ਮੱਕੀ ਤੋਂ ਵੱਧ ਮੁਨਾਫ਼ਾ ਕਿਵੇ ਹੁੰਦਾ ? ਜਾਣੋ ਕਿਸਾਨਾਂ ਦੇ ਤੁਜਰਬੇ Maize Sialge Corn

Sdílet
Vložit
  • čas přidán 25. 08. 2024
  • Maize farming Silage
    Corn farming #agriculture #dharampreetbajwa #cropsinformation #tractor #basmati #paddy
    Please subscribe ‪@dharampreetbajwa‬ for more videos

Komentáře • 57

  • @santokhsinghbenipal8592
    @santokhsinghbenipal8592 Před rokem +8

    ਕਿਸਾਨ ਦੇ ਖਰਚੇ ਵੀ ਦੇਖਲੋ ਕੋਈ ਲਖ ਕੋਈ 90ਹਜਾਰ ਕਹਿੰਦਾ ਠੇਕੇ ਵਾਲੇ ਪਹਿਲਾਂ ਹੀ ਮਾਣ ਨੀ ਹੈਗੇ ਥੋੜਾ ਨੀਵੇਂ ਹੋ ਕੇ ਗਲ ਕਰਿਆ ਕਰੋ

  • @satnamsinghsandhu1758
    @satnamsinghsandhu1758 Před rokem +37

    ਚਾਹੇ ਲੱਖ ਦੀ ਕਿਲੇ ਚੋ ਹੋਜੇ ਪਰ ਆਪਾ ਰੱਜਣਾ ਤਾਂ ਹੈ ਈ ਨੀ

  • @pardeeppandher4113
    @pardeeppandher4113 Před rokem +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਧੰਨਵਾਦ

    • @dharampreetbajwa
      @dharampreetbajwa  Před rokem

      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

  • @kakkasandhu8299
    @kakkasandhu8299 Před rokem +3

    Thanks for you

  • @user-ce4zf1ud7p
    @user-ce4zf1ud7p Před rokem +10

    Rajwinder veer ji is great man

    • @dharampreetbajwa
      @dharampreetbajwa  Před rokem +1

      🙏❤️❤️

    • @navjotagrifarm7600
      @navjotagrifarm7600 Před rokem +1

    • @dharampreetbajwa
      @dharampreetbajwa  Před rokem

      @@navjotagrifarm7600thanks subscribe for more

    • @Amritpalaps1996
      @Amritpalaps1996 Před 7 měsíci

      ​@@dharampreetbajwa
      VEER idea deo k trolley ch kina k quaintal silage vali makki pa jndi aa.
      ja kille cho kinian k trolly nikl jndia. jove bed vali trolley chldi aa aam.
      doorho mngvani aa tan idea lehna c. nedhe machines available nhi aa

  • @rajwantsingh2523
    @rajwantsingh2523 Před rokem +4

    125,ਮਣ ਮੱਕੀ (ਦਾਣੇ) ਨਹੀਂ ਨਿਕਲਦੀ ਪਰ ਏਕੜ।

  • @bahadursingh9718
    @bahadursingh9718 Před rokem +3

    ਵੀਰ ਜੀ ਝੋਨਾਂ ਹੋਵੇ ਜਾਂ ਮੱਕੀਂ ਵੀਰ ਜਿੰਨੀ ਖਾਦ ਪਾਉਂਦੇ ਹੋ ਉਨੀਂ ਨਿਕਲ਼ ਜਾਂਦੀ ਆਪਣਾਂ ਢਿੱਡ ਫੇਰ ਵੀ ਨਹੀਂ ਭਰਦਾ ਧੰਨਵਾਦ

  • @JagroopSingh-no7xy
    @JagroopSingh-no7xy Před rokem +1

    ਮੱਕੀ ਮਤਲਬ ਪਾਣੀ ਦੀ ਬਰਬਾਦੀ ਜੋ ਪਹਿਲਾ ਹੀ ਸਾਡੇ ਕੋਲ ਘੱਟ ਹੈ

  • @PetaSohi
    @PetaSohi Před rokem +9

    ਹਰ ਇੱਕ ਆਪਣੇ ਘਰ ਨੂੰ ਸਿਆਣਾ ਆ

    • @khetticollege6387
      @khetticollege6387 Před rokem

      Matlab

    • @Dhindsa518
      @Dhindsa518 Před rokem +1

      Gall teri thek ha veer ji ta hi ta jehar pai jande

    • @khetticollege6387
      @khetticollege6387 Před rokem +1

      @@Dhindsa518 ਵੀਰ ਜੀ ਬਿਨਾਂ ਜਹਿਰ ਤੋ ਹੋ ਕਿਵੇਂ ਜਾਊ ਖੇਤੀ ਹਾਂ ਆਪਣੇ ਜੋਗੀ ਕਰ ਸਕਦੇ ਨੇ ਉਹ ਵੀ ਜਿਨਾਂ ਕੋਲ ਜਮੀਨ ਵੱਧ ਆ

  • @hardeepkaur6530
    @hardeepkaur6530 Před rokem +3

    Ok

  • @khetticollege6387
    @khetticollege6387 Před rokem +3

  • @kuldeepSingh-db8ss
    @kuldeepSingh-db8ss Před rokem +9

    ਜਿਨੀ ਇਸ ਸਾਲ ਮੱਕੀ ਅਚਾਰ ਵਾਸਤੇ ਬੀਜੀ ਹੈ ਇਉ ਲਗਦਾਐਤਕੀ ਮੱਕੀ ਤੇ ਤੂੜੀ ਕਿਸੇ ਨੇ ਪੁਛਣੀ ਨਹੀ

    • @khaira2389
      @khaira2389 Před rokem +5

      ਬਾਈ 50 ਤੋਂ 55 ਹਜ਼ਾਰ ਦਾ ਵਿੱਕ ਰਿਹਾ 1 ਕਿਲਾ ਮੱਕੀ ਦਾ ਆਚਾਰ ਲਈ

    • @jassdullat1853
      @jassdullat1853 Před rokem

      @@khaira2389 kheda area vrr thoda

    • @khaira2389
      @khaira2389 Před rokem

      @@jassdullat1853 Patiala

    • @jassdullat1853
      @jassdullat1853 Před rokem

      @@khaira2389 ok

  • @BaldevSingh-lc6wk
    @BaldevSingh-lc6wk Před rokem +4

    ਬਾਈ। ਜੀ। ਇਹ। ਮੱਕੀ। ਬਹੁਤ। ਨੁਕਸਾਨ ਕਰਦੀ। ਹੈ ਬਹੁਤ। ਪਾਣੀ। ਦੀ। ਬਰਬਾਦੀ। ਕਰਦੀ। ਫਿਰ। ਸਪਰੇ। ਬਹੁਤ। ਕਰਨੀ। ਪੈਦੀ। ਖਾਤ। ਬਹੁਤ। ਪੈਦੀ। ਇਹ। ਜਮੀਨ। ਦਾ। ਬਹੁਤ। ਨੁਕਸਾਨ ਕਰਦੀ। ਅਸੀਂ। ਤਾ। ਤਾਂ। ਲਾਉਣੇ। ਹਟਗੇ।

  • @inderpreetsingh6145
    @inderpreetsingh6145 Před rokem +5

    ਪਕਾਵੀ ਮੱਕੀ ਦਾ ਰੇਟ 1500 ਤੋ ਵੀ ਡਾਉਨ ਜਾਉ

    • @dharampreetbajwa
      @dharampreetbajwa  Před rokem +2

      Ok
      ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਸਬਸਕਰਾਇਬ ਕਰੋ 🙏🙏❤️❤️

  • @pargatsinghchahal9221
    @pargatsinghchahal9221 Před rokem +5

    Satellite photo bhej rahe ne 10 sal da pani a Punjab kol

  • @AvtarSingh-uw8cl
    @AvtarSingh-uw8cl Před rokem +3

    Very good beerji

  • @bindasingh4413
    @bindasingh4413 Před 4 měsíci

    Kank walai wahn wich kina jad rh sakda pkave makki da

  • @kuldeepbarar4653
    @kuldeepbarar4653 Před rokem +3

    22 bahut sona vichar

    • @dharampreetbajwa
      @dharampreetbajwa  Před rokem +1

      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

  • @jasssidhu235
    @jasssidhu235 Před rokem +3

    Jede roni karde a bai kille kille te watta payia hundia 4 ghante light auni hundi a kila bharda ni 4 din iko kille ch chlai rakhde a oh sahi mayne vich pani di barbaadi a sukki wah lo nahi ta barish di udeek karlo par faltu ch ronia kari jao koi fayda ni jhone ch fer problem aundi a apa spreh karn te zor la dine a

  • @sandeepdhillon4093
    @sandeepdhillon4093 Před rokem +3

    Makki, Da, Sillage, Banaun, lai, Daso

  • @veergill2130
    @veergill2130 Před 6 měsíci

    Nਵੀਰ

  • @lovesidhulelewala9875
    @lovesidhulelewala9875 Před rokem +6

    ਵੀਰ ਪਿਛਲੇ ਸਾਲ 180 rs ਕੋਈ ਵੀ ਪੁੱਛ ਦਾ ਨੀ ਸੀ

    • @dharampreetbajwa
      @dharampreetbajwa  Před rokem

      Ok ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏

    • @bikkarbajwa4591
      @bikkarbajwa4591 Před rokem +1

      ਕਿੱਥੇ

  • @KashmirSingh-ch8kj
    @KashmirSingh-ch8kj Před rokem +7

    Maki bijan wale gunagar tuse o

  • @karamjeetsingh9918
    @karamjeetsingh9918 Před rokem +3

    ਸਾਡੇ ਸੁਨਾਮ ਆਲੂਆਂ ਵਾਲੀ ਅਚਾਰ ਵਾਲੀ ਮੱਕੀ ਦਾ ਰੇਟ 220 ਤੋਂ ਲੈਕੇ 230 ਰੁਪਏ ਕੁਇੰਟਲ ਪਹੁੰਚ ਦਾ ਰੇਟ ਹੈ

  • @KashmirSingh-ch8kj
    @KashmirSingh-ch8kj Před rokem

    Alluanwali maki bina pani ton hundi aa joginder sian

  • @Legends_1984
    @Legends_1984 Před rokem

    Bajn glt ds da h eni ni nikldi

  • @sewak3374
    @sewak3374 Před rokem

    125 mannn😂😂😂😂😂😂😂😂😂😂😂😂😂😂😂😂😂😂😂

  • @parmdeol9493
    @parmdeol9493 Před rokem

    295-300 quintal kithe silage vli makki viki??😂

  • @kashmirsingh7687
    @kashmirsingh7687 Před rokem

    ਮੰਕੀ ਪਾਣੀ ਤੇ ਖਾਦਾਂ ਬਹੁਤ ਜਾਦਾ ਵਰਤਿਆ ਜਾਦਾ

    • @dharampreetbajwa
      @dharampreetbajwa  Před rokem

      ਹਾਂ ਜੀ ਬਿਲਕੁਲ
      ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਹੋਰ ਜਾਣਕਾਰੀਆਂ ਲਈ ਚੈਨਲ ਨੂੰ ਸਬਸਕਰਾਇਬ ਕਰੋ 🙏🙏❤️❤️🙏