Navjot Sidhu ਦਾ CM ਮਾਨ ਨੂੰ ਖੁੱਲ੍ਹਾ ਚੈਲੰਜ। ਮੈਨੂੰ ਕਰੋ ਅੰਦਰ ਫੜ ਕੇ। Interview Bhagwant Mann

Sdílet
Vložit
  • čas přidán 12. 09. 2024
  • #RMBTelevision #Navjotsidhu #Bhahwantmann
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Guest - Navjot Singh Sidhu
    Anchor - Jass Grewal
    DOP - Amritpal Singh
    Camera Man - Gurpreet Singh
    Editor - Kamalpreet Singh, Hardishan Singh
    Other social links
    CZcams:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

Komentáře • 71

  • @HarneetKalas-nf8nd
    @HarneetKalas-nf8nd Před 7 měsíci +6

    ❤ ਇਮਾਨਦਾਰ ਲੀਡਰ ਹਨ ਨਵਜੋਤ ਸਿੱਧੂ ਸਰ ਜੀ ਤਾਂ ਹੀ ਬੇਵਾਕ ਹੋ ਕੇ ਆਪਣੀ ਗੱਲ ਰੱਖਦਾਂ ਹੈ , ਸਰਕਾਰਾਂ ਤੇ ਤਵੇ ਲਾਉਂਦਾ ਹੈ ਇਮਾਨਦਾਰ ਨੇ ਤਾਂ ਹੀ ਆਪਣੀਆ ਗੱਲਾਂ ਰੱਖਦਾ ਹੈ ਜੇ ਹੋਰ ਲੀਡਰਾ ਵਾਂਗ ਚੋਰ ਹੁੰਦਾ ਫੇਰ ਐਵੇਂ ਨਾ ਬੋਲਦਾ ਡਰ ਹੁੰਦਾ ਹੈ ਜੇਲ ਜਾਣ ਦਾ ਤਾਂ ਹੀ ਦੂਜੇ ਲੀਡਰ ਬੇਵਵਾਕ ਹੋ ਕੇ ਗੱਲ ਨਹੀਂ ਕਹਿੰਦੇ ਸਰਕਾਰ ਖ਼ਿਲਾਫ਼ ਸਿੱਧੂ ਸਰ ਇਮਾਨਦਾਰ ਹਨ ਤਾਂ ਹੀ ਬੇਵਵਾਕ ਹੋ ਕੇ ਆਪਣੇ ਜਾਂ ਵਿਰੋਧੀ ਸਾਰੀਆਂ ਵਾਰੇ ਜੋ ਗੱਲਾਂ ਸੱਚ ਨੇ ਉਹ ਹੀ ਕਹਿੰਦਾ ਹੈ ❤

  • @mukaddarsingh5917
    @mukaddarsingh5917 Před 7 měsíci +11

    ਸਿੱਧੂ ਇਮਾਨਦਾਰ ਲੀਡਰ ਅਤੇ ਪੰਜਾਬ ਦੀ ਉਮੀਦ,ਪਿਆਰੇ ਪੰਜਾਬੀਓ ਇੱਕ ਮੌਕਾ ਸਿੱਧੂ ਦੇਣਾ ਚਾਹੀਦਾ ਹੈ।🙏🏿🙏🏿🇮🇳🇮🇳

  • @harrysinger90
    @harrysinger90 Před 7 měsíci +10

    Navjot singh sidhu nu salute aa sach boln Lae ❤🙏

  • @HarpreetSingh-vw2ry
    @HarpreetSingh-vw2ry Před 7 měsíci +5

    Novjot Singh Sidhu Zindabad ❤❤Next CM Punjab Novjot Singh Sidhu 2027 Punjab Die Awaaz 👍👍

  • @canada7230
    @canada7230 Před 7 měsíci +6

    ਕੁਮੋਟਾ ਤੋ ਪਤਾ ਲੱਗਦਾ ਹੈ ਪੰਜਾਬ ਦੇ ਲੋਕਾ ਨੂੰ ਬਹੁਤ ਆਸ ਹੈ ਸਿੱਧੂ ਸਾਬ ਤੋ

  • @sukhwinderamar3212
    @sukhwinderamar3212 Před 7 měsíci +5

    Navjot sidhu is a great personality, loyal leader, honest person, Hardworker man love or Respect always sidhu paji ❤🎉

  • @surinderpal9032
    @surinderpal9032 Před 7 měsíci +6

    Honest sidhu ji

  • @narinderdeol8968
    @narinderdeol8968 Před 7 měsíci +6

    Navjot singh sidhu is a honest
    Man

  • @gurwantkaler4781
    @gurwantkaler4781 Před 7 měsíci +6

    sidhu g good person of panjab

  • @HarpreetSingh-vw2ry
    @HarpreetSingh-vw2ry Před 7 měsíci +3

    Good Job Sir Novjot Singh Sidhu 👍👍👍👍👍👍👍👍👍

  • @rajbindersingh8237
    @rajbindersingh8237 Před 7 měsíci +4

    Right sidhu sahib

  • @arshdeepsingh6815
    @arshdeepsingh6815 Před 7 měsíci +2

    ਵਿਚਾਰਾ ਪਤਰਕਾਰ ਵੀ ਕਹਿੰਦਾ ਹੋਣਾ । ਕਿੱਥੇ ਪੰਗਾ ਲੈਅ ਲਿਆ 😅😅

  • @narinderdeol8968
    @narinderdeol8968 Před 7 měsíci +5

    next cm Navjot singh sidhu

  • @HappySingh-is2pw
    @HappySingh-is2pw Před 7 měsíci +3

    Navjot Sidhu 22 janadabad janadabad janadabad

  • @JagmeetSingh-kg4vi
    @JagmeetSingh-kg4vi Před 7 měsíci +1

    ਸਿੱਧੂ ਇਮਾਨਦਾਰ ਲੀਡਰ ਹਨ
    ਆਉਣ ਵਾਲੇ 2027 ਦਾ ਮੁੱਖਮੰਤਰੀ
    ਸਿੱਧੂ ਤੇ ਸਿੱਧੂ ਲਈ ਅਰਦਾਸ
    ਪੰਜਾਬ ਨੂੰ ਲੀ ਤੇ ਲਿਆਉਣ ਲਈ
    ਸਿਰਫ ਸਿੱਧੂ ਸਿੱਧੂ

  • @harjotbajwa8584
    @harjotbajwa8584 Před 7 měsíci +2

    Right

  • @amarjitsingh8363
    @amarjitsingh8363 Před 7 měsíci +1

    S Navjot Singh Sidhu jandabad and great man

  • @paramjeetsingh470
    @paramjeetsingh470 Před 7 měsíci +1

    suparrrrrrr....

  • @amarjitsingh8363
    @amarjitsingh8363 Před 7 měsíci +1

    S Navjot Singh Sidhu ji great man

  • @amarjitsingh8363
    @amarjitsingh8363 Před 7 měsíci +1

    S Navjot Singh Sidhu good job

  • @ManjeetSingh-sopu
    @ManjeetSingh-sopu Před 7 měsíci +1

    ਅਫੀਮ ਦੀ ਖੇਤੀ ਕਰਨ ਦਿਓ ਸਭ ਠੀਕ ਹੋ ਜਾਉ ❤

  • @jallybhullar1919
    @jallybhullar1919 Před 7 měsíci +1

    Good

  • @DeepSingh-ov3re
    @DeepSingh-ov3re Před 7 měsíci +1

    Sidhu Saab nu cm bnna chyi da.

  • @gurdevsidhu8164
    @gurdevsidhu8164 Před 7 měsíci +1

    Some respected are saying Navjot Sidhu didn’t anything during his cabinet rank time but he explained that he’s not free handed to do anything. Even he said put up files and notes but not implement

  • @suchasinghgillmothanwala2155
    @suchasinghgillmothanwala2155 Před 7 měsíci +1

    Very nice sidhu

  • @rinkuthapa7818
    @rinkuthapa7818 Před 7 měsíci +3

    Sidhu, kisse nu gall ni kran dinda. Iss da deemag bahot tej aeh.

  • @gurdarshansingh6924
    @gurdarshansingh6924 Před 7 měsíci +3

    ਚੋਣ ਮਨੋਰਥ ਪੱਤਰ ਨੂੰ ਲੀਗਲ ਕਰਕੇ ਵਾਅਦੇ ਪੂਰੇ ਨਾ ਕਰਨ ਵਾਲੇ ਨੂੰ ਸਜ਼ਾ ਕਰੋ ਸਭ ਹਟ ਜਾਣਗੇ ਝੂਠ ਮਾਰਨੋ ਸੱਤਾ ਚ ਆਉਣ ਤੋਂ ਪਹਿਲਾਂ ਸਭ ਇਹੀ ਗੱਲਾਂ ਕਰਦੇ

  • @Alonegaming12573
    @Alonegaming12573 Před 7 měsíci +1

    Navjot sir good❤

  • @SpSingh-iy6wy
    @SpSingh-iy6wy Před 6 měsíci

    Nice,comments

  • @majorsingh4407
    @majorsingh4407 Před 7 měsíci +1

    2024 me Punjab de log galti nahi karege 92 to o na karte to kehna

  • @puneetsharma8179
    @puneetsharma8179 Před 7 měsíci +3

    He changes his colour like a chameleon. He is the same person who used to say Munni sae be badnam He used to appreciate sardar Parkash Singh Badal,Captain Amrinder Singh ,Bikran Singh Majithia then started criticise them to the sky .At the name of welfare of Punjab ,his only mission is to become chief minister . He has no respect for senior Congress leaders whose parents and grandparents have lost their lives for the sake of Punjab . Whereas enjoying three terms as an M P of B.J.P tickets now he is finding space in Congress to become C M simply by doing the CHAMCAGIRI of Priyanka and Rahul Gandhi.where will the senior Taksali Congress leaders who have lost their 14:20 parents for the party and Punjab will go if the command is given to a turncoat.

  • @kakamann1964
    @kakamann1964 Před 7 měsíci +1

    Jìtega punjab apni party bna la.

  • @kakamann1964
    @kakamann1964 Před 7 měsíci +1

    Phir Nèxt C.M Banega

  • @amitkumar-ey9fo
    @amitkumar-ey9fo Před 7 měsíci +1

    Sar suna da meatra pyara

  • @vickyvickt1477
    @vickyvickt1477 Před 7 měsíci +1

    Sabto Jada curption tehsela vich aa

  • @bm19411
    @bm19411 Před 6 měsíci

    Sidhu will destroy Congress with his big mouth.

  • @sonusingh-cn5pr
    @sonusingh-cn5pr Před 7 měsíci

    30

  • @user-if1ps1jw1v
    @user-if1ps1jw1v Před 7 měsíci +1

    Galla da kdaah

  • @hs7382
    @hs7382 Před 6 měsíci

    Sidhu saab, comedy show ch wapis jaao, jananiyan layi sher bolo. O guru..Thoko tho ko.

  • @gurpaldhillon2787
    @gurpaldhillon2787 Před 7 měsíci

    Loka the ve koe Hal ne sidhu Cagras vich ce ke ta ce caption nal ral k gark kr ta Punjab hon fer sidhu sidhu le

  • @HarpreetSingh-vw2ry
    @HarpreetSingh-vw2ry Před 7 měsíci

    ਜਿਨਾਂ ਨੇ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਧੇ ਹਨ ਅਤੇ ਪੰਜਾਬ ਨੂੰ ਲੁੱਟਿਆ ਏ ਹੁਣ ਤਿਆਰ ਹੋ ਜਾਓ ਘੜਾ ਭਰ ਗਿਆ ਏ ਤੇ ਘੜੇ ਦੇ ਉੱਤੋਂ ਢੱਕਣ ਚੁੱਕਿਆ ਜਾ ਰਿਹਾ ਹ ਥੋੜਾ ਦਿਨ ਇੰਤਜ਼ਾਰ ਕਰੋ ਘੜੇ ਦੇ ਉੱਤੋਂ ਢੱਕਣ ਚੁੱਕਿਆ ਜਾਏਗਾ ਜਿਹੜੇ ਜਿਹੜੇ ਰਲੇ ਮਿਲੇ ਨੇ ਹੁਣ ਸਭ ਫੜੇ ਜਾਣਗੇ ਬਚ ਜਾਓ ਭਗਵੰਤ ਮਾਨ ਸਾਹਿਬ ਤੋਂ ਉਹਨਾਂ ਨੇ ਹੁਣ ਅੱਖ ਰੱਖ ਲਈਏ ਤੇ ਘੜੇ ਦੇ ਉੱਤੋਂ ਕੋਲਾ ਚੁੱਕ ਦੇਣਾ ਉਹਨਾਂ ਨੇ

  • @BabbuSidhu-g6q
    @BabbuSidhu-g6q Před 7 měsíci +2

    RMB namaste

  • @khushdeep6277
    @khushdeep6277 Před 7 měsíci +1

    ਤੂੰ ਤਾਂ ਰਹਿਣ ਦੇ ਭਰਾਵਾ
    ਕੀ ਕੀਤਾ ਪੰਜਾਬ ਲਈ ਤੂੰ
    ਕੱਲੀਆਂ ਗੱਲਾਂ।
    ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣਾ ਛੱਡ ਦੇ
    ਜਦੋਂ ਜਦੋਂ ਪੰਜਾਬ ਲਈ ਕੁੱਝ ਕਰਨ ਦਾ ਵਕਤ
    ਆਇਆ ਤੂੰ ਭੱਜਦਾ ਰਿਹਾਂ

  • @majorsingh4407
    @majorsingh4407 Před 7 měsíci

    Pure Punjab ka nam mitti me mila deya Punjab de lok jeetne ke baad bhi harr gaye

  • @jasvirpurba1619
    @jasvirpurba1619 Před 7 měsíci +1

    ਤੈਥੋਂ ਸਾਰੀ ਉਮਰ ਨਹੀਂ ਕੁੱਝ ਬਣਦਾ ਤੂੰ ਹੁਣ ਆਪਣਾ ਬੈਟ ਚੱਕ ਲੈ ਜਾਂ ਫਿਰ ਟੀ ਬੀ ਤੇ ਨਾਟਕ ਨਾਟਕ ਕਰ

  • @baljitlohan2902
    @baljitlohan2902 Před 7 měsíci

    Thok dita Bhagwant Mann..Wah Sidhu sahab

  • @jashansidhu6381
    @jashansidhu6381 Před 7 měsíci

    Bhgtsingh ਗਾਂਧੀ ਵਗੈਰਾ ਨਾਲ k p s ਦਾ ਨਾ v ਲਏ ਦੇ ਤੇਰੇ ਸੰਤ ਦਾ

  • @amitkumar-ey9fo
    @amitkumar-ey9fo Před 7 měsíci +1

    Tu Imran khan da half chal puchan pakestan kua nave gaya

  • @tarlokstoor7258
    @tarlokstoor7258 Před 7 měsíci +1

    ਸਿਰਫ ਤੇਸਿਰਫ ਗੱਲਾਂ ਦਾ ਕੜਾਹ ਬਣਾ ਸਕਦਾ ਹੋਰ ਇੱਸ ਦੇ ਕੋਲ ਕੁਝ ਨਹੀ ਹੈ ਪਤਾ ਨਹੀਂ ਕਦੋਂ ਅਲੋਪ ਹੋ ਜਾਣਾ ਫਿਰ ਲੱਭਦੇ ਰਹੋ ਕੋਈ ਦੱਸ ਸਕਦਾ ਇੱਸ ਇਨਸਾਨ ਦੀ ਪੰਜਾਬ ਨੂੰ ਕੀ ਦੇਣ ਹੈ

  • @Sambrar-hj4ft
    @Sambrar-hj4ft Před 7 měsíci +1

    Badtmeez , hosha. Full on anxiety

  • @kakakuljeet8202
    @kakakuljeet8202 Před 7 měsíci +2

    ਤੈਨੂੰ ਕੋਈ ਪੁੱਛਦਾ ਈ ਨੀਂ ਤੂੰ ਕਿਉਂ ਏਵੇਂ ਸੰਘ ਸਕਾਈ ਜਾਨਾ ਗਾ?

  • @life_living28
    @life_living28 Před 7 měsíci

    Sab kuch kursi lyi ho reha

  • @DesiFitness32
    @DesiFitness32 Před 7 měsíci +1

    sidhu odo kithe c jdo satta ch c odo v rola pa skda c mainu kmm nhi krn dita ja reha'

  • @amitkumar-ey9fo
    @amitkumar-ey9fo Před 7 měsíci

    Ek ada Dar Be Sun da meatra payrs😂😂

  • @as-zq6jl
    @as-zq6jl Před 7 měsíci +1

    Jdo apni govt cc osss time kuj kita nhi hun agle nu krn deooo

    • @HarneetKalas-nf8nd
      @HarneetKalas-nf8nd Před 7 měsíci +1

      ਕੋਪਟਨ ਨੇ ਚੱਲਣ ਨਹੀਂ ਦਿੱਤੀ ਇਸ ਦੀ ਨਾ ਬਾਕੀ ਕੈਬਨਿਟ ਮੰਤਰੀ ਦੀ ਚੱਲਣ ਨਹੀਂ ਦਿੱਤੀ

  • @harkamalsingh8548
    @harkamalsingh8548 Před 7 měsíci +1

    Hun ku ta hle jail cho bhr ayea c😂😂😂 fer jan da sounk aa

  • @DesiFitness32
    @DesiFitness32 Před 7 měsíci

    sare hi kursi nu painde a sb kursi da rola a'

  • @BaljinderKaur-e4e
    @BaljinderKaur-e4e Před 7 měsíci +1

    Bolna sikh le

  • @amitkumar-ey9fo
    @amitkumar-ey9fo Před 7 měsíci

    Ya ta kale bena penda vala lota ha pata nahe kada pass gudka java

  • @amitkumar-ey9fo
    @amitkumar-ey9fo Před 7 měsíci

    Jata nu anak hunde ha oha anka ayede mar gaye ha

  • @gurpaldhillon2787
    @gurpaldhillon2787 Před 7 měsíci

    Sidhu bakwas krda ferda

  • @life_living28
    @life_living28 Před 7 měsíci

    Jootha

  • @amitkumar-ey9fo
    @amitkumar-ey9fo Před 7 měsíci

    Pakistan ja ka uta Speech da ata uta Koe mantanre ban Dan ga

  • @kamaljitkaur2707
    @kamaljitkaur2707 Před 7 měsíci

    ਗੱਲਾਂ ਦਾ ਕੜਾਹ, ਹੱਥ ਨਾ ਪੱਲੇ ਤੇ ਬਜਾਰ ਖੜੀ ਹੱਲੇ। ਇਸ ਬੰਦੇ ਦੀ ਪੰਜਾਬ ਨੂੰ ਕੀ ਦੇਣ ਹੈ?

    • @MALWA_BELT_031
      @MALWA_BELT_031 Před 7 měsíci

      Den ta bhnte de v kuj nhi

    • @surajdeepsingh5595
      @surajdeepsingh5595 Před 7 měsíci

      Asha ji dean te ikli badala di va

    • @indiacropcare3035
      @indiacropcare3035 Před 7 měsíci

      Sidhu di dain samjdar bnde nu dikhdi aa akh honi chahidi aa tuhanu jo lutte kutte oh change lgdea

    • @JagmeetSingh-kg4vi
      @JagmeetSingh-kg4vi Před 7 měsíci +1

      ਤੀਰ ਟਿਕਾਣੇ ਮਾਰਿਆ
      ਮੇਰੇ ਵੱਲੋ ਸਲਾਮ