋੜ ਕਰ ਦਿਉ

  • @aliarsalan6035
    @aliarsalan6035 Před 2 měsíci

    Marr gya???

  • @malkeetthind5098
    @malkeetthind5098 Před rokem

    ਕੀ ਹੋਗੈਐ ਜੋਟੇ ਨੂੰ

  • @RKnandwal
    @RKnandwal Před rokem

    Huaa kya h ese 😢

  • @Mr.travelDreamer
    @Mr.travelDreamer Před 3 měsíci

    कोई 21 पैसे भी नहीं देने वाला

  • @harun-alrashid4396
    @harun-alrashid4396 Před 8 měsíci

    Sharaf jiada pita hy islay ah hal howa....

  • @Ishaanunisexsalon121
    @Ishaanunisexsalon121 Před rokem

    Kise Ne Jaan Bhuj Ke Poision Pa Dita Chaare Ch Ki Milda Yr Eh Krke Kise Da Keyon Nuksaan Krde o

  • @robbyaujla2201
    @robbyaujla2201 Před 5 měsíci

    ਟੀਕੇ ਲਾ ਮੈਂਨੂੰ ਲੱਗਦਾ ਗੱਡੀ ਚਾੜ੍ਹ ਦਿੱਤਾ ehna ne

  • @singhsardar9281
    @singhsardar9281 Před rokem +1

    21 crore ch kinnian zero hundia aa patah aa?

  • @user-tl2fq2fo2z
    @user-tl2fq2fo2z Před rokem

    O̊o̊ b̊h̊åi̊ s̊o̊o̊ r̊h̊å h̊ ẘo̊o̊o̊😂 k̊åån̊ h̊i̊l̊ r̊h̊e̊ h̊ c̊h̊e̊c̊k̊