BABAL DA VEHRA EP 95 | MR MRS DEVGAN | DEV MINDO | NEW PUNJABI WEB SERIES |
Vložit
- čas přidán 10. 09. 2024
- #babaldavehra #newpunjabiwebseries #mrmrsdevgan
ARTIST
CHARANJIT KAUR DEVGAN
DEV DEVGAN
MINDO DEVGAN
AMAR DEVGAN
MANPREET KAUR BIRDI
GURCHARAN SINGH BIRDI
JASMEET KAUR
RAVDEEP KAUR
HARFATEH SINGH DEVGAN
GURNOOR KAUR
MANRAJ SINGH BIRDI
ROJY MATHARU
GURPREET SINGH MATHARU
YUVI , yashu , Raja
RAJ
SHELLY
Sukhu, Sahib
MANDEEP KAUR
SURINDER SINGH
GURMEET SINGH
Deepu , noni
DALJIT KAUR
HARMEET SINGH BUTTER
GAGANDEEP SINGH NANREY
KIRANDEEP KAUR
GAGANDEEP KAUR
RANJANA DHIMAN
MR MRS ARORA
BABY HARSIRAT KAUR
BHUPINDER SINGH RAYAT
STORY
MINDO DEVGAN
PRODUCER
AMAR DEVGAN
DIRECTOR
DEV DEVGAN
EDITING :-
DEV DEVGAN
CAMERA
AMAR DEVGAN
DIALOGUES:-
SARDARNI PARMINDER KAUR
SONG WRITER :-
PRITPAL MALKANA
SINGER:-
KARAMJEET KAUR
MUSIC:-
SIPP HOOPER
SINGER:-
RAJINDER MALHAR
DIGITAL PARTNER
KIRAT ENTERTAINMENT NETWORK
Do Not reupload our content we are Rigid Taking Action
Social Network
Facebook
/ mr.mrs.devgan
********************************************************
Twitter
/ mrmrsdevgan
********************************************************
Instagaram
/ mrmrsdevgan
********************************************************
TikTok
/ mrmrsdevganofficial
********************************************************
Snapchat
ddevgan8
********************************************************
whatsapp
www.whatsapp.c...
********************************************************
Credit Copyright Holder - Mr Mrs Devgan
********************************************************
Digital Partner - Kirat Entertainment Network
ਧੱਕੇ ਨਾਲ ਈ ਰੋਣਾ ਆ ਗਿਆ ਇਹ episode dehk k ਸੱਚੀ ਮਿਦੋ ਤੁਸੀਂ ਸਾਰੀ ਦੁਨੀਆਂ ਨੂੰ ਰੋਣ ਤੋਂ ਮਜਬੂਰ ਕਰ ਦਿੱਤਾ very good job God bless you ❤❤❤❤
ਅੱਜ ਦਾ episode ਵੇਖ ਕੇ ਅੱਖਾਂ ਤੋਂ ਪਾਣੀ ਆਪ ਮੁਹਾਰੇ ਵੇਹਦਾ ਗਿਆ ।।ਇੱਕ ਘਰ ਜਨਮ ਤੇ ਦੂਜੇ ਘਰ ਵਸੇਬਾ ਆ ਤਾਹ ਇੱਕ ਧੀ tye ਧੀ ਦੇ ਮਾਪੇ ਹੀ ਜਾਣਦੇ ਨੇ ਕਿੰਨਾ ਔਖਾ ਹੁੰਦਾ ਧੀ ਨੂੰ ਤੇ ਆਪਣੇ ਆਪ ਨੂੰ ਦਲੇਰੀ ਦੈਨੀ।।ਜਿੱਥੇ ਕਲ ਦਾ episode vekh k ਮੰਨ ਖੁਸ਼ ਹੋਇਆ ਸੀ ਅੱਜ ਓਹਨਾ ਹੀ ਰੋਇਆ ।।ਹਰ ਧੀ ਨੂੰ ਆਪਣਾ ਡੋਲੀ ਟਾਇਮ ਯਾਦ ਕਰਾਇਆ।।ਬਾਬਾ ਜੀ ਤੁਹਾਨੂੰ ਖੂਬ ਤਰੱਕੀ ਦੇਣ।।
😢
ਮਿੰਦੋ ਨੂੰ ਤੋਰਨ ਲਗਿਆ ਤਾਂ ਸਾਰੀ ਦੁਨੀਆ ਹੀ ਰੋਣ ਲਗ ਪਈ ਸਚੀ ਅੱਜ ਦਾ ਐਪੀਸੋਡ ਬਹੁਤ ਇਮੋਸ਼ਨਲ ਸੀ ਬਹੁਤ ਰੋਣਾ ਆਇਆ
Love you both😢😢😢
ਅੱਜ ਦਾ ਐਪੀਸੋਡ ਬਹੁਤ ਵਧੀਆ ਵੀਰ ਜੀ ਸੱਚੀ ਅੱਜ ਦੇ ਐਪੀਸੋਡ ਨੇ ਅੱਖਾਂ ਵਿੱਚ ਹੰਜੂ ਲਿਆਤੇ ਚੀ ਮਾਂ ਪਿਓ ਦਾ ਜਿਗਰਾ ਬਹੁਤ ਵੱਡਾ ਹੁੰਦਾ 22 ਸਾਲ ਕੁੜੀ ਨੂੰ ਪਾਲ ਕੇ ਕਿਸੇ ਦੂਸਰੇ ਪਰਿਵਾਰ ਦੇ ਹਵਾਲੇ ਕਰਨਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਇਹ ਐਪੀਸੋਡ ਬਣਾਉਣ ਦਾ ਬਹੁਤ ਵਧੀਆ ਐਪੀਸੋਡ ਬਣਿਆ
❤❤❤❤❤❤❤
एक मीठी-सी मुस्कान होती है बेटी,
पराये घर की पहचान होती है बेटी।
धन तो पराया होता है, लेकिन बेटी नहीं होती है पराई,
इसलिए मां-बाप बिना रोए नहीं कर पाते हैं उसकी विदाई।
पराया करने के बाद भी पिता के लिए नहीं होती बेटी पराई,
God bless u all family members
Toooo emotional episode
ਮਾਂ ਬਾਪ ਲਈ ਬਹੁਤ ਔਖਾ ਹੁੰਦਾ ਧੀਆਂ ਨੂੰ ਤੋਰਨਾ ❤❤❤
ਬਹੁਤ ਵਧੀਆ ਵੀਡਿਉ ਸੱਚੀ ਗੱਲ ਹੈ ਧੀਆਂ ਨੂੰ ਸੋਹਰੇ ਘਰ ਤੋਰਨਾ ਬਹੁਤ ਔਖਾ ਹੈ ਬਹੁਤ emotional episode ਦੇਖ਼ ਕੇ ਦਿਲ ਭਾਵੁਕ ਹੋ ਗਿਆ ਤੇ ਬਹੁਤ ਰੋਣਾ ਆਇਆ 😢😢❤❤
❤❤❤
Bhut acha
Bhut vadiya lagya
no 1 serial
❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉
Yr sachii aaj ta Devgan family ne ta sachii rwa ta you tube te jine v episode ae par babal da ਵੇਹੜਾ ਤਾਂ ਸਭ ਤੋਂ vdya ਐ ae ta ik natak bna re ae par ia ch ta ik baap te dhee de riste nu ਬਿਆਨ ਕੀਤਾ ਗਿਆ bhot emotional story ae aaj di ❤❤ mnu ta apni bidayi yaad aagi 😥😥❤❤❤
ਅੱਜ ਮੈਨੂੰ ਬਹੁਤ ਰੋਣਾ ਆ ਰਿਹਾ ਹੈ ਮੈਂ ਵੀ ਧੀਆਂ ਦਾ ਬਾਪ ਹਾਂ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
ਗੁਰਪ੍ਰੀਤ ਨੇ ਮੈਨੂੰ ਆਪਣੀ ਬੇਟੀ ਦੇ ਵਿਆਹ ਦੀ ਯਾਦ ਲਿਆਂਦੀ ਤੇ ਸਾਨੂੰ ਬਹੁਤ ਰ ਵਾਇਆ😢 ਬਹੁਤ ਵਧੀਆ ਵੀਰ ਗੁਰਪ੍ਰੀਤ
ਸੱਚਮੁੱਚ ਜੀ ਧੀਆਂ ਬਿਨਾਂ ਬਾਬਲ ਦਾ ਵਿਹੜਾ ਸੁੰਨਾ ਹੋ ਜਾਂਦਾ ਹੈ ਜੀ 😭😭😭😭 Miss u ਸਾਡੀ ਧੀ ਰਾਣੀਏ😭😭😭😭❤
ਤੇ ਬਾਬਲ ਬਿਨਾਂ ਧੀਆਂ ਦੇ ਪੇਕੇ ਹੀ ਨਹੀਂ ਸਾਰੀ ਦੁਨੀਆਂ ਹੀ ਸੁਨੀ ਹੋ ਜਾਂਦੀ ਆ 😔
Goodstory
ਸੱਚੀਂ ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਸੀ, ਅੱਜ ਵਾਲਾ ਐਪੀਸੋਡ ਦੇਖ ਕੇ ਅੱਖਾਂ ਚੋਂ ਪਾਣੀ ਵਗਣਾ ਨਹੀਂ ਰੁਕਿਆ ❤❤❤🙏🏻🙏🏻🙏🏻
😭😭
ਅੱਜ ਤੱਕ ਦਾ ਪੂਰੀ ਯੂ ਟਿਊਬ ਵਿੱਚ ਸਭ ਤੋਂ ਘੈ਼ਟ ❤ਇਮੋਸ਼ਨਲ 😍ਸਸਪੈ਼ਸਿਵ ਤੇ ਪਰਿਵਾਰਿਕ ਸੀਰੀਅਲ 👌👍👍👍👍👍👍🎉🎉🎉🎉🎉🎉🎉🎉🎉🎉🎉😍😍😍😍😍
❤
ਪਰਾਈ ਨਹੀ ਆਪਣੇ ਘਰ ਜਾਣਾ ਹੈ ਤੇ ਆਪਣੀ ਨਵੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ।
ਹੁਣ ਇਸ ਉੱਤੇ series ਬਣਾਉ ਕਿ ਧੀਆਂ ਕਦੇ ਵੀ ਪਰਾਈਆਂ ਨਹੀ ਹੁੰਦੀਆਂ, ਦੋ ਘਰਾਂ ਨੂੰ ਜੋੜਦੀਆਂ ਨੇ ਧੀਆਂ ਤੇ ਦੋ ਘਰਾਂ ਦਾ ਮਾਣ ਵਧਾਉਂਦੀਆਂ ਨੇ ਧੀਆਂ। ਘਰ ਦੇ ਵੰਸ਼ ਨੂੰ ਅਗੇ ਵਧਾਉਂਦੀਆਂ ਨੇ ਧੀਆਂ। ਬਹੁਤ ਬਹੁਤ ਧੰਨਵਾਦ ਇੰਨੇ ਵਧੀਆ series ਲਿਆਉਣ ਲਈ।
ਸੱਚੀਂ ਅੱਜ ਦਾ ਐਪੀਸੋਡ ਬਹੁਤ ਵਧੀਆ ਤੇ ਇੰਮੋਸਨਲ ਸੀ ਮੈਨੂੰ ਵੀ ਰੋਣਾ ਆ ਗਿਆ ਮੈਨੂੰ ਆਪਣੀ ਵੀ ਘਰ ਦੀ ਯਾਦ ਆ ਗਈ ਤੇ ਮੇਰੀ ਧੀ ਵੀ ਵਿਆਹੀ ਹੋਈ ਹੈ ਤੇ ਉਸਦੀ ਵੀ ਯਾਦ ਆ ਗਈ ਸੱਚ ਧੀਆਂ ਤੋਂ ਵਗੈਰ ਘਰ ਖਾਲੀ ਲੱਗਦਾ ਹੈ
ਦਿਲ ਨੂੰ ਛੂ ਗਿਆ ਬਹੁਤ ਹੀ emotional episode very nice ❤
Bahut vadia song aa sachi pekke ghar ਜਾਣ ਲਈ ਤਰਸਣਾ ਪੈਂਦਾ ਏ love you all family members god bless you
ਬਹੁਤ ਹੀ ਸੋਹਣਾ ਐਪੀਸੋਡ ਮੇਰੀਆਂ ਅੱਖਾਂ ਵਿਚ ਕਦੇ ਪਾਣੀ ਨਹੀਂ ਸੀ ਆਉਂਦਾ ਪਰ ਅੱਜ ਰੋਣ ਨਿਕਲ ਗਿਆ ਹੁਣ ਮੈਂ ਵਾਰ ਵਾਰ ਇਹ ਐਪੀਸੋਡ ਦੇਖਾਗੀ
Turn it
Aaj Tak kise v serials nu dekh k ina rona nhi aaya jina aaj aaya , apni vidayi yaad aa gyi , sach hi keha diya dhan ne praya , maa pyo paal pos k kise hor nu tor dinde , super duper episode
ਬਹੁਤ ਬਹੁਤ ਵਧੀਆ ਸੀ ਵੀਰ ਵੀ ਵੀਡੀਓ ਬਹੁਤ ਵਧੀਆ ਚੁੱਪ ਹੀ ਨਹੀਂ ਹੁੰਦਾ ਵੀਰੇ ਬਹੁਤ ਮਾਵਾਂ ਦੀਆਂ ਧੀਆਂ ਯਾਦ ਕਰਾ ਤੀਆਂ ਅੱਜ ਤੁਸੀਂ❤❤
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਬਲ ਦਾ ਰੋਲ ਮੈਨੂੰ ਬਹੁਤ ਵਧੀਆ ਲੱਗਿਆ ਜੀ ਅਵਾਜ਼ ਹੀ ਬਹੁਤ ਵਧੀਆ ਆ
Aj ta iss episode nu dak ka rona aa gea bot ਰੋਈ ma ta ਅੱਜ
😢😢😢😢😢
ਮੇਰਾ ਤਾਂ ਇਸ ਨੂੰ ਦੇਖ ਕੇ ਬਹੁਤ ਰੋਣਾ ਆ ਗਿਆ ਬਹੁਤ ਬਹੁਤ ਵਧਿਆ ਸੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਆ ਕਿਲ੍ਹਾ ਵਿੱਚ ਰੱਖਣਾ ♥️♥️♥️😢😢
Bohat hi vadiya te emoshnal story episode c mera te raon hi nahi ruk Raha c ❤😢😢😢♥️♥️🌟🌟🌟⭐⭐⭐✨✨
ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਸੀ ਮਾਂ ਬਾਪ ਲਈ ਬਹੁਤ ਔਖਾਂ ਹੁੰਦਾ ਧੀਆਂ ਨੂੰ ਤੋਰਨਾ ❤ ਅੱਜ ਦਾ ਐਪੀਸੋਡ ਦੇਖ ਕੇ ਅੱਖਾਂ ਚੋਂ ਪਾਣੀ ਵਗਣਾ ਨਹੀਂ ਰੁਕਿਆ 🙏🙏♥️♥️
Rwa dita yr aj apna time yad agya lv u bebe bapu😢❤
Kina rulavo ge brother heart touching story mera ta ro ro ke Bora hall ho gya tuhadi all series mai dekhi hai bout he vadiya video hai God bless all devgan family 🙌🙌🙌🙌 love you brother ❤
ਵਾਹਿਗੁਰੂ ਸਾਰਿਆ ਧੀਆਂ ਨੂੰ ਖੁਸ਼ ਰੱਖਣ। ਧੀਆਂ ਨੂੰ ਤਾ ਹਮੇਸ਼ਾ ਮਾਂ-ਬਾਪ ਦੀ ਲੋੜ ਹੁੰਦੀ ਹੈ ਪਰ ਜੇ ਸੋਹਰਾ ਘਰ ਚੰਗਾ ਮਿਲ ਜਾਵੇ ਤਾ ਮਾਂ-ਬਾਪ ਦੀ ਚਿੰਤਾ ਫਿਕਰ ਖਤਮ ਹੋ ਜਾਂਦੀ ।ਨਹੀ ਤਾ ਧੀਆਂ ਵੀ ਦੁਖੀ ਤੇ ਮਾਂ-ਬਾਪ ਵੀ ਸਾਰੀ ਉਮਰ ਕਲਪਦੇ ਰਹਿਣ ਦੇ ।ਅਜ ਦੀ ਵੀਡੀਓ ਨੇ ਬੀਤੀਆਂ ਸਮਾ। ਯਾਦ ਕਰਵਾਕੇ ਬੜਾ ਰੁਆਇਆ😭😭❤❤
ਮੇਰਾ ਤਾਂ ਇਸ ਨੂੰ ਦੇਖ ਕੇ ਬਹੁਤ ਰੋਣਾ ਆ ਗਿਆ ਬਹੁਤ ਬਹੁਤ ਵਧੀਆ ਸਾਰੀ ਟੀਮ ਨੂੰ ਹਮੇਸ਼ਾ ਚੜਦੀਕਲਾ ਰੱਖਣਾ 😢😢❤❤❤love you and family ❤❤
Very emotional episode. 😢. ਸਬ ਧੀਆਂ ਖੁਸ਼ ਰਹਿਣ ਆਪਣੇ ਘਰ।
ਧੀ ਦਾ ਤੋਰਨਾ ਬਾਪ
ਨੇ ਤੇ ਰੋਯਾ ਸੀ ਤੁਸੀਂ ਸਾਨੂੰ ਤੇ ਦੁਨੀਆਂ ਨੂੰ ਰਿਵਾ ਦਿਤਾ ਗਿਆ
Shi gal aa
sahi gall aa
Aaj ta akhan to hanju aa gaye
Really aj seen vekh k khud hi Rona aa gya 😢
Sahi gall hai Rona aa gaya apni beti di vidai akhan samne aa gayi
ਸੱਚੀ ਮੈਨੂੰ ਮੇਰੇ ਪਾਪਾ ਦੀ ਬਹੁਤ ਯਾਦ ਆਈ ਵੀਰ ਜੀ
ਮੈਨੂੰ ਵੀ ਬਾਪੂ ਦੀ ਯਾਦ ਆ ਗਈ 😢😢
ਸੱਚਮੁੱਚ ਹੀ ਧਿਆ ਤੋਰਨ ਤੋ ਬਾਅਦ ਬਾਬਲ ਦੇ ਵਿਹੜੇ ਸੁਣਨੇ ਹੋ ਜਾਂਦੇ 😢😢😢😢
After watching today's episode, tears flowed from my eyes. Born in one house and settled in another house. Only the parents of a daughter know how difficult it is to give courage to the daughter and herself. Where yesterday 's episode was vekh. k Manna was happy, today she cried.. Every daughter remembered her doli time.. Baba ji give you good progress..
ਬੜੀ ਹੀ ਮੁਸ਼ਕਿਲ ਨਾਲ ਅਜ ਵਾਲ ਐਪੀਸੋਡ ਦੇਖਿਆ ਹੀ ਬਹੁਤ ਹੀ ਇਮੋਸ਼ਨਲ ਸੀ ਤੀਨ ਵਾਰ ਬੰਦ ਕਰ ਕਰ ਕੇ ਦੇਖਿਆ ਹੈ ਬਹੁਤ ਹੀ ਵੈਰਾਗਮਈ ਸੀ ਸਾਰੀ ਟੀਮ ਬਹੁਤ ਵਧੀਆ ਅਤੇ ਧੰਨਤਾ ਦੇ ਜੋਗ ਹੈ ਸਾਰਿਆ ਦਾ ਬਹੁਤ ਵਧੀਆ ਰੋਲ ਹੈ ਵਾਹਿਗੂਰ ਆਪ ਸਾਰੀ ਟੀਮ ਨੂੰ ਚੜਦੀਕਲ ਬਖਸ਼ਿਸ਼ ਕਰਨ ਜੀ ਅਤੇ ਸਬਤੇ ਜਾਅਦਿ ਮਿੰਦੋ ਅਤੇ ਦੇਵ ਦਾ ਰੋਲ ਹੈ 👍👌👏👏😢😢
ਗੁਰਪ੍ਰੀਤ ਵੀਰੇ ਦੀ negative ਤੇ positive ਦੋਨਾਂ ਤਰ੍ਹਾਂ ਦੀ ਐਕਟਿੰਗ ਨੇ ਸੀਰੀਜ਼ ਨੂੰ ਸੁਪਰ duper ਹਿਟ ਕਰ ਦਿੱਤਾ।ਖੁਸ਼ ਰਹੋ ਹਮੇਸ਼ਾ ❤
ਬਹੁਤ ਵਧੀਆ, ਬਹੁਤ ਹੀ ਵਧੀਆ ਸਾਰੇ ਐਪੀਸੋਡਵਿੱਚ ਮੇਰਾ ਤਾਂ ਰੋਣਾ ਹੀ ਨੀ ਰੁਕਿਆ ❤❤❤❤❤❤❤ ਸਾਰੀ ਟੀਮ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🎉🎉 ਬਹੁਤ ਬਹੁਤ ਮੁਬਾਰਕਾਂ ਜੀ🎉🎉🎉🎉🎉❤ ਵਾਹਿਗੁਰੂ ਜੀ
It is very emotional 😭😭😭😭😭 song ਮੈਨੂੰ ਆਪਣੀ ਵਿਦਾਈ ਯਾਦ ਆ ਗਈ ❤❤❤❤❤❤❤❤❤❤gurpreet ਜੀ ਦੀ very good acting love you all family
😢😢😢
Jithe mindo dedi de sareye hukam pure kite ak hor khushi. Puri kardo mindo g nu ranje matlab dev g nal milado plz end hone to pehle episode 🙏🙏🙏🙏
ਨਾਂ ਧੀਆਂ ਦੇ ਦੱਖ ਵੇਖੇ ਜਾਂਦੇ ਸੋਹਰੇ ਤੋਰਣ ਵੇਲੇ ਤਾਂ ਏਹੋ ਜਿਹਾਂ ਕੋਈ ਮਾਂ ਪਿਓ ਹੁੰਦਾ ਜੋ ਨਹੀਂ ਰੋਂਦਾ 😢😢😢😢😢😢
ਸੌਂਗ ਸੁਣ ਕੇ ਰੋਣਾ ਆ ਗਿਆ ਮਿੰਦੋ ਦੀਦੀ😢
ਤੁਸੀਂ ਤਾਂ ਮੈਨੂੰ ਰਵਾ ਦਿੱਤਾ ਮੈਨੂੰ ਮੇਰੇ ਭਰਾਵਾਂ ਦੀ ਯਾਦ ਆ ਗਈ ਕਿਉਂਕਿ ਉਹ ਇਸ ਦੁਨੀਆਂ ਤੇ ਨਹੀਂ ਰਹੇ 😭 ਡੈਡੀ ਦੀ ਵੀ ਬਹੁਤ ਯਾਦ ਆਈ
ਛੋਟੀ ਉਮਰ ਵਿਚ ਬਹੁਤ ਦੁਖ ਦੇਖੇ 😔
Koi shabd nai es video lai bhut bhut bhut sohni. Rab tohnu hmesha khush rakhe sarya nu😢❤.
Very very very emotional and good scene created by you, very emotional, rabb tuhanu bahut bahut tarakki bakhshe waheguru patshah
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਸਭ ਤੋਂ ਵੱਧ ਭਾਵੁਕ ਕਰਨ ਵਾਲਾ episode ਸਭ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ ਰੋਣਾ ਆ ਗਿਆ, ਜਿਉਂਦੇ ਰਹੋ ਸਾਰੇ ਖੁਸ਼ ਰਹੋ।
ਬਹੁਤ ਵਧੀਆ ਮੈਂਨੂੰ ਸੁਣਕੇ ਧੀਆ ਦੀ ਵਿਦਾਈ ਯਾਦ ਆ ਗਈ
ਬਹੁਤ ਵਧੀਆ ਜੀ bless you Maharaj ji ਰੱਬਾ ਹਮੇਸ਼ਾ ਖੁਸ਼ ਰੁੱਖੀ ਮੇਰੇ ਮਾਪਿਆਂ ਨੂੰ
ਸੱਚੀ ਗੱਲ ਵੀਰ ਜੀ ਇਕ ਬਾਬਲ ਹੀ ਹੁੰਦਾ jo ਸਭ ਤੋਂ ਵੱਧ ਧੀ ਨੂੰ ਪਿਆਰ ਕਰਦਾ ❤❤
very true and heart touching song God bless you all👍
Very emotional song 😭😭😭😭😭😭 koi ਸਬਦ ਹੀ ਨੀ ਬੋਲਣ ਲਈ ਮਤਲਬ ਬਸ tuc ਬਹੁਤ ਮਹਾਨ ਹੋ❤❤❤❤❤👌👏👏
ਬਹੁਤ ਵਧੀਆ ਸੀਨ ਆ ਮੇਰੇ ਪਾਪਾ ਜੀ ਦੋ ਮਹੀਨੇ ਤੋਂ ਕੋਮਾ ਚ ਪੲਏ ਨੇ ਸੱਚੀ ਬਹੁਤ ਜ਼ਿਆਦਾ ਰੋਨਾ ਆਇਆ 😭😭💗
ਬਹੁਤ ਹੀ ਵਧੀਆ ਵੀਡੀਓ ਲੱਗਦੀ ਆ ਮੈਨੂੰ
ਬਹੁਤ ਵਧੀਆ ਐਪੀਸੋਡ ਜੀ
ਸ਼ਬਦ ਹੀ ਨਹੀਂ ਬਿਆਨ ਕਰਨ ਲਈ
ਵਾਹਿਗੁਰੂ ਚੜ੍ਹਦੀਆਂ ਕਲਾਂ ਚ ਰਖਣ ਸਾਰੇ ਪਰਿਵਾਰ ਨੂੰ
ਮਿੰਦੋ ਭੈਣੇ ਤੁਹਾਡੇ ਸਾਰੇ ਪਰਿਵਾਰ ਨੇ ਬਹੁਤ ਹੀ ਸੋਹਣਾ ਕੰਮ ਕੀਤਾ ❤
ਦਿਲ ਨੂੰ ਟੁੰਬਣ ਵਾਲੀ ਵੀਡੀਓ। ਬਹੁਤ ਵਧੀਆ ਕਹਾਣੀ
Rona aa gya yar song sun ke 😢😢😢😢😢😢😢😢bhut heart touching song ❤❤❤❤❤
Rona aa gya yar song sun ke😢😢😢😢😢😢 bhut heart touching song ❤❤
Buhat buhat buhat buhat zaida emotional video g ❤❤❤❤❤ keep it up 🎉🎉🎉 god bless you devgan family and all team members🎉🎉🎉🎉🎉🎉🎉🎉🎉
ਬਹੁਤ ਔਖੀਆਂ ਹੁੰਦੀਆਂ ਧੀਆਂ ਤੋਰਨੀਆ 😢😢ਇਹ ਵੀਡੀਓ ਦੇਖ ਕੇ ਰੋਣਾ ਆ ਗਿਆ ਜੀ 😢😢😢ਵੀਡੀਓ ਬਹੁਤ ਬਹੁਤ ਸੋਹਣੀ ਸੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ 🎉🎉🎉🎉🎉🎉❤❤❤❤❤❤❤
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
AJJ DA EPISODE IK BHT EMOTIONAL GEET NAAL AAYA HAI JO KE BHT MEHNAT TEY SHIDDAT NAAL BANAYA GEYA HAI IS GEET NU SHARE KARNA TUHADI APNI JIMEWARI V HAI LOVE U DOSTO ADVICE- TEESHU PAPER KOL RAKHEYO
Akh bhar ayi yr Sachi aj da episode dekh k ❤
Very emotional heart touching song
Sachi bahut rona aya
Very emotional episode ਦੇਖ ਕੇ ਦਿਲ ਭਾਵੁਕ ਹੋ ਗਿਆ 👌👌👍👍🥰🥰
ਦੇਵ ਵੀਰ ਜੀ ਵੀਡੀਓ ਬਹੁਤ ਜ਼ਿਆਦਾ ਹੀ ਵਧੀਆ ਸੀ ਸਾਰੀ ਵੀਡੀਓ ਵਿੱਚ ਰੋਣਾ ਹੀ ਆਈ ਗਿਆ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕਰਨਵੀਰ ਸਿੰਘ ਧਾਲੀਵਾਲ ਅੜੈਚਾਂ
ਸੱਚ ਮੁੱਚ ਇਹ ਵਾਲਾ ਗਾਣਾ ਬਹੁਤ ਹੀ ਵਧੀਆਂ ਲੱਗਾ। ਗਾਣੇ ਵਿੱਚ message ਤੇ ਬਹੁਤ ਵਧੀਆ ਦਿੱਤਾ ਗਿਆ ਹੈ, ਕਾਸ਼ ਸਭ ਕੁਝ ਇਸੇ ਤਰ੍ਹਾਂ ਹੀ ਹੁੰਦਾ।
Really bhut hi Sohna episode c aj wala bhut hi emotional episode c....really apne mom Dad te family yaad a gyi te apni vidayi yaad a gyi ..love you all devgan family......God bless you all.❤❤❤❤❤❤❤❤
ਧੀਆਂ ਤੋਰਨੀਆਂ ਬਹੁਤ ਔਖੀਆਂ😢😢😢 ਦੇਖ ਕੇ ਬਹੁਤ ਮਨ ਭਰੀਆ ,ਬਹੁ ਹੀ ਸੋਹਣਾ ਐਪੀਸੋਡ ਆ❤❤❤❤❤❤
Ajj da episode buhat vadia c song v buhat he sona a good bless you all devgan family 🎉🎉❤❤❤
Aaj da episode dekh ta bohut rona aa gya c but sab to vadiya episode manu 95 lagya best episode thank you dev veer ji and all team members 😊
Very emotional episode. God bless you all team members.
Very very emotional episode. Aaj to ansoo ruke hi nahin. Purani yanden taza ho gayi 😢
ਅੱਜ ਦੀ ਵੀਡੀਓ ਵੇਖ ਕੇ ਮੈਨੂੰ ਬਹੁਤ ਰੋਣਾ ਆਈਆਂ ਆਪਣੀ ਵਿਦਾਈ ਦਾ ਸਮਾ ਯਾਦ ਆ ਗਿਆ 😭😭😭😭
ਮੇਰਾ ਤਾਂ ਰੋਣਾ ਨੀ ਬੰਦ ਹੁੰਦਾ 😢😢😢😢😢
Main v ro ro ke dekheya sara episode
ਬਾਰਾਤ ਦੇਵ ਵੀਰ ਜੀ ਹੀ ਲੈ ਕੇ ਆਉਣਗੇ
Bhut emotional song veere baba ji GameShark tuhadi Saari team nu Khushi Lakhan thank u yaad Kran de li
Very true story waheguru ji tuhanu Khush rakhan ji ❤❤
ਬਹੁਤ ਵਧੀਆ ਸਟੋਰੀ ਅੱਜ ਪਿਓ ਦੀ ਯਾਦ ਆ ਗਈ😢😢
ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😢😢
ਬਹੁਤ ਹੀ ਭਾਵੁਕ ਕਰ ਦਿੱਤਾ ਅੱਜ ਦੇ emotional scene ਨੇ । ਬਹੁਤ ਹੀ ਨੈਚੁਰਲ ਐਕਟਿੰਗ ਕੀਤੀ ਹੈ ।
ਬਹੁਤ ਵਧੀਆ ਵੀਡੀਓ ਸੱਚੀ ਗੱਲ ਆ ਜੀ, ਵੀਡੀਓ ਦੇਖਦਿਆਂ ਮੰਨ ਬਹੁਤ ਭਾਵੁਕ ਹੋ ਗਿਆ ।
ਬਹੁਤ ਹੀ ਸੋਹਣਾ ਬਾਬੂਲ ਦਾ ਵਿਹੜਾ ਇਹ ਵੇਖ ਕੇ ਮੈਨੂੰ ਆਪਣੇ ਵਿਆਹ ਦੀ ਯਾਦ ਆਗੀ ਜਦੋਂ ਮੇਰਾ ਵੀਰ ਤੇ ਮੇਰਾ ਪਿਉ ਵੀ ਐਂਵੇਂ ਹੀ ਗਲ਼ ਲੱਗ ਕੇ ਰੋਏ ਸੀ 😢😢
😢bhut interesting c ajj ta but bhut emotional😢 v very nyc episode❤❤
ਸੱਚੀ ਮੇਰਾ ਵੀ ਰੋਣਾ ਨਿੱਕਲ ਆਇਆ ਇਹ ਵੀਡ, ਉ ਦੇਖ ਕੇ ਧੀਆ ਤੋਰਨ ਦੇ ਦੁਖ ਬੁਰੇ ਸੋਹਰੇ ਤੇ ਪਰਦੇਸਾ ਵਿਚ ਤੋਰਨ ਦੇ ਦੁਠ ਬੁਰੇ ਮੇਰੀ ਬੇਟੀ ਵੀ ਸਾਲ ਹੋ ਗਿਆ ਕਨੇਡਾ ਗ, ਈ ਨੂੰ ਮੈਨੂੰ ਇਹ ਵੀਡ, ਉ ਦੇਠ ਕੇ ਮੇ ਤਾ ਰੋ ਪੲਈਮੇਰੇ ਬੇਟੇ ਨੂੰ ਵੀ ਚਾਰ ਮਹੀਨੇ ਹੋ ਗ, ਏ ਕਨੇਡਾ ਗ, ਏ ਨੂੰ ਅੱਜ ਆ ਵੀਡ, ਉ ਦੇਖ ਕੇ ਉਹਨਾ ਬੱਚਿਆ ਦੀ ਬਹੁਤ ਜਾਦ ਆਈਮੇਰੇ ਦੋ ਈ ਬੱਚੇ ਆ
ਬਹੁਤ ਵਧੀਆ ਗੁਰਪ੍ਰੀਤ ਵੀਰ ਜੀ ਅੱਜ ਦਾ ਸੀਰੀਅਲ ਦੇਖ ਰੋਣ ਆ ਗਿਆ
ਬਹੁਤ ਵਧਿਆ ਆ ਇਮੋਸ਼ਨਲ ਸੀਨ ਦੇਖ ਕੇ ਮੈਨੂੰ ਤਾ ਬਹੁਤ ਰੋਣਾ ਆਉਂਦਾ ਆ
Really aaj तक का सबसे सुंदर और दिल को छूने bala episode 😢😢😢😢😢😢😢
Yah mera favourite serial hai aise Mein Bade Man Se Dekhti hun❤❤❤
❤
Aw episode ta bhut hi emotional hai but song very heart 💞 touch c 🥹🥹🥹🥹😭
ਬਹੁਤ ਵਧੀਆ ਜੀ ਸੱਚੀ ਧੀ ਤੋਰਨੀ ਬਹੁਤ ਔਖੀ ਆ ਨਾਲੇ ਘਰ ਸੁੰਨਾ ਤੇ ਨਾਲੇ ਢਿੱਡ ਬਹੁਤ ਰੋਣ ਆਇਆ ਅੱਜ
Ma ta bot emotional ho gaya 😢😢😢😢 miss u mom papa bro love you so much 😢
ਤੁਸੀਂ ਤਾਂ ਮੈਨੂੰ ਰਵਾ ਦਿੱਤਾ ਮੈਨੂੰ ਮੇਰੇ ਡੈਡੀ ਦੀ ਯਾਦ ਆਈ ਗਈ ਡੈਡੀ ਹੁਣ ਦੀ ਬਹੁਤ ਯਾਦ ਆਈ 😢😢😢😢I miss you daddy ji 😢😢😢
ਧੀਆਂ ਤੋਰਨੀਆਂ ਬਹੁਤ ਔਖੀਆਂ ਨੇ ਪਰ ਦੁਨੀਆਂ ਦਾ ਦਸਤੂਰ ਐ ਧੀਆਂ ਤਓਰਕਏ ਦਿਲਾਂ ਤੇ ਕੀ ਬੀਤ ਇਹ ਕਿਸੇ ਮਾਂ ਦਾ ਦਿਲ ਹੀ ਜਾਣਦਾ ਐ ਵੀਡੀਓ ਬਹੁਤ ਸੋਹਣੀ ਜੇਹੜੇ ਦੇਖਦੇ ਨੇ ਉਹ ਜ਼ਰੂਰ ਰੋਏ ਹੋਣਗੇ❤❤ੇ
Sachi aj bohat rvayea ah episode ne 😢😢😢😢😢😢😢😢😢haye oye rabba ah keho jahe rvaz banaye aa tu 😢😢😢😢ik Sade maa baap sada jina ne sanu jamea palea oh sanu apne hathi kise hor nu sonp dinde aa 😢😢😢😢😢😢😢😢😢😢😢
I miss you maa 😭😭😭😭 papa 😭😭😭😭😭😭😭😭😭😭😭
I miss you maa papa 😢😭😭😭😭😭😭
Bhut Sundar bhut hi Rona aa gya ji bhut vadiya satori h mhindo dear beta ji god bless you ❤️❤
Mindo behan bout hi emotional movies hai apki 😢😢❤❤ sari galla dil nu chu gayi ❤ U so much
ਬਹੁਤ ਸੋਹਣੀ ਵੀਡੀਓ ਸੀ ਰੋਣਾ ਆ ਗਿਆ ਸੋਂਗ ਸੁਣ ਕੇ
ਬਹੁਤ ਸੋਹਣੀ ਵਿਡੀਉ ਸੀ ਰੋਣਾ ਆਗਿਆ ❤❤❤❤❤😢
Mere mmy nu bhut wait dady ji nu massi ji nu nike nike bache sadeya nu bhut wait c assi hun hi kholyate attach krde c te jd dekhya v aya ni 😢sahh suk gye but agya 😘🥰🥰🥰🥰sabb happy hogye
ਮਾਂ ਬਾਪ ਲਈ ਬਹੁਤ ਹੀ ਔਖਾ ਹੁੰਦਾ ਧੀਆਂ ਨੂੰ ਤੌਰਨਾ ਕਿਉਂਕਿ ਵਿਹੜਾ ਖਾਲੀ ਖਾਲੀ ਲੱਗਦਾ ਹੈ 😢😢😢😢😢😢😢😢😢😢😢😢❤❤❤❤❤❤❤❤
बाबुल दा वेहडा सीरियल बहुत ही बढ़िया और बहुत ही दमदार है इसमें सभी ही कलाकारों का काम बहुत ही अच्छा है सभी अपने रोल में पूरी तरह से फिट है बहुत ही बढ़िया सीरियल है इसकी कामयाबी पर आप साब को बहुत बहुत बधाई हो