EP-38 Gurudwara Teer Garhi Sahib, Bhangani, Himachal Pradesh
Vložit
- čas přidán 10. 02. 2022
- EP-38 Gurudwara Teer Garhi Sahib, Bhangani, Himachal Pradesh @The Turban Traveller
Spiritual Journey of The Turban Traveller - Yatra Dasam Pita Sri Guru Gobind Singh Ji
PRODUCER
Creative Concepts Films
CO- PRODUCER
Harminder Kaur , Anujit Singh
ANCHOR VOICEOVER & DIRECTED BY
Amarjeet Singh Chawla
( The Turban Traveller )
ANCHOR & VOICEOVER
Gursharan Kaur
CAMERAMAN
Omkar Lotankar
ASSIST CAMERA
Sarvesh More
EDITOR / GRAPHICS / SUBTITLES
Guneet SIngh (G.S Films)
GAFFER
Santosh Paswan
Rajinder Singh Hundal
RUNNERS
Vikas, Ajay,
SINGERS
Kanwar Grewal,
Bawa Sahni,
Gagan Sahni
Gurpreet Kaur
Palwinder Singh
Khushwant Singh
Bhai Harihar Singh
Gurmanpreet Singh
Parmeet Mehar Kaur
Bhi Bhupinder Singh Rangeela
LYRICS
Rohit Jamba ( Sab war Ditta Parivar )
MUSIC
Bawa Gulzar
MIX MASTER
Dev
TV PARTNER :
PTC Network & PTC Simran
Promo n Packaging
(PTC Network)
Inderjeet Singh
Telecast Mastering
(PTC Network)
Prince Sian & Ashutosh Kumar
SPONSORS :
DJI
ICMEI
HAKKO
BIMBRA 4x4
BANIRAMMA
G.K. FASHIONS (Pvt ) LTD
SPECIAL THANKS TO
SGPC
DSGMC
Kanwar Grewal ( Sufi Singer )
Bhai Bhupinder Singh Rangila
Kamal ji ( Hongkong )
Ministry of Tourism & Culture, Punjab
YOU CAN ALSO FOLLOW US ON:
CZcams- / theturbantr. .
Facebook- / theturbantra. .
Instagram- / theturbantr. .
Twitter- / turbantraveller
Our App Links to download
Android LINK - Google Play
play.google.com/store/apps/de...
iOS LINK - App Store
apps.apple.com/us/app/gurdwar...
WaheGuru Ji ka Khalsa WaheGuru Ji ki Fateh🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐💐
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌱🌹🌹🌱🙏🏻
🙏🌹ਧੰਨੁ ਧੰਨੁ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਉ 🌹🙏
Waheguru ji.. 🙏
Waheguru ji
Chawla Sahib Ji Sat Sri Akal, thanks for this video. Dhan Dhan Sri Guru Gobind Singh Ji
ਇਹ ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਸਰਦਾਰ ਅਮਰਜੀਤ ਸਿੰਘ ਚਾਵਲਾ ਵੀਰ ਜੀ।ਗੂਗਲ ਉਤੇ ਸਰਚ ਕਰਨ ਤੇ ਵੀ ਹਰੀ ਚੰਦ ਹੰਡੂਰਾ ਦੀ ਸਮਾਧ ਜਾਂ ਕੋਈ ਕਿਲਾ ਨਹੀਂ ਮਿਲਦਾ।ਆਪ ਜੀ ਦੇ ਇਸ ਉੱਦਮ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ 🙏
Bhut vdia ji aasi b bhangani sahib ton haa🛐🛐
Thank you brother for well dress
Waheguru Ji
Waheguru ji ki Fateh ji
Yes,Sir
🙏🙏
ਜਦੋਂ ਇਹ ਜੰਗ ਲੜੀ ਜਾ ਰਹੀ ਸੀ ਤਾਂ ਦੋਨਾਂ ਪਾਸਿਆਂ ਤੋਂ ਜਵਾਨ ਮਰ ਰਹੇ ਸਨ।ਇਹ ਇਹ ਦੇਖ ਕੇ ਗੁਰੂ ਸਾਹਿਬ ਜੀ ਨੇ ਹਰੀ ਚੰਦ ਹੰਡੂਰੀਆ ਨੂੰ ਕਿਹਾ ਕਿਉਂ ਨਾ ਆਪਾਂ ਦੋਵੇਂ ਪਹਿਲਾਂ ਆਪਾਂ ਦੋਵੇਂ ਦੋ ਹੱਥ ਕਰ ਲੲੀੲੇ ਅੈਵੇ ਅਜਾਈਂ ਖ਼ੂਨ ਨ ਡੋਲੀਏ। ਤਾਂ ਇਸ ਵਿੱਚ ਗੁਰੂ ਸਾਹਿਬ ਜੀ ਹਰੀ ਚੰਦ ਹੰਡੂਰੀਆ ਨੂੰ ਪਹਿਲਾਂ ਵਾਰ ਕਰਨ ਲਈ ਕਹਿੰਦੇ ਹਨ।ਹਰੀ ਚੰਦ ਹੰਡੂਰੀਆ ਦਿਲੋਂ ਬਹੁਤ ਖੁਸ਼ ਹੋਇਆ ਹੁਣ ਤਾਂ ਮੈਂ ਗੁਰੂ ਸਾਹਿਬ ਜੀ ਨੂੰ ਤੀਰ ਦਾ ਨਿਸ਼ਾਨਾਂ ਬਣਾ ਕੇ ਮਾਰ ਦੇਵਾਂਗਾ।ਤੀਰ ਗੁਰੂ ਸਾਹਿਬ ਜੀ ਨੂੰ ਨਹੀਂ ਲੱਗਦਾ, ਲੜਾਈ ਦੇ ਅਸੂਲਾਂ ਮੁਤਾਬਕ ਹੁਣ ਵਾਰੀ ਸੀ ਗੁਰੂ ਸਾਹਿਬ ਜੀ ਦੀ। ਗੁਰੂ ਸਾਹਿਬ ਜੀ ਨੇ ਦੁਬਾਰਾ ਫਿਰ ਹੈ ਹਰੀ ਚੰਦ ਹੰਡੂਰੀਆ ਨੂੰ ਵਾਰ ਕਰਨ ਲਈ ਆਖਿਆ ਹੈ ਹਰੀ ਚੰਦ ਦਾ ਇਹ ਵਾਰ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਕੰਨ ਦੇ ਕੋਲੋਂ ਦੀ ਲੰਘ ਗਿਆ। ਹੁਣ ਵਾਰੀ ਗੁਰੂ ਸਾਹਿਬ ਜੀ ਦੀ ਸੀ। ਗੁਰੂ ਸਾਹਿਬ ਜੀ ਨੇ ਤੀਜੀ ਵਾਰ ਫਿਰ ਹਰੀ ਚੰਦ ਹੰਡੂਰੀਆ ਨੂੰ ਵਾਰ ਕਰਨ ਲਈ ਆਖਿਆ।ਹਰੀ ਚੰਦ ਹੰਡੂਰੀਆ ਦਿਲ ਵਿੱਚ ਸੋਚਦਾ ਹੈ ਗੁਰੂ ਸਾਹਿਬ ਜੀ ਕਿੰਨੇ ਭੋਲੇ ਹਨ ਅਤੇ ਸੋਚਦਾ ਹੈ ਕਿ ਇਹ ਵਾਰ ਤਾਂ ਮੈਂ ਗੁਰੂ ਸਾਹਿਬ ਜੀ ਨੂੰ ਆਪਣੇ ਤੀਰ ਨਾਲ ਮਾਰ ਮੁਕਾਵਾਂ ਗਾਂ।ਵਾਰ ਕਰਦਾ ਹੈ ਤੀਰ ਗੁਰੂ ਸਾਹਿਬ ਜੀ ਦੇ ਪੇਟ ਤੇ ਬੰਨੀਂ ਚਮੜੇ ਦੀ ਪੇਟੀ ਨੂੰ ਕੱਟ ਕੇ ਪੇਟ ਤੇ ਤੀਰ ਦੀ ਨੋਕ ਲਗਦੀ ਹੈ ਤਾਂ ਹੁਣ ਗੁਰੂ ਸਾਹਿਬ ਜੀ ਤਿੰਨ ਵਾਰਾਂ ਦੇ ਕੇ ਹੁਣ ਆਪਣਾ ਤੀਰ ਚਲਾਇਆ ਜੋ ਹਰੀ ਚੰਦ ਹੰਡੂਰੀਆ ਨੂੰ ਵਿੰਨ੍ਹ ਗਿਆ ਹਰੀ ਚੰਦ ਹੰਡੂਰੀਆ ਮਾਰਿਆ ਗਿਆ ਅਤੇ ਉਸਦੀਆਂ ਫੋਜ਼ਾਂ ਭੱਜ ਗਈਆਂ।੍ ਗੁਰੂ ਸਾਹਿਬ ਜੀ ਨੇ ਜੰਗ ਦੇ ਨਿਯਮਾਂ ਅਨੁਸਾਰ ਆਪਣੀ ਵਾਰੀ ਨ ਲੈ ਕੇ ਦਿਆਲਤਾ ਦਾ ਸਬੂਤ ਦਿੱਤਾ।ਦਾਸ ਨੇ ਇਸ ਤਰ੍ਹਾਂ ਮਸਕੀਨ ਸਾਹਿਬ ਤੋਂ ਸਰਵਣ ਕੀਤਾ ਸੀ। ਭੁਲਾਂ ਦੀ ਮੁਆਫੀ
Sat Sheri akal je
Veer ji Madam kithe han, Please also join them
Wahaguru ji ka Khalsa WaheGuru ji ki Fateh 🙏 🙏🙏🙏🙏🙏🙏🙏🙏🙏🙏🙏💐💐💐💐💐💐💐💐💐💐
Waheguru ji
Waheguru ji 🙏