ਲੁਧਿਆਣੇ ਦੇ ਬਣੇ ਹੋਏ ਸੰਦਾਂ ਅੱਗੇ ਜਰਮਨੀ ਜਪਾਨ ਇੰਗਲੈਂਡ ਵਾਲੇ ਫੇਲ੍ਹ ਲੱਗਦੇ || made in india hand tools

Sdílet
Vložit
  • čas přidán 7. 09. 2024
  • sri onkar power tools
    near axis bank mundian kalan
    chandigharh road ludhiana
    Ravinder singh 9693500006
    varinder devagan 7087687228
    #sewakmechanical
    #machma #ludhiana #sewakmechanical
    ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-
    top 10 hand tool brands in india
    hand tools india
    tools manufacturers in india
    hand tool manufacturers
    taparia tools
    hand tools manufacturers in mumbai
    hand tools industry in india
    hand tools manufacturers in jalandhar
    hand tools manufacturers in ludhiana

Komentáře • 278

  • @amarjitnatt3123
    @amarjitnatt3123 Před rokem +45

    ਅਸੀਂ ਕਿਸੇ ਤੋਂ ਘੱਟ ਆਂ ਜਿਉਂਦੇ ਰਹੋ ਖੂਬ ਤਰੱਕੀ ਕਰੋ

  • @Gurdeep.Singh_Dhaliwal
    @Gurdeep.Singh_Dhaliwal Před rokem +31

    ਮਿੱਤਰੋ ਆਪਾ ਨੂੰ ਬਹੁਤ ਸ਼ੌਕ ਐ ਟੂਲ ਦਾ ਘੈਟ ਵੀਡਿਉ

    • @onkarsingh7608
      @onkarsingh7608 Před rokem

      Me too!
      》》》》》

    • @Gurdeep.Singh_Dhaliwal
      @Gurdeep.Singh_Dhaliwal Před rokem

      @@onkarsingh7608 🙏🙏🙏😄

    • @manpreetsinghgill6511
      @manpreetsinghgill6511 Před 4 měsíci +1

      Same here mai je koi rishtedar ja shota brother bahro aounda ta ohna to iPhone ja hor kuj ni tool hi mga laina jive betry wala grander wireless drill wrench hun betry wala welding aya ik oh canada ch 8000 doler da ohda irada a

    • @Jaswinder-cs1ku
      @Jaswinder-cs1ku Před 2 dny

      No
      1:41 Pp😅op op 3:08 3:18 3:19 😅 op😅pp 5:38 op 7:02 op😅​@@onkarsingh7608

  • @sarbjeetsinghkotkapuracity7206

    ਬਾਈ ਸੇਵਕ ਸਿੰਘ ਜੀ 🙏 ਬੇਨਤੀ ਹੈ ਜੀ ਤੁਸੀਂ ਬਹੁਤ ਸਾਰੀਆਂ ਵੀਡੀਓ ਵਿੱਚ ਦੁਕਾਨਦਾਰਾਂ ਦੇ ਨਾਂ ਤੇ ਪੁਰਾ ਪਤਾ ਟਿਕਾਣਾ ਨਹੀਂ ਦੱਸਦੇ 🙏🙏 ਕਿਰਪਾ ਕਰਕੇ ਇਹਨੀਂ ‌ਬੇਨਤੀ ਜ਼ਰੁਰ ਕਬੁਲ ਕਰਨੀ ਜੀ 🙏🙏 ਮੈਨੂੰ ਪਲਾਸ ਚਾਹੀਦਾ ਹੈ ਜੀ ਤੇ ਇੱਕ ਆਰੀ ਲੌਹਾ ਕੱਟਣ ਵਾਲੀ

  • @sewakmechanical
    @sewakmechanical  Před rokem +3

    sri onkar power tools
    near axis bank mundian kalan
    chandigharh road ludhiana
    Ravinder singh 9693500006
    varinder devagan 7087687228

  • @gurinderjitnagra7199
    @gurinderjitnagra7199 Před rokem +15

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਮਾਜ ਚੋਂ ਭ੍ਰਿਸ਼ਟਾਚਾਰ ਨਿਕਲ ਜਾਵੇ ਤਾਂ ਆਪਾਂ ਬਹੁਤ ਤਰੱਕੀ ਕਰ ਸਕਦੇ ਹਾਂ

  • @JaswinderSingh-io7uo
    @JaswinderSingh-io7uo Před 11 měsíci +8

    ❤❤❤❤ ਬੱਲੇ ਬੱਲੇ ਜੀ ਬਹੁਤ ਵਧੀਆ ਉਪਰਾਲਾ ਹੈ ਜੀ ‌।। ਸਾਡੇ ਪੰਜਾਬੀ ਖ਼ੂਬ ਤਰੀਕਿਆਂ ਕਰਨ ਜੀ ❤❤❤

  • @GurpalSingh-ed2eb
    @GurpalSingh-ed2eb Před rokem +10

    ਧੂਰੀ ਜਾ ਸੰਗਰੂਰ ਵਿੱਚ ਕਿਸ ਦੁਕਾਨ ਤੋ ਮਿਲ ਸਕਣਗੇ ਉਨ੍ਹਾਂ ਦਾ ਫੋਨ ਕੰਨਟੈਕਟ ਪਾ ਦਿਓ ਟੂਲ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ

  • @p.s.mandvi5982
    @p.s.mandvi5982 Před rokem +12

    ਸੇਵਕ ਸਿੰਘ ਜੀ ਬਹੁਤ ਬਹੁਤ ਧੰਨਵਾਦ

  • @Gurdeep.Singh_Dhaliwal
    @Gurdeep.Singh_Dhaliwal Před rokem +40

    ਅਸਲ ਵਿੱਚ ਡੀਲਰਾਂ ਦਾ ਪਤਾ ਦੱਸਣਾ ਚਾਹੀਦਾ ਸੀ ਹਰੇਕ ਸ਼ਹਿਰ ਦਾ

  • @RanjitSingh-ou9pe
    @RanjitSingh-ou9pe Před 6 měsíci +1

    ਬਾਹਰ ਦੇ ਦੇਸ਼ਾਂ ਵਾਲਿਆਂ ਦੀ ਰੀਸ ਨਹੀਂ ਕਰ ਸਕਦੇ ਉਹਨਾਂ ਦੇ ਇੱਕ ਪਲਾਸ ਨਾਲ ਹੀ ਪੰਜ ਛੱਤ ਕੰਮ ਹੋ ਜਾਦੈ ਆ ਪਹਿਲਾਂ ਆਪਣੇ ਦੇਸ਼ ਵਿਚ ਭ੍ਰਿਸ਼ਟਾਚਾਰ ਹੀ ਖਤਮ ਹੋ ਜਾਵੇ ਉਹੀਂ ਬਹੁਤ ਵੱਡੀ ਗੱਲ ਆ

  • @makhansingh3002
    @makhansingh3002 Před rokem +20

    ਸੇਵਕ ਵੀਰ ਮੁਕਤਸਰ ਸਾਹਿਬ ਵਿੱਚ ਦੁਕਾਨ ਦਾ ਐਡਰੈੱਸ ਦੱਸੋ ਜੀ

  • @Gurdeep.Singh_Dhaliwal
    @Gurdeep.Singh_Dhaliwal Před rokem +19

    P A U ਕਿਸਾਨ ਮੇਲੇ ਤੇ ਸਟਾਲ ਜ਼ਰੂਰ ਲਾਈਉ

  • @gurmeetdhaliwal9363
    @gurmeetdhaliwal9363 Před rokem +7

    ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।

  • @umeshvishwakarma7824
    @umeshvishwakarma7824 Před rokem +7

    काफी जानकारी भरा विडिओ धन्यवाद सेवक भाई जी

  • @rbrar3859
    @rbrar3859 Před rokem +3

    ਬਹੁਤ ਵਧੀਆ ਜਾਣਕਾਰੀ ਮਿਲੀ ਹੈ

  • @clubrecords5945
    @clubrecords5945 Před rokem +15

    ਸੇਵਕ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਹੋ

  • @jatindersinghsingh5296
    @jatindersinghsingh5296 Před rokem +3

    ਬਹੁਤ ਵਧੀਆ ਜਾਣਕਾਰੀ

  • @sandeepmehra9982
    @sandeepmehra9982 Před 5 měsíci

    BAUM are the best quality tools. I'm an electrician. I used. Excellent tools BAUM.

  • @baljitkumar1986
    @baljitkumar1986 Před rokem +8

    Bohat badiya jankari deti tusi

  • @ilovegurusahib
    @ilovegurusahib Před rokem +4

    Mere kol eh plier hai really quality bahut zabardast aa.

  • @sukhwindersinghrandhawa4810

    ਤਰਨ ਤਾਰਨ ਜ਼ਿਲ੍ਹੇ ਵਿੱਚੋ ਇਹ ਟੂਲ ਮਿਲ ਸਕਦੇ ਹਨ।

  • @Beesonelectronic
    @Beesonelectronic Před rokem +6

    Very nice good inform sewak singh ji

  • @amritpalsinghsidhu814
    @amritpalsinghsidhu814 Před rokem +22

    ਪੂਰਾ ਪਤਾ ਦੱਸੋਂ ਜੀ🙏🙏

  • @parmjitbhandal5249
    @parmjitbhandal5249 Před rokem +3

    Very nice presentation like every episode. Lage Raho Sevak Singh Ji, Pb needs More & latest episodes , it should be uploaded on Solar & Wind Power at regular intervals .

  • @amritsingh8798
    @amritsingh8798 Před rokem +3

    ਮਲੋਟ ਮੰਡੀ ਕਿਸ ਕੋਲ ਇਹ ਸੰਦ ਮਿਲਣਗੇ ਐਡਰਸ ਦੱਸਿਆ ਜਾਵੇ ਜੀ 26ਐਮ ਐਮ ‌ਹੈਮਰ ਡਿਰੈਲ ਦੀ ਕੀਮਤ ਦੱਸਣਾ ਜੀ ਮੇਹਰਬਾਨੀ ਹੋਵੇਗੀ ਜੀ

  • @user-ji5tu9wx1e
    @user-ji5tu9wx1e Před rokem +6

    ਸ਼ੌਕ ਤਾ ਬਾਈ ਮੈਨੂੰ ਵੀ ਬੋਤ ਆ ਟੂਲ ਦਾ ਪਰ ਕੀਮਤ ਬਾਹਲੀ ਆ

    • @manpreetsinghgill6511
      @manpreetsinghgill6511 Před 4 měsíci +1

      Koi gal ni bhra tusi shote tool rakhlo veer baki koi gl ni waheguru changa time v liaoga fer wade tool rakhlio

  • @AmandeepSingh-ex4lr
    @AmandeepSingh-ex4lr Před rokem +6

    Main use karda karda is brand de tool kaffi vadiya ne

  • @harpreetaulakh9713
    @harpreetaulakh9713 Před rokem

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @surjeetsinghjand2968
    @surjeetsinghjand2968 Před rokem +2

    I'm already used it's
    best pliers

  • @user-sw4kq7dv7p
    @user-sw4kq7dv7p Před 9 měsíci +1

    ਬਹੁਤ ਵਧੀਆ ਜੀ

  • @jaswinderSingh-tc3um
    @jaswinderSingh-tc3um Před rokem +10

    Chandigarh de vich pura pata Das Ji 🙏🙏🙏

  • @GURDEEPSINGHDHAMI13
    @GURDEEPSINGHDHAMI13 Před rokem +3

    Very good 👍🏽 Sewak Ji

  • @MrXYZ-eq7zi
    @MrXYZ-eq7zi Před 6 měsíci +2

    ਸ਼ਹਿਰਾਂ ਵਿੱਚ ਡੀਲਰਸ਼ਿਪ ਦੀ ਲਿਸਟ ਵੀ ਪਾਓ।

  • @jassachahal7368
    @jassachahal7368 Před 11 měsíci

    ਬਹੁਤ ਵਧੀਆ ਟੂਲ ਇਸ ਕੰਪਨੀ ਦੇ ਮੈ ਬਹੁਤ ਟੂਲ ਵਰਤੇ ਇਨ੍ਹਾਂ ਦੇ

  • @jagdeepmaujgarh8822
    @jagdeepmaujgarh8822 Před rokem +5

    Good job veer ji

  • @GurlalSingh-bn8xz
    @GurlalSingh-bn8xz Před rokem +4

    Waheguru ji 🙏🙏

  • @tejinderbedi4465
    @tejinderbedi4465 Před rokem +2

    Good information🎉🎉🎉🎉

  • @kingkhushwant
    @kingkhushwant Před rokem +4

    Good 👍 job

  • @jaswinderkumarrana8259
    @jaswinderkumarrana8259 Před rokem +3

    bhai Sat Sri Akaal ji

  • @GurnamSingh-wn8ty
    @GurnamSingh-wn8ty Před rokem +3

    Me plase use krda ehnaaa da vadiya quality he....ji

  • @skwoodcrafts
    @skwoodcrafts Před rokem +2

    Very good tool

  • @ShamsherSingh-fx3yz
    @ShamsherSingh-fx3yz Před rokem +2

    Good information

  • @sonyarchangel1944
    @sonyarchangel1944 Před rokem +4

    Made in India 💪💪💪

  • @hardeepsingh-nr2ge
    @hardeepsingh-nr2ge Před rokem +3

    Very good sir spian

  • @vakilmohammad2210
    @vakilmohammad2210 Před rokem +3

    Very good sar

  • @kuldeep2638
    @kuldeep2638 Před rokem +1

    ਇਸ ਕੰਪਨੀ ਦਾ ਐੱਲ ਕਿ ਸੈਟ ਵਰਤਿਆ ਸੀ ਪਰ ਉਹ ਗੱਲਬਾਤ ਹੈਨੀ। ਜਿਵੇਂ ਪੰਜ ਨੰਬਰ ਬੋਲਟ ਨੂੰ ਪੰਜ ਨੰਬਰ ਐੱਲ ਕਿ ਨਹੀ ਲੱਗਦੀ ਬਾਈ ਜੀ। ਸਾਰੀਆਂ ਦਾ ਹਾਲ ਇਹੀ ਸੀ। ਬੋਮ ਕੰਪਨੀ ਦਾ ਸਾਡਾ ਤਜਰਬਾ ਮਾੜਾ ਰਿਹਾ ਜੀ

  • @SohanSingh-rq2ye
    @SohanSingh-rq2ye Před rokem +1

    ਲੁਧਿਆਣਾ ਵਿੱਚ ਦੁਕਾਨ ਕਿਸ ਮਾਰਕੀਟ ਵਿੱਚ ਹੈ
    ਚੰਡੀਗੜ ਰੋਡ ਤੇ ਕੇਹੜੀ ਦੁਕਾਨ
    ਕਿੱਥੇ ਕਰ ਕੇ

  • @kuldeepamplifiarboard7740

    Good info

  • @Lagahworkshop
    @Lagahworkshop Před rokem +3

    Thanks 🙏🙏🙏

  • @sandeepbhatti6383
    @sandeepbhatti6383 Před 11 měsíci +1

    Bhut Wadia bhai g tools the hor videos bno bhai g

  • @avtarsingh-si6rt
    @avtarsingh-si6rt Před rokem +3

    Good job Veer ji 😊🙏

  • @mandeepsingh-rj1yc
    @mandeepsingh-rj1yc Před 6 měsíci +1

    ਸ੍ਰੀ ਮੁਕਤਸਰ ਸਾਹਿਬ ਕਿੱਥੇ ਹੈ ਕੀ ਲਕਏਸਣ ਆ

  • @Satnamsingh-nz4gj
    @Satnamsingh-nz4gj Před rokem +2

    Good work

  • @adarsharya6052
    @adarsharya6052 Před dnem +1

    मोहाली चंडीगढ़ में कहाँ मिलेंगे ?

  • @sukhnindersingh1776
    @sukhnindersingh1776 Před rokem +1

    Hai g baum ta plas bhut khat aa 6 inch ta 7 inch wala 6 bhut khat milda aam shops too 200 rups price aa

  • @sukhvinderbains101
    @sukhvinderbains101 Před 5 měsíci

    Bhut sohna

  • @subashchander9529
    @subashchander9529 Před 4 měsíci

    ਦੀਨਾਨਗਰ ਅਤੇ ਗੁਰਦਾਸਪੁਰ ਵਿਚ ਕਿਹੜੀ ਦੁਕਾਨ ਤੋ ਮਿਲਨਗੇ ਇਹ ਟੂਲ ਜੀ।

  • @harjinderdhillon9094
    @harjinderdhillon9094 Před rokem +3

    Good job sir

  • @Rajraj-md1md
    @Rajraj-md1md Před rokem +1

    Bohot badhiya video phaji

  • @guddusaifi437
    @guddusaifi437 Před rokem

    बहुत सुन्दर, लाजवाज

  • @mannsaab9416
    @mannsaab9416 Před rokem +4

    Please provide online link

  • @manpreetsinghgill6511
    @manpreetsinghgill6511 Před 4 měsíci +1

    Bai sewak zire Ferozpur ja moge koi shop haigi a ehna di

  • @Bernardo83797
    @Bernardo83797 Před 10 měsíci +1

    Por favor manda essas furadeiras pra mim por favor

  • @nikkasingh8793
    @nikkasingh8793 Před rokem +1

    Very very nice ji

  • @bajwashop
    @bajwashop Před rokem +1

    ਬੱਲੇ ਬੱਲੇ ਲੁਧਿਆਣੇ ਵਾਲੇ ਪੰਜਾਬੀਉ

  • @user-je4pj5fw9b
    @user-je4pj5fw9b Před 6 měsíci

    Thank u coy so proud

  • @RSJ3915
    @RSJ3915 Před rokem +4

    Eh exibition kido tak chalne hai ji 🙏🙏

  • @hardyalsingh3969
    @hardyalsingh3969 Před rokem +1

    Whether Knipex wrench available or not, please tell me.

  • @deepautoelectrician0140
    @deepautoelectrician0140 Před 7 měsíci

    ਬਰਨਾਲੇ ਕੇਹੜੀ ਜਗ੍ਹਾ ਹੈ ਐਡਰੈੱਸ ਦੱਸੋ ਜੀ

  • @veerpalKaur-ri8nj
    @veerpalKaur-ri8nj Před rokem

    ਆਪ1 ਜੀ ਦੀ ਕੰਪਨੀ ਦੇ ਬਣੇ ਟੂਲ ਬਹੁਤ ਹੀ ਵਧੀਆ ਹਨ ਜੇਕਰ ਅਸੀਂ ਘਰ ਲਈ ਕੁਝ ਟੂਲ ਚਾਹੀਦਾ ਹੋਣ ਤਾ ਅਸੀਂ ਨੇੜੇ ਕਿਥੋ ਖਰੀਦ ਸਕਦੇ ਹਾ

  • @paramjeetsingh8827
    @paramjeetsingh8827 Před rokem

    Nice quality
    i am delhi toh

  • @AmrikBrarvlog
    @AmrikBrarvlog Před rokem +3

    Moga

  • @gurdipsingh8669
    @gurdipsingh8669 Před rokem +1

    Sir patiala ch ha koi shop thudi dasna ji plss🙏🙏

  • @dragonwalker9832
    @dragonwalker9832 Před rokem

    ਮੈ ਵੀ ਲੁਿਧਆਣੇ ਤੋ ਆਂ ਮੇਰਾ ਸੰਦ ਵੀ ਬਹੁਤ ਘੈਂਟ ਆ 😂😂😂😂😂😂

  • @virdigaming7166
    @virdigaming7166 Před 6 měsíci

    Bhai baum company da mai combination plier vrtya
    Hlle 3 saal hoge kaim chal rea

  • @amarjitsingh1542
    @amarjitsingh1542 Před 3 měsíci

    ਜਲੰਧਰ ਹੈ ਜੀ ਦੁਕਾਨ

  • @satnam_bhangu.1915
    @satnam_bhangu.1915 Před 4 měsíci

    ਬਰਨਾਲਾ ਸ਼ਹਿਰ ਵਿੱਚ ਮਿਲਜੂ ਇਹੇ ਟੂਲ

  • @jatin2777
    @jatin2777 Před rokem

    Binda Bai Jindabaad

  • @jagtarsarpanch3073
    @jagtarsarpanch3073 Před rokem +1

    Bah ji bah bahut change sand ne ji mere kol lagbhag sand ne ena de

    • @raag1132
      @raag1132 Před rokem

      Bai naam ki e company da?

  • @bhupindergill2117
    @bhupindergill2117 Před rokem +1

    ਇਹਨਾ ਦਾ ਪਲਾਸ 300 ਤੋਂ ਉੱਪਰ ਮਿਲਦਾ ਐਮਾਜ਼ੋਨ ਤੇ ਸੲਈ ਰੇਟ ਤੇ ਕਿਥੋਂ ਮਿਲੁ ਦੱਸੋ

  • @gurnamsingh747
    @gurnamsingh747 Před rokem +1

    Very nice somal Germany

  • @MSVerma-uw8sf
    @MSVerma-uw8sf Před rokem

    ਬਾਈ ਜੀ ਬਠਿੰਡੇ ਵਿੱਚ ਕੋਈ ਇਸ ਤਰ੍ਹਾਂ ਦੀ ਦੁਕਾਨ ਹੈ ਤਾਂ ਜ਼ਰੂਰ ਦੱਸੋ

  • @HappySingh-bx2jh
    @HappySingh-bx2jh Před 7 měsíci +1

    👉ਪਾਗਲ ਇਹ ਬੰਦਾ ਜਰਮਨ ਤੇ ਜਰਮਨ ਤੇ ਜਪਾਨ ਦੀ ਰੀਸ ਨਹੀ ਕਰ ਸਕਦੇ ਮੈ 3ਵਾਰ ਲੈ ਗਿਆ ਟੁਲ ਗਲਤ ਬੋਲਦਾ

  • @narinderkang6480
    @narinderkang6480 Před rokem

    Best co very nice 👌

  • @gurpreetsingh-xj8tj
    @gurpreetsingh-xj8tj Před rokem +3

    Sewak G ehne de tools ta vadia par ehna da rate video nalo 25% jaida hunda, tushi online check kr sakde ho

  • @djkmproduction1784
    @djkmproduction1784 Před rokem

    ਪਹਿਲਾ ਜੋਂ ਗਰੀਨ ਵਾਲਾ ਪੇਸ਼ਕਸ ਬਿਲਕੁਲ ਬੇਕਾਰ ਆ

  • @subashchander9529
    @subashchander9529 Před 4 měsíci

    Dinanagar Gurdaspur what shop of this tools.

  • @karamjitsingh6875
    @karamjitsingh6875 Před rokem +2

    🙏🙏🙏🙏👍🏻

  • @jaspalgrewal438
    @jaspalgrewal438 Před rokem +3

    ਕੰਪਨੀ ਦਾ ਨਾਮ ਦਸਿਆ ਜਾਵੇ

  • @hdmsidhu2912
    @hdmsidhu2912 Před rokem

    very good video

  • @LachhmanSingh-ls9bx
    @LachhmanSingh-ls9bx Před 6 měsíci

    Force all is best

  • @user-rf7hs5ib6d
    @user-rf7hs5ib6d Před 4 měsíci +1

    Hello sir location bhej do

  • @Sidhuclub.
    @Sidhuclub. Před rokem

    Patiala or nabha City vich ਮਿਲ ਸਕਦੇ ਨੇ ਇਹ veer pta kr k dus aa o

  • @gurpreetkumar1176
    @gurpreetkumar1176 Před rokem

    Veer ji abohar , fazilka ja fir ganganagar city ch apni koi shop aa ta comment kar ke daseo je

  • @suratkhehra4507
    @suratkhehra4507 Před rokem

    ਮੈ ਲੁਧਿਆਣੇ ਤੋਂ ਕਣਕ ਵੱਢਣ ਦਾ ਲੀਡਰ ਅਤੇ ਮੁੱਢ ਕੱਟਣ ਵਾਲਾ ਦੋ ਲਿਆਂਦੇ ਸੀ ਸ਼ੇਰ ਪੁਰ ਵਾਲਿਆਂ ਤੋਂ ਦੋਵੇਂ ਫ਼ੇਲ ।

  • @HarjinderbrarSidhu-yi9uy
    @HarjinderbrarSidhu-yi9uy Před 2 měsíci

    Mukatsar vich kithe hai

  • @GurpreetSingh-rb7yg
    @GurpreetSingh-rb7yg Před rokem +1

    ਬਠਿੰਡਾ ਕਿਸ ਕੋਲ ਆ ਡੀਲਰਸ਼ਿਪ ਜੀ

  • @bholasingh5490
    @bholasingh5490 Před rokem

    Thanks

  • @gurdeepsingh7387
    @gurdeepsingh7387 Před 7 měsíci

    Power gotty dril kine de a ji

  • @kuldeepchand7692
    @kuldeepchand7692 Před rokem

    Very good 22g