Manukhta di sewa ਭਰਾ ਨੂੰ ਸੰ'ਗਲ ਨਾਲ ਬੰਨ ਕੇ ਰੱਖਣ ਵਾਲਾ ਪੱਥਰ ਦਿਲ ਕਲ'ਯੁਗੀ ਭਰਾ - spmediapunjab

Sdílet
Vložit
  • čas přidán 11. 09. 2024
  • Manukhta di sewa ਭਰਾ ਨੂੰ ਸੰਗਲ ਨਾਲ ਬੰਨ ਕੇ ਰੱਖਣ ਵਾਲਾ ਪੱਥਰ ਦਿਲ ਕਲਯੁਗੀ ਭਰਾ - spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

Komentáře • 692

  • @hardeepsinghhardeepsingh949

    ਵੀਰ ਜੀ।ਇਹ ਬੰਦਾ ਤਾਂ ਪੱਥਰ ਨਾਲੋਂ ਵੀ ਜ਼ਿਆਦਾ ਭੈੜਾ। ਰਾਕਸ਼ਾਂ ਵਰਗੀ ਏ ਲੋਥ

  • @gurmejsingh6069
    @gurmejsingh6069 Před rokem +166

    ਕਾਲੂ ਦੀ ਜਮੀਨ ਉਸ ਦੇ ਨਾ ਕਰਵਾ ਦਿਉ ਫਿਰ ਦੇਖੀਉ ਭੱਜੇ ਫਿਰਦੇ ਅੱਗੇ ਪਿੱਛੇ ਸੇਵਾ ਸੁਸਾਇਟੀ ਵਾਲੀ ਨੂੰ ਦਿਲੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ

    • @harmandhaliwal5589
      @harmandhaliwal5589 Před rokem +5

      Right ji sach kha app na buhat sohni msg kita tussi

    • @manjitbedi5206
      @manjitbedi5206 Před 11 měsíci +1

      8:31

    • @satnamsinghnri2029
      @satnamsinghnri2029 Před 11 měsíci +2

      ਸੱਬ ਤੋ ਪਹਿੰਲਾ ਕਾਲੂ ਵੀਰ ਦੇ ਨਾਮ ਜਮੀਨ ਓੁਸ ਦੇ ਨਾਮ ਕਰਵਾ ਦਿਓੁ ਫਿਰ ਦੇਖੀਓੁ ਕਿਸ ਤਰਾ ਸਾਰਾ ਟੰਬਰ ਅੱਗੇ ਪਿੰਛੇ ਫਿਰੂ ਮਾਮਲਾ ਸਾਰਾ ਮਮੀਨ ਦਾ ੲੇ

    • @manjinderuppal7513
      @manjinderuppal7513 Před 10 měsíci

      Kini jameen aundi a bai nu

    • @simrandeepsingh13
      @simrandeepsingh13 Před 10 měsíci

      @@manjinderuppal75133.5 kille

  • @LaddiGill-pw4uh
    @LaddiGill-pw4uh Před 11 měsíci +61

    ਆ ਪੀਲੀ ਸ਼ਰਟ ਵਾਲਾ ਮੀਸਣਾਂ ਬਣਕੇ ਸੁਣੀਂ ਜਾਂਦਾ ਇਹ ਤਾਂ ਸੋਚਦਾ ਹੋਣਾਂ ਭਰਾ ਮਰਿਆ ਕਿਉ ਨੀਂ ਹਜੇ ਫਿੱਟੇ ਮੂੰਹ ਬੇਸ਼ਰਮ ਦੇ ਗੁਰਪ੍ਰੀਤ ਵੀਰ ਜੀ ਇਸਦੀ ਜਮੀਂਨ ਤੇ ਘਰ ਦਾ ਹਿੱਸਾ ਇਹਦੇ ਨਾਂਮ ਕਰਵਾਦੋ ਪਲੀਜ😢

    • @manjinderuppal7513
      @manjinderuppal7513 Před 10 měsíci +1

      Mint karni nai chahidi jameen naam krwa k viah kra k ehda ghar wasa den lod e ji bhra di

    • @RajuKumar-uk1mg
      @RajuKumar-uk1mg Před 10 měsíci

      👍👍👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @user-jh1xo4ku1t
      @user-jh1xo4ku1t Před 10 měsíci +1

      ਬਾਈ ਜੀ ਸਾਡੀ ਦਾਦੀ ਦੇ ਕੋਈ ਭਾਈ ਨਹੀਂ ਸੀ‌ਮੈਰੇ ਦਾਦੇ ਜੀ ਕਿਹਾ ਮੈ ਜਮੀਨ ਨਹੀਂ ਲੈਣੀ ਜਿਸ ਮਰਜ਼ੀ ਦੇ ਦਿਉ ਮੈਲੇ ਹੋ ਆਪਣੀ ਹੀ 18 ਕਿਲੇ ਹਨ
      ਮੈਰੀ ਦਾਦੀ ਜੀ ਨੂੰ ਭਾਈ ਨਾ ਹੋਣ ਕਾਰਨ 50 ਕਿਲੇ ਜ਼ਮੀਨ ਆਉਂਦੀ ਪਰ ਮੈਰੇ ਦਾਦੇ ਕਿਹਾ‌ਮੈਰੀ ਵੀ ਜਾਂਦੀ ਲੱਗੂ ਤਾਂ ਦਾਦੀ ਜੀ ਦਾਦੇ ਦੀ ਸੈਹਮਤੀ ਨਾਲ ਚਾਚੇ ਪੁਤਰ ਨੂੰ ਨਾਮ ਲਿਖਤੀ ਸੀ ਜ਼ਮੀਨ ਲੈਣ ਤੋਂ ਬਾਦ ਚਾਚੇ ਪੁਤਰ ਦੀ ਘਰ ਵਾਲੀ ਲੜਾਈ ਰੱਖਣ ਲੱਗ ਪੱਈ ਦਾਦੀ ਨਾਲ ਕੁਝ ਸਮੇ‌ਬਾਦ ਆਣੀ ਜਾਣੀ ਬੰਦ ਕਰਤੀ
      ਜਿਸ ਦਾਦੇ ਕਿਹਾ ਮੈਰੀ ਦਾਦੀ ਜ਼ਮੀਨ ਤਾਂ ਜਾਣੀ ਉਸ ਨਾਲ ਆਪਣੀ ਵੇਚ ਦਿੱਤੀ ਕੁਝ ਬਾਕੀ ਲ
      ਹੈ ਕਿਸੇ ਵੀ 100 ਕਿਲੇ ਮਾਲਕ ਸੀ ਜਿਸ ਵਿਚ 50 ਕਾਲੇ ਮੈਰੀ ਦਾਦੀ ਜੀ ਦਿਤੇ ਹੋਏ ਬਿਨਾਂ ਇਕ ਪੈਸੇ
      ਅਜ ਸਾਡੇ ਸਾਰੇ ਪ੍ਰਵਾਰ ਕੇ 50 ਤੋਂ ਜਾਂਦਾ ਜਮੀਨ ਹੈ ਕਿਉਂ ਕੇ ਹੱਕ ਖਾਕੇ ਹਰਾਮੀ ਕਰਨੀ ਸੀ ਤੋਂ ਮਾੜੀ ਹੈ

    • @ManpreetKaur-uu1yy
      @ManpreetKaur-uu1yy Před 10 měsíci

      Bilkul ahda hissa lena chahida aa

  • @ravindergill40
    @ravindergill40 Před rokem +52

    ਓ ਬਾਈ ਇਸ ਬੰਦੇ ਦੀ ਸ਼ਕਲੋਂ ਦਿਸਦਾ ਇਹ ਕਾਲੂ ਨੂੰ ਜਿਉਂਦਾ ਵੇਖ ਕੇ ਖੁਸ਼ ਨਹੀ। ਇਹ ਨਹੀ ਮਿਲਣ ਵਾਸਤੇ ਆਵੇਗਾ ਦਿਲ ਦਾ ਗੰਦਾ ਬੰਦਾ। ਇਸ ਦੀ ਅਣਖ ਮਰ ਚੁੱਕੀ ਹੈ ਜ਼ਮੀਨ ਦੀ ਖ਼ਾਤਰ।

    • @BalwinderSingh-yu4tq
      @BalwinderSingh-yu4tq Před rokem +2

      ਬਿਲਕੁਲ ਠੀਕ ਹੈ ਵੀਰ ਦੂਜੀ ਗੱਲ ਇਹ ਵੀ ਲਗਦੀ ਹੈ ਇਹ ਘਰਵਾਲੀ ਦੇ ਜਮਾਂ ਜੁਤੀ ਥੱਲੇ ਲੱਗਿਆ ਲਗਦਾ

    • @rajaturna
      @rajaturna Před rokem

    • @AmritSingh-om2vm
      @AmritSingh-om2vm Před rokem +1

      Pkki gal aa 22 jdo 22 ne bolya ki kalu de v 3 kile hisse aa hrami bhra da muhh udd dya onu c ki ehne kehda aauna hun jmeem ta sari meri aa

  • @jessiahuja1487
    @jessiahuja1487 Před rokem +38

    ਪੱਕਾ ਢੀਠ ਹੈ ਭਰਾ ਜ਼ਮੀਨ ਨੱਪਣ ਵਾਰੇ ਸੋਚਰਿਹਾ

  • @davindersingh7353
    @davindersingh7353 Před rokem +30

    ਇਹੋ ਜਿਹੇ ਲੋਕ ਕਾਲੂ ਦਾ ਨੁਕਸਾਨ ਕਰ ਸਕਦੇ ਨੇ ਜਦ ਸੱਤ ਸਾਲ ਚ ਕਾਲੂ ਵੀਰ ਦੀ ਸਾਰ ਨੀ ਲਾਈ ਹੁਣ ਤਾਂ ਜ਼ਿਆਦਾ ਤੜਫ ਗਏ ਵੀ ਠੀਕ ਹੋ ਗਿਆ ਕਾਲੂ ਵੀਰ ਦਾ ਬਣਦਾ ਹੱਕ ਇਹਨੂੰ ਦਵਾਇਆ ਜਾਵੇ ਫਿਰ ਕਾਲੂ ਵੀਰ ਦਾ ਵਿਆਹ ਹੋ ਜੂ

  • @RanjeetSingh-rm7rf
    @RanjeetSingh-rm7rf Před rokem +21

    ਕਾਲੂ ਦੀ ਜ਼ਮੀਨ ਇਸ ਦੇ ਨਾਂ ਲਵਾਂ ਦਿਉਂ ਭਾਜੀ ਸਾਰੇ ਅੱਗੇ ਪਿੱਛੇ ਭੱਜੇ ਫਿਰਦੇ

  • @DavinderSingh-fb4so
    @DavinderSingh-fb4so Před 10 měsíci +5

    ਗੁਰਪ੍ਰੀਤ ਵੀਰ ਸੁਆਦ ਆ ਗਿਆ ਬਹੁਤ ਸਿੱਤਰ ਮਾਰੇ ਤੇਰਾ ਧੰਨਵਾਦ

  • @Harmansidhugmail
    @Harmansidhugmail Před rokem +45

    ਬਾਈ ਗੁਰਪ੍ਰੀਤ ਮਿੰਟੂ ਦੇ ਬੋਲ ਦਿਲ ਨੂੰ ਚੀਰ ਦੇ ਆ ❤❤

  • @Seerat1213
    @Seerat1213 Před 11 měsíci +44

    ਵਾਹਿਗੁਰੂ ਜੀ ਕਿਰਪਾ ਕਰਨ ਗੁਰਪ੍ਰੀਤ ਸਿੰਘ ਵੀਰ ਜੀ ਅਤੇ ਸਾਰੀ ਟੀਮ ਉੱਤੇ ਕਿਰਪਾ ਬਣਾਈ ਰੱਖਣ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ

  • @honeysingh3907
    @honeysingh3907 Před rokem +44

    ਵੀਰ ਇਸ ਨੂੰ ਛੱਡ ਕੇ ਨਾ ਜਾਇਓ।
    ਘਟੀਆ ਇਨਸਾਨ ਦਾ ਕੋਈ ਪਤਾ ਨਹੀਂ,ਕਾਲੂ ਨੂੰ ਕੋਈ ਨੁਕਸਾਨ ਨੇ ਕਰ ਦੇਵੇ।

  • @palsandhu1208
    @palsandhu1208 Před rokem +12

    ਵੀਰ ੲਿਸਦੀ ਜਮੀਨ ੲਿਸਦੇ ਨਾਂ ਕਰਾੳੁ
    ੲਿਹ ਭਰਾ ਸੇਵਾ ਕੀ ਕਰੂ ਜਿਹੜਾ ਘਰ ਅਾੲੇ ਮਹਿਮਾਨਾ ਨੂੰ ਬੈਠਣ ਲੲੀ ਮੰਜਾ ਵੀ ਨਹੀ ਡਾਹ ਸਕਦਾ

  • @balwinderthind2650
    @balwinderthind2650 Před rokem +29

    ਜੱਸੀ ਦਾ ਇੱਕ ਦਿਨ ਵੀ ਇਹੋ ਹਾਲ ਹੋਵੇਗਾ।

  • @lakhveersinghmallan4273
    @lakhveersinghmallan4273 Před rokem +5

    ਭਰਾ ਬਿਲਕੁਲ ਗਲਤ ਹੈ ਬਾਈ ਜੀ

  • @ParminderSingh-jz4uf
    @ParminderSingh-jz4uf Před 10 měsíci +6

    ਬਾਈ ਅਗਰ ਇਸਦਾ ਭਰਾ ਇਸਨੂੰ ਨਹੀਂ ਸੰਭਾਲ ਸਕਦਾ ਤਾਂ ਬਾਈ ਉਸਦੀ ਪ੍ਰੋਪਰਟੀ ਵੇਚ ਦਿਓ ਜੀ ਤਾਂ ਜ਼ੋ ਸੇਵਾ ਸੁਸਾਇਟੀ ਦੇ ਵਿੱਚ ਹੋਰ ਵੀਰ ਭੈਣਾਂ ਦੀ ਮੱਦਦ ਹੋ ਸਕੇ।

  • @amarjitsingh287
    @amarjitsingh287 Před rokem +41

    ਭਾਈ ਗੁਰਪ੍ਰੀਤ ਸਿੰਘ ਜੀ ਇਸ ਵੀਰ ਨੂੰ ਆਪਣੇ ਕੋਲ ਜਾਂ ਹਿਸਾ ਅਲੱਗ ਕਰਕੇ ਅਲੱਗ ਹੀ ਰੱਖੋ ਜੀ

  • @punjabisong2713
    @punjabisong2713 Před rokem +37

    ਬਹੁਤ ਵਧੀਆ ਕੀਤਾ । ਭਾੲੀ ਨੂੰ ਸ਼ਰਮ ਨਹੀਂ ਆਉਂਦੀ ।ਪੈਸਾ ਹੀ ਸਭ ਕੁਝ ਨਹੀਂ ਹੁੰਦਾ ।

  • @Sandeep_Sandhu
    @Sandeep_Sandhu Před rokem +18

    ਚਿੱਟਾ ਲਹੂ

  • @Aishu2233
    @Aishu2233 Před 11 měsíci +38

    ਜੱਸੀ ਨੂੰ ਤਾਂ ਰੋਣਾ ਪੈ ਗਿਆ , ਬਈ ਕਾਲੂ ਕਿੱਥੋ ਆ ਗਿਆ,, ਬਰਾਬਰ ਘਰ ਹੀ ਵਸਾਉਣਾ ਹੁੰਦਾ ਤਾਂ ਕਾਲੂ ਦਾ ਇਲਾਜ ਕਰਵਾਉਂਦਾ, ਉਹਨੂੰ ਮਿਲਣ ਜਰੂਰ ਆਉਂਦਾ,, (ਧੰਨ ਹੋ ਤੁਸੀਂ ਸੇਵਾ ਸੁਸਾਇਟੀ ਵਾਲੇ ਵੀਰੇ , ਸਤਿਗੁਰੂ ਜੀ ਦੀ ਕਿ੍ਰਪਾ ਸਦਕਾ ਸੇਵਾਦਾਰ ਬਣ ਗਏ

  • @ManjitKaur-yt9pu
    @ManjitKaur-yt9pu Před 10 měsíci +1

    ਇਹਦੀ ਜਮੀਨ ਦਾ ਮਾਮਲਾ ਲਿਆ ਜਾਵੇ ਜੀ ਤੇ ਸੁਪਨਿਆ ਦੇ ਘਰ ਚ ਲਗਾਇਆ ਜਾਵੇ ਜੀ

  • @dsmultanilivetv1786
    @dsmultanilivetv1786 Před 11 měsíci +47

    ਭਰਾ ਦਾ ਭਰਾ ਨੂੰ ਸਹੀ ਦੇਖਕੇ ਰੰਗ ਹੀ ਉੱਡ ਗਏ ਨੇ । ਸਾਰਿਆਂ ਸਾਹਮਣੇ ਦਿਸਦਾ ਐ ਜੀ 😢😢

  • @ravikumar-sn6cp
    @ravikumar-sn6cp Před rokem +46

    ਇਹੋ ਜਿਹੇ ਭਰਾ ਨੂੰ ਕਈ ਕਰਨਾ ਵੀਰੇ ਇਸ ਨੂੰ ਆਪਣੇ ਕੋਲ ਰਹਿਣ ਦੋ

  • @user-gp2hj1oz7g
    @user-gp2hj1oz7g Před 11 měsíci +13

    ਬਹੁਤ. ਵਧੀਆ. ਵੀਰ. ਵੀਰ. ਦੀ.ਉਮਰ.ਜਿਆਦਾ. ਨਹੀ. ਕੁੜੀ. ਮਿਲ. ਜਾਵੇਗੀ.ਵਿਆਹ. ਕਰ.ਦਿਉ.ਕਿਸੇ.ਭਰਾ. ਨੇ.ਰੋਟੀ.ਨਹੀ. ਦੇਣੀ.ਵੀਰ. ❤❤❤❤

  • @ManjitKaur-yt9pu
    @ManjitKaur-yt9pu Před 10 měsíci +2

    ਗੁਰਪਰੀਤ ਜੀ ਤੁਸੀ ਇਹ ਵੀਡਿਉ ਦਿਖਾ ਕੇ ਬਹੁ ਤ ਵਧੀਆ ਕੀਤਾ ਕੋਈ ਬੈਠਣ ਉਠਣ ਨੂੰ ਵੀ ਨਹੀ ਕਹਿਾ ਵਾਹਿਗੁਰੂ ਜੀ

  • @bachitarsingh3564
    @bachitarsingh3564 Před rokem +15

    ਕਾਲੂ ਦੇ ਭਰਾ ਹੋਣਾ ਨੇ ਤਾਂ ਸ਼ੁਕਰ ਮਨਾਇਆ ਚੰਗਾ ਹੋਇਆ ਕਾਲੂ ਕਮਲਾ ਹੋਇਆ ਤੇ ਘਰੋਂ िਨਕिਲਆ

  • @ramsangha3521
    @ramsangha3521 Před 10 měsíci +5

    ਭਰਾ ਦਾ ਭਰਾ ਨੂੰ ਸਹੀ ਦੇਖਕੇ ਰੰਗ ਹੀ ਉੱਡ ਗਏ

  • @punjabitvddpunjabi8549
    @punjabitvddpunjabi8549 Před rokem +10

    ਫੈਟੈਮੂ ਇਹੋ ਜਿਹੇ ਕੰਜਰ ਭਾਈ ਦੇ ਸ਼ਰਮ ਕਰਦਿਆਂ ਕੰਜਰਾਂ ਜਾਣ ਨ ਦਿੰਦਾ ਭਰਾ ਨੂੰ

  • @GurmeetKaur-ld8vt
    @GurmeetKaur-ld8vt Před 11 měsíci +2

    ਭਾਜੀ ਇਸ ਨੂੰ ਇਸ ਦੀ ਜ਼ਮੀਨ ਤੇ ਹੋਰ ਮਾਮਲਾ ਦਵਾਉ

  • @user-jh1xo4ku1t
    @user-jh1xo4ku1t Před 10 měsíci +2

    ਵਾਹਿਗੁਰੂ ਦੀ‌ਮੈਹਰ ਤੁਹਾਡੇ ਵਰਗੇ ਵੀਰਾ ਦੀ ਮੈਂ ਜਿਸ ਕੋਈ ਮੁਲ ਨਹੀ ਕੋਈ ਕਰ ਸਕਦਾ
    ਸਾਂਇਸ ਨਾਲ ਦਵਾਈਆਂ ਨਾਲ ਇਨਸਾਨ ਪਾਗਲ ਤੋਂ ਇਨਸਾਨ ਬਣ ਸਕਦਾ
    ਇਨਸਾਨ ਨੂੰ ਪਾਗਲ ਗੁਲਾਮ ਬਣਾਉਣ ਵਾਲਾ ਵੀ ਇਨਸਾਨ ਹੀ ਗੁਲਾਮ ਬਣਨ ਵਾਲਾ ਵੀ ਇਨਸਾਨ

  • @baldevsingh8255
    @baldevsingh8255 Před rokem +27

    ਕਾਲੂ ਦੇ ਭਰਾ ਨੂੰ ਕੁਛ ਸੁਝ ਨਹੀਂ ਰਿਹਾ। ਉਹ ਸੋਚ ਰਿਹਾ ਇਹ ਕਿੱਥੋਂ ਆ ਗਿਆ।ਭਰਾ ਤਾਂ ਸੱਤ ਕਿਲਿਆਂ ਦਾ ਮਾਲਕ ਬਣਿਆ ਹੋਇਆ ਹੈ।

  • @kulwinderkaurminhas8218
    @kulwinderkaurminhas8218 Před rokem +108

    ਕਿੰਨੀ ਅਜੀਬ ਗੱਲ ਹੈ ਨਾ ਉਹਨਾਂ ਨੂੰ ਬਿਠਾਇਆ ਤੇ ਨਾ ਚਾਹ ਪਾਣੀ ਪੁਛਿਆ,ਭਰਾ ਨੂੰ ਘਰ ਆਇਆ ਦੇਖ ਕੇ ਭਰਾ ਦਾ ਜਿਵੇਂ ਰੰਗ ਉਡ ਗਿਆ ਹੋਵੇ। ਲਹੂ ਚਿੱਟਾ ਹੋ ਗਿਆ ਹੈ ਲੋਕਾਂ ਦਾ...

    • @user-ku6bw7pm5x
      @user-ku6bw7pm5x Před rokem +2

      Shai gall a ji

    • @sukhbirkaur7783
      @sukhbirkaur7783 Před rokem +2

      Bilkul

    • @Harmansidhugmail
      @Harmansidhugmail Před rokem +1

      ਉਹਦਾ ਮੂੰਹ ਉੱਡ ਗਿਆ ਭਰਾ ਨੂੰ ਦੇਖ ਕੇ

    • @devinbersingh4987
      @devinbersingh4987 Před rokem +1

      Brother de ta hos ud ge k kalu a gia aj rat nu need ni aundi eh bhra ni dushman a kalu da

    • @harpalkaur8066
      @harpalkaur8066 Před rokem +2

      Kalu nu us ghr na chhdya jave eh ta rato raat es nu maar denge

  • @birsingh4200
    @birsingh4200 Před 11 měsíci +3

    ਇਹੋ ਜਿਹਾ ਭਰਾ ਦੂਰ ਹੀ ਰਹੇ ਚੰਗਾ। ਮੁਗਲਾ ਦੀ ਔਲਾਦ ਨੂੰ ਭਰਾ ਨਾਲ ਨਹੀ ਜਮੀਨ ਨਾਲ ਪਿਆਰ ਆ ਭਰਾ ਨਾਲ ਨਹੀ।

  • @satojsatoj3208
    @satojsatoj3208 Před 10 měsíci +2

    ਇਸ ਦਾ ਹਿਸਾ ਵੀ ਮਿਲਣਾ ਚਾਹੀਦਾ , ਜੋਂ ਉੰਦਾ ਘਰ ਵਿੱਚੋ ਜਮੀਨ ਜੈ ਯਾਦ ਸਾਰੀ ਇੱਸ ਦੇ ਨਾਂਮ ਹੋਣੀ ਚਾਹੀਦੀ ਹੈ, ਫ਼ੇਰ ਅਕਲ਼ ਟੇਕਣੇ ਅਉ ਐਸੇ ਬੰਦਿਆ ਨੂੰ , ਨਹੀਂ ਏਦਾ ਦੇ ਕੰਮ ਹੁੰਦੇ ਰਹਿਣ ਗਏ , ਗੁਰਪ੍ਰੀਤ ਵੀਰ ਬਾਕੀ ਤੇਰੀ ਆਪਣੀ ਸਮਜਦਾਰੀ ਹੈ , ਇਸ ਦਾ ਘਰ ਵੱਸਦਾ ਘਰ ਦਿਓ 🙏🙏🙏🙏👍👍👍👍

  • @GurbachanSingh-qj4wh
    @GurbachanSingh-qj4wh Před 11 měsíci +42

    ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਤੋਹਾਡੀਆ ਸਹਿਤਾ ਨੂੰ ਤੰਦਰੁਸਤੀਆ ਬਖਸ਼ੇ ਵੀਰ ਜੀ ਕਾਲੂ ਨੂੰ ਆਪਣੇ ਕੋਲ ਹੀ ਰੱਖੋ ਇਸ ਵੀਰ ਦਾ ਇਥੇ ਹੀ ਸਵਰਗ ਹੈ ਜੇਕਰ ਇਸ ਦਾ ਭਰਾ ਇਥੇ ਕਾਲੂ ਨੂੰ ਮਿਲਣ ਵਾਸਤੇ ਨਹੀਂ ਆਉਂਦਾ ਤਾਂ ਇਸ ਦੀ ਜ਼ਮੀਨ ਦਾ ਠੇਕਾ ਕਾਲੂ ਨੂੰ ਦਵਾਉ ਧੰਨਵਾਦ

    • @kaushalyadevi1413
      @kaushalyadevi1413 Před 10 měsíci +1

      Aap insane nahe bhagwan ho bhagwan ko nahe dekha aap me dekha hai chandigarh

    • @WaheguruJi-eb2kz
      @WaheguruJi-eb2kz Před 10 měsíci

      ​@@kaushalyadevi1413😅uh.
      Hu😅😅

  • @swarnjeetkaurmattu1315
    @swarnjeetkaurmattu1315 Před rokem +45

    ਦਿਲ ਵਿੱਚ ਪਾਪ ਕਾਲੂ ਦਾ ਸਾਰਾ ਹਿੱਸਾ ਮਿਲ ਜਾਂਦੇ

  • @GurtejSingh-cc4hp
    @GurtejSingh-cc4hp Před rokem +41

    ਕਿਰਪਾ ਕਰਕੇ ਇਸਨੂੰ ਇਸਦੀ ਜ਼ਮੀਨ ਤਹਿਸੀਲਦਾਰ ਨੂੰ ਜੋਰ ਪਾਕੇ ਕਾਲੂ ਦੇ ਨਾਂ ਕਰਵਾ ਦਿਉ ਫਿਰ ਵੇਖਿਓ ਮਿਨਤਾਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RupinderKaur-vi6ym
    @RupinderKaur-vi6ym Před rokem +20

    ਜਸੀ ਦੀ ਘਰਵਾਲ਼ੀ ਅਤੇ ਬਚਿਆਂ ਨੂੰ ਜੱਸੀ ਨੂ ਸਹਿਯੋਗ ਦੇਣਾ ਚਾਹੀਦਾ ।ਜਿਸ ਨਾਲ ਉਹ ਆਪਣੇ ਭਰਾ ਕਾਲੂ ਦਾ ਖੁਸ਼ੀ ਨਾਲ ਘਰ ਵਸਾਉਣ।

  • @SukhdevSingh-nr6jk
    @SukhdevSingh-nr6jk Před 10 měsíci +3

    Gurpreet singh veer nu salute aa waheguru chardi kla bakshan

  • @sukhgill5913
    @sukhgill5913 Před rokem +11

    ਵਾਹਿਗੁਰੂ ਜੀ ਮੇਹਰ ਕਰੋ ਜੀ ਬੇਟਾ ਜੀ ਇਹ ਬੰਦਾ ਪਥੱਰ ਹੈ

  • @Ps_Gamer_34
    @Ps_Gamer_34 Před rokem +36

    ਛੱਡ ਕਿ ਨਾ ਜਾਈਉ ਵੀਰੇ

  • @balwinderthind2650
    @balwinderthind2650 Před rokem +26

    ਜੱਸੀ ਨੇ ਤਾਂ ਬੈਠਣ ਲਈ ਵੀ ਨਹੀਂ ਕਿਹਾ ਆਉਣਾ ਇਹਨੇ ਕੀ ਆ। ਤੁਹਾਨੂੰ ਹੀ ਦੁਬਾਰਾ ਆਉਣਾ ਪੈਣਾ ਹੈ।

  • @user-vu7yy6rk7n
    @user-vu7yy6rk7n Před rokem +14

    ਬਾਈ ਦੀ ਜਮੀਨ ਵੈਰੀ ਬਣੀ ਗਈ

  • @kamalsandhu8681
    @kamalsandhu8681 Před rokem +20

    ਜੱਸੀ ਨੂੰ ਤਾਂ ਦੰਦਲ ਹੀ ਪੇ ਗਈ

  • @JagseerSingh-ox5ec
    @JagseerSingh-ox5ec Před 11 měsíci +5

    ਜਮੀਨ ਦਾ ਮਸਲਾ ਕਾਲੂ ਸਹੀ ਅੈ

  • @malkitsingh9344
    @malkitsingh9344 Před 11 měsíci +9

    ਜਿਸ ਦਾ ਜਮੀਰ ਹੀ ਮਰ ਉਹ ਕਿਸੇ ਦਾ ਸਕਾ ਨਹੀਂ ਹੁੰਦਾ ।ਉਸ ਨੂੰ ਤਾ ਇਹ ਆ ਕਿ ਹੁਣ ਸਾਰਾ ਕੁਝ ਮੇਰਾ ਹੈ।

  • @simranpreet4288
    @simranpreet4288 Před rokem +55

    ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ🙏
    ਕਰਨੀ ਸੇਵਾ ਤਾਂ ਕੋਈ ਸਾਫ਼ ਦਿਲ ਇਨਸਾਨ ਨਹੀਂ ਕਰ ਸਕਦਾ
    ਅੱਜਕਲ ਤਾਂ ਕੋਈ ਆਪਣਾ ਨਹੀਂ ਬਣਦਾ

  • @BalwinderKaur-mu9zb
    @BalwinderKaur-mu9zb Před 10 měsíci +2

    ਭਰਾ ਨੂੰ ਜ਼ਮੀਨ ਦਾ ਲਾਲਚ ਐ ਇਸ ਲਈ ਚੁੱਪ ਐ ।

  • @BaldevSingh-wc8dp
    @BaldevSingh-wc8dp Před rokem +21

    ਕਾਲੁ ਨੂੰ ਬੰਨਦਾ ਜਮੀਨ ਜਾਇਦਾਦ ਦਾ ਹਿੱਸਾ ਜਰੂਰ ਦਵਾਓ ਜੀ

  • @RupinderKaur-vi6ym
    @RupinderKaur-vi6ym Před rokem +9

    ਬਹੁਤ ਢੀਠ ਲੱਗਦਾ ਵੀਰ

  • @user-cz6ie6hf2d
    @user-cz6ie6hf2d Před rokem +57

    ਵੀਰ ਜੀ‌ ਇਹਨਾਂ ਨੂੰ ਤਾਂ ਸਾਹ ਆਉਣਾ ਔਖਾ ਹੋ ਗਿਆ ਵੀ ਇਹ ਕਿਥੇ ਆ ਗਿਆ‌ ਹਲ ਮਰਿਆ ਨੀ ਲਖ ਲਾਹਨਤ ਹੈ ਇਸ ਗੰਗੂ‌ ਪਾਪੀ ਨੂੰ

  • @satojsatoj3208
    @satojsatoj3208 Před 10 měsíci +6

    ਲਾਲਚ ਬਹੁਤ ਹਿ ਵਦ ਗਿਆ , ਲੋਕੋ ਕਿਨੇ ਮਾੜੇ ਇੰਨਸਾਨ ਰਹਿੰਦੇ ਨੇ ਇਸ ਦੁਨਿਆਂ ਵਿਚ😢😢😢🙏

  • @gagankahlon3000
    @gagankahlon3000 Před 11 měsíci +7

    Very good Gurpreet veer g waheguru g tuhade te mehar pareya hath rakhan

  • @swarnkhan9460
    @swarnkhan9460 Před 10 měsíci +3

    Waheguru ji 🥹🙏

  • @LakhveersandhuLakhveersa-li7zu
    @LakhveersandhuLakhveersa-li7zu Před 10 měsíci +3

    ਭਲਾ ਕਰੇ ਵਾਹਿਗੁਰੂ ਜੀ

  • @harrymehat2932
    @harrymehat2932 Před 10 měsíci +2

    Waheguru ji 🙏🙏

  • @GurinderSingh-fs3tc
    @GurinderSingh-fs3tc Před rokem +20

    ਵੀਰ ਜੀ ਜੱਸੀ ਨੇ ਨਹੀ ਅਊਣਾ ਇੰਨੇ ਟਾਇਮ ਬਾਦ ਮਿਲਣ ਤੇ ਵੀ ਖੁਸ਼ ਨੀ ਹੋਇਆ ਇੰਨੇ ਟਾਈਮ ਬਾਅਦ ਘੁਟ ਕੇ ਜਾਫੀ ਪੁਅਦਾ ਉਤਾ ਮਿਲਿਆ ਨੀ ਵੀਰ ਨੂ

  • @harrykallah4404
    @harrykallah4404 Před rokem +2

    ਕੱਲੂ ਦੇ ਵੀਰ ਨੂੰ ਤੇ ਲਾਹਨਤ ਹੀ ਪਾਨ ਗੀ ਸਾਰੀ ਉਮਰ

  • @kulwantsinghgosal41
    @kulwantsinghgosal41 Před 10 měsíci

    Gurpreet.Singh.ji.Veer.ji.your.a.Great.man.ho.God.bless.you.te.all.ur.party.members.thanks.

  • @GurnekSingh-ki7um
    @GurnekSingh-ki7um Před 11 měsíci +9

    ਬਹੁਤ ਵਧੀਆ ਕੰਮ ਕਰੇ ਹੋ ਮਿੰਟੂ ਵੀਰ ਜੀ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚☝️☝️💯✍️💯✍️

  • @GamingNav01
    @GamingNav01 Před 10 měsíci +3

    Kalu bai te waheguru ji mehar karan 🙏

  • @GurnekSingh-ki7um
    @GurnekSingh-ki7um Před 11 měsíci +3

    ਫਿਟੇ ਮੂੰਹ ਅਜਿਹੇ ਭਰਾ ਦੇ ਹੋਰ ਕੀ ਕਈ ਸ਼ਬਦ ਹੈ।ਪਰ........👎👎👎👎💯💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️💯

  • @NarinderSingh-rh9vk
    @NarinderSingh-rh9vk Před rokem +18

    ਕਾਲੂ,ਦਾ, ਭਰਾ ਨੂੰ ਤਾਂ ਕੋਈ ਗੱਲ ਹੀ ਨਹੀਂ ਆਉਂਦੀ ਉਹ ਤੇ ਭਰਾ ਨੂੰ,ਵੇਖ, ਕੇ,ਖੁੱਸ,ਹੀ, ਨਹੀਂ, ਹੋਇਆ

    • @armyboss-xk9wo
      @armyboss-xk9wo Před rokem

      Ohnu te mott pey gaei dekh ke eh kidda thik ho gya te ehne jmen le Leni 😂 ohnu dadna hi pe gi

    • @armyboss-xk9wo
      @armyboss-xk9wo Před rokem

      Jasi nu mott pe gi jmen karke

  • @harjeet0001
    @harjeet0001 Před 11 měsíci +39

    ਵਾਹਿਗੁਰੂ ਜੀ ਥੋਨੂੰ ਚੜਦੀ ਕਲਾ ਵਿਚ ਰੱਖੇ ਗੁਰਪ੍ਰੀਤ ਵੀਰੇ❤

  • @rakeshmattu5481
    @rakeshmattu5481 Před rokem +32

    ਕਾਲੂ ਦਾ ਹਿਸਾ ਸਾਡੇ ਤਿਨ ਖ਼ੇਤ ਮਿਲ ਜਾਣ ਤਾਂ ਵਿਆਹ ਵੀ ਹੋਇਆ ਸਮਝੇਓ; 100 ਪਰਸੰਟ ਗਰੰਟੀ

  • @sultansingh9719
    @sultansingh9719 Před 10 měsíci +1

    भाई को सही देखकर रंग ही उड गया है

  • @manjitkaurpelia3506
    @manjitkaurpelia3506 Před rokem +14

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉

  • @paramjitkaur495
    @paramjitkaur495 Před 10 měsíci +3

    ❤🎉❤ਗੁਰੂ ਫਤਹਿ ਜੀ ਭਾਈ ਗੁਰਪੀਤ ਸਿੰਘ ਜੀ💔ਸਰੀਕ ਸਰੀਕ ਹੀ ਹੁੰਦਾ ਜੀ ਪਿਆਰ ਤਾ ਮਾਂ ਬਾਪ ਨਾਲ ਚਲਾ ਜਾਦਾ ਹਿਸਾ ਮਿਲਨਾ ਚਹਿਦਾ ਜੀ💔👏

  • @gindagillginda9462
    @gindagillginda9462 Před 11 měsíci +30

    ਬਾਈ ਜੀ ਕਾਲੂ ਵੀਰ ਦੀ ਜ਼ਮੀਰ ਵੀਰ ਦੇ ਨਾਮ ਕਰਵਾਉਣੀ ਚਾਹੀਦੀ ਹੈ ਫਿਰ ਦੇਖੋ ਮਹੀਨੇ ਵਿੱਚ ਕਿੰਨੀ ਵਾਰੀ ਆਉਂਦੇ, ਗੁਰਪ੍ਰੀਤ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ 🙏।

    • @jasvirgrewal4190
      @jasvirgrewal4190 Před 11 měsíci +1

      Very good veerji sahi kaha bhai ji

    • @RajuKumar-uk1mg
      @RajuKumar-uk1mg Před 10 měsíci +2

      Bhai galti sahi hai per Jamir Nahin jameen Hai jameen hai

  • @narinderkang6480
    @narinderkang6480 Před rokem +6

    Waheguru ji mehar karn
    Veero thody tey

  • @Aishu2233
    @Aishu2233 Před 11 měsíci +16

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏 ਰੱਬ ਸੁੱਖ ਰੱਖੇ

  • @Royalcouture900
    @Royalcouture900 Před 11 měsíci +5

    ਪਿਆਰ ਮੁੱਕ ਗਿਆ ਹੁਣ ਤਾ ਭੈਣ - ਭਰਵਾ ਦਾ

  • @user-nj1lp7hp3m
    @user-nj1lp7hp3m Před 10 měsíci

    Bahut bahut vdiya massage hai 22 ji Loka lai.

  • @user-lk6ez6rp7q
    @user-lk6ez6rp7q Před 11 měsíci +7

    ਸਲਾਮ ਆ ਤੁਹਾਡੀ ਸੇਵਾ ਨੂੰ ਯੋਧੇ ਵੀਰੋ

  • @yamanarx100
    @yamanarx100 Před 9 měsíci

    ਬਾਈ ਗੁਰਮੀਤ ਜੀਤ ਹੁੰਦੀ ਸਾਰੇ ਟੀਮ ਨੂੰ ਰੱਬ ਤਰੱਕੀ ਦੇਵੇ

  • @DarshanSingh-my9ze
    @DarshanSingh-my9ze Před rokem +51

    ਕਾਲੂ ਨੂੰ ਹਿੱਸਾ ਦਵਾਓ

  • @user-rb8zi1te8e
    @user-rb8zi1te8e Před 10 měsíci +5

    ਵਾਹਿਗੁਰੂ ਕਿਰਪਾ ਕਰੈ ਗੁਰਪ੍ਰੀਤ ਰੱਬ ਤੇਰੀ ਸੇਵਾ ਨੁ ਭਾਗ ਲਾਵੇ

  • @jasssran7237
    @jasssran7237 Před rokem +9

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nishansinghgill4325
    @nishansinghgill4325 Před rokem +9

    ਸਤਿ ਸ੍ਰੀ ਅਕਾਲ ਜੀ ਭਾਈ ਹਰਪ੍ਰੀਤ ਸਿੰਘ ਜੀ ਹਸਨਪੁਰ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਕਾਲੂ ਦੇ ਘਰ ਜਾ ਕੇ ਕਾਲੂ ਦੇ ਭਰਾ ਦੇ ਭਿਓ ਭਿਓ ਕੇ ਜੁਤੀਆਂ....... ਹਰਪ੍ਰੀਤ ਸਿੰਘ ਜੀ ਤੁਸੀਂ ਕਾਲੂ ਦੇ ਹੱਕ ਵਿਚ ਗੱਲਾਂ ਕੀਤੀਆਂ ਹਰਪ੍ਰੀਤ ਜੀ ਭਾਈ ਨੂੰ ਭਾਈ ਖਾਂਦਾ ਲਾਲਚ ਬੂਰਾ ਹੈ ਹਰਪ੍ਰੀਤ ਜੀ ਮਾਲਿਕ ਆਪ ਨੂੰ ਚੜ੍ਹਦੀਆਂ ਕਲਾਂ ਬਖਸ਼ੇ ਹਰਪ੍ਰੀਤ ਜੀ ਮੈ ਤੇ 2 ਕਨੇਡਾ ਤੋਂ ਆਏ ਬੰਦੇ ਹਸਨਪੁਰ ਆਏ ਸੀ ਤੁਸੀ ਪਿੰਡ ਵਿਚ ਭੋਗ ਤੇ ਗਏ ਸੀ ਸਤਿ ਸ੍ਰੀ ਅਕਾਲ ਜੀ

  • @baljindersingh4504
    @baljindersingh4504 Před rokem +9

    Waheguru g

  • @satnamsinghnri2029
    @satnamsinghnri2029 Před 11 měsíci +1

    ਸੱਬ ਤੋ ਪਹਿੰਲਾ ਕਾਲੂ ਵੀਰ ਦੇ ਨਾਮ ਜਮੀਨ ਓੁਸ ਦੇ ਨਾਮ ਕਰਵਾ ਦਿਓੁ ਫਿਰ ਦੇਖੀਓੁ ਕਿਸ ਤਰਾ ਸਾਰਾ ਟੰਬਰ ਅੱਗੇ ਪਿੰਛੇ ਫਿਰੂ ਮਾਮਲਾ ਸਾਰਾ ਮਮੀਨ ਦਾ ੲੇ

  • @japjeetsinghsidhu7264
    @japjeetsinghsidhu7264 Před rokem +41

    ਧੰਨ ਆ ਤੁਸੀਂ ਵੀਰ ਤੇ ਧੰਨ ਤੁਹਾਡੀ ਸੇਵਾ 🙏🙏🙏

  • @ravibtairavi1587
    @ravibtairavi1587 Před 9 měsíci +1

    Hy merya malka ki rag duniya Dy 🙏🙏

  • @karnailsingh1077
    @karnailsingh1077 Před rokem +36

    ਜੱਸੀ ਤਾਂ sala ਚੁੱਪ ਕਰਕੇ ਖੜ੍ਹਾ ਹੈ ਜਿਵੇਂ ਇਹਦੀ ਜ਼ਬਾਨ ਹੀ ਬੰਦ ਹੋ ਗਈ ਇਹੋ ਜਿਹੇ ਵੀਰ ਨੂੰ ਅੱਗ ਲਾਉਣੀ ਹੈ

  • @harpalkaur8066
    @harpalkaur8066 Před rokem +4

    Gurpreet veer ji tuhanu sĺam hai jo aini seva kr rhe ho

  • @user-lm3qt3qc9t
    @user-lm3qt3qc9t Před 11 měsíci +2

    Mai ajj video dekhi,Dekh k Mann bohat Udaas hoeya,,Kime koi Saka Bhraa apne shote bhraa nu dekh k zra v khush nahi hoeya,,Sab Rishte Nateya nalo Zameen da Lalach Jitt geya te Ik Maa di Sanjhi Kukh Haar gayi .. Meri Rabb agge ardaas hai k Kaalu veer nu Insaaf mile..🙏🙏🙏🙏🙏🙏

  • @Globalflavors
    @Globalflavors Před 10 měsíci +1

    I hope eh veer hun khush rehan.

  • @jaskarnsingh3884
    @jaskarnsingh3884 Před rokem +54

    ਮੂੰਹ ਹੀ ਉਡ ਗਿਆਂ ਭਰਾ ਦਾ ਤਾ ਇਹਦੇ ਵਰਗੀ ਰਲਵੀ ਮਿਲਦੀ ਕੁੜੀ ਮਿਲ ਸਕਦੀ ਵਿਆਹ ਵਾਸਤੇ

  • @itsAnshpreet
    @itsAnshpreet Před 11 měsíci +9

    ਭਰਾ ਦਾ ਮੂੰਹ ਦੇਖ ਕੇ ਲਗਦਾ ਹੈ ਕਿ ਕੱਲ੍ਹ ਨੂੰ ਕਾਲੂ ਵੀਰ ਘਰੇ ਆ ਵੀ ਜਾਵੇ ਤਾਂ ਉਸ ਨੇ ਉਸ ਦੀ ਦੇਖਭਾਲ ਨਹੀਂ ਕਰਨੀ,

  • @deepmann3334
    @deepmann3334 Před 10 měsíci

    ਗੁਰਪ੍ਰੀਤ ਵਾਈਂ ਕਾਲੂ ਦੇ ਭਰਾ ਨੂੰ ਪੋਲਾ ਨਾ ਛੱਡ ਕਾਲੂ ਕਿਤੇ ਫਿਰ ਨਾ ਮਿਲੇ ਜਿਨ੍ਹਾਂ ਨੂੰ ਅੱਜ ਜ਼ਮੀਨ ਮਿਲਦੀ ਏ ਹੁਣ ਹੋਰ ਹਿੰਮਤ ਕਰ
    ਗੁਰਪ੍ਰੀਤ ਦੀ ਸਾਰੀ ਟੀਮ ਨੂੰ ਬਾਬਾ ਨਾਨਕ ਜੀ ਬਲ ਬਖਸ਼ਣ

  • @butter9424
    @butter9424 Před 11 měsíci +10

    ਵਾਹਿਗੁਰੂ ਜੀ ਮੇਹਰ ਕਰੋ

  • @kalakang5755
    @kalakang5755 Před 11 měsíci +3

    Waheguru ji mehr rako sade bir sanu tere te man ha

  • @balwinderthind2650
    @balwinderthind2650 Před rokem +58

    ਕਾਲੂ ਨੂੰ ਜ਼ਰੂਰ ਹਿੱਸਾ ਦਿਵਾਓ।

    • @manjeetkaursidhu5314
      @manjeetkaursidhu5314 Před rokem +1

      ਕਾਲੂ ਨੂੰ ਿਹੱਸਾ ਿਦਵਾੳ

    • @armyboss-xk9wo
      @armyboss-xk9wo Před rokem

      ​@@manjeetkaursidhu5314Kalo di jmen ehde nam ho jave fer dekheo kida jasi te ohdi ghar wali Kalo de paer chum de ehna nu mott py gi dekh ke eh ajje v jeoda ohna te sochya huna oh mar gya huna hun ta k

  • @MohanSingh-qk5ry
    @MohanSingh-qk5ry Před rokem +8

    ਭਰਾ ਕੋਲ ਨ ਛੱਡੋ ਇਸਦੀ ਇਹ ਹਾਲਤ ਭਰਾ ਨੇ ਹੀ ਕੀਤੀ ਹੈ ਜਮੀਨ ਖਾਤਰ। ਇਸ ਨੂੰ ਭਰਾ ਕੋਲੋਂ ਹਿੱਸਾ ਲੈ ਕਰ।ਦਉ।

  • @DeepnaharDeep-vf1lo
    @DeepnaharDeep-vf1lo Před 10 měsíci

    ਬਹੁਤ ਵਧੀਆ ਕਿਹਾ

  • @jagjeetsingh9613
    @jagjeetsingh9613 Před rokem +2

    ਏ ਇਉਂ ਕਿਉ ਨੀ ਕਹਿੰਦੇ ਵੀਅਸ਼ੀਂ ਨੀ ਜਾਨ ਦੇਨਾ ਕਾਲੂ ਨੂ ਵੀਰ ਪਚਾੰਇਤ ਰਾਹੀ ਛਡਿਓ ਏਦਾ ਭਰਾ ਠੀਕ ਨਹੀ ਲਗਦਾ ਕੁਤਾ ਵੀਰ ਕਾਲੂ ਨੂ ਭਜ ਕੇ ਕਿਉ ਨੀ ਮਿਲਿਆ ਇਹਦੀ ਜਮੀਨ ਕਾਲੂ ਦੇ ਨਾਂ ਕਰਵਾ ਦਿਉ

  • @RANJITSINGH-ej2pc
    @RANJITSINGH-ej2pc Před rokem +3

    ਧੰਨਵਾਦ ਜੀ

  • @RajinderSingh-sv5jc
    @RajinderSingh-sv5jc Před 9 měsíci +1

    Wahaguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ♥️🙏🙏🙏🙏🙏🙏🙏🙏🙏🙏🙏🙏

  • @sakinderboparai3046
    @sakinderboparai3046 Před 10 měsíci

    ਇਸਦਾ ਭਰਾ ਇਸ ਲਈ ਨਹੀ ਆਇਆ ਕਿ ਕਿਤੇ ਕਾਲੂ ਨੂੰ ਨਾਲ ਨਾਂ ਭੇਜ ਦੇਣ। ਪੱਥਰ ਦਿਲ ਬੰਦਾ ਹੈ।

  • @sardoolsingh4163
    @sardoolsingh4163 Před 8 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @abhijohal6342
    @abhijohal6342 Před 11 měsíci +4

    Waheguru ji Waheguru ji Waheguru ji