Simranjit Singh Mann ਦਾ ਅੱਜ ਤੱਕ ਕਿਸੇ ਤੋੋਂ ਵੀ ਨਹੀਂ ਟੁੱਟਿਆ ਇਹ Record | News18 Originals |Election 2024

Sdílet
Vložit
  • čas přidán 27. 08. 2024
  • Simranjit Singh Mann ਦਾ ਅੱਜ ਤੱਕ ਕਿਸੇ ਤੋੋਂ ਵੀ ਨਹੀਂ ਟੁੱਟਿਆ ਇਹ Record | News18 Originals |Election 2024
    #simranjitsinghmann #livenews #news18punjab #election2024 #latestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 59

  • @KangDeepMusic
    @KangDeepMusic Před 4 měsíci +11

    ਪੂਰੀ ਦੁਨੀਆ ਦੇ ਜਾਗਦੀ ਜਮੀਰ ਵਾਲੇ ਲੋਕ ਸਾਰੇ ਸਿਮਰਨਜੀਤ ਸਿੰਘ ਦੀ ਪਾਰਟੀ ਨੂੰ ਵੋਟ ਪੌਣ ਗੇ 🙏

  • @swarnjitsingh5714
    @swarnjitsingh5714 Před 4 měsíci +29

    ਟੁੱਟਣਾ ਵੀ ਨਹੀਂ ਇਹ ਪਿਆਰ ਹੈ ਸੱਚੇ ਲੋਕਾਂ ਦਾ 🎉🎉🎉🎉❤❤❤❤

  • @gurjotbhinder6680
    @gurjotbhinder6680 Před 4 měsíci +26

    ਗੁਰੂ ਦਾ ਕੌਮੀ ਸ਼ੇਰ ਦਾ ਕੋਈ ਮੁਕਾਬਲਾ ਨਹੀਂ ਹੈ

  • @abhjijotsingg7510
    @abhjijotsingg7510 Před 4 měsíci +17

    ਕੌਮੀ ਜਰਨੈਲ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @KangDeepMusic
    @KangDeepMusic Před 4 měsíci +5

    ਭਾਈ ਅਮ੍ਰਿਤਪਾਲ singh ਜੀ ਇਸ ਬਾਰ ਰੀਕੋਡ ਤੋੜਨ ਗੇ ਦੋਨੇ ਸਾਡੇ ਹੀ ਆਹ ਸਿੱਖ ਕੌਮ ਦੇ ਹੀਰੇ

  • @PreetKaur-kq9jk
    @PreetKaur-kq9jk Před 4 měsíci +7

    Simranjeet maan jindabaad

  • @swaransingh8929
    @swaransingh8929 Před 4 měsíci +6

    ਤੁਹਾਨੂੰ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ

  • @sukhjinderjassar6780
    @sukhjinderjassar6780 Před 4 měsíci +3

    ਸ੍ਰ ਸਿਮਰਨਜੀਤ ਸਿੰਘ ਮਾਨ ਸਾਹਿਬ ਜ਼ਿੰਦਾ ਬਾਦ।

  • @raijs7842
    @raijs7842 Před 4 měsíci +4

    That's true 👍 that S.Simranjit S.Mann won in 1989 asM.P.from Tarantaran..in Punjab but all 8 candidates are won on different signs..as independent.. Later stage party form made but in1991 centre betrayed and in February 1992 congress Beant Singh government made....🙏 salute to S.Mann region against kill innocent people at Darbar sahib June 1984

  • @shivanisharma5562
    @shivanisharma5562 Před 4 měsíci +5

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਵੀ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ 😢😢😢

  • @inderjeetsamra9347
    @inderjeetsamra9347 Před 3 měsíci +1

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ

  • @NirmalSingh-qt5qi
    @NirmalSingh-qt5qi Před 4 měsíci +3

    ਵੀਰ ਜੀ ਹੁਣ ਜ਼ਮਾਨਾ ਬਹੁਤ ਬਦਲ ਗਿਆ ਹੈ ਹੁਣ ਪੁਰਾਣੇ ਭੁਲੇਖੇ ਛੱਡ ਦੇਣੇ ਚਾਹੀਦੇ ਹਨ

  • @RavindraSingh-ff7nq
    @RavindraSingh-ff7nq Před 4 měsíci +1

    Maan Saab jindabad

  • @swaransingh8929
    @swaransingh8929 Před 4 měsíci +4

    1989 ਬਾਰੇ ਬਹੁਤੇ ਲੋਕ ਨਹੀਂ ਜਾਣਦੇ

  • @balkarbalkar1368
    @balkarbalkar1368 Před 4 měsíci +1

    Maan saab zindabad

  • @gurdassalemgarh1801
    @gurdassalemgarh1801 Před 3 měsíci +1

    Sangrur a pardan ahe

  • @GurmailSingh-qf7ni
    @GurmailSingh-qf7ni Před 4 měsíci +1

    ਕੋਈ ਵੀ ਇੱਕ ਪੈਸੇ ਦਾ ਫਾਇਦਾ ਦੱਸੋਂ ਸਾਰੀ ਸਿੱਖ ਕੌਮ ਇੱਕ ਮੁੱਠ ਕੇਸਰੀ ਨਿਸ਼ਾਨ ਸਾਹਿਬ ਜੀ ਥੱਲੇ ਇੱਕਠੇ ਸਨ ਪਰ ਇਹਨਾਂ ਬਹਿਰੂਪੀਏ ਸਿੱਖਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਤੋਂ ਬਾਅਦ ਐਮ ਪੀ ਬਣਕੇ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਵਿੱਚੋਂ ਆਪਣੇ ਕੋੜ੍ਹਮੇਂ ਨਾਲ ਰਲਕੇ ਪੰਜਾਬ ਵਿੱਚ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਜਦੋਂ ਪੰਜਾਬ ਵਿੱਚ ਇੱਕ ਪਿਉਰ ਪੰਥਕ ਸਰਕਾਰ ਬਣ ਜਾਣੀ ਸੀ ਪਰ 10/ ਵੋਟਾਂ ਨਾਲ ਬੇਅੰਤ ਬੁੱਚੜ ਦੀ ਸਰਕਾਰ ਪੰਜਾਬ ਵਿੱਚ ਬਣਾ ਦਿੱਤੀ ਜਿਹੜਾ ਫੇਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਠਾਣੇਦਾਰਾ ਨੂੰ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖਾ ਦੇ ਨੌਜਵਾਨ ਗੋਲੀਆਂ ਨਾਲ ਭੁੰਨ ਦਿੱਤੇ ਪਰ ਇਹਨਾਂ ਬਹਿਰੂਪੀਏ ਸਿੱਖਾਂ ਨੇ ਉਹੀ ਪੁਲਿਸ ਦੇ ਵੱਡੇ ਦਰਿੰਦਿਆਂ ਨੂੰ ਸੁਮੇਧ ਸੈਣੀ ਉਮਰਾਨੰਗਲ ਸਵਰਨ ਘੋਟਨੇ ਅਜੀਤ ਸੰਧੂ ਪੂਹਲੇ ਵਰਗੇ ਗਦਾਰਾਂ ਨਿਹੰਗਾਂ ਦੇ ਭੇਸ ਵਿੱਚ ਬਾਣੇ ਪੁਆਏ 30 ਸਾਲਾਂ ਵਿੱਚ ਉਹੀ ਕੁਹਾੜੇ ਕਾਂਗਰਸ ਪਾਰਟੀ ਵੇਲੇ ਉਹੀ ਕੁਹਾੜੇ ਭਾਜਪਾ ਪਾਰਟੀ ਦੇ ਗੱਠਜੋੜ ਵਿੱਚ ਉਹੀ ਸਿਮਰਨਜੀਤ ਮਾਨ ਦੇ ਤਿੰਨ ਵਾਰ ਐਮ ਪੀ ਦੇ ਸਮੇਂ ਵਿੱਚ ਰਹੇ ਦੱਸੋ ਪੰਥਕ ਸੋਚ ਇਹਨਾਂ ਬਹਿਰੂਪੀਏ ਸਿੱਖਾਂ ਵਿੱਚ ਕਿਹੜੇ ਵਿੱਚ ਹੈਗੀ

  • @Akali_dal_amritsar
    @Akali_dal_amritsar Před 4 měsíci +2

  • @mangatsingh670
    @mangatsingh670 Před 2 měsíci

    ਜਿੱਤ ਕੇ ਇਹਨੇ ਕੀ ਕੀਤਾ ਹੈ

  • @shivanisharma5562
    @shivanisharma5562 Před 4 měsíci +6

    ਬਚੋਂ ਹਰ ਇੱਕ ਮਾਨ ਕੋਲੋ 😢😢😢

    • @sarabjitsharma755
      @sarabjitsharma755 Před 4 měsíci +1

      Good person maan

    • @shivanisharma5562
      @shivanisharma5562 Před 4 měsíci

      @@sarabjitsharma755 ok thanks ji,

    • @shivanisharma5562
      @shivanisharma5562 Před 4 měsíci

      House 🏠 house banane nahi dinda gunda BJP da leader goldi sukhwinder singh one lac rupees mangda hai faroti Da cash disst Mohali Punjab kharar gull mohar,nakhsa pass hon ke baad bhi house 🏠 house banane nahi dinda

  • @charnsingh6431
    @charnsingh6431 Před 4 měsíci +3

    ਕੀਤਾ ਕੀ

  • @user-pb3xt8pp5h
    @user-pb3xt8pp5h Před 4 měsíci

    Very good

  • @defullterdhillon
    @defullterdhillon Před 4 měsíci +1

    hun lok samjdar ho ge 😮😮

  • @sarabjitsharma755
    @sarabjitsharma755 Před 4 měsíci

    Bapu di. Please help karo🙏🏽🙏🏽🙏🏽🙏🏽🙏🏽

  • @kesarsingh7124
    @kesarsingh7124 Před 4 měsíci +3

    ਕੀ ਕੀਤਾ ਏਨੇ ਜਾਤੀਬਾਦ ਪੈਦਾ ਕੀਤਾ

    • @AmanpreetSingh-xx2dz
      @AmanpreetSingh-xx2dz Před 4 měsíci

      Eh hramda hai vaise vi record 7 lakh vote da hai bjp c.r patil da ehda naam ta top 10 ch ni haiga vaise vi jado eh jutiya si tad loka ne kharkuya de dar toh vote hi ni payiea sirf jatta ne maximum vote oatia bad

  • @AmarjeetSinghAdramanifilmActor
    @AmarjeetSinghAdramanifilmActor Před 4 měsíci +1

    Os time lok bhole c ohna nu pata nhi c k eh bunda khalistani h

    • @ParamjitSingh-ts1kx
      @ParamjitSingh-ts1kx Před 4 měsíci +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਪੰਜਾਬ ਖਾਲਿਸਤਾਨ ਸਾਰਿਆਂ ਦਾ ਹੈ ਖਾਲਿਸਤਾਨ ਜ਼ਿੰਦਾਬਾਦ ਖਾਲਸਾ ਪਾਕਿਸਤਾਨ ਪੰਜਾਬ ਪੰਜਾਬੀ ਸਿੱਖਾਂ ਨਾਲ ਵਾਪਾਰ ਕਿਸਾਨਾਂ ਨੂੰ ਵਪਾਰੀਆਂ ਨੂੰ ਲਾਭ ਪਹੁੰਚਾਉਣ ਲਈ ਬਾਰਡਰ ਖੋਲਣਾ ਚਾਹੀਦਾ ਹੈ ਪਾਕਿਸਤਾਨ ਬਾਰਡਰ ਖੋਲਣਾ ਚਾਹੀਦਾ ਹੈ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਹੋ ਸਕਣ ਸਿੱਖਾਂ ਨੂੰ ਰਾਹਤ ਦੇਣ ਲਈ ਬਾਰਡਰ ਖੋਲਣਾ ਚਾਹੀਦਾ ਹੈ। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਸਰਕਾਰਾਂ ਨੂੰ ਨਸ਼ੇ ਬੰਦ ਕਰਕੇ ਪੰਜਾਬ ਵਿੱਚ ਸ਼ਰਾਬ ਨਸ਼ਾ ਬੰਦ ਹੋਣਾ ਚਾਹੀਦਾ ਹੈ। ਸਰਕਾਰਾਂ ਨੇ ਵੰਡੀਆਂ ਪਾਈਆਂ ਹਨ ਪਾਕਿਸਤਾਨ ਪੰਜਾਬ ਦਾ ਹਿੱਸਾ ਹੈ ਸਰਕਾਰਾਂ ਨੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਕਾਨੂੰਨ ਹਨ ਸਿੱਖਾਂ ਵਾਸਤੇ ਇਹ ਬਹੁਤ ਹੀ ਮਾੜੇ ਹਨ ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ।

    • @ParamjitSingh-ts1kx
      @ParamjitSingh-ts1kx Před 4 měsíci

      ਫਿਰ ਜਿੱਤੇਗਾ ਸਿਮਰਨਜੀਤ ਸਿੰਘ ਮਾਨ ਸਹੀ ਵੀਚਾਰ ਹੈ। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਹੈ ਬਣੇਗਾ ਖਾਲਸਾ ਰਾਜ ਖਾਲਿਸਤਾਨ ਸ਼ੁੱਧ ਪਵਿੱਤਰ ਦੇਸ਼ ਪੰਜਾਬ ਖਾਲਿਸਤਾਨ ਸਾਰਿਆਂ ਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

  • @VinodKumar-yu6vi
    @VinodKumar-yu6vi Před 4 měsíci

    💪💪💪👌👌🙏🙏🙏

  • @harjindersingh-mx1si
    @harjindersingh-mx1si Před 4 měsíci

    BUT. NOT. ENTER. PARLIMENT WITH0UT. SWORD. NO. DISCUSION. OF. PEAPOLE. PROBLEMS

  • @Idontexist-tg7gs
    @Idontexist-tg7gs Před 4 měsíci +1

    Ik ik Banda 3-4 var vote pa aya si .under 18 munde vi pa aye san

    • @user-bb8ss5wv1q
      @user-bb8ss5wv1q Před 4 měsíci +3

      ਫਿਰ ਜਿਤੇਗਾ

    • @Idontexist-tg7gs
      @Idontexist-tg7gs Před 4 měsíci +1

      @@user-bb8ss5wv1q hmm...chances pure lag rahe par us lead naal mushkil.

    • @AmanpreetSingh-xx2dz
      @AmanpreetSingh-xx2dz Před 4 měsíci

      Eh hramda hai vaise vi record 7 lakh vote da hai bjp c.r patil da ehda naam ta top 10 ch ni haiga vaise vi jado eh jutiya si tad loka ne kharkuya de dar toh vote hi ni payiea sirf jatta ne maximum vote oatia bad

    • @AmanpreetSingh-xx2dz
      @AmanpreetSingh-xx2dz Před 4 měsíci

      ​@@user-bb8ss5wv1qEh hramda hai vaise vi record 7 lakh vote da hai bjp c.r patil da ehda naam ta top 10 ch ni haiga vaise vi jado eh jutiya si tad loka ne kharkuya de dar toh vote hi ni payiea sirf jatta ne maximum vote payua si lekin hun na sikh di majority aa Punjab ch te hindu vote maximum modi nu Pani aa

  • @sukhbeerbrar5423
    @sukhbeerbrar5423 Před 4 měsíci

    ❤❤❤❤❤❤❤❤❤❤

  • @harpreetsinghshergill6314
    @harpreetsinghshergill6314 Před 4 měsíci

    ❤❤❤❤💪💪💪💪💪

  • @GurjeetSimran
    @GurjeetSimran Před 4 měsíci

    ❤💯👌💪

  • @AvtarsinghDhanoa
    @AvtarsinghDhanoa Před 4 měsíci +1

    ਗੱਪੀ ਗਦਾਰ

  • @sukhbirsingh14
    @sukhbirsingh14 Před 4 měsíci +1

    ਉਦੋਂ ਧੱਕਾ ਚੱਲਿਆ ਸੀ। ਇੱਕ ਇੱਕ ਬੰਦਾ 5-5 ਵੋਟਾਂ ਪਾ ਕੇ ਆਇਆ ਸੀ। ਪਰ ਇਸ ਬੰਦੇ ਨੇ ਕੌਮ ਦਾ ਕੁਝ ਨਹੀਂ ਸਵਾਰਿਆ।

  • @harjindersingh6932
    @harjindersingh6932 Před 4 měsíci

    Simranjeet ne saade hlke ly koi rupeaa kharcheaa

  • @AmanpreetSingh-xx2dz
    @AmanpreetSingh-xx2dz Před 4 měsíci

    Eh record 8ndia ch cr patil gujrat de naam aa bjp da m.p aa 7 lkah da record aa ehnu kehnde aa dhamak te aah mann kuta ta tad jitiyw jado dar de marre loka ne vote hi ni ditta si

  • @ssbal-qp8mb
    @ssbal-qp8mb Před 4 měsíci

    Hansraj 500000 ,vote te winnar c rohini se

  • @user-li4hz7rk9f
    @user-li4hz7rk9f Před 4 měsíci +1

    Ih banda bht neech gtia

  • @baljeet-kb9vz
    @baljeet-kb9vz Před 4 měsíci

    B

  • @GurmailSingh-fr9ph
    @GurmailSingh-fr9ph Před 4 měsíci

    Hun khalistani nhin

  • @SukhwinderSingh-wq7fp
    @SukhwinderSingh-wq7fp Před 4 měsíci

  • @LIGARPUNJAB5911
    @LIGARPUNJAB5911 Před 4 měsíci

    ਐਂਡ ਗੱਲ ਬਾਤ ਹੈ ਮਾਨ ਸਾਬ ਜੀ ਦੀ 🙏🏻

  • @kindasingh6235
    @kindasingh6235 Před 3 měsíci

    Uhh uddo jittea c jadd kalfu lagge hoe c