LIVE :ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਥੇਦਾਰ ਅਕਾਲ ਤਖਤ ਨੂੰ ਸੋਂਪਿਆ ਸਪੱਸ਼ਟੀਕਰਨ | Khabarsaar

Sdílet
Vložit
  • čas přidán 6. 09. 2024
  • LIVE :ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਥੇਦਾਰ ਅਕਾਲ ਤਖਤ ਨੂੰ ਸੋਂਪਿਆ ਸਪੱਸ਼ਟੀਕਰਨ
    ਸਿੱਟ ਨੇ ਕੀਤੀ ਸਾਬਕਾ ਡੀ ਆਈ ਜੀ ਖੱਟੜਾ ਕੋਲੋ ਕੀਤੀ ਬਿੱਟੂ ਦੇ ਕਤਲ ਦੇ ਮਾਮਲੇ ਵਿੱਚ ਪੁੱਛਗਿੱਛ
    ਸ਼ੰਭੂ ਬਾਰਡਰ ਖੋਹਲਣ ‘ਤੇ ਸੁਪਰੀਮ ਕੋਰਟ ਨੇ ਦਿੱਤਾ ਸਟੇਅ | Khabarsaar - Behind The News | Sanjha TV
    #sanjhatv #sanjhatvcanada
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Komentáře • 24

  • @sandhu3507
    @sandhu3507 Před měsícem +11

    ਅੱਜ ਸੁਖਬੀਰ ਬਾਦਲ ਜੁੰਡਲੀ ਨੇ ਨਵਾ ਡਰਾਮਾ ਪੇਸ਼ ਕਰ ਦਿੱਤਾ “ ਅਖੇ ਪ੍ਰਕਾਸ਼ ਬਾਦਲ ਨੇ 2015 ਚ ਜੱਥੇਦਾਰ ਨੂੰ ਚਿੱਠੀ ਲਿਖੀ ਸੀ “ ਪਰ ਅਕਾਲ ਤਖ਼ਤ ਸਾਹਿਬ ਚਿੱਠੀ ਪਹੁੰਚੀ 2024 ਵਿੱਚ “ ਐਨਾ ਵੱਡਾ ਝੂਠ 8 ਸਾਲ ਚਿੱਠੀ ਦਾ ਕਿਸੇ ਨੂੰ ਪਤਾ ਹੀ ਨਹੀ ਲੱਗਾ “ ਤੇ ਨਾ ਹੀ ਝੂਠੀ ਚਿੱਠੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੀ “ ਐਵੇਂ ਦੀਆਂ ਝੂਠੀਆ ਚਿੱਠੀਆਂ ਲਿਖਣ ਵਿੱਚ ਸੁਖਬੀਰ ਬਾਦਲ ਜੁੰਡਲੀ ਮਾਸਟਰ ਹੈ “ ਪਹਿਲੇ ਵੀ ਸੁਖਬੀਰ ਦੇ ਚਾਪਲੂਸ ਦਲਜੀਤ ਚੀਮੇ ਨੇ ਝੂਠੀ ਚਿੱਠੀ ਲਿਖਕੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੋ ਧੱਕੇ ਨਾਲ ਮਾਫ਼ੀ ਦਵਾਈ ਸੀ “ ਗੱਲ ਬੜੀ ਸਾਫ ਹੈ,
    ਸੁਖਬੀਰ ਬਾਦਲ ਦੀ ਇਸ ਝੂਠੇ ਡਰਾਮੇ ਵਿੱਚੋਂ ਕੁਝ ਨਹੀ ਨਿਕਲਣਾ “ ਸਿੱਖ ਵੀ ਬਹੁਤੀ ਉਮੀਦ ਨਾ ਰੱਖਣ “ ਕਿਉਂਕਿ ਸੁਖਬੀਰ ਬਾਦਲ ਦੇ ਲਿਫ਼ਾਫ਼ੇ ਵਿੱਚੋ ਨਿਕਲਿਆ ਜੱਥੇਦਾਰ ਰਘਬੀਰ ਸਿੰਘ ਕੋਈ ਸਖਤ ਕਾਰਵਾਈ ਕਰਨ ਦੀ ਹਿੰਮਤ ਹੀ ਨਹੀ ਕਰੇਗਾ“ (ਮਾਲਕ ਉੱਤੇ ਨੋਕਰ ਕਦੇ ਵੀ ਕਾਰਵਾਈ ਨਹੀ ਕਰ ਸਕਦਾ)

  • @drdalersingh3055
    @drdalersingh3055 Před měsícem +2

    ਵਾਹਿਗੁਰੂ ਜੀ

  • @Nanak-rc1go
    @Nanak-rc1go Před měsícem +3

    ਭੱਟੀ ਸਾਹਿਬ ਨੇ ਬਹੁਤ ਠੋਕ ਕੇ ਸੱਚ ਬੋਲਿਆ।

  • @bsghumaan8501
    @bsghumaan8501 Před měsícem +2

    ਹੁਣ ਵੇਲਾ ਹੈ ਕਿ ਸਰਬੱਤ ਖਾਲਸਾ ਵਲੋਂ ਚੁਣੇ ਗਏ ਜਥੇਦਾਰ ਸਾਹਿਬਾਨਾਂ ਵਲੋਂ , ਧਾਰਮਿਕ ਲੀਡਰਸ਼ਿੱਪ SGPC ਅਤੇ ਰਾਜਨੀਤਿਕ ਅਕਾਲੀਦਲ ਬਾਦਲ ਦੇ ਸਾਰੇ ਮੈਂਬਰਾਂ (ਪੁਰਾਣੇ ਅਤੇ ਨਵੇਂ ) ਨੂੰ "" ਜਿਨਾਂ ਨੇ ਕੌਮ ਨੂੰ ਖੂਹ ਵਿੱਚ ਡਿੱਗਦੀ ਹੋਈ ਨੂੰ ਦੇਖਦੇ ਸੁਣਦੇ ਹੋਏ ਵੀ ਆਪਣੀਆਂ ਜ਼ੁਬਾਨਾਁ ਬੰਦ ਰੱਖੀਆਂ , ਓਨਾਂ ਸਾਰਿਆਂ ਨੂੰ ਧਾਰਮਿਕ ਸਜਾ ਨ੍ਹੀ ਲਗਣੀ ਚਾਹੀਦੀ ਲੇਕਿਨ ਤਾ ਜਿੰਦਗੀ ਧਾਰਮਿਕ ਅਤੇ ਰਾਜਨੀਤਿਕ ਖੇਤਰ ਤੋਂ ਬਾਹਰ ਕਰ ਦੇਣੇ ਚਾਹੀਦੇ ਹਨ ।

  • @singh.pradeep
    @singh.pradeep Před měsícem +2

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @harwindersingh4551
    @harwindersingh4551 Před měsícem +2

    ਸਤਿ ਸ੍ਰੀ ਆਕਾਲ ਜੀ ਸਾਂਝਾ ਟੀ ਵੀ ਚੈਨਲ ਦੇ ਸਾਰੇ ਪਰਿਵਾਰ ਨੂੰ
    ਖ਼ਬਰਾਂ ਤੇ ਬਹੁਤ ਚੈਨਲ ਦੇਂਦੇ ਨੇ ਪਰ ਇਹ ਦੋ ਸਰਦਾਰ ਜਿਹੜੀਆਂ ਖਬਰਾਂ ਦਿੱਤੀਆਂ ਜਾਂਦੀਆਂ ਹਨ ਕੋਈ ਰੀਸ ਨਹੀਂ ਹੈ ਜੀ
    ਮੈਂ ਹਰਵਿੰਦਰ ਸਿੰਘ ਗਿੱਲ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਹਾਂ ਜੀ

  • @Nanak-rc1go
    @Nanak-rc1go Před měsícem +3

    ਸੁਖਬੀਰ ਦੀ ਭੈਣ ਭਣਵਈਏ ਦੀ ਤਾਂ ਮੱਦਦ ਨੂੰ ਕੀਤੀ ਮਜੀਠੀਏ ਨੇ । ਉਹ ਵੀ ਜ਼ਮੀਰ ਵਾਲੀ ਗੱਲ ਸੀ।

  • @bsghumaan8501
    @bsghumaan8501 Před měsícem +2

    ਪੱਟੀ ਸਾਹਿਬ ਜੀ ਦੇ ਕਹਿਣ ਅਨੁਸਾਰ ਕਿ SGPC ਦੇ ਪ੍ਰਧਾਨ ਧਾਮੀ ਸਾਹਿਬ ਨੇ ਜੋ ਸਪੱਸ਼ਟੀਕਰਨ ਦਿੱਤਾ ਹੈ ਕਿ "" ਇਹ ਬੇਅਦਬੀਆਁ ਮੇਰੇ ਸਮੇਂ ਨ੍ਹੀ ਹੋਈਆਂ ਬਲਕਿ ਓਹ ਤਾਂ ਅਵਤਾਰ ਸਿੰਘ ਮੱਕੜ ਦੇ ਸਮੇਂ ਹੋਈਆਂ ਸਨ """ ਸੋ ਮੈਨੂੰ ਕੁੱਝ ਨ੍ਹੀ ਪਤਾ ।
    ਧਾਮੀ ਸਾਹਿਬ ਇਹ ਦੱਸਣ ਕਿ "" ਸਿੱਖ ਕੌਮ ਦੇ ਵਿਧਾਨ ਵਿਰੁੱਧ ਹੋਈਆਂ ਕਾਰਵਾਈਆਂ """ ਦੇ ਸਬੰਧ ਵਿੱਚ ਤੁਸੀਂ ਕੀ ਕਾਰਵਾਈ ਕੀਤੀ ਕਿ ਕੇਵਲ ਤਨਖ਼ਾਹ ਅਤੇ ਸੰਗਤ ਦੇ ਸਿਰ ਤੇ ਐਸ਼ੋ-ਆਰਾਮ ਲੈਣ ਲਈ ਕੁਰਸੀ ਤੇ ਬੈਠੇ ਹੋ , ਓਹ ਦੁਬਾਰਾ ਚਿੰਬੜ ਕੇ ਬੈਠੇ ਹੋ ।

  • @jaswinderpalsingh3622
    @jaswinderpalsingh3622 Před měsícem +2

    ਸਰਦਾਰ ਕੁਲਦੀਪ ਸਿੰਘ ਜੀ ਅਤੇ ਪੱਟੀ ਸਾਬ੍ਹ ਸਤਿ ਸ੍ਰੀ ਆਕਾਲ ਜੀ ਹਰ ਵਾਰ ਨਵੀਂ ਸਰਕਾਰ ਨਵੀ ਕਮੇਟੀ ਨਵਾਂ ਕਮਿਸ਼ਨ ਅਤੇ ਜੱਜ ਨਵੀਂ ਸਿੱਟ ਏਸ ਸਾਰੇ ਕੁਝ ਤੇ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਨਤੀਜਾ ਚਾਹੀਦਾ ਸੀ ਜੋ ਮਿਲਦਾ ਲਗਦਾ ਨਹੀਂ ਕਿਉਂਕਿ ਇਹ ਸਾਰੇ ਹੀ ਚੋਰ ਹਨ

  • @jaswantsekhon2083
    @jaswantsekhon2083 Před měsícem +1

    ਧੰਨਵਾਦ ਸੱਚ ਦਾ, ਪੱਟੀ ਸਾਹਿਬ ਜੀ ॥

  • @dalipbhullar4821
    @dalipbhullar4821 Před měsícem +2

    Sat shri akal sh patti ji v telligent anylsist

  • @user-xe4pr1md1e
    @user-xe4pr1md1e Před měsícem +3

    ਡਰਾਮੇ ਨੇ ਹੌਰ ਕੁੰਝ ਨੀ ਜਿਹੜ ਅਾਪ ਜੇਬ ਵਿਚੌ ਜਥੇਦਾਰ ਕੰਁਡੇ ੳਸ ਨੂੰਕੀ ਸਜਾ ਲਁਗ਼ੂ ਕੁੰਝ ਨਹੀ ਹੌਣਾ ਲੌਕ ਨੂੰ ਮੂਰਖ ਬਣਾ ਰਹੇ ਨੇ

  • @kiranpandherb.3744
    @kiranpandherb.3744 Před měsícem +1

    🙏🙏🙏🙏

  • @satpalkaur2458
    @satpalkaur2458 Před měsícem +1

    Sat Shri akal ji 🙏🙏

  • @user-lz5qe2hz1n
    @user-lz5qe2hz1n Před měsícem +2

    ਕੁਲਦੀਪ ਸਿੰਘ ਜੀ ਬਹੁਤਾ ਸੱਚ ਵੀ ਨਾ ਬੋਲੋ ਸਚਾਈ ਨੂੰ ਬਹੁਤ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਹੈ ( ਸੱਚੇ ਫਾਂਸੀ ਚੜਦੇ ਦੇਖੇ ਝੂਠਾ ਮੌਜਾ ਮਾਣੇ )

  • @jasbirsingh-pn9ts
    @jasbirsingh-pn9ts Před měsícem +1

    Patti saab Zindabad

  • @harpsandhu37
    @harpsandhu37 Před měsícem +1

    ਕੁਸ਼ ਨਹੀਂ ਹੋਣਾ |
    ਭੋਲੀ ਜਨਤਾ ਨੇ ਫਿਰ ਤੋਂ ਸੁਖਬੀਰ ਇੰਸਾ ਉਰਫ ਬਾਦਲ ਖਾਨ ਨੂੰ
    ਵੋਟਾਂ ਪਾ ਕੇ ਮੁੱਖ ਮੰਤਰੀ ਬਣਾ ਦੇਣਾ ||

  • @amarjitdhillon6623
    @amarjitdhillon6623 Před 9 dny

    ਕੀ ਹੁਣ ਸਾਂਝਾ ਟੀ ਵੀ ਵਰਡਲਾਈਡ ਬੰਦ ਹੋ ਗਿਆ ਹੈ ਜੀ ਕੋਈ ਹੋਰ ਪਰੋਬਲਮ ਹੈ

  • @khushianand3466
    @khushianand3466 Před měsícem +1

    🙏🏻🙏🏻🩵

  • @keharsahota3846
    @keharsahota3846 Před měsícem +1

    Dadal perivar has damaged Punjab and Sikh realign they have looted not only punjab guru golak by giving highest pay to SGPC members on the name dharm perchar to remain in power they never helped the Sikh community.