Parampal Kaur Reply | ਪਰਮਪਾਲ ਕੌਰ ਨੇ ਤਿੱਖੇ ਸਵਾਲਾਂ ਦੇ ਦਿੱਤੇ ਸਿੱਧੇ ਜਵਾਬ | Bathinda Hot Seat | Election

Sdílet
Vložit
  • čas přidán 12. 09. 2024
  • Parampal Kaur Reply | ਪਰਮਪਾਲ ਕੌਰ ਨੇ ਤਿੱਖੇ ਸਵਾਲਾਂ ਦੇ ਦਿੱਤੇ ਸਿੱਧੇ ਜਵਾਬ- ਮਾਨ ਸਰਕਾਰ ਤੇ ਬਾਦਲ ਪਰਿਵਾਰ ਨੂੰ ਸੁਣਾਈਆਂ ਖ਼ਰੀਆਂ ਖ਼ਰੀਆਂ
    #Punjab #politics #Bathinda #AAP #Bhagwantmann #parampalkaur #Badalfamily #akalidal #sukhbirbadal #harsimratbadal #Election #Loksabha #BJP #abplive
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

Komentáře • 46

  • @Mannsingh-mv3un
    @Mannsingh-mv3un Před 4 měsíci +14

    ਪਹਿਲਾਂ ਪੇਡੂ ਵਿਕਾਸ ਐਂਡ ਪੰਚਾਇਤ ਵਿਭਾਗ ਦੀ ਕੀਤੀ ਲੁਟ ਹੁਣ ਉਸ ਲੁਟ ਤੇ ਪਰਦੇ ਪਾਉਣ ਦੇ ਯਤਨ।
    ਵੋਟਰ ਵੀਰੋ ਅਧਿਕਾਰੀ ਤੋਂ ਲੀਡਰ ਬਣਨ ਦੀ ਰੀਤ ਬਹੁਤ ਪੁਰਾਣੀ ਹੈ। ਅਕਾਲੀਆ ਅਤੇ ਕਾਂਗਰਸੀਅਆਂ ਕੋਲ ਅਜਿਹੇ ਕਈ ਭਿਰਸ਼ਟ ਲੀਡਰ ਹਨ।
    ਜੋ ਅਧਿਕਾਰੀ ਤੋਂ ਲੀਡਰ ਬਣੇ।
    ਇਹ ਲੀਡਰ ਜਨਤਾ ਲਈ, ਵੋਟਰ ਲਈ, ਪੰਜਾਬ ਲਈ, ਭਾਰਤ ਲਈ ਕਲੰਕ ਸਾਬਿਤ ਹੋਏ।
    ਲੰਘੇ ਸਮੇਂ ਦਾ ਇਤਿਹਾਸ ਵੋਖੋ।

  • @Iqbal-cl5mz
    @Iqbal-cl5mz Před 4 měsíci +5

    ਬੀਬਾ ਜੀ ਤੁਸੀਂ ਬਿਲਕੁਲ ਨਹੀਂ ਜਿੱਤਦੇ ਨਹੀਂ ਸ਼ਾਨਦਾਰ ਨੋਕਰੀ ਛੱਡ ਕੇ ਗਲਤੀ ਕੀਤੀ

  • @harjindersingh5363
    @harjindersingh5363 Před 4 měsíci +9

    ਬੀਬਾ ਜੀ ਤੁਸੀਂ ਨਹੀਂ ਜਿੱਤਦੇ

    • @satyasingal
      @satyasingal Před 4 měsíci

      Parampal Kaur will certainly defeat all other candidates. That is why Bhagwant had not accepted her resignation.

  • @jaswindersingh7107
    @jaswindersingh7107 Před 4 měsíci +10

    ਬੀਬਾ ਜੀ ਤੁਸੀਂ ਜਿੱਤਣਾ ਨਹੀ

    • @jassbir1363
      @jassbir1363 Před 4 měsíci

      ਕਈ ਵਾਰ ਆਪਣੀ ਹੌਦ ਦਰਸਾਉਣ ਲਈ ਵੀ ਚੋਣ ਲੜੀ ਜਾਦੀਂ ਹੈ ਜੀ ।

  • @jaswindersandhu9462
    @jaswindersandhu9462 Před 4 měsíci +3

    ਪਰਮਪਾਲ ਜੇ ਜਮਾਨਤ ਜਬਤ ਨਾ ਹੋਈ ਤਾਂ ਮੈਂ ਅਪਣੀ ਗਰਦਨ ਕਟਾ ਦੇਵਾਂਗਾ
    ਇਕ ਹੋਰ ਗੱਲ ਤੈਨੂੰ ਦੁਬਾਰਾ ਮਮੌਕਾ ਵੀ ਨਹੀਂ ਮਿਲਣਾ ਉਹ ਬਾਦਲ ਹੀ ਸੀ ਜੋ ਵਾਰ-ਵਾਰ ਮੌਕਾ ਦਿਦਾ ਸੀ ।

  • @maluksingh5489
    @maluksingh5489 Před 4 měsíci +1

    ਮੇਰੀ ਵੋਟ ਅਕਾਲੀ ਦਲ ਨੂੰ

  • @Iqbal-cl5mz
    @Iqbal-cl5mz Před 4 měsíci +2

    ਮਲੂਕਾ ਜੀ ਵੋਟ ਕਿਸ ਨੂੰ ਪਾਉਣਗੇ

  • @amrikhothi8593
    @amrikhothi8593 Před 4 měsíci +4

    ਏਨਾ ਝਗਾ ਨਾ ਚੁੱਕੇ
    ਤੁਹਾਡੇ ਸਾਰੇ ਟੱਬਰ ਦਾ ਢਿੱਡ ਨੰਗਾ ਹੋ ਰਿਹਾ ਹੈ
    ਕਿਉਕਿ ਸਾਰਾ ਟੱਬਰ ਲੰਬਾ ਸਮਾ ਬਾਬਾ ਬਾਦਲ, ਬੇਵਕੂਫ ਬਾਦਲ ਅਤੇ ਬੀਬਾ ਬਾਦਲ ਨੂੰ ਜੀ ,ਜੀ ਕਰਦੇ ਰਹੇ ਹੋ

    • @mahinderpal9404
      @mahinderpal9404 Před 4 měsíci

      ਝੱਗਾ, ਤਾਂ ਬਾਦਲਾਂ ਦਾ ਫਟ ਚੁੱਕਿਆ ਹੈ! ਆਪ ਪਾਰਟੀ ਅਤੇ ਕਾਂਗਰਸ ਤਾਂ ਚੋਰ ਸਿੱਧ ਹੋ ਚੁੱਕੇ ਹਨ।

  • @meharsampley5125
    @meharsampley5125 Před 4 měsíci +1

    Though , She has joined the BJP which is strongly opposed by Kisan unions because of kisan laws but other wise as a leader otherwise she is well behaved, capable & well deserving leader

  • @shamnanda9934
    @shamnanda9934 Před 4 měsíci +4

    ਭਾਜਪਾ ਲਿਆੳ ਪੰਜਾਬ ਬਚਾਓ
    ਭਾਜਪਾ ਹੀ ਪੰਜਾਬ ਵਿਕਾਸ ਤੇ ਸਾਤੀ ਲਿਆ ਸਕਦੀ ਹੈ

  • @Karam-yx3lx
    @Karam-yx3lx Před 4 měsíci +1

    Good spoke sister

  • @sukhdialsinghcheema2016
    @sukhdialsinghcheema2016 Před 4 měsíci +1

    ⛳⛳ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @lakhwindersingh-ht4wh
    @lakhwindersingh-ht4wh Před 4 měsíci +1

    ਅਕਾਲੀ ਦਲ ਦੀ ਸਰਕਾਰ ਵੇਲੇ ਮਲੂਕਾ ਪ੍ਰੀਵਾਰ ਨੇਂ ਖ਼ੂਬ ਅਨੰਦ ਮਾਣਿਆ ਅਤੇ ਪਾਰਟੀ ਦੇ ਅਉੱਖੇ ਸਮੇ ਹੁਣ ਭਾਜਪਾ ਵਿੱਚ ਰਲ ਗਏ

  • @bishnubc2700
    @bishnubc2700 Před 3 měsíci

    ਵੋਟਾਂ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਹੀ ਪਾਵਾਂਗੇ

  • @ShamsherSingh-bz3iq
    @ShamsherSingh-bz3iq Před 4 měsíci +2

    ਮੈਡਮ ਜੀ,, ਸਾਰੀਆਂ ਮੌਜਾਂ ਅਕਾਲੀ ਦਲ ਵਿੱਚ ਮਾਰੀਆਂ,,,

  • @rachhpalsinghgalib44
    @rachhpalsinghgalib44 Před 4 měsíci +3

    ਇਹ ਮਹਾ ਭ੍ਰਿਸ਼ਟ ਔਰਤ ਏ ਇਸਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਚੇਅਰਪਰਸਨ ਹੋਣ ਤੇ ਮੇਰੇ ਖੁਦ ਰਿਸ਼ਵਤ ਮੰਗੀ ਸੀ ਆਪਣੇ ਏਜੰਟਾਂ ਰਾਂਚੀ ਜਦ ਮੈਂ ਰਿਸ਼ਵਤ ਦੇਣ ਤੋ ਇਨਕਾਰ ਕੀਤਾ ਤਾਂ ਇਸਨੇ ਮੇਰੇ ਤੋ ਥੱਲੜੀ ਮੈਰਿਟ ਵਾਲੀ ਲੜਕੀ ਨੂੰ ਨੌਕਰੀ ਦੇ ਦਿੱਤੀ

  • @itach4208
    @itach4208 Před 4 měsíci

    Good spokeswoman ji

  • @gobindsingh9008
    @gobindsingh9008 Před 4 měsíci

    ਬੀਬੀ ਜੀ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਮਲੂਕਾ ਪਰਿਵਾਰ ਨੂੰ ਪਾਰਟੀ ਚੋ ਕੱਡ ਦੇਣ।ਪਰ ਸੁਖਬੀਰ ਪਤਾ ਨਹੀ ਕਿਉ ਮਲੂਕਾ ਤੋ ਡਰੀ ਜਾਦਾ

  • @user-su5tq4en9s
    @user-su5tq4en9s Před 4 měsíci +6

    B j p ਦੀ ਜਿੱਤ ਪੱਕੀ

  • @navneetkalra3772
    @navneetkalra3772 Před 4 měsíci

    ਬੀਬੀ, ਜਿਸ ਤਰ੍ਹਾਂ ਨਾਲ ਤੂੰ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦਿੱਤਾ, ਉਸ ਦਾ ਜਵਾਬ ਤਾਂ ਤੈਨੂੰ ਪੰਜਾਬ ਸਰਕਾਰ, PUNJAB & HARYANA HIGH COURT ਵਿੱਚ ਦੇਵੇਗੀ, ਤੇਰੇ ਤਾਂ NOMINATION PAPERS ਵੀ ਦਰਜ ਨਹੀਂ ਹੋਣੇ, ਤੂੰ ਬੱਸ ਵੇਖਦੀ ਜਾ। ਧੰਨਵਾਦ।

  • @kiransinghgill1793
    @kiransinghgill1793 Před 4 měsíci +1

    9:01 ਏਹ ਬੀਬੀ ਦੱਸ ਦੇਵੇ ਕਿ ਇਹ ਸਿੱਧੇ IAS ਤਾਂ ਨਹੀਂ ਸੀ ਸੋ ਇਹਨਾਂ ਦੀ IAS ਅਫਸਰ ਬਣਨ ਲਈ ਪ੍ਰਮੋਸ਼ਨ ਕਿਉਂ ਹੋਈ ? ਇਨ੍ਹਾਂ ਦੇ ਸਹੁਰਾ ਸਾਹਿਬ ਕਰਕੇ ਬਾਦਲ ਸਰਕਾਰ ਨੇ ਪ੍ਰਮੋਸ਼ਨ ਦਿੱਤੀ। ਬਾਕੀ IAS ਅਫਸਰ ਤਾਂ ਹੋਰ ਵੀ ਬੜੇ ਨੇ ਪਰ ਸਿਰਫ ਇਹਨਾਂ ਨੂੰ ਹੀ ਇਸ ਤਰ੍ਹਾਂ ਭਾਜਪਾ ਵੱਲੋਂ ਟਿਕਟ ਦੇਣ ਦਾ ਕੀ ਕਾਰਨ ਹੈ ? ਇਹਨਾਂ ਦੇ ਸਹੁਰਾ ਸਾਹਿਬ ਉਹੀ ਇਹ ਕਾਰਨ ਨੇ ਜਿਸ ਕਰਕੇ ਇਹਨਾਂ ਨੂੰ ਟਿਕਟ ਮਿਲੀ ਹੁਣ ਇਹ ਦੱਸ ਦੇਣ ਕਿ ਇਹਨਾਂ ਦਾ ਇਹ ਦੋ ਵੱਡੇ ਕੰਮਾਂ ਵਿੱਚ ਆਪਣਾ ਕੀ ਯੋਗਦਾਨ ਹੈ ?

  • @HardeepSingh-py6ve
    @HardeepSingh-py6ve Před 4 měsíci +2

    ਪਰ ਮੈਡਮ ਜੀ ਅਸੀਂ ਵੋਟਾਂ ਤਾਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੀ ਪਾਵਾਂਗੇ।

  • @AmarjitSingh-bv6fl
    @AmarjitSingh-bv6fl Před 4 měsíci

    Back Door Entry C Mem ne IAS da competition ne face kita

  • @user-xi9eu3uc9t
    @user-xi9eu3uc9t Před 4 měsíci +2

    ਪੰਜਾਬ ਦੇ ਪੇਂਡੂ ਲੋਕ BJP ਨੂੰ ਬਿੱਲਕੁਲ ਮੂੰਹ ਨਹੀਂ ਲਾਉਣ ਗੇ

  • @RajuGujar-ze7uv
    @RajuGujar-ze7uv Před 4 měsíci

    👌👌

  • @jaswindersingh4199
    @jaswindersingh4199 Před 4 měsíci +1

    bjp punjab lai ik shrap hae punjab ch bajp nahi jitni chahidi maluka parivar kau peu parivar hae

  • @gurcharansinghmangat4983
    @gurcharansinghmangat4983 Před 4 měsíci +1

    BJP GOOD FOR PUNJAB NOW !

  • @user-bh5yz2df1i
    @user-bh5yz2df1i Před 4 měsíci

    ਢੀਂਡਸਾ ਦੀ ਟੀਕਟ ਦਾ ਪੰਜਾਬ ਨੂੰ ਬੁਹਤ ਫੈਦਾ ਹੋਆ ਇਸ ਬੰਦੇ ਨੇ ਸੰਗਰੂਰ ਬੇੜਿਆਂ ਗਾਰੰਕ ਕਾਰਕੇ ਰੰਖੇ ਹੁਣ ਬਾਚਜੂ ਸੰਗਰੂਰ ਸੁਖਦੇਵ ਸਿੰਘ ਢੀਂਡਸਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @Amarjeet-ov1hz
    @Amarjeet-ov1hz Před 4 měsíci

    Biba ji dimo nu ed ed jit jaoge

  • @parminderkaur9690
    @parminderkaur9690 Před 4 měsíci

    Akiledal zindabad

  • @JagdeepSingh-ig2ke
    @JagdeepSingh-ig2ke Před 4 měsíci

    Why not Biba parmpal kaur why only harmirat biba and parmpal bibi.àll rurk 8:46 yan are biba. or bibi

  • @JujharSingh-qu1be
    @JujharSingh-qu1be Před 4 měsíci

    Appne sohre de neh bnne lokka de ke bañnaa sohre de neh bnee addy vedde post te s mulkka kerke lagge

  • @ShaminderSingh-zg9wr
    @ShaminderSingh-zg9wr Před 4 měsíci

    Bjp

  • @gurmindersingh4579
    @gurmindersingh4579 Před 4 měsíci

    Aje hor Lutna baki jo 60 sal to bad lutna ha

  • @JujharSingh-qu1be
    @JujharSingh-qu1be Před 4 měsíci

    Harmfda taber sohera de pegg roltee ave ne khend. Beggnneaa beggñnea hundea ne

  • @BaldevSingh-ln4hc
    @BaldevSingh-ln4hc Před 4 měsíci

    Party de gdaer