ਦੁਨੀਆਂ ਦਾ ਸਭ ਤੋੰ ਵੱਡਾ ਮੇਲਾ ਚਾਇਨਾ ਵਿੱਚ🇨🇳 ਆਲੂ,ਸੇਬ,ਦਾਲ ਵੀ ਚੀਨ ਤੋੰ ਲੈੰਦਾ ਭਾਰਤ Canton Fair China Vlog

Sdílet
Vložit
  • čas přidán 11. 09. 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

Komentáře • 483

  • @BaljeetKaur-wd1vl
    @BaljeetKaur-wd1vl Před 10 měsíci +37

    Thanks!

    • @Navdeepbrarvlogs
      @Navdeepbrarvlogs  Před 10 měsíci +10

      Thankyou bhene for your support🙏🙏❤️🙏

    • @gorasingh6881
      @gorasingh6881 Před 10 měsíci +5

      ਸ਼ਤਿ ਸ਼੍ਰੀ ਅਕਾਲ ਬਾਈ ਜੀ
      ਗੁਰਪ੍ਰੀਤ ਸਿੰਘ ਕੁਵੈਤ

    • @punjabimusicpro
      @punjabimusicpro Před 10 měsíci +5

      Thanwad, Punjab Zindabad!
      Khalsa Zindabad!!

    • @salimahmed9567
      @salimahmed9567 Před 9 měsíci

      Navdeep aap ka phone number

  • @ajaibsingh261
    @ajaibsingh261 Před 10 měsíci +28

    ਦੁਨੀਆਂ ਦੀ ਦੂਜੀ ਮਹਾਸ਼ਕਤੀ ਚੀਨ ਵਾਕਿਆ ਹੀ ਤਰੱਕੀਆਂ ਦੀਆਂ ਬਲੰਦੀਆਂ ਨੂੰ ਛੂਹ ਰਹਿਆ, , ਪੈਟਾਗੋਨ ਅਮਰੀਕਾ ਦੇ ਫੋਜੀ ਹੈਡਕੁਆਟਰ ਨੇ ਮੰਨਿਆ ਕਿ ਚੀਨਾਂ ਦੀ ਸੁਮੰਦਰੀ ਫੋਜ ਦੁਨੀਆਂ ਦੀ ਵੱਡੀ ਤੇ ਮਹਾਨ ਫੋਜੀ ਤਾਕਤ ਬੰਣਗੀ ਹੈ , ❤

  • @HarjinderSingh-ce2be
    @HarjinderSingh-ce2be Před 10 měsíci +57

    Super sae v Uper ਸਾਡਾ ਪੰਜਾਬੀ ਨਵਦੀਪ ਬਰਾੜ। ਆਪਣੀ ਰਾਹੇ ਤੁਰਿਆ ਜਾਂਦਾ ਪੋਹ ਹੋਵੇ ਜਾਂ ਹਾੜ।❤

  • @user-kd5ex2qx5t
    @user-kd5ex2qx5t Před 10 měsíci +17

    ਪੰਜਾਬੀ ਮਾਂ ਬੋਲੀ ਸਾਡੀ ਅਮੀਰ ਵਿਰਾਸਤ ਹੈ ਪੰਜਾਬੀ ਬੋਲਣ ਵਾਲ਼ਾ ਬੰਦਾ ਜਲਦੀ ਚੀਨੀ ਭਾਸ਼ਾ ਸਿੱਖਦਾ ਹੈ ਜੇ ਉਹਨੂੰ ਪੰਜਾਬੀ ਦੀਆਂ ਧੁਨੀਆਂ ਇਹ ਣ,ਨ,ਞ,ਙ ਨੂੰ ਸਹੀ ਉਚਾਰਨ ਕਰਦਾ ਹੈ।

  • @PrabhjotSinghGrace
    @PrabhjotSinghGrace Před 10 měsíci +7

    Canton fair ਸੱਚੀ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਹੈ ਤੇ ਇਸ ਵਿਚ ਤਕਰੀਬਨ ਸਾਰੇ ਦੇਸ਼ਾਂ ਤੋਂ ਲੋਕ ਆਉਂਦੇ ਹਨ

    • @YINGZHANG-zh4zj
      @YINGZHANG-zh4zj Před 3 měsíci

      need one week visit here at least,accept ten days

  • @gurpalsinghChhibber
    @gurpalsinghChhibber Před 10 měsíci +31

    ਵੀਰ ਚਾਈਨਾ ਵਾਲੀ ਸੀਰੀਜ਼ ਦੇਖ ਕੇ ਮਜ਼ਾ ਹੀ ਆ ਗਿਆ। ਗੁਰਪਾਲ ਸਿੰਘ, ਲੁਧਿਆਣਾ।

  • @user-rm4vb4wb9x
    @user-rm4vb4wb9x Před 10 měsíci +6

    ਵਾਹ ਭਾਊ ਵਾਹ ! ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਬਣਾਈ ਹੈ। ਚੀਨ ਦਾ ਕੋਈ ਮੁਕਾਬਲਾ ਨਹੀਂ। ਇਸ ਪਿੱਛੇ ਚੀਨੀ ਸਰਕਾਰ ਅਤੇ ਓਥੋਂ ਦੇ ਲੋਕਾਂ ਦੀ ਮੇਹਨਤ ਅਤੇ ਇਮਾਨਦਾਰੀ ਕੰਮ ਕਰ ਰਹੀ ਹੈ।

  • @daljitcheema838
    @daljitcheema838 Před 10 měsíci +12

    ਪੁੱਤ ਘੁੱਟ ਕੇ ਢੇਰ ਸਾਰਾ ਪਿਆਰ। ਤੈਂ ਚੀਨ ਦੀ ਤਰੱਕੀ ਵਾਰੇ ਜਾਣਾਕਾਰੀ ਦੇਕੇ ਅੱਖਾਂ ਹੀ ਖੋਲ ਦਿੱਤੀਆਂ।ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਜਾਣਕਾਰੀ ਲਈ ਸ਼ੁਕਰੀਆ। ਸ਼ਾਬਾਸ਼ ਪੁੱਤਰਾ।❤

  • @DharamExplorer
    @DharamExplorer Před 10 měsíci +26

    Proud Sikh❤️ Dhan Dhan Guru Gobind Singh ji Maharaj🙏

    • @Navdeepbrarvlogs
      @Navdeepbrarvlogs  Před 10 měsíci +3

      Waheguru ji ka khalsa waheguru ji ki fateh ji🙏🙏❤️❤️

  • @telly8567
    @telly8567 Před 10 měsíci +17

    我作为一个中国人,还是广东人,对广交会的很多细节和规则还是通过这个视频学习的,哈哈,有点神奇

  • @baldeephamrahi2697
    @baldeephamrahi2697 Před 10 měsíci +30

    Proud to be a SIKH.🎉 RIGHT

  • @tejinder868
    @tejinder868 Před 10 měsíci +14

    ਕਮਾਲ ਦੀ ਵੀਡੀਓ ਐ ਬਾਈ ਜੀ। ਵਦੀਆਂ ਜਾਣਕਾਰੀਆਂ ਮਿਲਿਆ 👏

    • @Navdeepbrarvlogs
      @Navdeepbrarvlogs  Před 10 měsíci +5

      Thankyou veere for your Support❤️❤️🙏🙏🙏

    • @Manpreet-nr9jt
      @Manpreet-nr9jt Před 7 měsíci

      Hello sir tusi kitho ho ​@@Navdeepbrarvlogs

  • @cchun3384
    @cchun3384 Před 10 měsíci +5

    चीनी लोग दुनिया को निष्पक्ष रूप से देखना पसंद करते हैं, और उन्हें जानबूझकर प्रशंसा करने की आवश्यकता नहीं है। जैसा कि आपने वीडियो में कहा है, हर देश के फायदे और नुकसान हैं। दुनिया को असली चीन को बताने के लिए धन्यवाद।

  • @goatanmol5019
    @goatanmol5019 Před 10 měsíci +22

    Pajji Sahi gal kiti sanu apni Sikh dharam ta maa boli cha maan karna chayida

  • @harvindersingh9448
    @harvindersingh9448 Před 10 měsíci +27

    ਵੱਲੇ ਵੱਲੇ ਕਰਵਾਈ ਜਾਂਦਾ ਏ ♥️💚🖤 ਸਰਦਾਰ ਨਵਦੀਪ ਸਿਆ ਚੀਨ ਵਿੱਚ ਰੱਬ ਬਹੁਤ ਵੱਡਾ ਆ 🖤💚♥️ ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💚♥️🖤🙏

  • @victorhd7959
    @victorhd7959 Před 10 měsíci +24

    As far as I know, the Sikh people are more popular and well-known Indians in China. Welcome to China

    • @yilts9748
      @yilts9748 Před 10 měsíci +3

      Sikh soldiers working for British imperialist, refused to shoot Shanghai textile mill workers who were on strike. They were transferred by the British. News is from 27-06-1925.

    • @pananming
      @pananming Před 10 měsíci

      Hi buddy, can you please guide (if you have information) which are the best/ top job websites in China and also best websites to find potential business partners. Thanks~

  • @henrylow2976
    @henrylow2976 Před 10 měsíci +6

    哈哈哈,是老哥您的视频被搬运到中国的 bilibili (similar to youtube),大家都很喜欢你的视频,你可以用翻译功能来翻译中文的😅

  • @user-jl4ni5lf1n
    @user-jl4ni5lf1n Před 10 měsíci +17

    ਵੱਡੇ ਵੀਰ ਵਾਹਿਗੁਰੂ ਜੀ ਖ਼ੁਸ਼ ਰੱਖੇ 🙏

  • @SukhwinderSingh-wq5ip
    @SukhwinderSingh-wq5ip Před 10 měsíci +13

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rajwindersekhon830
    @rajwindersekhon830 Před 10 měsíci +6

    ਬਹੁਤ ਜਾਣਕਾਰੀ ਭਰਪੂਰ ਵੀਡੀਓ ਸੀ। ਬਾਈ ਨੇ ਚਨੀਜ਼ ਸੁਣਾ ਕੇ ਖੁਸ਼ ਕਰਤਾ।

  • @JimmyHui
    @JimmyHui Před 10 měsíci +24

    I am a resident of Guangzhou and I welcome you to visit Guangzhou. The recommended attractions here are Shamian, which has some Western-style buildings, and Yongqingfang, a traditional Guangzhou architectural area that has been renovated for tourists in recent years.

    • @Sardarji9023
      @Sardarji9023 Před 10 měsíci

      bro isn't youtube banned in china?
      how are you using youtube there?

    • @JimmyHui
      @JimmyHui Před 10 měsíci +7

      VPN

    • @Sardarji9023
      @Sardarji9023 Před 10 měsíci +4

      OH@@JimmyHui btw your country is really nice.

    • @hongkakuihong8348
      @hongkakuihong8348 Před 10 měsíci +4

      ​@@Sardarji9023Thank you, brother. Welcome to China.

    • @pananming
      @pananming Před 10 měsíci +1

      Hi Jimmy, can you please guide (if you have information) which are the best/ top job websites in China and also best websites to find potential business partners. Thanks~

  • @DilpreetSingh-hc1di
    @DilpreetSingh-hc1di Před 10 měsíci +8

    Veer ji jamaa att krwaai pai aa.... Salute aa veer tenu😊

  • @jujharsinghwarraich2314
    @jujharsinghwarraich2314 Před 10 měsíci +8

    ਤਰਨ ਤਾਰਨ ਵਾਲੇ ਭਾਜੀ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਤੇ ਤੁਸੀ ਵੀ, ਵਾਹਿਗੁਰੂ ਕਿਰਪਾ ਕਰਨ ❤

  • @epsilonkim9876
    @epsilonkim9876 Před 10 měsíci +14

    as a chinese who has no knowledge about telugu i really NEED ENGLISH subtitles. btw, i enjoy your videos and i do appreciate your politeness and humility. hope you find more delicious vegan food during your journey.

    • @yilts9748
      @yilts9748 Před 10 měsíci +12

      He's speaking Punjabi, and he is one man running the vlog, he cannot provide English subtitles unfortunately. He's admiring China and its progress.

    • @pananming
      @pananming Před 10 měsíci +1

      Hi buddy, can you please guide (if you have information) which are the best/ top job websites in China and also best websites to find potential business partners. Thanks~

    • @epsilonkim9876
      @epsilonkim9876 Před 10 měsíci

      @@yilts9748 sorry for mistyping. Mr. navdeep's vlogs have been translated into chinese on bilibili. we chinese audience love this friendly, humble indian guest.

    • @lynchlee7207
      @lynchlee7207 Před 10 měsíci

      boss zhipin,BOSS直聘(NASDAQ:BZ)@@pananming

  • @amarjitsinghsran3866
    @amarjitsinghsran3866 Před 10 měsíci +4

    ਕੋਟ ਸਿਵਿਆਂ ਦਾ, ਜਿਲ੍ਹਾ ਤਰਨ ਤਾਰਨ। good ਭਰਾ ਬੜਾ ਆਨੰਦ ਆਉਂਦਾ ਤੁਹਾਡੇ vlog ਵੇਖ ਕੇ, ਵਾਹਿਗੁਰੂ ਚੜ੍ਹਦੀਆਂ ਕਲਾਂ ਵਿਚ ਰੱਖੇ ਤੂਹਾਨੂੰ ❤

  • @harafangle9473
    @harafangle9473 Před 10 měsíci +2

    ਮਾਨ ਹੈ ਪੁੱਤ ਤੇਰੇ ਤੇ ਜਦੋਂ ਸਮਾਂ ਮਿਲਦਾ ਆ ਵੀਡੀਓ ਦੇਖੀਦੀ ਆ ਗੁਰੂ ਆਸੀਸ 🙏🙏❤❤💐💐

  • @DaljeetSingh-uk5dt
    @DaljeetSingh-uk5dt Před 10 měsíci +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏

  • @Gurjit1469
    @Gurjit1469 Před 10 měsíci +12

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ
    ਨਵਦੀਪ ਸਿੰਘ ਜੀ🙏
    ਚੜ੍ਹਦੀ ਕਲਾ ਅਕਾਲ ਜੀਓ🙏🙏❤️🙏🙏

    • @Navdeepbrarvlogs
      @Navdeepbrarvlogs  Před 10 měsíci +3

      Waheguru ji ka khalsa waheguru ji ki fateh ji❤️❤️❤️❤️

  • @JaswinderSingh-io7uo
    @JaswinderSingh-io7uo Před 10 měsíci +3

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਧੰਨਵਾਦ ਜੀ ❤❤❤

  • @pendupatar
    @pendupatar Před 10 měsíci +6

    ਬਹੁਤ ਘੈਂਟ vlog navdeep ਵੀਰੇ,,❤❤❤ ਬਹੁਤ ਮਜ਼ਾ ਆਇਆ ❤❤god bless you brother ❤❤

  • @KanwarnaunihalSingh-kf7jg
    @KanwarnaunihalSingh-kf7jg Před 10 měsíci +27

    ਨਵਦੀਪ ਸਿੰਘ ਜੀ ਅੱਜ ਤਾਂ ਵਲੌਗ ਵਾਲੀ ਕਮਾਲ ਕਰ ਦਿੱਤੀ, ਹੁਣ ਪੂਰਾ ਪਤਾ ਲੱਗ ਗਿਆ ਕਿ ਚੀਨ ਭਾਰਤ ਨਾਲੋਂ ਬਹੁਤ ਅੱਗੇ ਹੈ, ਮੋਦੀ ਨੇ ਪੰਜਾਬ ਦਾ ਖਾਤਮਾ ਕਰਕੇ ਕਹਿੰਦੇ ਸੰਯੁਕਤ ਰਾਸ਼ਟਰ ਬਣਾਓਂਣਾ ਪਤਾ ਨਹੀਂ ਕਿਸਦੇ ਸਹਾਰੇ, ਚਲੋ ਇਹ ਤਾਂ ਪਤਾ ਲੱਗਾ ਕਿ ਚਾਇਨਾ ਦੇ ਲੋਕ ਦਸਤਾਰ ਵਾਲੇ ਸਿੱਖ ਦੀ ਕਿੰਨੀ ਇੱਜ਼ਤ ਕਰਦੇ ਹਨ, ਇਸ ਗੱਲ ਚ ਕੋਈ ਸ਼ੱਕ ਨਹੀਂ ਕਿ ਚਾਇਨਾ ਭਾਰਤ ਨਾਲੋਂ 10 ਗੁਣਾਂ ਅੱਗੇ ਹੈ, ਮੀਡੀਆ ਵਾਲਿਆਂ ਐਂਵੇ ਚਾਇਨਾ ਦੇ ਪਲਾਸਟਿਕ ਵਾਲੇ ਚੌਲ ਮਸ਼ਹੂਰ ਕੀਤੇ ਸਨ,ਅਗਰ ਤੁਸੀਂ ਸਾਨੂੰ ਜਾਣਕਾਰੀ ਨਾ ਦੇਂਦੇ ਤਾਂ ਚੀਨ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗਣਾ,ਧੰਨਵਾਦ ਜੀ ਬਹੁਤ ਸਾਰਾ ਅਸੀਂ ਅੰਮ੍ਰਿਤਸਰ ਪੰਜਾਬ ਤੋਂ

    • @herondesign4507
      @herondesign4507 Před 10 měsíci +10

      Haha, I am Chinese. In fact, anyone with a little common sense knows that the price of plastic in China is much higher than the price of rice. No one is stupid enough to do this kind of business.

    • @yilts9748
      @yilts9748 Před 10 měsíci +4

      @@herondesign4507 But media sure makes people believe stupid stuff. Look at the fair in Canton in the video, it is amazing. COngratulations to Chinese people.

    • @cheuk4936
      @cheuk4936 Před 3 měsíci

      i had been to Amritsar, for my personal thinking it's the best city and the best people on india.
      i stayed for one month and went some cities, such as mumbai, jobhur udaipur, agra, dehli, varanvasi, and chennai

  • @JohnSmith-si7bv
    @JohnSmith-si7bv Před 10 měsíci +5

    Hi, Could you add an English script, I can't understand what you said. Thank you very much. I like your videos.

  • @moneysingh9725
    @moneysingh9725 Před 10 měsíci +3

    proud to be a sikh..
    veer ji... tuannu sabat soorat vekh k Mann hunda sannu..

  • @harvindersingh9448
    @harvindersingh9448 Před 10 měsíci +3

    ਬੜਾ ਤੇਜ ਤਰਾਰ ਨੋਜਵਾਨ ਆ ਨਵਦੀਪ ਸਿਆ ਭਾਈ ਸਾਹਿਬ 💚♥️🖤🙏

  • @balwindersinghbrar5963
    @balwindersinghbrar5963 Před 10 měsíci

    ਕਿਹੜੇ ਕਿਹੜੇ ਦੇਸ਼ ਨੇ ਕਿੰਨੀ ਕਿੰਨੀ ਅਤੇ ਕਿਵੇਂ ਤਰੱਕੀ ਕੀਤੀ ਹੈ, ਇਹ ਜਾਨਣਾ ਬਹੁਤ ਜ਼ਰੂਰੀ ਹੈ। ਚਾਹੇ ਕੋਈ ਜਾ ਕੇ ਦੇਖੇ, ਚਾਹੇ ਮੂਵੀਆਂ ਦੇਖਕੇ। ਕਿਸੇ ਨੇ ਸੱਚ ਕਿਹਾ ਹੈ ਕਿ ਵਿੱਦਿਆ, ਗਿਆਨ ਅਤੇ ਮਿਹਨਤ ਮਨੁੱਖ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿੰਦੀ ਹੈ।

  • @kirpalsingh3313
    @kirpalsingh3313 Před 10 měsíci +9

    ਚੰਗੇ ਵਿਚਾਰ ਆ ਬਰਾੜਾ ਤੇਰੇ ❤

  • @sandeepsidhu2695
    @sandeepsidhu2695 Před 10 měsíci +2

    ਤੇਰੀ ਮਿਹਨਤ ਨਾਲ ਪੰਜਾਬੀਅਤ ਨੂੰ ਅੱਗੇ ਵਧਣ ਦਾ ਮੌਕਾ ਮਿਲੂਗਾ

  • @bhangunehal241
    @bhangunehal241 Před 10 měsíci +3

    Veer love from Canada mere morning thode episodes nal hundi a veer always thode chardikla di Ardass 🙏🙏🙏🙏🙏🙏

  • @amritpalsingh7421
    @amritpalsingh7421 Před 10 měsíci +4

    Veere teria saria travel videos watch kri dia purri wait kri di.... love from 🇨🇦 🍁 panjab❤

  • @RajinderSingh-ds3mf
    @RajinderSingh-ds3mf Před 10 měsíci +4

    ਸਤਿ ਸ੍ਰੀ ਆਕਾਲ ਬਰਾੜ ਸਾਬ (ਰਾਜ ਗਿੱਲ ਦਿੜ੍ਹਬਾ)

  • @GurwinderSingh-zi4fd
    @GurwinderSingh-zi4fd Před 10 měsíci +2

    ਚਾਈਨੀ ਭਾਸ਼ਾ ਚਿਤਰਾਂ ,ਅਰਥਾਤ ਤਸਵੀਰੀ ਭਾਸ਼ਾ ਹੈ ਤਾਂਹੀ ਔਖੀ ਮੰਨੀ ਜਾਂਦੀ ਹੈ,ਕਈ ਜਗਾਹ ਪੜਿਆ ਕਿ ਇਹਨੂੰ ਚੰਗੀ ਤਰਾਂ ਸਿਖਣ ਚ ਦਸ ਸਾਲ ਲੱਗ ਜਾਂਦੇ ਆ,,ਬਹੁਤ ਵਧੀਆ ਬਲੌਗ

  • @YurinKawasumi
    @YurinKawasumi Před 10 měsíci +17

    Bro, aren't you going to visit more than a few sights in a city? Special forces can't even march as fast as you can travel.

    • @Navdeepbrarvlogs
      @Navdeepbrarvlogs  Před 10 měsíci +9

      I have only 30 days visa 😀

    • @utopia1286
      @utopia1286 Před 10 měsíci +1

      😂humorous

    • @ld8992
      @ld8992 Před 10 měsíci

      HAHAHAHAHAHAHAHAHAHAHAHA

    • @gaosunibu
      @gaosunibu Před 10 měsíci

      He had a single-entry visa that allows him to stay in China for 30 days at a cost of Rs 3900, about 340 RMB.

    • @pananming
      @pananming Před 10 měsíci

      Hi YurinKawasumi, can you please guide (if you have information) which are the best/ top job websites in China and also best websites to find potential business partners. Thanks~

  • @DharamExplorer
    @DharamExplorer Před 10 měsíci +3

    Bohat vadia veerai ❤ Wahe Guru ji Chardikla vch rakhai tahanu❤️

    • @Navdeepbrarvlogs
      @Navdeepbrarvlogs  Před 10 měsíci +1

      Waheguru ji ka khalsa waheguru ji ki fateh ji🙏🙏❤️❤️

  • @Gurpreet_singh46
    @Gurpreet_singh46 Před 10 měsíci +8

    Waheguru ji ka Khalsa waheguru ji ki fateh❤

    • @Navdeepbrarvlogs
      @Navdeepbrarvlogs  Před 10 měsíci +2

      Waheguru ji ka khalsa waheguru ji ki fateh ji🙏🙏❤️❤️

  • @karanjotsingh8040
    @karanjotsingh8040 Před 10 měsíci +5

    paaji subha uthke sabto pehle twadi video dekhda han... stay safe

  • @jaisingh5720
    @jaisingh5720 Před 10 měsíci +4

    Sat shri akal veer, paji de Chinese sun ke dil kush ho gia.

  • @SurinderKaur-q3i
    @SurinderKaur-q3i Před 10 měsíci +2

    ਨਵਦੀਪ ਪੰਜਾਬ ਵਿੱਚ 350 ਤੋਂ 400 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ਅਜ ਦੀ ਤਰੀਕ ਵਿਚ, ਔਰ ਇਸ ਵਾਰੀ ਤਾਂ ਰੇਟ ਘੱਟ ਨਹੀਂ ਹੋ ਰਹੇ, ਮੈਂ ਲੁਧਿਆਣਾ ਤੌਂ ਹਾ ਹੋ ਸਕੇ ਤਾਂ ਜਵਾਬ ਦੇਨਾਂ , ਬਹੁਤ ਵਧੀਆ ਵੀਡੀਓ ਹੈ, ਸ਼ੁਕਰੀਆ ❤

  • @AMARDEEPSINGH-rz8hw
    @AMARDEEPSINGH-rz8hw Před 10 měsíci +1

    Ravinder paaji is too gud… very knowledgeable & helpful

  • @mandeepsingh.84
    @mandeepsingh.84 Před 10 měsíci +3

    Bai ik 4-5 mint di ravinder bai nal gl bat kreo tey ਆਪਣੇ ਪੰਜਾਬੀ bhra sikh youth nu roadmap ja dseo v tusi ehda china to producta export krke vadda munafa kr skde ho lakha crora punjab ch bna skde ho je krna chawo es utte 4 5 di talk kreo ik ਨਵੀ ਸੋਚ ਪੈਦਾ ਹੋ ਜਾਉ। kyuki 10-15 lakh ch kafi vadda busines ho jau je krna hove te profitable hu jrur krio baki vlog lyi koi word nhi eh vlog hai nhi eh infomative bideo a asli vlog a eho jhia cheja inspire krdia

  • @user-fz3ir2ks8d
    @user-fz3ir2ks8d Před 10 měsíci +6

    Waheguru ji

  • @YurinKawasumi
    @YurinKawasumi Před 10 měsíci +13

    7:11That's not the Vietnamese flag, that's the flag of the Chinese Communist Youth League.

  • @punjabimusicpro
    @punjabimusicpro Před 10 měsíci

    Navdeep, this was really unique. Good job. ਚੱਕ ਦੇ ਫੱਟੇ ਪੰਜਾਬੀਓ
    Punjab Zindabad
    Khalsa Zindabad

  • @AmrikSingh-jm9xp
    @AmrikSingh-jm9xp Před 10 měsíci +4

    ਬਹੁਤ ਵਧੀਅਾ ਅਨੰਦ ਅਾਗਿਅਾ❤❤❤

  • @AvtarSingh-pw7fv
    @AvtarSingh-pw7fv Před 10 měsíci +2

    ਬਹੁਤ ਸੋਹਣੇ ਵਿਚਾਰ ਹਨ ਬਾਈ ਜੀ ਤੁਹਾਡੀ

  • @isgumber9736
    @isgumber9736 Před 10 měsíci +3

    Proud of you Navdeep Singh ji

  • @sandhulahorie604
    @sandhulahorie604 Před 10 měsíci

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਰਾੜਾਂ

  • @seek784
    @seek784 Před 10 měsíci +3

    这个哥们挺厉害,小红书都知道

    • @pananming
      @pananming Před 10 měsíci

      Hi Seek784, can you please guide (if you have information) which are the best/ top job websites in China and also best websites to find potential business partners. Thanks~

    • @user-yr9xz4ub6o
      @user-yr9xz4ub6o Před 10 měsíci +1

      ​@@pananmingMany recruitment information in China is directly displayed at the entrance of the unit to be recruited, or at government established recruitment exhibitions. It's rare to find one on a large website. If you want to find a job in China, it's better to come to China more conveniently. I work in a clothing factory. Our factory has two Cambodian employees, with a monthly fee of 7000 yuan (1050 USD) and free accommodation. There are employee meals for meals. 15 yuan per day for two meals.,

  • @RaghbeerSinghSekhon
    @RaghbeerSinghSekhon Před 10 měsíci +4

    ਬਹੁਤ ਵਧੀਆ ਸਿੰਘ ਸਾਬ ❤

  • @psbal1967
    @psbal1967 Před 10 měsíci

    Dasam patsah da bakshya eh Swaroop e jag ton nyara hai . I am proud to connect myself with Dasam patsah

  • @punjabimusicpro
    @punjabimusicpro Před 10 měsíci +2

    Navdeep, I have suggestion. Have a team of 5-10 people provide subtitles. You can provide 5 minute to each person and they give english subtitle of each segment. Then you join them together. Should be fast process.
    Baki, ghaint aa, locals naal gal bat karna best experience hunda.
    Sat sri akaal

  • @amarjeetsingh8721
    @amarjeetsingh8721 Před 10 měsíci +1

    Bahut bahut dhanyawad navdeep Singh ji China di feri

  • @kingalwaysking9842
    @kingalwaysking9842 Před 10 měsíci

    ਬਹੁਤ informative ਵੀਡਿਓ ਬਨਾਈ ਵੀਰ 🙏🙏🙏 ਧਨਵਾਦ ਜੀ

  • @itz_sherryb
    @itz_sherryb Před 10 měsíci +3

    टर्नतरण वाला भाई साहब समझाता बहुत अच्छे से बहुत ही ज्यादा नॉलेज है चीन के बारे में🎉🎉🎉🎉🎉🎉

    • @RoyalSardaarJi
      @RoyalSardaarJi Před 10 měsíci +2

      Tarn Taran a bai 😅 (तरन तारन) my city❤❤

  • @rajpreetmaan954
    @rajpreetmaan954 Před 10 měsíci +3

    Paji 1 hour di videos bna ke pa deya kro bhout Vidya lagg reha chin and je tuc dubara gaye market ch electronics te Shoos di market bi dekha dayeo

  • @周鑫宇-o4i
    @周鑫宇-o4i Před 10 měsíci +1

    😄come to preview before Chinese subtitles comes out.

  • @Spak3105
    @Spak3105 Před 10 měsíci +3

    Me youtube on hi kari betha c bhra love you ho gya 💯✅💫💚🌺

  • @deepaulakh35928
    @deepaulakh35928 Před 10 měsíci +1

    ਤੁਹਾਨੂੰ ਵੇਖ ਵੀ ਤਰਨਤਾਰਨ ਵਾਲੇ ਰਹੇ ਆ

  • @dsmultanilivetv1786
    @dsmultanilivetv1786 Před 10 měsíci +1

    ਬਹੁਤ ਵਧਿਆ ਵੀਰ ਜੀ , ਪੰਜਾਬ ਮੁਕੇਰਿਆਂ ਹੁਸ਼ਿਆਰਪੁਰ ਤੋ

  • @gsdhaliwal4257
    @gsdhaliwal4257 Před 10 měsíci +1

    Action shoes china da brand aa yr video dekh ke kafi kuch sekhan nu milda china kafi tarike te aa china tu maal kena sasta milda hai etha aya ke mahaga ho jada mall

  • @Jps64ਜੇਪੀਐਸ
    @Jps64ਜੇਪੀਐਸ Před 10 měsíci

    ਵਾਹਿਗੁਰੂ ਜੀ 🙏 ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਹੁਤ ਵੱਧੀਆਂ ਵੀਡੀਓ ਤੇ ਬਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 ਵਾਹਿਗੁਰੂ ਚੰੜਦੀ ਕਲਾਂ ਬੱਖਸ਼ੇ 🎉

    • @Navdeepbrarvlogs
      @Navdeepbrarvlogs  Před 10 měsíci

      Waheguru ji ka khalsa waheguru ji ki fateh ji🙏🙏❤️❤️

  • @startrak9206
    @startrak9206 Před 10 měsíci

    ਨਵਦੀਪ ਭਾਜੀ ਅਸੀਂ ਤੁਹਾਡੇ ਬੋਲਗਸ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਤੇ ਨਾਲ ਨਾਲ ਦੁਨੀਆ ਘੁੰਮ ਰਹੇ ਹਾਂ ਤੇ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਾਂ ਬਾਕੀ ਰਵਿੰਦਰ ਭਾਜੀ ਦਾ ਸੋਸ਼ਲ ਮੀਡੀਆ ਲਿੰਕ ਵੀ ਕੋਈ ਜ਼ਰੂਰ ਦੱਸ ਦਿਉ ਓਹਨਾ ਦੇ products ਬਾਰੇ ਜਾਣਕਾਰੀ ਮਿਲ ਜਾਵੇਗੀ ਸਾਡਾ ਵੀ ਸਪੋਰਟ products ਦਾ ਕੰਮ ਆ ਜ਼ਰੂਰ ਜਵਾਬ ਦੇਣਾ ਆਪਣੇ ਬੰਦੇ ਨੂੰ ਤਰੱਕੀ ਕਰਦੇ ਦੇਖ ਕੇ ਬੜੀ ਖੁਸ਼ੀ ਹੋਈ

  • @OfficialJasSingh
    @OfficialJasSingh Před 10 měsíci +2

    ਮੈਂ Westin hotel ਵਿੱਚ 3 ਵਾਰ ਰੁਕਿਆ ਹਾਂ।

  • @MahenderSingh-ps8xz
    @MahenderSingh-ps8xz Před 10 měsíci +1

    Navdeep tere vlog sare dekhna agar is fair ta fir jaega ta ladies garments ta ve focus Kari I proud to you Navdeep to sikha da Naam har jaga uncha kar raya ha

  • @bhagwansingh-hh3rs
    @bhagwansingh-hh3rs Před 10 měsíci +2

    Navdeep barar ko safal Kare ji Wahegur Wahegur mehar kre ji Karmgarh barnala distec Punjab Wahegur ji ka kaalsa wahegur jee ka kaalsa Wahegur ji ki fateh

  • @Hlofrz
    @Hlofrz Před 10 měsíci +9

    ਦੀਵਾਲੀ ਨੇੜੇ ਆ ਰਹੀ ਆ ਹੁਣ ਇੰਡੀਆ ਵਿੱਚ ਚਾਇਨਾ ਬਾਈਕਾਟ ਦਾ ਟਰੈਂਡ ਚੱਲੇਗਾ😂😂😂

    • @renusarwan9966
      @renusarwan9966 Před 10 měsíci

      Baki dina ch china to purchase krda

    • @mannsaab647
      @mannsaab647 Před 10 měsíci +1

      Bai boycott nal kuch nhi hona apa hje bhut piche growth vch 😁

  • @user-mw3fh5qs3q
    @user-mw3fh5qs3q Před 10 měsíci

    ਬਹੁਤ ਹੀ ਗਿਆਨ ਭਰਭੂਰ ਜਾਣਕਾਰੀ ਮਿਲੀ। ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @TRENDCATCHER_
    @TRENDCATCHER_ Před 10 měsíci +1

    Very nice veer ji real dekhon liyee

  • @DevSingh-tm4eq
    @DevSingh-tm4eq Před 10 měsíci +1

    Ba-kamaal video...👌👍

  • @STINGER101
    @STINGER101 Před 10 měsíci +4

    GLOBAL PUNJAB 👍👍

  • @AmandeepSingh-em6xv
    @AmandeepSingh-em6xv Před 10 měsíci +1

    Busness ਨੂੰ ਤਰਜੀ ਦਿੰਦੇ ਅਗਲੇ ਸਾਨੂੰ ਵੀ ਸਿੱਖਣ ਦੀ ਲੋੜ ਆ ਇਥੇ ਹਰ ਹਰ ਮੋਦੀ ਈ ਕਰੀ ਜਾਂਦੀ ਜਨਤਾ

  • @DilpreetSingh-hc1di
    @DilpreetSingh-hc1di Před 10 měsíci +5

    Waheguru ji aap te mehar Karan🙏

  • @harianshsingh363
    @harianshsingh363 Před 10 měsíci +2

    veere tusi inna travel karde o....inne months, please dasso tuhadi main earning ki aa??? kidda inna travel karanda time kad paande o...PLEASE reply❤❤❤❤🙏🙏🙏🙏🙏🙏🙏🙏🙏🙏

  • @彭鱼宴
    @彭鱼宴 Před 10 měsíci +2

    非常好的视频,爱来自中国吉林,欢迎来吉林滑雪看雾凇~😁

  • @ashokrai34
    @ashokrai34 Před 10 měsíci +2

    Pakistan ka comedy serial Dekhte hue mujhe bhi Punjabi samajh mein aane lage bol Nahin Pata hun lekin Punjabi Puri samajh jata hun

  • @Sandeep_Sandhu
    @Sandeep_Sandhu Před 10 měsíci +4

    Love From Tarntaran Sahib GBU ❤️

  • @sukhbirmeister
    @sukhbirmeister Před 10 měsíci +2

    Navdeep veer thank you for showing us . I will definitely visit canton fair next year bahut sare ideas milay.
    Love you brother sukhbir singh New Zealand.

  • @AvtarSingh-pw7fv
    @AvtarSingh-pw7fv Před 10 měsíci +1

    ਬਾਈ ਜੀ ਮੇਲੇ ਦੇ ਤੁਹਾਨੂੰ ਕਈ ਬਲੌਗ ਦਿਖਾਉਣੇ ਚਾਹੀਦੇ ਹਨ ਤਾਂ ਕਿ ਦਰਸ਼ਕਾਂ ਦੀ ਜਾਣਕਾਰੀ ਵਿਚ ਵਾਧਾ ਹੋ ਸਕੇ

  • @eksimarsingh4881
    @eksimarsingh4881 Před 10 měsíci +3

    Bakamaal vlog! Very informative. Thanks brother

  • @NIRMALSINGH-yb8hn
    @NIRMALSINGH-yb8hn Před 10 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

    • @Navdeepbrarvlogs
      @Navdeepbrarvlogs  Před 10 měsíci

      Waheguru ji ka khalsa waheguru ji ki fateh ji🙏🙏❤️❤️

  • @amarjotsinghsandhu6203
    @amarjotsinghsandhu6203 Před 10 měsíci +2

    Waheguruji mehar brya hath rakhe 🙏🙏🙏🙏🙏

  • @pssarwara
    @pssarwara Před 10 měsíci

    ਬਹੁਤ ਹੀ ਵਧੀਆ ਲੱਗਿਆ ਮੇਲੇ ਵਾਰੇ ਜਾਣ ਕੇ ਧੰਨਬਾਦ ਬੇਟਾਜੀ

  • @gurwindersidhu6542
    @gurwindersidhu6542 Před 10 měsíci +3

    Main be pucchya ce ek to oh kehnde oh thodi vedio koi translater lga ke dekhde a, ja koi aap use karde a sayad blibli ehi naam lea ce

  • @KvSidhuVlogs
    @KvSidhuVlogs Před 10 měsíci +1

    ਬਾਈ ਜੀ ਇਸ ਨੂੰ ਚਿਤਰਾ ਰਾਜਮਾਂਹ ਕਹਿੰਦੇ ਨੇ

  • @punjabvlogers4899
    @punjabvlogers4899 Před 10 měsíci +2

    Mja a gya china vala vlog dekh k paji japan ch v jrur jaeo

  • @RanjitSingh-zu5vf
    @RanjitSingh-zu5vf Před 10 měsíci +3

    Bilkul ji edde chn koi shak nahi 70% duniya china te depend ho chuki aaa. Jis desh de china nal sambandh vadiya han odde wal koi v mulakh akh chak ne nahi dekh sakda. Tuc Khwab ch koi chiz dekhde ohh ho te ehh kehnde hovvo gye kash edda di chiz real ch hovve. Jo tuc soch liya ohh chiz china ne saalo sal pehle bana k purani v kar ditu huni aaa. Sikh raj wele jado jernail jorawar singh ji ne adhha tibat hissa sikh raj vich samil kita c badd ch dogrya di nikami karna te gadari karn sada sikh raj satho kush gya. Te ajj v jado india Siachen bare china nal gal karda ta china eh keh ke india nu chup kara denda. B je Siachen te gal hovve gi te ohh KHALISTAN bana tho badd sikh kom khalsa foj nal hovve gyyi. Bharat da ess vich koi lena dena nahi. Je ajj sikh apne homeland KHALISTAN di gal desha vedesha ch chak rehe ne te indian ch v KHALISTAN de mudde te gal hoo rahi he. China sikh kom nal khdda hoyya he. Onn wale samme nu dekhde hoya. Sikh kom nu apne future te apne komi gar di bhoot hi jada lodd he. Nahi ta india wello sikha nu. Kesadhri hindu thoop dita jawegga. Ajj veddde kehnde kahunde desh pavve oohh amarica ya Russia te Middle East ta pura he e china te depend aaa saab kuj sui tho le k har chiz jo ajj loki roj marah di zindagi ch jarori aaa ohh saab Arab country ch onnda china tho. Har kom ne apne Dharm te hond kayam rakhan te tarki te khushali layi saab ne apne apne mulakh te raj sthapit kite hoye aaa kewal sikh kom nu shad waheguru ji khalsa panth chardi kala bakshan te apne raj di uddek kar rahe parwara te mehar bharya hath rakhan 🙏 sat shri akal veer ji ❤️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਖਾਲਸਤਾਨ ਜ਼ਿੰਦਾਬਾਦ 🚩🦅

  • @Amazinghimalayan
    @Amazinghimalayan Před 10 měsíci

    BHT vadiya video Bai ji. 👍👍👍Barar Saab 🙏

  • @empoweringsingh1973
    @empoweringsingh1973 Před 10 měsíci

    ਵੀਰ exports logistics ਵਾਲਿਆ ਦਾ ਕੋਈ ਸੰਪਰਕ ਭੇਜ ਦਿਓ ਜਾਂ 3rd party ਜੋ ਸਾਡੇ ਕਹਿਣ ਤੇ ਸਮਾਨ ਖ੍ਰੀਦ , ਭਾਰਤ ਨੂੰ ਭੇਜ ਸਕੇ।

  • @mahaakal296
    @mahaakal296 Před 10 měsíci +3

    Sat Sri akal paji ❤ first like comment karna 😂 tuhade fan pehla hi line ch lgge hunde late ho janda main 😂😂❤❤

    • @Navdeepbrarvlogs
      @Navdeepbrarvlogs  Před 10 měsíci

      Sat sri akal ji bs pyar tuhada veere🙏🙏❤️❤️

  • @kitmanlam4587
    @kitmanlam4587 Před 10 měsíci +3

    原来住在海珠中的青旅😏

  • @mandeepmavi7849
    @mandeepmavi7849 Před 10 měsíci +1

    Very very awesome video I enjoyed a lot... thanks veer ji