ਸਿੱਖੀ ਵਿੱਚ ਸਮਾਧੀ ਪ੍ਰਵਾਨ ਜਾਂ ਨਹੀਂ? | Bhai Sarbjit Singh Dhunda | Yog in Gurdwara!

Sdílet
Vložit
  • čas přidán 17. 06. 2022
  • ਸਿੱਖੀ ਵਿੱਚ ਸਮਾਧੀ ਪ੍ਰਵਾਨ ਜਾਂ ਨਹੀਂ? | Bhai Sarbjit Singh Dhunda | Yog in Gurdwara!

Komentáře • 76

  • @raghbirsinghdhindsa3164
    @raghbirsinghdhindsa3164 Před 2 lety +21

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਸੁਣ ਕੇ ਮਨ ਨਿਹਾਲ ਹੋ ਜਾਂਦਾ ਹੈ।ਵਾਹਿਗੁਰੂ ਆਪ ਜੀ ਦੀ ਆਰਜੂ ਲੰਬੀ ਕਰੇ।

  • @gamingshaming6148
    @gamingshaming6148 Před 2 lety +10

    ਮਨ ਨੂੰ ਸਾਂਤੀ ਮਿਲਦੀ ਤੁਹਾਡੀਆ ਕਥਾਵਾ ਸੁਣ ਕੇ ਮਾਹਰਾਜ ਲੰਬੀ ਉਮਰ ਬਖਸਣ ਤੁਹਾਨੂੰ

  • @harpalsingh7351
    @harpalsingh7351 Před 2 lety +11

    ਵਾਹ ਜੀ ਵਾਹ ਭਾਈ ਸਾਹਿਬ ਜੀ

  • @Pindersaab1990
    @Pindersaab1990 Před 2 lety +15

    ਸੱਚੀਆਂ ਗੱਲਾਂ ਕਹਿ ਰਹੇ ਭਾਈ ਸਾਹਬ g ਵਾਹਿਗੁਰੂ ਕਿਰਪਾ ਕਰਨ

  • @mohindersinghkumra1713
    @mohindersinghkumra1713 Před 2 lety +6

    Bahoot vadia krantikari vichar salute to you

  • @SukhwinderSingh-sr1fb
    @SukhwinderSingh-sr1fb Před 2 lety +7

    Waheguru ji bhai saab ji 🙏🙏🙏

  • @gursewaksinghgill8225
    @gursewaksinghgill8225 Před 2 lety +3

    ਸੱਚੀਆਂ ਗੱਲਾਂ ਭਾਈ ਸਾਬ ਜੀ

  • @kulwindersingh-du6lt
    @kulwindersingh-du6lt Před rokem

    ਭਾਈ ਧੂੰਦਾ ਜੀ ਬਿਲਕੁੱਲ ਗੁਰਬਾਣੀ ਦੇ ਫਲਸਫ਼ੇ ਮੁਤਾਬਿਕ ਸੱਚ ਦਾ ਪ੍ਰਚਾਰ ਕਰਦੇ ਹਨ। ਸਮੂਹ ਸਿੱਖਾਂ ਨੂੰ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ।

    • @sabherwaltraveler5496
      @sabherwaltraveler5496 Před rokem

      ਤੇਰਾ ਮਤਲਬ ਧਿਆਨ ਨਹੀਂ ਕਰਨਾ ਚਹੀਦਾ

  • @tvchannelsingh7058
    @tvchannelsingh7058 Před 2 lety +7

    ਵੀਰ ਜੀ ਨਾਨਕਸਰ ਹਜ਼ਾਰਾਂ ਕੁਕਰਮ ਹੁੰਦੇ

    • @tarloksinghpunia7888
      @tarloksinghpunia7888 Před 2 lety

      ਸਹੀ ਕਿਹਾ ਹੈ ਵਿਰੈ, ਮੂਤ ਪਲੀਤੀ ਕਪਡ ਹੋਏ ਲਏ ਸਾਬਨ ਉਹ ਧੋਏ ਭਰੀਐ ਮਤ ਪਾਪਾ ਕੇ ਸੰਗ ਹੋ ਧੋਪੈ ਨਾਮੈ ਕੈ ਰੰਗ, ਗੂਰ ਧੋਬੀ ਸਿਸ ਕੱਪੜਾ, ਸਾਬਣ ਸਿਰਜਨ ਹਾਰ ਸੂਰਤ ਸਿਲਾ ਪਰ ਧੋਈਐ ਨਿਕਸੈ ਰੰਗ ਅਪਾਰ

  • @themultiartist249
    @themultiartist249 Před rokem +1

    Bhai Sarabjit Great 🔥

  • @raghbirsinghdhindsa3164

    ਬਹੁਤ ਹੀ ਕੀਮਤੀ, ਗਿਆਨ ਭਰਪੂਰ ਅਤੇ ਬਹੁਮੁੱਲੇ ਵਿਚਾਰ

  • @LakhvirSingh-xn7oo
    @LakhvirSingh-xn7oo Před rokem

    Wah guru ji waheguru ji 🙏🙏

  • @JaspalSingh-qm4oy
    @JaspalSingh-qm4oy Před 2 lety +2

    Waheguru ji

  • @Mohammadislaam1234
    @Mohammadislaam1234 Před rokem

    Gyan ibadat naal aanda he je aap karie taaaan,

  • @gurdassinghgurdassingh6061

    Very nice bhai sahib ji bauht badhya ji

  • @JaspalSingh-qm4oy
    @JaspalSingh-qm4oy Před 2 lety +1

    Waheguru ji mehr karn ji

  • @themultiartist249
    @themultiartist249 Před rokem +1

    Bhai mere... Tusi No. 1 ho...

  • @anmol_offical_1093
    @anmol_offical_1093 Před 2 lety +3

    Bahut badiya bhai ji,lage rho

  • @bindadeol7515
    @bindadeol7515 Před rokem

    Waheguru ji waheguru ji

  • @DeepTooray-zs3sl
    @DeepTooray-zs3sl Před rokem

    Kaura aa bai ji bt sach aa

  • @arvindersingh6712
    @arvindersingh6712 Před rokem

    Waheguru Ji

  • @anmol_offical_1093
    @anmol_offical_1093 Před 2 lety +2

    Veer ji lagge rho,tuhadi soch nu guru ne aape agge le ke jana

  • @sikhwarrior5082
    @sikhwarrior5082 Před 2 lety

    veer g akhr akhr sch!

  • @jaswantsinghvirk9468
    @jaswantsinghvirk9468 Před 2 lety +4

    ਵਾਹਿਗੁਰੂ
    ਰੋਜ਼ ਰਹਿਰਾਸ ਪੜ੍ਹਦੇ ਕਿ "ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ॥
    ਵਾਹਿਗੁਰੂ
    ਜਿਥੇ ਆਪਣੇ ਅੰਦਰ ਵੜਣਾ ਨਾਮ ਜਪਣਾ ਅਨਹਦ ਸਬਦ ਦਸਮ ਦੁਆਰ ਉਥੇ ਤੁਸੀਂ ਭੱਜ ਜਾਂਦੇ ਹੋ ਗੁਰਬਾਣੀ ਸਭ ਦਾ ਮੰਡਣ ਕਰਦੀ ਭਾਈ ਸਾਹਿਬ ਰਣਧੀਰ ਸਿੰਘ ਜੀ ਦਿ ਕਿਤਾਬ "ਅਨਹਦ ਸਬਦ ਦਸਮ ਦੁਆਰ" ਪੜੋ ਅਤੇ ਜਾਗੋ ਲੋਕਾਂ ਨੂੰ ਜਗਾਓ ਲੋਕਾਂ ਨੂੰ ਮਖੱਣ ਛਕਾਓ ਲੱਸੀ ਨ ਪਿਆਓ ਨ ਆਪ ਪੀਵੋ ਸਚਾਈ ਜਰ ਲੈਣੀ
    ਗੁਸਤਾਖੀ ਮਾਫ
    ਵਾਹਿਗੁਰੂ

    • @tarloksinghpunia7888
      @tarloksinghpunia7888 Před 2 lety +1

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਜਿਲਾ ਮੋਹਾਲੀ ਪੰਜਾਬ ਭਾਰਤ, ਇਹ ਸਿਰਫ ਦੁਨੀਆਂ ਵਿੱਚ ਕੀ ਕਰਨਾ ਊਹ ਦਸਦਾ ਹੈ, ਨੋ ਦਰ ਫਿਕੈ ਰਸ ਅਮ੍ਰਿਤ ਦਸਮੈ ਚੂਈਜੈ, ਇਹ ਕਦੇ ਨਹੀਂ ਦਸੁਗਾ, ਸਬਦ ਗੁਰੂ ਸੂਰਤ ਧੂਨ ਚੇਲਾ, ਸੁਰਤ ਸਬਦ ਕਮਾਈ ਕਰ ਲੈ ਸਭ ਜਤਨ ਦੂਰ ਹੂਣ ਧਰ ਲੈ,

    • @RakeshKumar-rg9hf
      @RakeshKumar-rg9hf Před rokem

      ਇਸ ਨੂੰ ਸਮਝਾਓ

  • @manmohansingh1858
    @manmohansingh1858 Před 2 lety +1

    Right 👍👍

  • @manjit.maddoke9140
    @manjit.maddoke9140 Před 2 lety +2

    🙏🙏🙏🙏🙏

  • @dhanveersingh5428
    @dhanveersingh5428 Před 2 lety +4

    ਜਿਸ ਤਨ ਲੱਗੀਆਂ ਸੋਈ ਜਾਣੋ ਅਵਰ ਕੀ ਜਾਣੇ ਪੀਰ ਪਰਾਈ । ਆਪਾਂ ਨੂੰ ਗੱਲਾਂ ਮਾਰਨ ਵਾਲੇ ਹਨ

  • @SurjitSingh-qw7ok
    @SurjitSingh-qw7ok Před 2 lety

    Vah

  • @SANJIVKUMAR-me2qu
    @SANJIVKUMAR-me2qu Před 2 lety +3

    Maanyog te satikaryog ji tuc ik video geyani ditt singh ji bare v bnao ji !

  • @gurjeetsingh9370
    @gurjeetsingh9370 Před rokem

    ਬਹੁਤ ਵਧੀਆ ਤਰੀਕੇ ਨਾਲ ਸਮਝਾਉਦੇ ਤੁਸੀਂ ਭਾਈ ਸਾਹਿਬ ਜੀ ਧੰਨਵਾਦਤੁਹਾਡਾ ਭਾਈ ਸਾਹਿਬ ਜੀ

  • @jpsb6802
    @jpsb6802 Před rokem

    Dhunda Ji
    “The grapes are sour”

  • @amritjotsingh6129
    @amritjotsingh6129 Před 2 lety +6

    ਇਥੇ ਭਾਈ ਸਾਬ ਤੁਸੀ ਗ਼ਲਤ ਹੋ, ਜਿਨ੍ਹਾਂ ਅੱਖਾਂ ਬੰਦ ਕਰਕੇ ਅਨੰਦ ਆਉਂਦਾ ਇਨਾ ਅੱਖਾਂ ਖੋਲ ਕੇ ਨਹੀਂ ਆਉਂਦਾ। ਬਾਣੀ ਵਿੱਚ ਗੁਰੂ ਜੀ ਨੇ ਪਾਖੰਡ ਕਰਨ ਵਾਲਿਆ ਬਾਰੇ ਕਿਹਾ ਹੈ ਨਾ ਕਿ ਸੱਚੇ ਬੰਦੇ ਬਾਰੇ ਵੀ👍

    • @tarloksinghpunia7888
      @tarloksinghpunia7888 Před 2 lety +2

      ਸਹੀ ਕਿਹਾ ਹੈ ਵਿਰੈ, ਅੱਖਾਂ ਬਾਜੋ ਦੈਖਣਾ ਬਿਨ ਕੰਨਾ ਸੂਣਨਾ ਪੈਰਾ ਵਾਜੋ ਚਲਣਾ ਬਿਨ ਹੱਥਾ ਕਰਨਾ ਜਿਬੋ ਬਾਜੋ ਬੋਲਣਾ ਇੳਉ ਜੀਵਤ ਮਰਨਾ ਨਾਨਕ ਹੁਕਮੈ ਪਛਾਣ ਕੇ ਤੋਂ ਖਸਮੈ ਮਿਲਣਾ, ਨੋ ਦਰ ਫਿਕੈ ਰਸ ਅਮ੍ਰਿਤ ਦਸਮੈ ਚੂਈਜੈ,

    • @tarloksinghpunia7888
      @tarloksinghpunia7888 Před 2 lety

      ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਖਰੜ ਕਲੋਨੀ ਵਾਲੇ

    • @amritjotsingh6129
      @amritjotsingh6129 Před 2 lety +1

      @@tarloksinghpunia7888 ਪਾਠੀ ਸਿੰਘ ਲਗਦੇ o😀🙏👍

    • @amritjotsingh6129
      @amritjotsingh6129 Před 2 lety

      @@tarloksinghpunia7888 ਭਾਈ ਸਾਬ ਜੀ ਜਦੋ ਨਿੱਜ ਬਲ ਖਤਮ ਹੋ ਜਾਵੇ ਉਦੋਂ ਗੁਰੂ ਬਲ ਦਾ ਸਹਾਰਾ ਲੈਣਾ ਚਾਹੀਦਾ ਹੈ, ਵਧ ਤੋਂ ਵਧ ਚੌਪਈ ਸਾਹਿਬ ਦੇ ਜਾਪ ਬਾਬਾ ਦੀਪ ਸਿੰਘ ਜੀ ਨੂੰ ਹਾਜਰ ਨਾਜਰ ਜਾਣ ਕੇ ਕਰੋ, ਨਤੀਜਾ ਜਲਦੀ ਹੀ ਦੇਖੋਗੇ ਸਹੀਦ ਸਿੰਘਾ ਦਾ🙏🙏🙏🙏 ਘੱਟੋ ਘੱਟ 5 ਜਾਪ ਕਰੋ🙏🙏🙏🙏

    • @tarloksinghpunia7888
      @tarloksinghpunia7888 Před 2 lety

      @@amritjotsingh6129 ਸਹੀ ਕਿਹਾ ਹੈ ਵਿਰੈ, ਲੋਕਾ ਦੇ ਦਾਨ ਤੇ ਪਲਦਾ ਇਸ ਕਰਕੇ ਇਕ ਲੱਖ ਰੁਪਏ ਦੇਣੇ ਔਖੇ ਲਗਦੇ ਹਨ, ਨਕਸਾ ਫੀਸ 90 ਹਜਾਰ ਰੁਪਏ ਭਰ ਦੀ ਹੈ, ਕੋਈ ਸਿੰਘ ਆਵੇਗਾ ਤਾ ਮਕਾਨ ਬਣਨਾ ਹੈ ਕਿਰਪਾ ਕਰੋ ਥੋੜਾ ਬਹੁਤ ਦਾਨ ਸੈਵਾ ਦਾ ਤੁਹਾਡੀ ਸੈਵਾ ਸਫਲ ਹੋ ਜਾਵੇਗੀ

  • @beautyofinfinity2024
    @beautyofinfinity2024 Před rokem +2

    Enu ki sunna appa
    Brahm gyani Sant Singh Maskin ji de vichar sunde a
    czcams.com/video/MGfuQC_a19g/video.html
    Ki samadhi da ki important a

  • @jijag9683
    @jijag9683 Před rokem

    Ankh na moodhu kan na roodu kaya kasht na dharu
    Khule nen main has has dekhu sunder roop niharu
    Kabir g

  • @theotp3505
    @theotp3505 Před 2 lety

    Baba ji
    Rab ta andar hai, Bina akha band kitiya uh ni labna....

  • @mamrajsingh2799
    @mamrajsingh2799 Před 2 lety +2

    ਬਾਦਲਾਂ ਦੇ ਪਾਲਤੂ ਜਥੇਦਾਰ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਸੱਭ ਕੁਝ ਨਹੀਂ ਕਰ ਸਕਦੇ।

  • @holleermehta6718
    @holleermehta6718 Před 2 lety

    Bhai ji tuhade vichar Bhout change lagde ne.tusi hamesha such da rah dikhone ho

  • @beautyofinfinity2024
    @beautyofinfinity2024 Před rokem +2

    Bhout galat parchar kita ja reha yrr es vlo

  • @priyasharma3246
    @priyasharma3246 Před 2 lety +3

    Edhar udhar diaan gallan kRee janee o gurbani di viakhiya kariya karoo

    • @gurdevsinghaulakh7810
      @gurdevsinghaulakh7810 Před 2 lety

      ਇਸਦਾ ਇਕੋ ਇੱਕ ਮਕਸਦ ਭਰਮ ਭੁੱਲੇਖੇ ਪਾਹ ਕੇ ਆਪਸ ਵਿੱਚ ਲੜਾਓਣਾ।

  • @harrySanyara
    @harrySanyara Před 2 lety +1

    Maryada kihne likhi. ??. Bani ch kithe likheya k path kro. Bani kendi naam jpo. Jis shabad di tuci vichar kr rhe oh pura ta kro. Sara din ohi glla krniya jo nhi krna. Jo krna oh ta dsso.

  • @JaspalSingh-hd8hb
    @JaspalSingh-hd8hb Před rokem

    Hun vaquat langh gia
    Vir ji tk kehde ho
    Hun sudharna mushkil
    Hun MOBILE bhoot ghost da effect
    Jdo paath hunda. Most of mobile dekhde hunde han
    Jivan valia rooha dizdia hi nhi
    ParcharK and kTha vachak jathedars
    Sikh fike horna is. Bare kintoo pr khud aap???????????
    Nothing to stay

  • @gilltech2850
    @gilltech2850 Před 2 lety

    Ki gal eyes close karke rabb Da naam lena bann ha

  • @baljindermakkar6546
    @baljindermakkar6546 Před rokem +2

    Dhundiya tainu kise di nindiya to bina koi kamm nahi. Bani di sahi aarth karo. Lekin nindiya na karo.

  • @saanjaulakh5296
    @saanjaulakh5296 Před 2 lety +1

    YAAR JOT JA TALI NAAL JA NARIAL DA KUMB RAKHAN NAAL MAKHI MACHAR NAI AHOUNDA TE TALI DI AWAAJ NAAL IKAGARTA BANDHI HA TE KUMB RAKHAN NAAL OXYGEN DA VADHA HUNDA HA TA KI PATHI JA HOR INSAAN JO GURU GRANTH SAHIB KOL BATHA HA OSDI ZAIDA OXYGEN MILAN NAAL IKAGARTA VADHAY TE OH POOJA PATH KAR SAKAY AH SARA KUCH SCIENTIFICALLY HA....NAGARA GURU GHAR VICH VAJHONE NAAL SELF CONFIDENCE VADH DA HA..LOK TENSION MUKT HO JANDHE NE... YOG SADHANA DA JIKAR GURU GRANTH SAHIB VICH VI HA..NAALE AHNA KARKE INSAAN NU KI NUKSAAN HUNDA HA DHUNDA SAHIB JI DASSO

  • @karanvirkaushal8386
    @karanvirkaushal8386 Před 2 lety

    Why so much hate for Hindu traditions and Hindus?

    • @balveersinghbhatia
      @balveersinghbhatia Před 2 lety

      No hate for them
      Its just that it is not part of sikh traditions but many are trying to include them
      We are opposing them
      Otherwise we don't hate ur traditional

    • @saniakaur6397
      @saniakaur6397 Před rokem

      Ehna paap na kmao nindya kr kr k.... waheguru to Darr..

  • @Voice.OfTheVoiceless
    @Voice.OfTheVoiceless Před 2 lety +2

    Pankti da Galt matlab das reha fuddu baba

  • @pirtpalsingh1144
    @pirtpalsingh1144 Před 2 lety +2

    Nanaksar Sab to vadh pakhand hunda

  • @princetoor2665
    @princetoor2665 Před rokem

    Dafa ho

  • @gagangill9999
    @gagangill9999 Před rokem

    Tainu Saalea aap ni pata kuch

  • @sharrysaini9892
    @sharrysaini9892 Před 2 lety

    Hamesa dusre dharmon ki burai hi karda baba apna parchar karya kar dujeya di tantion na laya karo

  • @chhindersingh7411
    @chhindersingh7411 Před rokem +1

    ਤੂੰ ਤਾ ਡੁਬਿਆ
    ਤੈਰੇ ਸਰੋਤੇ ਵੀ ਡੁਬ ਜਾਣੇ ਆ ਜਿਸ ਵਾਹਿਗੁਰੂ ਦਾ ਰੂਪ ਰੇਖ ਨਹੀ ਉਹ ਅੱਖਾ ਬੰਦ ਕਰਕੇ ਹੀ ਮਿਲਦਾ ਹੈ

  • @princetoor2665
    @princetoor2665 Před rokem

    Ja kotyaa

  • @gursewaksinghdharnakirtanc8630

    ਭਰਾਵਾ ਨਾ ਇੰਨੀ ਬਕਵਾਸ ਕਰਿਆ ਕਰ।।

    • @gursewaksinghdharnakirtanc8630
      @gursewaksinghdharnakirtanc8630 Před rokem

      ਇਹ ਸਭ ਠੱਗਾਂ ਨੂੰ ਕਿਹਾ ਸੀ ਸਤਿਗੁਰ ਜੀ ਨੇ।। ਤੇ ਤੂੰ ਨਾਮ ਜਪਣ ਵਾਲਿਆਂ ਨੂੰ ਨਿੰਦਣ ਲੱਗ ਜਾਂਦਾ।।

    • @RakeshKumar-rg9hf
      @RakeshKumar-rg9hf Před rokem

      ਸਹੀ ਕਿਆ

  • @rajinderkaur4155
    @rajinderkaur4155 Před 2 lety

    Bhai sahib g apna phone num de deo

  • @amrindersingh564
    @amrindersingh564 Před rokem

    Waheguru ji

  • @JaspalSingh-qm4oy
    @JaspalSingh-qm4oy Před 2 lety

    Waheguru ji