ਕੀ ਤੁਸੀਂ ਇਸ ਘੜੀ ਦੇ ਬਾਰੇ ਜਾਣਦੇ ਹੋ? Do you know about this big clock of Sri Harmandir Sahib Ji.
Vložit
- čas přidán 6. 09. 2024
- ਇਹ ਘੜੀ ਕਾਫੀ ਸਮਾਂ ਪੁਰਾਤਨ ਹੈ ਇਸ ਦੀ ਵੀਡੀਓ ਰਾਹੀਂ ਸੰਗਤ ਨੂੰ ਇਸ ਦੇ ਚੱਲਣ ਦਾ ਤਰੀਕਾ ਦਿਖਾਇਆ ਗਿਆ ਹੈ।
ਇਸ ਤਰਾਂ ਦੇ ਪੁਰਾਤਨ ਇਮਾਰਤਾਂ ਤੇ ਪੁਰਾਤਨ ਸਿੰਘਾਂ ਦੇ ਸਮੇਂ ਦੀਆ ਚੀਜਾਂ ਦੇ ਉਪਰ ਵੀਡੀਓ ਪਾਇਆ ਕਰਾਂਗੇ ਜੇਕਰ ਆਪ ਜੀ ਦੇ ਆਸ ਪਾਸ ਕੋਈ ਪੁਰਾਤਨ ਇਮਾਰਤ ਹੈ ਤੇ msg ਕਰ ਕੇ ਜਰੂਰ ਦਸਿਓ ਜੀ ਤਾਂ ਕੇ ਆਪਣੇ ਜੋ ਪੁਰਾਤਨ ਸਮੇਂ ਦਾ ਜੋ ਵੀ ਇਤਿਹਾਸ ਹੈ ਉਸ ਬਾਰੇ ਸੰਗਤਾਂ ਨੂੰ ਜਾਣੂ ਕਰਵਾ ਸਕੀਏ ਜੀ ।
ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦੇ ਇਤਿਹਾਸਕ ਬੁੰਗੇ ਦੀ ਤੇ ਦਿਲੀ ਦੇ ਤਖਤ ਦੀ ਵੀਡੀਓ ਦਾ ਲਿੰਕ ਇਹ ਹੇਠਾਂ ਦਿੱਤਾ ਗਿਆ ਹੈ ਜੀ
• Sardar Jassa Singh Ram...
ਜਰਨਲ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਜੀ ਦੀ ਸਮਾਧ ਦੇ ਵੀਡੀਓ ਦਾ ਲਿੰਕ ਹੇਠਾਂ ਦਿਤਾ ਹੈ ਜੀ
• Sardar Jassa Singh Ram...
इस वीडियो के कमैंट्स में मैंने देखा लोगों के नेगेटिव कमैंट्स बहुत आए हुए हैं यार कम से कम यह तो देखो कि उन्होंने कितनी अच्छी और कितनी जरूरतमंद जानकारी आप तक पहुंचाई है बंदे को बुराइयां बहुत जल्दी दिखाई देती है अच्छाईयां नहीं
वाहेगुरु जी इनको खुश रखे इनके काम में दिन दुगनी रात चौगुनी तरक्की दे
VERY GOOD ji
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
ਬਹੁਤ ਬਹੁਤ ਮੁਬਾਰਕਾਂ ਬਾਬਾ ਜੀਓ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀਓ ਬਹੁਤ ਬਹੁਤ ਪਿਆਰ ਬਾਬਾ ਜੀਓ
Sat Sri akal veer ge thank you veer ge.....🙏
Bahut wadia bro God bless you
VERY GOOD ji Waheguru ji waheguru ji waheguru ji Kirpa Kari ji
Waheguru ji
Waheguru ji ka khalsa Waheguru ji ki Fateh
Waheguru ji🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏😊
Waheguru 🙏🏻
🙏🤘
Dhan guru ramdaasji 🙏🙏🙏🙏🙏
Nice brother 🙏🙏🙏🙏🙏🙏👍👍👍
waheguru
Waheguru ji waheguru ji waheguru ji waheguru ji
Bhut khoob ji
Bai Jee please Background music to bina video Original he upload kardeo ji, very nice videos,
Dhan Dhan Shri guru Ramdaas Maharaj Sahib ji
WAHEGURUJI WAHEGURUJI
Waaheguru ji
ਸ਼ਾਇਦ ਮੈਂ ਗ਼ਲਤ ਹੋਵਾਂ ਮੈਨੂੰ ਲਗਦਾ ਹੈ ਕਿ ਘੜੀ ਦੇ ਅੱਖਰ ਗੁਰਮੁਖੀ ਦੇ ਹੋਣੇ ਚਾਹੀਦੇ ਸਨ। ਵੀਡਿਓ ਬਣਾਉਣ ਲਈ ਧੰਨਵਾਦ,ਮਿਊਜ਼ਿਕ ਦੀ ਲੋੜ ਸ਼ਾਇਦ ਨਹੀਂ ਸੀ ਜੀ।
ਧੰਨਵਾਦ ਜੀ।
ਵੀਰ ਮੈ ਪਾਠੀ ਸਿੰਘ ਹਾ ਸ੍ਰੀ ਦਰਬਾਰ ਸਾਹਿਬ
ਰਾਹ ਵੀ ਦਸਦਿਆਂ ਕਰੋ ਨਾਲੇ ਕੋਈ ਪਰਮੀਜ਼ਨ ਲੈਣ ਦੀ ਜਰੂਰਤ ਹੈ
veer ji permission leni bahut jroori he ....kyu ke kisse v jagah uper apa bina kisse to puche java ge fir oh bura manan ge na ...so eis lai othe de prbandak nal jroor gal kr k jao jdo v jao
nice video 🙏
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।। ਧੰਨਵਾਦ ਆਪ ਜੀ ਦਾ।।
Waheguru ji
Waheguru ji
ਬਹੁਤ ਹੀ ਵਧੀਆ ਸ਼ਲਾਘਾ ਯੋਗ ਜਾਣਕਾਰੀ ਧੰਨਵਾਦ ਜੀ ਬਹੁਤ ਬਹੁਤ।
Very nyc veer g
Waheguru waheguru
Good veero bhuat Soni seva krde pye o tusi .......o jankari dendo o tusi jis bare sanu pta hi nhi
Very good
Waheguru ❣️
🙏🏿🙏🏿🙏🏿
Vry nyc veer g
Extremely sad to see this. Zero maintenance has been done. The machinery is covered in dirt and bird waste. Ghanta ghar structure is outdated, floor-boards are in extremely bad condition, and part of the clock are broken and poorly maintained. No proper stairwell has been installed.
Sri Harmandir Sahib ji gets millions of dollars of donation from around the world, please use the money to atleast maintain our holy place and its surrounding structures. Maintenance and constant beautification is a must!
sahe keha
AND THEN HOW BADALS GONNA EAT ?
Thanku veer g 🙏🙏🙏 dssn vaste
Bo Vidya
Ver ji voice propr thek nhi ji
Plz veer tusi bohut bdyeaa oprala kita waheguru mahr krn ji
Good
First comment
Vahiguru ji ghari de gadra de uper vahiguru ji rang karva deo uhna uper kali de shete pae hoe hun
❤🙏
veer ji
*ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥*
can you make next viedio on the top floor room of sri akkal thakhat shaib. where the sroop are repared and done sawa of bird sroop by modren and puratan machenes.i gone on top floor but i didn't enter the room . iseen singhs are doing sawa of big Ang of maharaj birad sroop. timing was 12 pm on that day may be.
😊
ਵੀਰ ਜੀ ਓਥੇ ਸੇਵਾ ਚੱਲ ਰਹੀ ਹੈ ਪਾਵਨ ਸਰੂਪ ਜੋ ਸਾਕਾ ਨਨਕਾਣਾ ਸਾਹਿਬ ਵੇਲੇ ਓਥੇ ਪ੍ਰਕਾਸ਼ ਮਾਨ ਸਨ. ਓਥੇ ਦਰਸ਼ਨ ਕਿਤੇ ਹੋਏ ਦਾਸ ਹੋਣਾ ਪਰ videos ਦੀ persmison ਨਹੀਂ ਹੈ ਜੀ। ਓਹ੍ਹ ਵੀਡੀਓਜ਼ ਆਪ ਹੀ ਬਣਾ ਰਹੇ ਹਨ ਜਦੋਂ ਸੇਵਾ ਹੋ ਗਈ ਫਿਰ ਓਹ੍ਹ ਆਪ ਵੀਡੀਓ play ਕਰ ਕੇ ਦਿਖਾਉਣ ਗੇ ਕੇ ਕਿਵੇ ਕਿਵੇ ਸੇਵਾ ਹੋਈ ਸੀ
🙏
🙏🏻🙏🏻
🙏🙏
Waheguru ji
Tusi bahut vadiya jankari de rahe ho
But proper samjha nahi paa rahe
Tuade duwara diti jandi jankari and camera man da proper mell nahi hunda
Kuch jagah u di awaz bahut slow hundi samjh he nahi lagda ki das rahe ho
Sarowar de jal di jankari bahut vadiya hai but tusi proper samjha nahi paye
Kirpa karke venti te gaur karo waheguru ji
Waheguruji ka Khalsa WaheGuru Ji ki Fateh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️ veeer ji apna number dsoji please ❤️❤️❤️❤️❤️❤️🔥🔥🔥🔥🔥🔥🔥🔥🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
veer ji Instagram te follow krlo ji ..
@raajkregakhalsa
why machine is not working
Bai ji tuhadi awaj nai samj aye
Ssa veer ji eh gadhi chldi kis force nal ji
Vedeo bahut compressed hai te jo gall bol k dasni chahidi c os di jgah music chlaa ditta changga hunda j watch di hor jankari te challan da tareeka dikhya janda ikk singh keh riha eh automatic watch hai kirpa karke oh v detail vich dasso
Bai camera ta sidha rakh
Paji tusi bhoote vadiya kam kar raha ho ! Par Bhai ji tohada cameraman video changi tra nahi banoda ta tusi v changa tareka naal samja nahi paa raha! Ek tusi darda bhoote ho galti maaf galti maaf karda rhanda ho ! Tusi khera koi galat jam kar rahaya ho ! Bhai ji cameraman change karo ta pura confidence naal video banaya karo !
ਕੋਈ ਗੱਲ ਨਹੀਂ ਵੀਰ ਜੀ, ਸਚਾਈ ਹੈ ਜੀ।
ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅਗਲੀ ਵਾਰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ ਆਪ ਜੀ ਨੂੰ।
Pehla puri jankari leni c eh kida kaam kardi hai fir puri details wich video banoni c ,
Video ਚੰਗਾਂ ਤਰਾਂ ਬਣਾੳੁ ਜੀ ਕੁਆਲਟੀ ਠੀਕ ਨਹੀ
Naa Dekho ji
No knowledge how to make video, no explanation about this clock nd back round music is also not good so if u want to make videos then explain details about videos
Well at least he showed u from inside which u won’t see in ur entire life
He might be a common man like me
Not a engineer to explain every single part
Waheguru jii🙏🙏
Waheguru G
Waaheguru ji
WAHEGURU JI
Waheguru Ji
Waheguru ji 🙏🙏
Waheguru ji.
Waheguru g
Waheguruji 🙏
Waheguru ji 🙏
Waheguru jii 🙏🙏🙏🙏🙏
Waheguru ji
Waheguru ji.