ਸ਼ਬਦਾਂ ਦੀ ਤਾਕਤ ਦੇਖਿਓ | Dhadrianwale

Sdílet
Vložit
  • čas přidán 28. 08. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official CZcams Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    See the power of words | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    CZcams Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #words

Komentáře • 146

  • @KamaljitKaur-fy3uu
    @KamaljitKaur-fy3uu Před rokem +22

    ਬਿਲਕੁਲ ਜੀ 🙏🏻 ਇਹ ਆਪ ਜੀ ਦੇ ਸ਼ਬਦ ਹੀ ਹਨ ਜਿਨ੍ਹਾਂ ਨੇ ਸਾਡੇ ਵਰਗਿਆਂ ਵਿੱਚ ਵੀ ਖ਼ੁਦਮੁਖਤਿਆਰੀ ਭਰ ਦਿੱਤੀ ਹੈ ਜੀ 🙏🏻 ਸ਼ੁਕਰੀਆ ਆਪਣੇ ਸ਼ਬਦ ਸੁਨੇਹਿਆਂ ਰਾਹੀਂ ਸਾਨੂੰ ਨਿੱਤ ਸੰਵਾਰਦੇ ਰਹਿਣ ਲਈ ਜੀ 🙏🏻

  • @simranpreetkaur5913
    @simranpreetkaur5913 Před rokem +2

    ਸਾਨੂੰ ਹੋਰ ਕਿਸੇ ਦਾ ਤਾ ਪਤਾ ਨਹੀਂ ਭਾਈ ਸਾਹਿਬ ਜੀ ਪਰ ਤੁਹਾਡੇ ਸਬਦਾਂ ਨੇ ਸਾਨੂੰ ਬਹੁਤ ਬਦਲ ਦਿੱਤਾ 🙏🙏🙏🙏🙏

  • @jaspreetbhullar8398
    @jaspreetbhullar8398 Před rokem +24

    ਆਪਣੇ ਸ਼ਬਦਾਂ ਦਾ ਅਸਰ ਸਾਡੀ ਜ਼ਿੰਦਗੀ ਨੂੰ ਉਤਸ਼ਾਹ ਵਿੱਚ ਵੀ ਭਰ ਦਿੰਦਾ ਹੈ ਤੇ ਨਿਰਾਸ਼ ਵੀ ਕਰ ਦਿੰਦਾ ਹੈ, ਸਾਡੇ ਤੇ ਨਿਰਭਰ ਹੈ ਅਸੀਂ ਇਸ ਨੂੰ ਕਿਵੇਂ ਜਿਉਣਾ ਹੈ 😊 ਵਾਹ ਭਾਈ ਸਾਹਿਬ ਜੀ ਤੁਹਾਡਾ ਇੱਕ ਇੱਕ ਸ਼ਬਦ ਸਾਨੂੰ ਕੁੱਝ ਨਵਾਂ ਗਿਆਨ ਦੇ ਦਿੰਦਾ ਹੈ ਜੀ ✌🏻🙏🏻

  • @harpreetsinghmehra4783
    @harpreetsinghmehra4783 Před rokem +1

    ਭਾਈ ਸਾਹਿਬ ਜੀ🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🙏

  • @ManjitKaur-lu7oy
    @ManjitKaur-lu7oy Před rokem +8

    ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਆਪ ਜੀ ਦੇ ਵਿਚਾਰ ਬਾਕਮਾਲ ਨੇ ਜੀ।❤❤❤❤❤

  • @SukhwinderSingh-wq5ip
    @SukhwinderSingh-wq5ip Před rokem +1

    ਵਾਹਿਗੁਰੂ ਜੀ

  • @amitsandhu_
    @amitsandhu_ Před rokem +6

    ਬਿਲਕੁਲ ਸਹੀ ਜੀ ਤੁਹਾਡੇ ਵਧੀਆ ਸ਼ਬਦਾਂ ਨੇ ਸਾਡੀ ਜ਼ਿੰਦਗੀ ਨੂੰ ਬਿਲਕੁਲ ਹੀ ਬਦਲ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ 🙏👍

  • @user-kx7zn9tp8o
    @user-kx7zn9tp8o Před rokem +4

    ਸੱਚ ਮੁੱਚ ਭਾਈ ਸਾਹਿਬ ਜੀ ਥੋਡੇ ਸ਼ਬਦ ਮੁਰਦੀਆਂ ਰੂਹਾਂ ਵਿੱਚ ਜਾਨ ਪਾ ਦਿੰਦੇ ਹਨ

  • @skillspeeloodosto
    @skillspeeloodosto Před měsícem

    Waheguru ji waheguru ji waheguru ji waheguru ji

  • @majhewalleshorts628
    @majhewalleshorts628 Před rokem +2

    ਭਾੲੀ ਸਾਬ ਜੀ.. ਮੈਨੂੰ ਕਿਸੇ ਦਾ ਤਾ ਪੱਤਾ ਨਹੀਂ.. ਪੰਰ ਮੇਰੇ ਤੇ ਤੁਹਾਡੇ ਸ਼ਬਦਾਂ ਦਾ. ਬਹੁਤ ਅਸਰ ਹੋਇਆ.. ਜਿੰਦਗੀ ਹੀ ਬੰਦਲਗੀ ਹੈ.. ਸਲੂਟ ਵਾ.. ਆਪ ਜੀ ਨੂੰ.. 🌹 🌹 🌹 🌹 🌹 🌹 🌹 🌹 🌹 🌹 🌹

  • @surindermohan2342
    @surindermohan2342 Před rokem +6

    ਭਾਈ ਸਾਹਿਬ ਜੀ ਮੈ ਵੀ ਤੁਹਾਡੇ ਵਿਚਾਰਾਂ ਨੂੰ ਅੱਗੇ ਵਧਾਉਣ ਦਾ ਪੂਰਾ ਯਤਨ ਕਰ ਰਿਹਾ ਹਾਂ ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ੇ ❤

  • @user-fd1nf3qn5q
    @user-fd1nf3qn5q Před rokem

    ਸ਼ਬਦ ਸਬਾਲਕੇ ਬੌਲੀਏ ਸੰਬਦ ਦੇ ਹੰਥ ਨਾ ਪੇਰ ❤

  • @mintunagpal7832
    @mintunagpal7832 Před rokem +1

    Waheguru ji

  • @ParamjitKaur-dm5kw
    @ParamjitKaur-dm5kw Před rokem +2

    Waheguru. Ji. 🙏🏿🙏🏿🌹🌹🌺🌺👏👏🙏🙏💐💐👌👌👍👍👍♥️♥️🚩🚩🎉🎉🎉🫀🫀🫀

  • @veerpalkaur7416
    @veerpalkaur7416 Před rokem

    ਸਤਿਨਾਮ ਵਾਹਿਗੁਰੂ ਜੀ

  • @rajinderkaur1072
    @rajinderkaur1072 Před rokem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ very nice massage,motivat ਕਰਨ ਲਈ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ

  • @gaganaulakh-yn1rj
    @gaganaulakh-yn1rj Před rokem

    Waheguru ji waheguru ji 🙏🙏🙏🙏🙏 always right 🙏🙏🙏🙏💯💯💯💯💯💯

  • @ajaibsingh1562
    @ajaibsingh1562 Před rokem

    ❤❤ਬਹੁਤ ਵਧੀਆ ਵਿਚਾਰ ਭਾਈ ਸਾਹਿਬ

  • @KamaljeetKaur-sx8io
    @KamaljeetKaur-sx8io Před rokem +2

    ਬਿਲਕੁਲ ਜੀ 🙏🏻 ਜਿਵੇਂ ਆਪ ਜੀ ਦੇ ਮੁਰਦਾ ਦਿਲਾਂ ਵਿੱਚ ਜਾਨ ਫੂਕਦੇ ਬੇਸ਼ਕੀਮਤੀ ਸ਼ਬਦ ਸੁਨੇਹਿਆਂ ਨੇ ਹਰ ਪਲ਼ ਨੂੰ ਜੀਊਣਾ ਸਿਖਾਇਆ ਹੈ ਨਹੀਂ ਤਾਂ ਬੱਸ ਟਾਇਮ ਜਹਿਆ ਈ ਪਾਸ ਕਰਦੇ ਸੀ ਜੀ 🙏🏻 ਕੋਟਨਿ ਕੋਟਿ ਧੰਨਵਾਦ ਜੀ ਆਪ ਜੀ ਦਾ 🙏🏻

  • @amitsandhu_
    @amitsandhu_ Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @bhajankaur6378
    @bhajankaur6378 Před rokem

    Bahut badhiya vichar jindagi gaz

  • @virpalkaurvirpal5813
    @virpalkaurvirpal5813 Před rokem

    Waheguru ji🙏 bhi shib ji

  • @RajwinderKaur-hy2og
    @RajwinderKaur-hy2og Před rokem +3

    Waheguru ji ka khalsa waheguru ji ki fateh bhai sahib ji🙏🙏

  • @lkaur4992
    @lkaur4992 Před rokem

    Sahi kiha bhai j.... waheguru ji

  • @ManjitKaur-wl9hr
    @ManjitKaur-wl9hr Před rokem +30

    ਬਿਲਕੁਲ, ਸ਼ਬਦ ਬੰਦੇ ਨੂੰ ਮਾਰ ਵੀ ਸਕਦੇ ਹਨ ਅਤੇ ਮਰਦੇ - ਮਰਦੇ ਨੂੰ ਉਠਾਲ ਵੀ ਸਕਦੇ ਹਨ l ਸੱਚਮੁੱਚ ਸ਼ਬਦ ਦਾ ਵਰਤਾਰਾ ਬਹੁਤ ਸ਼ਕਤੀਸ਼ਾਲੀ ਹੈ l 🙏🙏

  • @parladsingh6817
    @parladsingh6817 Před rokem +1

    *,ਵਾਹ ਵਾਹ,,‌ ਵਾਹ ਵਾਹ ਭਾਈ ਸਾਹਿਬ ਜੀ ਧੰਨਵਾਦ ਤੁਹਾਡਾ ਸਾਡੇ ਪਾਤਸ਼ਾਹੀਆਂ ਤੇ ਬਾਕੀ ਮਹਾਂਪੁਰਖਾਂ ਨੂੰ ਮੁੜ ਦੁਬਾਰਾ ਜਿਉਂਦੇ ਕਰਨ ਲਈ,,, ਨਹੀਂ ਤਾਂ ਟਕਸਾਲੀਆਂ ਨਿਹੰਗਾਂ,, ਬਾਬਿਆਂ, ਸਾਧਾਂ ਸੰਤਾਂ ਨੇ ਨਾਨਕ ਦੀ ਸੋਚ ਨੂੰ ਖਤਮ ਕਰ ਦਿੱਤਾ ਸੀ,,, ਪਰ ਅੱਜ ਭਰੋਸਾ ਹੋ ਗਿਆ ਪੱਕਾ ਕਿ ਸੱਚ ਉਭਾਰਨ ਨੂੰ ਸਮਾਂ ਜ਼ਰੂਰ ਲਗਦਾ ਪਰ ਸੱਚ ਮਰਦਾ ਨਹੀਓਂ।*

    • @avtars.dhindsa8381
      @avtars.dhindsa8381 Před rokem

      ਉਏ ਮੂਰਖਾ ਪਾਤਸ਼ਾਹੀਆ ਤੇ ਮਹਾਂਪੁਰਖ ਹਮੇਸ਼ਾ ਹੀ ਸਾਡੇ ਹਿਰਦਿਆਂ ਵਿੱਚ ਜਿਉਂਦੇ ਹਨ ਇਹ ਕਦੇ ਮਰੇ ਨਹੀ ਜਿਹੜੇ ਢੱਡਰੀ ਨੇ ਜਿਉਂਦੇ ਕਰਤੇ,,, ਕੌਮ ਅਤੇ ਸਿੱਖੀ ਵਿੱਚ ਆਉਦੇ ਨਿਘਾਰ ਨੂੰ ਅਗਰ ਜਿਉਂਦਾ ਕੀਤਾ ਤੇ ਸੁਤੀ ਕੋਮ ਵਿਚ ਅਣਖ ਜਗਾਉਣ ਵਾਲੇ ਸਿਰਫ ਅਤੇ ਸਿਰਫ ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਹਨ ਇਹ ਭਾਈ ਸਾਹਬ ਸੰਤ ਭਿੰਡਰਾਂਵਾਲਿਆਂ ਦੇ ਹੀ ਪ੍ਰਸੰਸਕ ਰਹੇ ਆ ਹਮੇਸ਼ਾ ਼ ਹਰ ਦੀਵਾਨਾਂ ਵਿੱਚ ਉਨ੍ਹਾਂ ਨੂੰ ਯਾਦ ਕਰਦੇ ਆ ਰਹੇ ਹਨ ਇਹ ਤੁਸੀਂ ਇਹਨਾਂ ਨੂੰ ਜਦੋਂ ਤੋ ਕੀਰਤਨ ਕਰਦੇ ਸੁਣਿਆ ਹੋਵੇਗਾ ਉਦੋਂ ਤੋਂ ਲੈਕੇ ,2017ਤੱਕ ਸੰਤ ਭਿੰਡਰਾਂਵਾਲਿਆਂ ਦੇ ਨਾਮ ਲੈਂਦੈ ਸੁਣਿਆ ਹੋਵੇਗ ਇਹ ਉਨ੍ਹਾਂ ਬੰਦਾ ਬੜ ਸ਼ਾਤਰ ਕਿਸਮ ਦਾ ਉਹ ਦੀ ਸਰਧਾ ਰੱਖਣ ਵਾਲੀਆਂ ਸੰਗਤਾਂ ਨੂੰ ਆਪਣੇ ਵੱਲ ਦਮਦਮੀ ਟਕਸਾਲ ਦਾ ਵਿਰੋਧ ਕਰਨ ਲੱਗਾ ਇਹਦੀਆਂ ਕਰਤੂਤਾਂ ਨੇ ਭਾਈ ਭੁਪਿੰਦਰ ਸਿੰਘ ਨੂੰ ਮਰਵਾ ਦਿੱਤਾ ਕਿਉਂ ਪੱਗਾਂ ਚ ਸਿਰ ਫ਼ਸਾ ਇਹਨੂੰ ਫੂਕ ਛਕਾ ਰਹੇ ਉ

    • @parladsingh6817
      @parladsingh6817 Před rokem

      @@avtars.dhindsa8381 ਬਾਬੇ ਨਾਨਕ ਦੀ ਸਿੱਖੀ ਦਾ ਟਕਸਾਲ ਨਾਲ ਕੋਈ ਸੰਬੰਧ ਲੈਣ ਦੇਣ ਨਹੀਂ ਟਕਸਾਲ ਇਕ ਨੰਗ ਧੜੰਗੇ ਨਿਰਮਲਿਆਂ ਸਾਧੂਆਂ ਦੀ ਬਰਾਂਚ ਹੈ ਜੋ ਕਿ ਹੁਣ ਸਿੱਖ਼ੀ ਦੀ ਦੁਸ਼ਮਣ ਆਰ ਐਸ ਐਸ ਲਈ ਕੰਮ ਕਰਦੇ ਹਨ ਸਮੇਤ ਐਸ ਜੀ ਪੀ ਸੀ ਧੂੰਮਾਂ ਕੁੰਭ ਦੇ ਮੇਲਿਆਂ ਚ, ਤੁਰਿਆ ਫਿਰਦਾ ਹਰ ਸਾਲ ਗੁਰੂ ਗ੍ਰੰਥ ਸਾਹਿਬ ਦੇ ਪੱਕੇ ਵਿਰੋਧੀ ਤੇ ਸੂਰਜ ਪ੍ਰਕਾਸ਼ ਬਚਿਤ੍ਰ ਨਾਟਕ ਦੇ ਹੱਕ ਨਾਨਕ ਦੇ ਸਿੱਖਾਂ ਦੇ ਕਤਲੇਆਮ ਕਰਨ ਤੱਕ ਜਾਂਦੇ ਨੇ,, ਕੀ ਇਹ ਨਾਨਕ ਦੇ ਸਿੱਖ ਨੇ ??? ਦੱਸਿਓ ਜ਼ਰੂਰ

  • @MandeepsinghMandeep-ln8gt

    ❤❤❤❤❤

  • @VipanKumar-dg8fx
    @VipanKumar-dg8fx Před rokem +1

    ❤❤❤

  • @rupindersingh806
    @rupindersingh806 Před rokem +3

    Waheguru ji 🙏

  • @nitnamgurbani4416
    @nitnamgurbani4416 Před rokem +2

    Waheguru ji waheguru ji waheguru ji waheguru ji waheguru ji waheguru❤

  • @JaspalSingh-qo5wc
    @JaspalSingh-qo5wc Před rokem

    Wahe.guru.ji

  • @baldevbeedu1714
    @baldevbeedu1714 Před rokem +1

    🙏🙏🙏🙏

  • @hardeepkaur3004
    @hardeepkaur3004 Před rokem +1

    🙏🙏

  • @caurkaur8691
    @caurkaur8691 Před rokem +2

    wAheguru ji ka Khalsa waheguru ji ki fateh jio 🙏

  • @davinder.7143
    @davinder.7143 Před rokem +1

    🌹🥀🌹🥀🌹🥀🌹🥀🌹🥀

  • @harshwinderkaur7260
    @harshwinderkaur7260 Před rokem +1

    ਬਿਲਕੁਲ ਸਹੀ ਕਿਹਾ ਹੈ ਜੀ ਤੁਹਾਡੇ ਗੱਲ ਨੂੰ ਸਮਝਾਉਣ ਦਾ ਯਤਨ ਬਹੁਤ ਹੀ ਉੱਤਮ ਹੁੰਦਾ ਹੈ ਬਹੁਤ ਹੀ ਵਧੀਆ ਧੰਨਵਾਦ ਜੀ ।

  • @ginni404
    @ginni404 Před rokem +2

    Absolutely right bhai sahib ji ❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSingh-zi1hx
    @GurpreetSingh-zi1hx Před rokem +2

    ਵਾਹਿਗੁਰੂ ਜੀ 🙏 ਵਾਹਿਗੁਰੂ

  • @harpreetsinghmehra4783
    @harpreetsinghmehra4783 Před rokem +1

    ਭਾਈ ਸਾਹਿਬ ਜੀ ਤੁਹਾਡੇ ਵੀ ਸ਼ਬਦ ਬਹੁਤ ਕੁਝ ਸਾਖਲਾਦੈ ਹਨ ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿਖਿਆ ਹੈ

  • @parveenkaur2583
    @parveenkaur2583 Před rokem +3

    Waheguru Ji 🙏🌹❤️
    ਭਾਈ ਸਾਹਿਬ ਜੀ ਮੇਰੇ ਤੇ ਮੇਰੇ ਬਚਿਆ ਲਈ ਅਰਦਾਸ ਕਰਨਾ ਕਿ ਸਾਨੂੰ ਕੋਰਟ ਕੇਸ ਵਿਚ ਸਾਡੇ ਹੱਕ ਸੱਚ ਦੀ ਜਿੱਤ ਹੋਵੇ
    13 ਸਾਲ ਹੋ ਗਏ ਮੇਰੇ ਸਹੁਰਿਆ ਨਾਲ ਕੇਸ ਚਲਦਿਆ ਨੂੰ ਅੱਜ ਫ਼ੈਸਲਾ ਵਾਲੀ ਤਰੀਕ ਆ ਮੈ ਬਹੁਤ ਪਰੇਸ਼ਾਨ ਹਾਂ

    • @sukhiduggankaur384
      @sukhiduggankaur384 Před rokem +1

      ਵਾਹਿਗੁਰੂ ਜੀ ਮੇਹਰ ਕਰਨਗੇ, ਭਰੋਸਾ ਰੱਖੋ

  • @amritpalsingh-mm5rc
    @amritpalsingh-mm5rc Před rokem

    Thanks bahi Sahib ji God bless you

  • @manjitkaursandhu4785
    @manjitkaursandhu4785 Před rokem +2

    Waheguru ji ka Khalsa Waheguru ji ki fateh ji 🙏🙏🙏🙏🙏🙏❤🙏🙏

  • @jaspalsharma9883
    @jaspalsharma9883 Před rokem

    Tuhade Sabd bada utsha dinde hun

  • @AmandeepKaur-ju1zy
    @AmandeepKaur-ju1zy Před rokem +1

    🙏ਸਭ ਤੋਂ ਪਹਿਲਾਂ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲ੍ਹਾ ਬਖ਼ਸ਼ੇ ਜੀ ਸਭ ਦਾ ਭਲਾ ਕਰੇ ਸੱਚ ਗੁਰਾਂ ਦੀ ਬਾਣੀ ਦਾ ਉਪਦੇਸ਼ ਸ਼ਬਦ ਗੁਰੂ ਸੁਰਤਿ ਧੁਨਿ ਚੇਲਾ।। ਬਹੁਤ ਬਹੁਤ ਧੰਨਵਾਦ ਜੀ ਸਵੇਰ ਵੇਲੇ ਦੀ‌ ਸਵੇਰ ਦਾ ਸੁਨੇਹਾ ਭੇਜਣ ਲਈ। ✍️🏖️🏞️💯🌿🌸🌿

  • @JoginderSingh-gt5tu
    @JoginderSingh-gt5tu Před rokem +1

    Waheguru ji ka khalsa Waheguru ji ki Fatahe Maharaj ji Waheguru ji

  • @jagtarsinghmattu
    @jagtarsinghmattu Před rokem +1

    ੴ ਸਤਿਨਾਮ ਵਾਹਿਗੁਰੂ ਜੀ🙏🙏 ਬਹੁਤ ਕੀਮਤੀ ਵਿਚਾਰ ਅਤੇ ਸ਼ਬਦ ਹੁੰਦੇ ਹਨ ਜੀ ਅਮਲ ਕਰਨਾ ਚਾਹੀਦਾ ਹੈ ਜੀ 🙏🙏🙏🙏🙏🙏

  • @taajsingh7474
    @taajsingh7474 Před rokem +1

    Waheguru ji 🙏🙏🙏🙏🙏💞

  • @swarnasharm108
    @swarnasharm108 Před rokem +1

    Bilkul sahi hai Bhai sahab ji sabad da jindegi which bahut mahatav hai good sandesh

  • @charanjeetsingh7152
    @charanjeetsingh7152 Před rokem +1

    ਗੁਰ ਫਤਿਹ ਭਾਈ ਸਾਹਿਬ ਜੀ

  • @LaiLoPRNAWABGANJD
    @LaiLoPRNAWABGANJD Před rokem +2

    Waheguru Ji Ka Khalsa Waheguru Ji Ki Fateh

  • @mandeep19897
    @mandeep19897 Před rokem +2

    Waheguru ji🙏🙏🙏🙏🙏

  • @manjitkaur7399
    @manjitkaur7399 Před rokem +3

    🙏🙏🙏🙏🙏

  • @sarabsingh5487
    @sarabsingh5487 Před rokem

    ਬਿਲਕੁਲ ਸ਼ਬਦਾਂ ਵਿਚ ਜਾਨ ਹੁੰਦੀ ਐ,,
    ਬਹੁਤ ਵਧੀਆ ਵਿਚਾਰ ਭਾਈ ਸਾਹਬ ਜੀ,,

  • @piyushsaggar1278
    @piyushsaggar1278 Před rokem

    Reality 100 %

  • @pamindersingh701
    @pamindersingh701 Před rokem

    ❤❤

  • @user-bk3nr7fd3v
    @user-bk3nr7fd3v Před rokem

    Jo lekin wait na Ave takat Ke Aaj Ban Ja Ve❤ Mitti da Kala Bhoot banaake Vijayawada beta

  • @sukhdevsinghsukhdevsingh7878

    Very good bai sahib ji sukhdev singh kadiana

  • @Singh-fo4bu
    @Singh-fo4bu Před rokem

    🙏🙏🙏🙏🙏🙏

  • @simarmanchanda2910
    @simarmanchanda2910 Před rokem +1

    Nice

  • @sudeshrani8825
    @sudeshrani8825 Před rokem +1

    Wahe guru ji 🙏🙏

  • @malkeetkaur5629
    @malkeetkaur5629 Před rokem

    🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻

  • @parminderkaur6955
    @parminderkaur6955 Před rokem +1

    🎉🎉🎉🎉🎉🎉🎉

  • @leelawanti-rc3el
    @leelawanti-rc3el Před rokem +2

    Sat❤❤

  • @Deoljatt
    @Deoljatt Před rokem

    Bhai saab ji ik ik gal sach tuhdi tuhnu waheguru ji lamiya omra kre❤❤

  • @jagtar.singh.abheypur.w

    👍🏻

  • @narpinderkaur5274
    @narpinderkaur5274 Před rokem

    Waheguru ji Waheguru ji Waheguru ji Waheguru ji Waheguru ji Waheguru ji Waheguru ji 🥀🌺🍁🌷⚘🥀🌷

  • @kaurpreeti633
    @kaurpreeti633 Před rokem

    waheguru ji mehar karo sab te ❤️

  • @baljinderdhaliwal641
    @baljinderdhaliwal641 Před rokem

    waheguru ji kirpa kro g❤️👏🙏🙏🙏🙏🙏

  • @narpinderkaur5274
    @narpinderkaur5274 Před rokem

    Waheguru ji ka khalsa Waheguru ji ki Fateh 🥀🌺🍁🌷⚘

  • @MSingh-ue5wf
    @MSingh-ue5wf Před rokem

    💎🙏🙏🙏🙏🙏🙏🙏🙏🙏❤️❤️

  • @MandeepsinghMandeep-ln8gt

    😊😊❤❤❤

  • @sarabjitkaur8997
    @sarabjitkaur8997 Před rokem +1

    Very nice message veer ji. 🙏

  • @ramandeepsingh4310
    @ramandeepsingh4310 Před rokem

    Good

  • @gureksinghgill8279
    @gureksinghgill8279 Před rokem +2

    ਮਾ ਦਾ ਦਿਨ ਮੁਬਾਰਕਾ। 🙏🌺🌺🌺🌹🌹🥀🌷🥀🌷🌿🌱
    ਭਾਗ ਵਾਲੇ o jina ਕੋਲ ਮਾਵਾ ਸਾਭ ਲੋ ਮਾਵਾ ਨੂੰ ਵੈਸੇ ਤਾਂ ਹਰ ਦਿਨ ਹੀ ਮਾ ਦਾ ਹੁੰਦਾ ਮਾ ਬਿਨਾ ਘਰ ਘਰ ਨੀ ਹੁੰਦੇ😔😔😔😔😔😔😔😔😔ਅਮਰਜੀਤ ਕੌਰ ਮੋਗਾ

  • @jaspalsharma9883
    @jaspalsharma9883 Před rokem

    your words is Majjik

  • @Kamalsainiitaly-
    @Kamalsainiitaly- Před 11 měsíci

    Nice 👍

  • @ManjitKaur-wl9hr
    @ManjitKaur-wl9hr Před rokem

    ਜ਼ਿੰਦਗੀ ਰੂਪੀ ਖੇਡ ਸ਼ਬਦ ਦੇ ਆਲੇ - ਦੁਆਲੇ ਹੀ ਘੁੰਮਦੀ ਹੈ ਪਰ ਕਮਾਲ ਹੈ ਕਿ ਸ਼ਬਦ ਅਸਰਦਾਰ ਉਦੋਂ ਹੀ ਹੁੰਦਾ ਹੈ ਜਦੋਂ ਅਸੀਂ ਉਸਨੂੰ ਮਨ ਦੀ ਗਹਿਰਾਈ ਤੱਕ ਲੈ ਜਾਂਦੇ ਹਾਂ 🙏🙏ਬਹੁਤ -ਬਹੁਤ ਧੰਨਬਾਦ ਭਾਈ ਸਾਹਿਬ ਜੀ 'ਸ਼ਬਦ ਗੁਰੂ ' ਦਾ concept ਸਮਝਾਉਣ ਲਈ 🙏🙏..

  • @Narindersinghkhalsa8363

    Waheguru ji ka khalsa waheguru ji ki fathe

  • @vpvp4130
    @vpvp4130 Před rokem

    वाहेगुरु जी 🙏🙏

  • @dayiadevi8385
    @dayiadevi8385 Před rokem +2

    🙏🏼🙏🏼🙏🏼💯💯💐💐

  • @eknoorsingh5892
    @eknoorsingh5892 Před rokem

    Sat Shri akaal bhai sahib ji

  • @GurnamSingh-hu5fq
    @GurnamSingh-hu5fq Před rokem

    🌷🙏🏻🌷👉🏻👍

  • @NSV55
    @NSV55 Před rokem

    wahiguru ji

  • @SukhpalSingh-ze4tp
    @SukhpalSingh-ze4tp Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 💝🙏🏻

  • @eknoorsingh5892
    @eknoorsingh5892 Před rokem +1

    Right ji

  • @gamingjatt9039
    @gamingjatt9039 Před rokem

    Wehaguru ji 🙏

  • @ashutosh01000
    @ashutosh01000 Před rokem +2

    💐💐🙏🙏

  • @sukhasingh6735
    @sukhasingh6735 Před rokem

    Thank you bhai sahib

  • @harishdua3553
    @harishdua3553 Před rokem +2

    🌅🌅🙏🇮🇳

  • @jollybbjolly5016
    @jollybbjolly5016 Před rokem

    GOD (Amlighty) made world 🌏... Humans made Words... Then Words Governs World... So Always Mind Your Words...

  • @TheDharmyudh
    @TheDharmyudh Před rokem +2

    Happy Mother’s Day 💐

  • @seetalsingh8659
    @seetalsingh8659 Před rokem

    Waheguruji🙏🏼🙏🏼🙏🏼waheguruji🙏🏼🙏🏼🙏🏼waheguruji🙏🏼🙏🏼🙏🏼

  • @sandipsingh8677
    @sandipsingh8677 Před rokem +1

    👌🙏🙏

  • @BalwinderSingh-bi5vd
    @BalwinderSingh-bi5vd Před rokem

    Excellent 👌

  • @jagtar.singh.abheypur.w

  • @gurnamsinghsarpanch1818

    , good vchar vir ji

  • @Narindersinghkhalsa8363

    🔊

  • @nitnamgurbani4416
    @nitnamgurbani4416 Před rokem

    Motivations karne ke liye thanks baba ji ❤❤

  • @user-is4cw4ei4v
    @user-is4cw4ei4v Před rokem

    Permashermannkealways

  • @manmohanlal8684
    @manmohanlal8684 Před rokem

    shabd he reb hai
    shabd reb de creative power hai
    shabd reb de kol randa hai
    shabd he reb hai
    shabd likhan, pdn, bolan vala nhi
    shabd reb h
    shabd yni reb insaan de sareer ander hai