Aman Roji Te Atma Singh Ne Karti Kamaal Mela Pind Nurpur 2018 (Wallon Buta Muhammad)

Sdílet
Vložit
  • čas přidán 5. 09. 2024

Komentáře • 599

  • @LiveShowPunjab
    @LiveShowPunjab  Před 5 lety +36

    Thanks for watching all near and dear

    • @gurinderlagah3632
      @gurinderlagah3632 Před 5 lety +2

      Live Show Punjab

    • @GuRiNdErSiNgH-es6dp
      @GuRiNdErSiNgH-es6dp Před 5 lety +2

      9

    • @GurmeetSingh-tw3sb
      @GurmeetSingh-tw3sb Před 4 lety

      👉😲Very beautiful rain scene..
      czcams.com/video/sJysqx-N6GY/video.html
      Video link 👆 ...
      Barish monsoon video of Punjab. . ...
      Must watch this new channel. . .
      Iss new channel di hor v bahaut vdhia videos hai ji.
      Jrur subscribe krlo aisi hi hor new alag alag videos lyi. . .
      Rab g bless you all.👏😊

    • @joginderpal9571
      @joginderpal9571 Před 4 lety

      @@gurinderlagah3632 mmm

    • @lovelykumar1940
      @lovelykumar1940 Před 3 lety +1

      @@GurmeetSingh-tw3sb , you are you come back'zw‹'

  • @gurbakhshishsinghgurbakhsh8666

    ਵਾਅ ਜੀ ਵਾਹ ਗੀਤ ਸੁਣਕੇ ਦਿੱਲ ਖੁੱਸ ਹੋ ਗਿਆ ਹੈ ਆਤਮਾ ਸਿੰਘ ਜੀ ਸਾਰੇ ਹੀ ਕਲਾਕਾਰ ਤੁਹਾਡੇ ਵਰਗੇ ਹੋਣ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਜਾਵੇਗਾ

  • @janchetna3777
    @janchetna3777 Před 4 lety +5

    ਮਰਹੂਮ ਗਾਇਕਾ ਜਗਮੋਹਣ ਕੌਰ ਜੀ ਦੀ ਯਾਦ ਤਾਜ਼ਾ ਹੋਗੀ ਜੀ।ਸਭ ਤੋਂ ਬੁਰਾ ਜੋ ਯਾਰ ਮਾਰ ਕਰਦਾ।

  • @gurwindersingh4040
    @gurwindersingh4040 Před 4 lety +4

    ਅਮਨ ਰੋਜੀ ਤਾਂ ਹੈ ਹੀ ਏ ਰੰਨਾਂ ਵਰਗੀ ਰੰਨ ਸਾਰੇ ਦੁੱਖ ਤੋੜਦੀ ਏ

  • @status_king8882
    @status_king8882 Před 3 lety +5

    ਫੁਖਰੇ ਸਲੀਮ ਨੂੰ ਤਾਂ ਸੱਭ ਸਲਾਮ ਕਰਦੇ ਜੋਂ ਖੁਦ ਆਪਣੀ ਔਕਾਤ ਭੁੱਲ ਖ਼ੁਦਾ ਬਣ ਗਿਆ

  • @moneysahota8816
    @moneysahota8816 Před 4 lety +8

    Madam,Aman Roji ji tuc bohat sweet o ND tuhadi smile 😊 bohat e peyari aa .God bless you rab tuhanu hamesha Kush rakhe..

  • @charanjeetsinghuppal8012

    ਬਹੁਤ ਸੋਹਣੀ ਜੋੜੀ ਸੀ ਦਿਲ ਖੁਸ਼ ਕਰ ਦਿੰਦੇ ਸੀ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਸੀ ।

  • @butakhan4008
    @butakhan4008 Před 5 lety +45

    ਸਦਕੇ ਜੋੜੀ ਦੇ । ਬਾਈ ਆਤਮਾ ਜੀ ਬਿਲਕੁਲ ਖਰੀਆਂ
    ਬਾਕੀ ਕਲਾਕਾਰਾਂ ਕੀ ਗੋਲੀ ਵੱਜੀ ਹੈ ਸੱਚੀ ਗੱਲ ਕਹਿਣ ਨੂੰ
    ਖੁਦਾ ਜੋੜੀ ਦੀ ਸਦਾ ਚੜਦੀ ਕਲਾਂ ਰੱਖੇ

  • @merovana1682
    @merovana1682 Před 4 lety +1

    Kehan nu ki kehna Sada Punjab tan fer Sada Punjab ye🙏🏻💐
    Ajj v eho jehe stage show dekhan nu milde ne. Hun wale Nawe klakaaran di tan aawaz ni Niklani es tra di stage tey Gaon vele💪
    Gallan khariyan ne Aatme dia 100% 🙏🏻

  • @BaljinderSingh-hf2fy
    @BaljinderSingh-hf2fy Před 4 lety +40

    ਅਮਨ ਰੋਜੀ ਦੀ ਅਵਾਜ਼ ਵਿੱਚ ਬਹੁਤ ਦਮ
    👍🌹🌺🌹👌

  • @makhankalas660
    @makhankalas660 Před 5 lety +89

    ਰੋਜੀ ਗਾਂਦੇ ਵੀ ਬਹੁਤ ਸੋਹਣਾ ਨੇ, ਹੈ ਵੀ ਬਹੁਤ ਸੋਹਣੇ ਨੇ, ਤੇ ਨੱਚਦੇ ਵੀ ਸੋਹਣਾ ਨੇ
    ਵਾਹਿਗੁਰੂ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ ਜੋੜੀ ਨੂੰ

    • @gskalirao
      @gskalirao Před 5 lety +1

      Makhan Kalas ji eh nachan gaoun ch waheguru noo kion lai aoundey ohn ji, eh taan ohee gal hogee bai chor choree karn giya kahendaa rabbaa aj kisey changey ameer jihey ghar choree karaa dey, kamley kamm taan kamley aye hundey ney

  • @jagdevsingh4066
    @jagdevsingh4066 Před 2 lety +1

    Madam Rozi ji & sh. Atma Ji both Kamal di Zori. Maharaj thounu hore tarake Bakshe

  • @balwinderpadda2311
    @balwinderpadda2311 Před rokem +1

    ਬਹੁਤ ਖੂਬਸੂਰਤ ਸਟੇਜ ਪ੍ਰੋਗਰਾਮ ਦੀ ਪੇਸ਼ਕਾਰੀ

  • @jaswantsingh-kv8ep
    @jaswantsingh-kv8ep Před 3 lety +1

    ਤਾਹੀਤਾ ਅਸੀਂ ਸਾਡੇ ਵਿਆਹਾ ਤੇ ਏਸੇ ਦੇ ਆਖਾੜੇ ਲਗਵਾਓਦੇਆ ਮੇਰੇ ਬਾਪੂ ਜੀ ਨੂੰ ਬਹੁਤ ਸੋਹਣੇ ਲਗਦੇ ਨੇ

  • @punjabidailynewschenal3527

    ਅਮਨ ਰੋਜੀ ਦੀ ਗਾਇਕਾ ਬਹੁਤ ਵਧੀਆ ਹੈ ਨਸੀਬ ਖੋਖਰ ਗੀਤਕਾਰ ਬਾਲਿਆਂ ਵਾਲੀ

  • @charanjeetsinghuppal8012

    ਬਹੁਤ ਸੋਹਣੀ ਜੋੜੀ ਸੀ ਯਾਂਦਾ ਹੀ ਪਿਛੇ ਰਹਿ ਗਈਆਂ ਵਾਰ ਵਾਰ ਸੁਣਨ ਨੂੰ ਦਿਲ ਕਰਦਾ ।

  • @amarjitsinghmavi5084
    @amarjitsinghmavi5084 Před 5 lety +42

    ਬਹੁਤ ਵਧੀਆ ਜੋੜੀ ਐਂ ਜੀ
    ਜਦੋਂ ਵੀ ਗਾਉਣ ਸ਼ੁਰੂ ਕਰਦੇ ਨੇ ਬਹੁਤ ਖੁਸ਼ੀ
    ਵਿੱਚ ਗਾਉਂਦੇ ਨੇ।

  • @Bittusaidoke
    @Bittusaidoke Před 3 lety +3

    ਘੈਂਟ ਗੱਲਬਾਤ ਰੋਜ਼ੀ ਮੈਡਮ ਤੇ ਅਾਤਮਾ ਬਾੲੀ ਜੀ

  • @gurdevsingh1847
    @gurdevsingh1847 Před 2 lety +2

    ਅਮਨ ਰੋਜ਼ੀ ਦੇ ਐਕਸ਼ਨ ਤੇ ਨਚਣਾ ਬਹੁਤ ਕਮਾਲ ਦਾ ਹੈ ਅਤੇ ਆਤਮਾ ਜੀ ਦਾ ਗਲ ਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਹੈ

  • @think1913
    @think1913 Před 2 lety +2

    ਹਿੱਕ ਦੀ ਜ਼ੋਰ ਤੇ ਗਾਓਣ ਵਾਲੀ ਜੋੜੀ । meaningful ਕਲਮ ਨਾਲ ❤️

  • @SarbjitSingh-kg6vi
    @SarbjitSingh-kg6vi Před 5 lety +48

    ਬਹੁਤ ਵਧੀਆ ਵੀਰ ਜੀ ਧੰਨਵਾਦ ਵਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਇਸ ਤਰ੍ਹਾਂ ਹੀ ਸਟੇਜਾਂ ਭਾੜਖੂ ਪੋਣੇ ਵਹਿਗੁਰੂ ਜੀ ਮਹੇਲਾ ਭਰਿਆ ਹੱਥ ਰੱਖਣਾ

  • @nirmalsingh1740
    @nirmalsingh1740 Před 10 dny +1

    ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਅਮਨ ਰਜੀ।ਰਾਜ ਸਰਕਾਰ

  • @nirmalsingh1740
    @nirmalsingh1740 Před 10 dny +1

    ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ ਅਮਨ ।ਰੇਜੀ।ਰਾਜ ਸਰਕਾਰ

  • @harjindersinghjassar4865
    @harjindersinghjassar4865 Před 4 lety +3

    Jiounde rho mere Punjabi singer veer, jinna ne sbhyachaar ch reh ke Punjabi da naam uchha kitta hai

  • @p.srathour9961
    @p.srathour9961 Před 4 lety +1

    Madam di gall v sunan wali te madam di awaj v bohut dam daar....

  • @sandhusaab7559
    @sandhusaab7559 Před 5 lety +3

    ਜਿੰਨਾ ਵੀਰਾ ਨੇ ਗਲਤ ਕੰਮਟ ਕੀਤੇ ਆ ਉਹਨਾ ਦੇ ਘਰੇ ਭੈਣਾ ਵੀ ਹੋਣ ਗਿਆ ਉਹਨਾ ਨੂੰ ਵੀ ਇਦਾ ਹੀ ਬੋਲਦੇ ਉ ਸ਼ਰਮ ਆਉਣੀ ਚਹਦੀ ਏ ਤੁਹਾਨੂੰ

  • @user-oc4ik9ki4o
    @user-oc4ik9ki4o Před 3 lety +3

    वा बुडैवाल साब जोड़ी सलाम रहे सदा आपको दिल से नमंन 👏👏👏👏👏🙏🙏🙏👑

  • @manrajpadda7033
    @manrajpadda7033 Před 5 lety +135

    ਅਮਨ ਰੋਜੀ ਬਹੁਤ ਸੋਹਣੀ ਲੱਗਦੀ ਏ ਮਰਜਾਣੀ

  • @GurpreetSingh-zs6kn
    @GurpreetSingh-zs6kn Před 4 lety +2

    Bbut vadiya ji parmatma tuhnu chardikala vich rkhe waheguru ji khalasa te waheguru g ki fathe ....

  • @gfdetfdfjhdhfd9800
    @gfdetfdfjhdhfd9800 Před 5 lety +1

    Rehndi duniya te nam chluga ek wari ta akhada lgauna apne pind rab mehar kre

  • @Rajkumarrajkumar-ug1qh
    @Rajkumarrajkumar-ug1qh Před 4 lety +2

    ਬਹੁਤ ਸੋਹਣੀ ਔਰਤ💁 ਰੋਜੀ

  • @jarmanjitsingh725
    @jarmanjitsingh725 Před 2 lety

    Parmatma chardi kla vich rakhe es jodi nu

  • @gurjantsinghgill7352
    @gurjantsinghgill7352 Před 5 lety +19

    ਆਤਮਾ ਸਿੰਘ ਜੀ ਤੁਸੀਂ ਸਲੀਮ ਤੋਂ ਵਧੀਆ ਗਾਉਂਦੇ ਹੋ, ਸੱਭਿਆਚਾਰ ਪਰਵਾਰ ਵਿੱਚ ਬੈਠਕੇ ਸੁਣ ਵਾਲਾ ਏਵੇਂ ਬਾਦਰ ਸਲੀਮ ਦੀ ਹਵਾ ਨਾ ਵਧਾਓ

  • @deepamankaur4600
    @deepamankaur4600 Před 5 lety +2

    Waheguru tuhanu hmesha chardikala Ch rakhn 👌

  • @davindertailor9316
    @davindertailor9316 Před 5 lety +1

    Bhut hi vadya te sohni jori aa ji
    Rabb tuhanu khushian te tarkian bakhshe ji

  • @im_.goldboy5659
    @im_.goldboy5659 Před 5 lety +11

    ਤਾਰਨ ਤਾਰਨ ਦੇ ਪਿੰਡ ਸ਼ੇਖ ਚ ਮੇਲੇ ਤੇ ਰੋਜ਼ੀ ਤੁ ਗਈ ਸੀ ਰੱਬ ਨੇ ਤੈਨੂੰ ਕਲਾ ਦਿਤੀ ਹੈ ਪਾਰ ਤੁ ਜੋ ਤਸਬਲੇ ਵਾਲੇ ਦੀ ਬੱਜਤੀ ਕੀਤੀ ਰੱਬ ਹੀ ਜਾਣਦਾ ਨਿਵਿ ਹੋ ਕੈ ਚਲ

  • @h.lwalia1131
    @h.lwalia1131 Před 4 lety +5

    One of the BEST duet.

  • @jasjaspreets4502
    @jasjaspreets4502 Před 3 lety +6

    ਬਹੁਤ ਵਧੀਆ ਗੀਤ ਹੈ ਜੀ ਜੋੜੀ ਬੁਹਤ ਵਧੀਆ ਹੈ ਜੀ 🙏🙏

  • @bhaibaljitsinghmandimullal9940

    K deep di tarj wa mara di jnani hundi babe sab di

  • @sukhigill1286
    @sukhigill1286 Před 5 lety +2

    ma v fan ho gea diloo vich oo mari omer lg jave

  • @sammychahal9354
    @sammychahal9354 Před 5 lety +5

    ਬਹੁਤ ਵਧੀਆ ਜੀ।

  • @gillsaabmand2849
    @gillsaabmand2849 Před 5 lety +6

    Mere Veer Atma Singh Or Aman Rozi Nu Parmatma Trakki Bakhshe I Love Atma Or Aman Rozi

  • @Baljitsingh-uw1bq
    @Baljitsingh-uw1bq Před 4 lety +3

    ਬਹੁਤ ਵਧੀਆ ਜੋੜੀ

  • @Gurdeepsingh-bo2fd
    @Gurdeepsingh-bo2fd Před 5 lety +13

    22 ma tara fan ho gia

  • @parjeetsingh3685
    @parjeetsingh3685 Před 2 lety

    Main mere munde dey d marriage ch jrur saduga . Pind ch khulla pandal, nice Jodi jiondi rahe,

  • @_official_raman
    @_official_raman Před 3 lety

    Bai atme nu god gift milia aman roji vrgi guna nal bhri sura nal bhri gharvali

  • @simrjeetkaur5067
    @simrjeetkaur5067 Před 5 lety +5

    Wonderful. ......aman and atma vira

  • @RahulRahul-md8lj
    @RahulRahul-md8lj Před 3 lety +2

    Roji medam tuhanu salute

  • @satvindermehmi6520
    @satvindermehmi6520 Před 3 lety +2

    Beautiful joddi beautiful song God bless both of you

  • @sonykingra2354
    @sonykingra2354 Před 4 lety +2

    ਪੂਰਾ ਸਿਰਾ ਐ

  • @amansona8205
    @amansona8205 Před 5 lety +3

    Very good nice song God is always with you

  • @gurtejsandhu0499
    @gurtejsandhu0499 Před 5 lety +5

    ਆਤਮਾ ਬਈ g ਅਮਨ ਰੋਜ਼ੀ g
    ਵੈਰੀ nice siger
    Good
    ਖੁਸ਼ ਰਹੋ

  • @gagandeepdandiwal4921
    @gagandeepdandiwal4921 Před 3 lety +3

    V nice Aman

  • @rajdeepkaur2784
    @rajdeepkaur2784 Před 5 lety +5

    ਬਹੁਤ ਹੀ ਵਦੀਯਾ ਜੋੜੀ ਏ ਪਰ ਬੇਟਾ ਜੀ ਇਕ ਮਾਂ ਪੁੱਤਰ ਦਾ ਗਾਨਾ ਬੀ ਵਨਾਓ ਮਾਂ ਕਿੱਦਾਂ ਤੜਫ ਦੀ ਹੇ ਕੱਲੇ ਪੁੱਤਰ ਨੂੰ ਪ੍ਰਦੇਸ਼ ਪੇਜ ਕੇ ਕਲੀ ਕਿੱਦਾਂ ਤੜਫਦੀ ਹੇ

  • @kuldeepdeep2174
    @kuldeepdeep2174 Před 2 lety

    ਪ੍ਮਾਤਮਾ ਚੜਦੀ ਕਲਾ ਰੱਖੇ

  • @tarloksingh5755
    @tarloksingh5755 Před 4 lety +1

    Atma singh and aman rozi beutiful singer hai ji

  • @gurbajsingh5718
    @gurbajsingh5718 Před 4 lety +1

    Baali sohni aa marjani roji jaan kdd laindi aw 👌👌😍😍🥰🥰

  • @majorchahal470
    @majorchahal470 Před 4 lety +1

    Engertk perfomnce Sirra Duet Singer @#ATMA BUDDEWAL & AMAN ROJI....always Rocks

  • @ManishKumar-yf6ij
    @ManishKumar-yf6ij Před 2 lety

    Super duper jodi hai eh

  • @davinderkumar5151
    @davinderkumar5151 Před 5 lety +2

    Bhut vdia atma nd rozi g love u

  • @darshanbhullar286
    @darshanbhullar286 Před 5 lety

    Nahi koi singer Aman roji de mukable vich him de jor naal gaundi eh kuri waheguru tahanu hamesha chardi kalaa bakshe roji ji

  • @MontyCollections08
    @MontyCollections08 Před 5 lety +1

    Bohot vadiya gl kiti jache sardar Na Jo mle jarda

  • @ManpreetSingh-th7lj
    @ManpreetSingh-th7lj Před 4 lety +1

    ਬਹੁਤ ਵਧੀਆ ਨਤੀਜੇ ਆ

  • @sonumobile4085
    @sonumobile4085 Před rokem

    ਤੁਹਾਡੀ ਜੋੜੀ ਬਹੁਤ ਪਿਆਰੀ ਲਗਦੀ ਤੂਸੀ ਜੋੜੀ ਤੋੜੋ ਨਾ ਚੰਗੀ ਨੀ ਲਗਦੀ ਜੀ

  • @jassrandhawa339
    @jassrandhawa339 Před 3 lety +1

    Ek ek gal sunan cali aa ji❤️❤️🙏🙏👍

  • @KuldeepSingh-dd3wi
    @KuldeepSingh-dd3wi Před 5 lety +5

    ਬਹੁਤ ਹੀ ਵਧੀਆ

  • @mandeepkaur2384
    @mandeepkaur2384 Před 5 lety +2

    My favorite jori rab ena nu chrdikla CH rakhe love u

  • @chamkaursidhu464
    @chamkaursidhu464 Před 4 lety +2

    AmanRoji Te Atma budewal good Singer

  • @gurpalsingh1865
    @gurpalsingh1865 Před 5 lety +18

    ਹਾਏ ਰੋਜੀ ਬਹੁਤ ਘੈਂਟ ਰੰਨ ਹੈ

  • @kuldeepdeep2174
    @kuldeepdeep2174 Před 2 lety

    ਅਮਨ ਰੋਜੀ ਜੀ ਮੇਰੀ ਪਹਿਲੀ ਪਸੰਦ ਆ

  • @chhinderpalchhindachhindap8544

    Roji ji very. Nice jehra Josh tera aaj vekyia oh kade.ni.dekyiaa.tera pagra te.tera hur aaekson.very nice. Yar

  • @jasleenkaur7993
    @jasleenkaur7993 Před 5 lety +4

    Madam di personality bahut nice ve

  • @kulwindersingh8356
    @kulwindersingh8356 Před 4 lety +1

    ਬਹੁਤ ਹਿੱਟ ਜੋੜੀ

  • @sonustudio1917
    @sonustudio1917 Před 3 lety +1

    Very nice sir god bless u all time love u so much 😘💖

  • @dpsp5510
    @dpsp5510 Před 5 lety +6

    Sirra la ta bai ne

  • @pinkybains8999
    @pinkybains8999 Před 5 lety +14

    Jodi aattttttt karudi aa g vry nic

  • @nathramnathram1424
    @nathramnathram1424 Před 2 lety

    Bahot vadya ji jodi ta song

  • @hrmn980
    @hrmn980 Před 5 lety

    Punjab te punjabi zindabad rehna jdon babe nanak di kirpa, kde na harn wali kaum babe nanak di nahi hona kde End punjab te punjabiyat da

  • @jagdevsinghmaan7257
    @jagdevsinghmaan7257 Před 5 lety +6

    ਜਿਊਂਦੇ ਵਸਦੇ ਰਹੋ 🙏🤗🙏

  • @daljeetcapiton1528
    @daljeetcapiton1528 Před 4 lety +1

    Kotha sach gaoun layi Dil to dhanbad

  • @tarloksingh5755
    @tarloksingh5755 Před 5 lety +1

    Atma sing amanrozi very good attt song sira and king singer hai ji

  • @GurpreetSingh-bt8xp
    @GurpreetSingh-bt8xp Před 4 lety +1

    Good atma and aman roji ji 👍👍👍👍👍

  • @jhallysaabgsabikuwait1520

    AMAR Singh chamkila ZINDABAD 🙏

  • @jagseersidhu6226
    @jagseersidhu6226 Před 4 lety

    ਬੜੀ ਘੈਂਟ ਰੰਨ ਐਂ

  • @balkaranmaan1205
    @balkaranmaan1205 Před 4 lety +1

    Very nice ji God bless you

  • @mohinderpal1322
    @mohinderpal1322 Před 3 lety +1

    Bold voice.. Awesome

  • @gurpreetsaini8635
    @gurpreetsaini8635 Před 4 lety

    Aman ne bahut vadhia gal akhi siasi tagha bare

  • @balwinderkaur-pm9fb
    @balwinderkaur-pm9fb Před 3 lety +1

    Beautiful. Super super 👍🏻👍🏻👍🏻👍🏻

  • @sukhpalsidhu6668
    @sukhpalsidhu6668 Před 4 lety +1

    Wahh👌ਦਮਦਾਰ👌👌

  • @ManishKumar-yf6ij
    @ManishKumar-yf6ij Před 2 lety

    Sare musicians nu sade valo salute hai

  • @Laddikakrala
    @Laddikakrala Před 5 lety +5

    pajji tode fan ha assi tha

  • @NavinKumar-we4tf
    @NavinKumar-we4tf Před rokem

    Very nice ji Punjabi songs

  • @Aaaaa59607
    @Aaaaa59607 Před 5 lety +3

    Love u roji g

  • @OmParkash-wf3ht
    @OmParkash-wf3ht Před 5 lety +3

    very good bahut bariya sewa ji jai shri ram

  • @kalisidhu4026
    @kalisidhu4026 Před 5 lety +1

    bhut .bhut.bhut sira a 22

  • @kulwindersidhu6094
    @kulwindersidhu6094 Před 5 lety +2

    Wah ji kulwinder ajnala

  • @kamaljeetkaur383
    @kamaljeetkaur383 Před 5 lety +3

    Superbbb ver nice jodi😘😘😘

  • @HarvinderSingh-ge2ve
    @HarvinderSingh-ge2ve Před 5 lety

    Very very good ji. I sure u very best singer. Punjab nu aesi singing di bhut lood hai. Sat sri akal ji.

  • @karamvirk3345
    @karamvirk3345 Před 4 lety +2

    So sweet voice.... very nice....jma different voice 👌

    • @davzadm
      @davzadm Před 3 lety

      Music is louder than vocals.

  • @MSGaminG-cc4dz
    @MSGaminG-cc4dz Před 3 lety

    V v v Ghant jody