Punjab ਨਸਲ ਦਾ ਆਖ਼ਰੀ ਘੋੜਾ ਪਹੁੰਚਿਆ ਮੁਕਤਸਰ ਸਾਹਿਬ | Muktsar Horse Show | Pritpal Singh Bargari |

Sdílet
Vložit
  • čas přidán 11. 01. 2024
  • ਪੰਜਾਬ ਨਸਲ ਦਾ ਆਖ਼ਰੀ ਘੋੜਾ ਪਹੁੰਚਿਆ ਮੁਕਤਸਰ ਸਾਹਿਬ
    ਜਾਣੋ ਬਾਕੀ ਘੋੜਿਆਂ ਤੋਂ ਕਿਵੇਂ ਵੱਖਰਾ ਇਹ ਜੰਗਜੂ ਘੋੜਾ
    #mypunjabitv #mtpunjabi #shrimuktsarsahib #muktsarsahib #punjabhorseshow #horse #horseshow #punjabighoda #Janjua #Lahore #MaharajaRanjitSingh #sikh #sikhhistory #PritpalSinghBargari #tvshows
    Witness the incredible journey of the last horse of the Punjab bloodline as it arrives in Mukatsar Sahib. Learn about the unique qualities that make this war horse stand out from the rest. This is a must-watch for all horse riding enthusiasts!
    Discover the story behind the last horse of the Punjab bloodline that recently arrived in Mukatsar Sahib. Learn about the unique characteristics of this warhorse and how it stands apart from other horses through its spirit and skills. From its history to its current journey, this horse will leave you in awe of its strength and beauty.
    Watch as the last generation of Punjab's horse breed, the Mukatsar Sahib, makes its way to the spotlight. Learn about the distinctive features of this warrior horse and how it stands out from other breeds. If you're a fan of horse riding, you won't want to miss this!

Komentáře • 37

  • @NirmalSingh-to8oh
    @NirmalSingh-to8oh Před 6 měsíci +19

    ਵਾਹ ਬਈ ਵਾਹ ਸਿੰਘ ਅਤੇ ਘੋੜਾ ਦੋਨੋ ਹੀ ਅੱਤ ਨੇ

  • @SukhBeer-hc8vf
    @SukhBeer-hc8vf Před 3 měsíci +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਭਾਈ ਸਾਹਿਬ ਜੀ ਨੂੰ

  • @nachhattarsingh112
    @nachhattarsingh112 Před 6 měsíci +8

    ਬਹੁਤ ਸੁੰਦਰ ਤੇ ਯੋਧਾ ਘੋੜਾ ਹੈ। ਵਾਰ ਵੀ ਵਧੀਆ ਗਾਈ ਹੈ।

  • @AmandeepSingh-bu4wn
    @AmandeepSingh-bu4wn Před 6 měsíci +12

    ਬਹੁਤ ਵਧੀਆ ਘੋੜਾ ਜੀ

  • @gsmalhi9532
    @gsmalhi9532 Před 6 měsíci +5

    ਸਿੰਘ ਤੇ ਘੋੜਾ ਦੋਨੋਂ ਈ ਚੜ੍ਹਦੀਕਲਾ ਵਾਲ਼ੇ

  • @HeeraSingh-kw5bv
    @HeeraSingh-kw5bv Před 6 měsíci +1

    ਘੋੜੇ ਤੇ ਦੁਨੀਆਂ ਨੇ ਰੱਖੇ ਹੋਏ ਨੇ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘੋੜਿਆਂ ਅਤੇ ਗੁਰੂ ਦੇ ਸਿੰਘਾਂ ਦੀ ਸ਼ਾਨ ਵੱਖਰੀ ਹੈ
    ਬਾਬਾ ਹੀਰਾ ਸਿੰਘ ਤਰੁਨਾ ਦਲ ਹਰਿਆਣਾ

  • @dildarsingh2638
    @dildarsingh2638 Před 6 měsíci +4

    ਬਹੁਤ ਵਧੀਆ ਵਿਚਾਰ ਖਾਲਸਾ ਜੀ

  • @jagdevdhaliwal4692
    @jagdevdhaliwal4692 Před 6 měsíci

    ਬਹੁਤ ਵਧੀਆ ਵੀਡੀਓ ਆ ਜੀ

  • @All_worldoo7
    @All_worldoo7 Před 6 měsíci +5

    Punjab di nasal de ghode bhut niddar subah de hunde a waheguru di kirpa naal veero punjab di nasal rakhea kro ehh apni desi nasal a❤

  • @amandeepkaurkang8333
    @amandeepkaurkang8333 Před 6 měsíci +3

    ਧੰਨ ਵਾਹਿਗੁਰੂ ਸਾਹਿਬ ਜੀਓ ❤🙏🏻🙏🏻🙏🏻🙏🏻🙏🏻

  • @gurindersohi6314
    @gurindersohi6314 Před 6 měsíci

    Very Good

  • @user-vd7cu9jw6d
    @user-vd7cu9jw6d Před 6 měsíci

    Good ❤❤❤❤❤

  • @sahilpreet5885
    @sahilpreet5885 Před 6 měsíci +1

    Baba g da ghoda bhout vadiya ghoda heriya cho kuhimoor aa vakeeel🙏🏻🤍

  • @VijaySingh-ii5gs
    @VijaySingh-ii5gs Před 6 měsíci +1

    Waheguru ji

  • @user-jm4xr2jv9v
    @user-jm4xr2jv9v Před 6 měsíci +1

    Waheguru Ji 🙏♥️

  • @Gamerz_manjot
    @Gamerz_manjot Před 6 měsíci +2

    Nice🎉🎉🎉🙏🏻🙏🏻

  • @Aslibanda
    @Aslibanda Před 6 měsíci

    ਵਾਹ ਜੀ ਵਾਹ ਇਹ ਘੋੜਾ ਕਿਹੜੀ ਜਗਾ ਆਕੇ ਦਰਸ਼ਨਾਂ ਸਕਦੇ ਹਾਂ ?

  • @IqbalSingh-ps1mg
    @IqbalSingh-ps1mg Před 6 měsíci

    ਘੋੜਾ ਘੈਂਟ ਵਾਈ ਜੀ

  • @lehalsingh
    @lehalsingh Před 6 měsíci

    KHALSA JI , 🙏🙏🙏🙏❤️❤️❤️❤️

  • @navrajsingh8570
    @navrajsingh8570 Před 6 měsíci

    Good bhi ji

  • @SurjitSingh-qw7ok
    @SurjitSingh-qw7ok Před 6 měsíci

    Punjab Vich Bahut Vadiya Bareed Si Vir Ji

  • @KulwinderSingh-tr4sb
    @KulwinderSingh-tr4sb Před 6 měsíci

    ❤❤❤❤

  • @nagraify
    @nagraify Před 6 měsíci

    ❤❤❤

  • @JaswinderSingh-re9vi
    @JaswinderSingh-re9vi Před 6 měsíci +1

    ❤🙏🌹👌👌

  • @luckymalwaigidha3107
    @luckymalwaigidha3107 Před 6 měsíci +1

    Bhut Shona ghoda ehh

  • @gurpreetnanglan373
    @gurpreetnanglan373 Před 6 měsíci

    Voice siraa bai di❤

  • @gurlabhsingh8072
    @gurlabhsingh8072 Před 6 měsíci

    ਪੀਲੀ ਪੱਤਰਕਾਰੀ ਘੋੜਾ ਤਾ ਵਿਖਾ

  • @gurlabhsingh8072
    @gurlabhsingh8072 Před 6 měsíci

    ਯਾਰ ਇਸ ਗੱਲ ਤੋਂ ਤੁਸੀਂ ਸ਼ੱਕੀ ਲੱਗਦੇ ਹੋ ਸਰਕਾਰ ਨੂੰ ਹਰ ਗੱਲ ਵਿੱਚ ਨਾਂ ਘੜੀਸ ਆਪਣੀਆ ਕਮਜੋਰੀਆਂ ਨੂੰ ਸਰਕਾਰ ਸੀਰ ਗਲਤ ਅਤੇ ਗੱਦਾਰ

  • @VIRASATPeaceOrg
    @VIRASATPeaceOrg Před 6 měsíci

    ਪੰਜਾਬ ਚ ਬਹੁਤੇ ਪੱਤਰਕਾਰ ਤੇ ਟੈਲੀਵਿਜ਼ਨ ਸਟਿੰਗਰ ਕਵਰੇਜ ਕਰਨ ਵੇਲੇ ਵਿਸ਼ੇ ਵਸਤੂ ਤੋਂ ਕਿਤੇ ਦੂਰ ਹੀ ਫਿਰਦੇ ਰਹਿੰਦੇ ਨੇ,ਨਾ ਮੀਡੀਆ ਦੀ ਸਮਝ,ਨਾ ਹੀ ਟੈਲੀਵਿਜ਼ਨ ਦੀ ਕਵਰੇਜ ਦੀ ਮਿਨਤੀ ਗਿਣਤੀ ਸਿੱਖਣ ਦੀ ਕੋਸ਼ਿਸ। ਏਸ ਵੀਡੀਓ ਵਿਚ ਖਾਲਸਾ ਜੀ ਘੋੜੇ ਦੇ ਸੂੰਮ ਅਤੇ ਗਿੱਟੇ ਦੀ ਗੱਲ ਕਰ ਰਹੇ ਸੀ ਤੇ ਐਂਕਰ ਸਾਹਿਬਾਨ ਜਾਂ ਕੈਮਰਾਮੈਨ ਨੇ ਸਮਝਿਆ ਹੀ ਨਹੀਂ ਕਿ ਉਹ ਵਿਖਾਇਆ ਜਾਵੇ, ਗੱਲ ਘੋੜੇ ਲਈ ਹੋ ਰਹੀ ਪਰ ਕੈਮਰਾ ਕੁੱਲ ਮਿਲਾ ਕੇ ਖਾਲਸਾ ਜੀ ਤੇ ਹੈ।
    ਐਂਕਰ ਸਾਹਿਬ ਘੋੜਾ ਬਰੀਡਿੰਗ ਨਹੀਂ ਕਰਦਾ, ਬਰੀਡ ਲਈ ਜਾਂਦੀ ਹੈ। ਮਾਫ ਕਰਨਾ, ਨਾ My Punjabi, ਪਰ ਪੰਜਾਬੀ ਸਕ੍ਰਿਪਟ.ਅਤੇ ਕੈਮਰਾ ਕਵਰੇਜ ਹਿੱਤ ਧਿਆਨ ਦੇਣ ਦੀ ਲੋੜ ਹੈ।ਸ਼ੁੱਭ ਕਾਮਨਾਵਾਂ।

  • @LakhwinderSingh-hu1zr
    @LakhwinderSingh-hu1zr Před 6 měsíci

    Waheguru ji Maher karna ji Khalsa ji ❤

  • @SunnySingh-xe3mr
    @SunnySingh-xe3mr Před 6 měsíci

    ਸਰਕਾਰੀ ਤਾਕਤ 🤣🤣ਹਰ ਗੱਲ ਤੇ ਸਰਕਾਰੀ ਤਾਕਤ ਬਰੀਡਰਾਂ ਦੇ ਚਸਕੇ ਵਧ ਗਏ ਬਾਈ ਤਾਂ ਘੋੜੇ ਹੋਰ ਬਰੀਡ ਦੇ ਆ ਗਏ

  • @BaljinderSingh-qx8pj
    @BaljinderSingh-qx8pj Před 6 měsíci +3

    ਪ੍ਰਿਤਪਾਲ ਸਿੰਘ ਜੀ ਦਾ ਫੋਨ number deo g lai k 🙏🙏

  • @rajveerbbr
    @rajveerbbr Před 6 měsíci

    MERE KALGIYA WALE BAADSHAH DERVESH DEY LADAKU FAUJI HEEREY DAIMONDS

  • @lovedeepsinghmaan7460
    @lovedeepsinghmaan7460 Před 6 měsíci

    ❤❤❤❤