Video není dostupné.
Omlouváme se.

China’s🇨🇳MOST DEVELOPED CITY ? CHONGQING

Sdílet
Vložit
  • čas přidán 19. 02. 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #chinavlog #chinatravel #chinavlog2024 #chinatrain #chinarailway #chinavillage #flopyoutuber #chinesefood #chongqing #chongqingfood

Komentáře • 243

  • @GurinderSingh-ke9bf
    @GurinderSingh-ke9bf Před 5 měsíci +6

    ਪਰਗਟ ਬਾਈ ਅਸੀਂ ਜਾਪਾਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਤੇਰੀਆਂ ਚੀਨ ਦੀਆਂ ਵੀਡਿਓ ਦੇਖ ਕੇ ਅਸੀਂ ਇਹ ਟ੍ਰਿਪ ਕੈਂਸਲ ਕਰ ਦਿੱਤਾ, ਤੇ ਹੁਣ ਚੀਨ ਦੀ itinerary ਬਣਾ ਰਹੇ ਹਾਂ ❤❤🎉🎉🎉🎉🎉🎉🎉😊😊😊😊😊

  • @srigurupanthkhalsa5182
    @srigurupanthkhalsa5182 Před 5 měsíci +8

    ਉਥੇ ਦਾ ਇਨਫਰਾਸਟਕਚਰ ਬਹੁਤ ਕਮਾਲ ਦਾ ਹੈ ਤੁਸੀ ਆਪਣੇ ਵਲੋਗ ਚ ਉਹਨਾ ਦੇ ਦੇਸ਼ ਦੀ ਬਹੁਤ ਪ੍ਰਸੰਸਾ ਕਰ ਰਹੇ ਹੋ ਜੋ ਕੋ ਠੀਕ ਗੱਲ ਹੈ ਬਹੁਤ ਵਧੀਆ ਗੱਲ ਹੈ ਸਾਡੇ ਦੇਸ਼ ਦੇ ਲੋਕਾ ਨੂੰ ਸਿਖਣਾ ਚਾਹੀਦਾ ਹੈ ਉਹਨਾ ਦੇ ਲੋਕਾ ਨੇ ਮਿਲ ਕੇ ਆਪਣੇ ਦੇਸ਼ ਨੂੰ ਵਧਾਇਆ ਹੈ ਇਸੇ ਕਰਕੇ ਉਹਨਾ ਦਾ ਦੇਸ਼ ਬਹੁਤ ਤਰੱਕੀ ਤੇ ਹੈ ਕਿਉਕਿ ਉਥੇ ਭਾਰਤ ਵਾਂਗ ਕਰਪਟ ਲੋਕ ਨਹੀ ਹਨ , ਸਹੀ ਮਾਈਣੇ ਚ ਉਥੋ ਦੇ ਲੋਕ ਆਪਣੇ ਦੇਸ਼ ਨਾਲ ਦਿਲੋ ਪਿਆਰ ਕਰਦੇ ਹਨ ਅਤੇ ਇਮਾਨਦਾਰ ਹਨ ਤੁਹਾਡੇ ਵਲੋਗ ਬਹੁਤ ਹੀ ਸ਼ਾਨਦਾਰ ਹੁੰਦੇ ਹਨ ਸਾਡੇ ਦੇਸ਼ ਨੇ ਉਦੋ ਤਰੱਕੀ ਵਾਲੇ ਰਸਤੇ ਤੇ ਤੁਰਨਾ ਹੈ ਜਦੋ ਇਹ ਦੇ ਜਾਤੀ ਵਾਦੀ ਨੂੰ ਛੱਡਣ ਗੇ ਇਨਸਾਨ ਨੂੰ ਇਨਸਾਨ ਸਮਝਣ ਗੇ ਉਦੋ ਹੀ ਕੁਝ ਹੋ ਸਕਦਾ ਹੈ ਬਾਕੀ ਵੀਰੇ ਤੂੰ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਦੱਬਣਾ ਨਹੀ ਜੋ ਦਿਲ ਕਰਦਾ ਉਹ ਸ਼ਕੋ ਲੋਕਾ ਨੂੰ ਨੂੰ ਇਨਸਾਨੀਅਤ ਬਾਰੇ ਦੱਸਣਾ ਬਹੁਤ ਜਰੂਰੀ ਹੈ
    ਬਾਕੀ ਵੀਰੇ ਪਰਮਾਤਮਾ ਤੇੰਨੂੰ ਬਹੁਤ ਸਾਰੀਆ ਬਖਸ਼ਿਸ਼ਾ ਦਵੇ ਸਾਰੀ ਦੁਨੀਆ ਘੁੰਮਣ ਦੀ ਦਾਤ ਤੇਰੀ ਝੋਲੀ ਪਾਵੇ ਇਸੇ ਬਹਾਨੇ ਅਸੀ ਵੀ ਦੇਖ ਲਵਾਗੇ💙💙💙💙💙💙💙💙🙏🙏।
    ਖੁਸ਼ਹਾਲ ਸਿੰਘ

    • @pb02majha29
      @pb02majha29 Před 5 měsíci +3

      Sahi gal a veer ji..Jis desh de lok Jaat paat chadd k apne desh nu pyar krde aa os desh di tarakki nishchit hai…Sade desh de loka nu v apne desh nal loyal hon di lorh aa…

  • @hsgill4083
    @hsgill4083 Před 3 měsíci +1

    ਬਾਈ ਪ੍ਰਗਟ ਜੀ ਤੁਸੀਂ ਤਾਂ ਅੱਤ ਹੀ ਕਰਵਾ ਦਿੱਤੀ ਬਲੋਗ ਵਾਲੀ ਚੀਨ ਦੇ ਸ਼ਹਿਰ ਏਨੇ ਵਧੀਆ ਹਨ ਲੈਂਡ ਸਕੈਪਪਿੰਗ ਅਤੇ ਲਾਈਟਿੰਗ ਬਾ ਕਮਾਲ ਦੀ ਹੈ ਪੰਜਾਬ ਪੰਜਾਬੀਅਤ ਜਿੰਦਾਬਾਦ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਜੀ

  • @balwindersingh-zh6oi
    @balwindersingh-zh6oi Před 5 měsíci +5

    ਛੋਟੇ ਵੀਰ ਪਰਗਟ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @punjabitec7977
    @punjabitec7977 Před 5 měsíci +25

    big big big very big congrats for china media watch u

    • @coin99gaming
      @coin99gaming Před 5 měsíci

      Bai ohna ne likheya ke INDIA TON IK BANDA GHUMAN LAYI CHINA AYA, TE OH KEHNDA HAI KE CHINA INDIA NAALO BHUT AAGE HAI. BHAAVEIN INDIA 5TH GDP AA PAR CHINA NAALO BHUT DIFFERENCE AA. Bai ehe maan aali ni bejti ali gll aa

    • @preetgrewal8802
      @preetgrewal8802 Před 5 měsíci +1

      Nai kithe kehaa kere channel tw ??

    • @Hargun.sidhu.1
      @Hargun.sidhu.1 Před 5 měsíci

      @coin99gaming yr bezti aali gal aw yr …😔😔

    • @rajveersingh4940
      @rajveersingh4940 Před 5 měsíci

      @@coin99gaming channel name dssi bai

    • @coin99gaming
      @coin99gaming Před 5 měsíci

      @@rajveersingh4940 Bai Mai ohde screen recording Nu translate kita c. Tusi v krk dekh lo

  • @arshmander.x
    @arshmander.x Před 5 měsíci +1

    9:36 ... ਸੋਲਾਂ ਆਨੇ ਸੱਚ ਬੋਲਿਆ ਬਾਈ... ਖਿੱਚੀ ਰੱਖ ਕੰਮ... ਪੂਰੀ ਸਪੋਰਟ ਆ ਬਾਈ ... Love you ❤

  • @MontyBrar-mu4ek
    @MontyBrar-mu4ek Před 5 měsíci +4

    Bai great vlogging and you explore very nice things

  • @shahidanusrat6086
    @shahidanusrat6086 Před 4 měsíci +1

    As a Pakistani I fully support love respect and support China and its beautiful people from Pakistan 🙂.

  • @bhindajand3960
    @bhindajand3960 Před 5 měsíci +3

    ਬਹੁਤ ਸ਼ਾਨਦਾਰ ਸਫ਼ਰ ਵੀਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਜਿੰਦਗੀ ਜਿੰਦਾਵਾਦ

  • @showmanwaraich
    @showmanwaraich Před 4 měsíci +2

    Vilog status te lga ta ... 👍💫💫

  • @amnindersingh2709
    @amnindersingh2709 Před 5 měsíci +4

    Endless speechless beautiful China🇨🇳 ❤❤

  • @ManpreetSingh-ht1yw
    @ManpreetSingh-ht1yw Před 5 měsíci +1

    ❤ Thanks bro . ਵਹਿਗੁਰੂ ਜੀ ਚੜਦੀਕਲਾ ਰੱਖੇ।

  • @sandeepyoutube.4444
    @sandeepyoutube.4444 Před 5 měsíci +1

    ਜੱਟਾ ਤੂੰ ਤੇ ਛਾ ਗਿਆ ਐਂਡ ਕਰਾਈ ਜਾਂਦੇ😂👍♥️😍👌

  • @MontyBrar-mu4ek
    @MontyBrar-mu4ek Před 5 měsíci +1

    In my eyes you are the number one you tuber yar Bai bahot ghaint vlog banona yar swad ah janda tera vlog dekh k te tuhde vlog de wait karde ah

  • @ParamjitSingh-ok8he
    @ParamjitSingh-ok8he Před 5 měsíci +2

    ਬਾਈ ਤੇਰੇ ਵਲੌਗ ਇੱਕ ਤੋਂ ਵੱਧ ਕੇ ਇੱਕ ਹਨ। ਹਰ ਨਵਾਂ ਵਲੌਗ ਹੈਰਾਨੀ ਭਰੀ ਜਾਣਕਾਰੀ ਲੈ ਕੇ ਆਉਂਦਾ ਹੈ। ਇੱਕ ਗੱਲ ਸਪਸ਼ਟ ਹੈ ਕਿ ਚੀਨ ਨੇ ਤਰੱਕੀ ਦੀਆਂ ਚੋਟੀਆਂ ਪਾਰ ਕੀਤੀਆਂ ਹਨ। ਜਿੰਨਾ ਕੁ ਚੀਨ ਬਾਰੇ ਸੁਣਦੇ ਸੀ ਉਸ ਤੋਂ ਕਿਤੇ ਅੱਗੇ ਹੈ ਚੀਨ।

  • @Ranjeetsingh-bb3wp
    @Ranjeetsingh-bb3wp Před 3 měsíci

    Vir main tuhdi video dakh 2 3 din toh dakhan lageaw Manu bahut vadiyan lagia video

  • @ਖੇਤੀ
    @ਖੇਤੀ Před 5 měsíci +1

    Kaim aw jatta jma

  • @GurmeetSingh-rt6or
    @GurmeetSingh-rt6or Před 5 měsíci +1

    ਸਤਿ ਸ੍ਰੀ ਅਕਾਲ ਪਰਗਟ ਵੀਰ ਖੂਬ ਤੱਰਕੀਆ ਕਰੋ ਜੀ ਸਦਾ ਖੁਸ਼ ਰੋਹ❤❤❤❤❤❤❤❤❤❤

  • @Deepueditz7236
    @Deepueditz7236 Před 5 měsíci +2

    Keep it up bro 🎉🎉

  • @gurpreetvlogeindia
    @gurpreetvlogeindia Před 5 měsíci

    ਛੋਟੇ ਵੀਰ ਪਰਗਟ ਸਿੰਘ ਸਤਿ ਸ੍ਰੀ ਅਕਾਲਿ ਜੀ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @paramsingh1811
    @paramsingh1811 Před 5 měsíci +1

    Nice Volg brother keep it up brother love From Amsterdam 🇳🇱 Nederland ❤️🙏 Love Punjab NAKODAR 🚜🚜🚜🚜🚜 No Farmers No Food in All India #JusticeForIndiaFarmers✊✊✊

  • @SukhwinderSingh-wq5ip
    @SukhwinderSingh-wq5ip Před 5 měsíci +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manvirratol8699
    @manvirratol8699 Před 5 měsíci +1

    yrr jine subscriber aw je onne view aayea krn kina swaaad awe yrr i feel bad for this boy vry hardworking men❤️❤️

    • @FlopYouTuber
      @FlopYouTuber  Před 5 měsíci +1

      Don’t worry i learnt alot from travelling after this series i will shift into hindi

    • @manvirratol8699
      @manvirratol8699 Před 5 měsíci

      @@FlopCZcamsr gud bro

  • @Mastlalijatt
    @Mastlalijatt Před 5 měsíci +1

    Love you bro ❤❤❤ love you all jio or jeene do waheguru ❤❤❤ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤

  • @user-xx2gy9ut4z
    @user-xx2gy9ut4z Před 5 měsíci

    Yr tera velog vekhan ton pehla hi comment kr ditta pargat beta🎉good work

  • @gilljass5168
    @gilljass5168 Před 5 měsíci +1

    Very nice it’s ok eating sea food is very normal squid is very famous in Asia

  • @sidhutrickes6886
    @sidhutrickes6886 Před 5 měsíci

    Khala y je dil kr reha yr sukkon aa yr sachio jede bnde zindgi explore krde aa ghumde aa yr sukkon milda maivi kade paise kmake ghumo yr mere soch vi veere tere vango thodi kalle rehn ali te loka to vakhra sochan ali

  • @LalitKumar-rx9xz
    @LalitKumar-rx9xz Před 5 měsíci +1

    Keep it bro ❤

  • @nirmalsinghnikku2955
    @nirmalsinghnikku2955 Před 5 měsíci +1

    ਸਵਾਦ ਪੂਰਾ ਆ ਰਿਹਾ ਬਾਈ❤

  • @rajindersingh-so4hw
    @rajindersingh-so4hw Před 5 měsíci

    ਬਹੁਤ ਵਧੀਆ ਵਲੋਗ

  • @sukhcharnsingh4593
    @sukhcharnsingh4593 Před 5 měsíci

    ਬਹੁਤ ਸੋਹਣੇ ਸ਼ਹਿਰ ਨੇ ਚਾਇਨਾ ਦੇ ❤❤

  • @harishmehta1304
    @harishmehta1304 Před 5 měsíci

    Satshri akal ji blog sarey hi wadhiya hundey n ji

  • @LofiGuy1115
    @LofiGuy1115 Před 5 měsíci

    Wadayiaa veer 🎉

  • @narindersingh5363
    @narindersingh5363 Před 5 měsíci

    Swaad aa riha bai pura khichi rakh km God bless you bro ❤❤

  • @rohitverma4688
    @rohitverma4688 Před 5 měsíci

    Bhot ghaint vlog pra bas roj paya kr yr miss na koi day kareya kr❤

  • @SwaranSingh-uj1ch
    @SwaranSingh-uj1ch Před měsícem

    Very Good

  • @manjitsehjal165
    @manjitsehjal165 Před 5 měsíci

    Cheena India to 20 Sal age hai 👍God bless you Pargat Ji ❤️❤️👍🙏

  • @gurimaam
    @gurimaam Před 5 měsíci

    ਬਾਈ ਜੀ ਬਹੁਤ ਸੁੰਦਰ ਚੀਨ

  • @smartphonedoctor1242
    @smartphonedoctor1242 Před 5 měsíci

    Waheguru ji kirpa rakhe ji

  • @ChxbberVlogs
    @ChxbberVlogs Před 5 měsíci

    Virre Mai ta enoola nu miss krda yr tuc ni krde❤😅 baki love you a virre

  • @user-qy4is9xy1n
    @user-qy4is9xy1n Před 5 měsíci +1

    ਜੇ ਤੇਰੇ ਪੱਗ ਬੰਨੀ ਹੁੰਦੀ ਜੱਟਾ ਤਾਂ ਗੱਲ ਹੋਰ ਵੀ ਅਤ ਹੋਣੀ ਸੀ ❤️❤️❤️

    • @FlopYouTuber
      @FlopYouTuber  Před 5 měsíci +2

      Fer loka ne kehna ch pug banke meat khanda jinne mooh onia gallan thats main reason

    • @user-qy4is9xy1n
      @user-qy4is9xy1n Před 5 měsíci

      @@FlopCZcamsr ਦੁਨੀਆਂ ਦੀ ਪਰਵਾਹ ਨਹੀਂ ਕਰੀਦੀ ਪ੍ਰਧਾਨ ਇਹ ਤਾਂ ਬਾਬੇ ਨਾਨਕ ਨੂੰ ਮੰਦਾ ਬੋਲੀ ਜਾਂਦੇ ਆ

  • @keepsmile1007
    @keepsmile1007 Před 5 měsíci +1

    Congratulations bro Chinese midea is covered your vlog ❤

  • @bhinder_singh_.8093
    @bhinder_singh_.8093 Před 5 měsíci

    Very Very nice bro

  • @balrajsingh4182
    @balrajsingh4182 Před 5 měsíci

    ਬਹੁਤ ਵਧੀਆ ਜੀ

  • @user-hq5ts5oe2i
    @user-hq5ts5oe2i Před 5 měsíci +1

    ❤fan. Ho. Ga China de punjab ala❤ Love

  • @ranjitbrar0910
    @ranjitbrar0910 Před 5 měsíci

    ਪਰਗਟ ਬਾਈ ਸਿਰਾ ਗੱਲਬਾਤ 👍

  • @RanjeetSingh-vo3qp
    @RanjeetSingh-vo3qp Před 5 měsíci

    Hlo brother ....Very good....keeped up

  • @Treaxyt
    @Treaxyt Před 5 měsíci

    5:12 gall Ta theek aa😂

  • @harry_pb10x
    @harry_pb10x Před 5 měsíci

    Babe end sirraa banda tu

  • @user-mw3fh5qs3q
    @user-mw3fh5qs3q Před 5 měsíci

    ਬਹੁਤ ਖੂਬਸੂਰਤ ਵਲੌਗ

  • @darshpreetsingh5399
    @darshpreetsingh5399 Před 5 měsíci

    Kia baat very nice brother 👍👍

  • @SatishKumar-kd3ur
    @SatishKumar-kd3ur Před 5 měsíci

    Y china di tarakki te saaf sfayee dekh k lgda ki china bahut forward te rich hai india toh

  • @entertainmentpetsanimal
    @entertainmentpetsanimal Před 5 měsíci

    Buteefull city in China bro

  • @imagic7543
    @imagic7543 Před 5 měsíci

    Congrats sir ggg

  • @dhillonjatt7650
    @dhillonjatt7650 Před 5 měsíci

    Outstanding video ❤

  • @Flexar-o1k
    @Flexar-o1k Před 5 měsíci

    Great

  • @user-hq5ts5oe2i
    @user-hq5ts5oe2i Před 5 měsíci +1

    Y apana. 🌟. Star. Ho. Ga. Love 💓

  • @tractorlovers2048
    @tractorlovers2048 Před 5 měsíci

    Mini cooper aw swift ni hegi

  • @221raaja
    @221raaja Před 5 měsíci

    Sira bro jiven ethe zomoto swiggy aa uthe vi kugh hega iss traa da je hega taan order kar ke dilhaio

    • @FlopYouTuber
      @FlopYouTuber  Před 5 měsíci

      Ehta kuj b ne pra ehna aale boht advance ne

  • @Khan_bhaini_wala
    @Khan_bhaini_wala Před 5 měsíci +1

    ❤❤❤❤❤

  • @GurpreetSingh-gw3dr
    @GurpreetSingh-gw3dr Před 5 měsíci

    Masala cheps keh reha si chaines banda

  • @Factsfactory944
    @Factsfactory944 Před 5 měsíci +1

    Ghaint ❤

  • @Mastlalijatt
    @Mastlalijatt Před 5 měsíci

    ਵਾਹ ਕਿਆ ਸ਼ੇਰ ਮਾਰਾ ਜੀਉ ਬਾਈ

  • @masteraslam1741
    @masteraslam1741 Před 5 měsíci

    Good video mundia

  • @arshmander.x
    @arshmander.x Před 5 měsíci

    30:18 ... ❤

  • @ConfusedFoliage-oy3gf
    @ConfusedFoliage-oy3gf Před 5 měsíci

    SoBeautiful china .❤❤👌 Love you bro ❤❤

  • @zindgi.RDulchika
    @zindgi.RDulchika Před 5 měsíci

    China 🇨🇳 👌✔️

  • @amardeepsinghbhattikala189
    @amardeepsinghbhattikala189 Před 5 měsíci

    Pargat bai China vich ek himachal da CZcamsr ha Indian in China name ha channel da kosish kar collab krn de

  • @gaganmobile6430
    @gaganmobile6430 Před 4 měsíci

    vary good ji

  • @satishdhillon7223
    @satishdhillon7223 Před 5 měsíci

    Bhai sirra vlog. ❤❤❤❤❤

  • @gurbhejsingh-jd7no
    @gurbhejsingh-jd7no Před 5 měsíci

    Very nice vlog bai

  • @yuvrajmann2428
    @yuvrajmann2428 Před 5 měsíci

    21:57

  • @user-hh2jn7ec4u
    @user-hh2jn7ec4u Před 5 měsíci +1

    Sirra 22 ji

  • @swaransingh483
    @swaransingh483 Před 5 měsíci

    ਸ਼ਾਨਦਾਰ ਵਿਡੀਉ ਬਾਈ ਜੀ ❤❤❤

  • @mangatjashan6545
    @mangatjashan6545 Před 5 měsíci

    Love you mere veere ❤

  • @VarinderSingh-eu7nq
    @VarinderSingh-eu7nq Před 5 měsíci

    Good job brother 😊😊😊

  • @gilljass5168
    @gilljass5168 Před 5 měsíci

    The guy 27.40 was saying masla cha, it’s Indian tea (chaa)

  • @TanveerShergill-gi9mh
    @TanveerShergill-gi9mh Před 5 měsíci

    I am from Ludhiana

  • @harvindersingh2223
    @harvindersingh2223 Před 5 měsíci

    Very nice bro.👍

  • @oldpunjabi2863
    @oldpunjabi2863 Před 5 měsíci

    Energy full vlog🎉

  • @ajaysandhu8956
    @ajaysandhu8956 Před 5 měsíci

    keep it up bro

  • @KuldeepSingh-wb4mg
    @KuldeepSingh-wb4mg Před 5 měsíci +1

    👌👌👌👌

  • @LalitKumar-rx9xz
    @LalitKumar-rx9xz Před 5 měsíci

    Sirra vlogs 👍👍love from sunam

  • @karamjitsinghparmar9368
    @karamjitsinghparmar9368 Před 5 měsíci

    Thanks.

  • @BalbirSingh-yh8vn
    @BalbirSingh-yh8vn Před 5 měsíci

    Nice show

  • @yuvrajmann2428
    @yuvrajmann2428 Před 5 měsíci

    bai akele trave karan too man ta karda par dar lagda kuch tips deo 😂😂

  • @MontyBrar-mu4ek
    @MontyBrar-mu4ek Před 5 měsíci

    Bai ene followers vala banda ik Punjab de munde nu follow karda it is a big achievements for you and congrats

  • @gaganmobile6430
    @gaganmobile6430 Před 4 měsíci

    good bro love u

  • @gurbindersingh934
    @gurbindersingh934 Před 5 měsíci

    Good luck🎉

  • @MANDEEPKAUR-qd8qo
    @MANDEEPKAUR-qd8qo Před 5 měsíci

    Nice vlog 😊

  • @tanveergure6531
    @tanveergure6531 Před 5 měsíci +1

    Why don't they call themselves developed K GDP China ranks second and India fifth, but you can see the difference between India and China is much better than food street detective Indian blogger comes to Kunming from pu'er why don't they call themselves developed : 114

  • @MontyBrar-mu4ek
    @MontyBrar-mu4ek Před 5 měsíci

    Bai you are a good poet also

  • @user-km5zk8zm5h
    @user-km5zk8zm5h Před 5 měsíci

    Good job

  • @JATINDER663
    @JATINDER663 Před 5 měsíci

    God blessed you ❤

  • @RajinderSingh-gm3wz
    @RajinderSingh-gm3wz Před 5 měsíci

    Nice vlog veer❤

  • @Mech_jatt
    @Mech_jatt Před 5 měsíci

    ਘੈੰਟ ਆ ਜੱਟਾ❤

  • @Ysd420
    @Ysd420 Před 5 měsíci

    22 tuc photo dikhai ta h Chinese media wali, ohda screenshot leke miltab chl kr

  • @PreetSingh-vg1bn
    @PreetSingh-vg1bn Před 5 měsíci

    varry nice veer

  • @Fuxck_em_all
    @Fuxck_em_all Před 5 měsíci

    Masala chai keh reha ci

  • @dilrajsingh3293
    @dilrajsingh3293 Před 5 měsíci

    Next country japan??