Meaning of Sant Jarnail Singh's Martyrdom in Sikh Perspective

Sdílet
Vložit
  • čas přidán 26. 08. 2024
  • ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸ਼ਹਾਦਤ ਨੂੰ ਕਿਹੜੇ ਅਰਥਾਂ ਚ ਦੇਖਿਆ ਜਾਵੇ ਅਤੇ ਸੰਤਾਂ ਦੀ ਸ਼ਹਾਦਤ ਦੇ ਪੰਥਕ ਰਾਜਨੀਤੀ ਉੱਤੇ ਕੀ ਸਥਾਈ ਪ੍ਰਭਾਵ ਪਏ !

Komentáře • 37

  • @azaadkhalsa8420
    @azaadkhalsa8420 Před 3 lety +35

    ਸੰਤਾਂ ਦੀ ਸ਼ਹਾਦਤ ਦੀ ਬਾ- ਕਮਾਲ ਵਿਆਖਿਆ ਕੀਤੀ ਹੈ ਸਰਦਾਰ ਅਜਮੇਰ ਸਿੰਘ ਜੀ ਨੇ। ਸਾਨੂੰ ਬਹੁਤ ਲੋੜ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨ ਦੀ, ਜਿਸ ਵਿੱਚ ਸਾਡੇ ਉੱਤੇ ਹਿੰਦੁਸਤਾਨ ਵਲੋਂ ਹੋਏ ਕਹਿਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।

  • @amansohian9565
    @amansohian9565 Před 3 lety +10

    ਇੰਨੀ ਵੱਡੀ ਸ਼ਖਸ਼ੀਅਤ ਇੰਨੀ ਜਲਦੀ ਨਹੀਂ ਮਿਲਿਆ ਕਰਦੀ ।। ਜਿਹੜੀ ਸੀ ਓਹਦੇ ਨਾਲ ਜੇਕਰ ਓਦੋਂ ਪੂਰੀ ਕੌਮ ਖੜ੍ਹ ਕੇ ਡੱਟ ਕੇ ਜੰਗ ਕਰਦੀ ਤਾਂ ਮਾਹੌਲ ਕੁਝ ਹੋਰ ਹੀ ਹੁਣਾ ਸੀ । ਖਾਲਸੇ ਰਾਜ ਦਾ ਸਤੰਭ ਮੁੜ ਕੇ ਗੱਡਿਆ ਜਾਣਾ ਸੀ ਗੁਰੂ ਸਾਹਿਬ ਕਿਰਪਾ ਕਰਨ ਜਲਦੀ ਹੀ ਸੰਭਵ ਕਰਾਂਗੇ ਖ਼ਾਲਸਾ ਰਾਜ 🚩💪

  • @Basra4458
    @Basra4458 Před 3 lety +8

    ਬਹੁਤ ਹੀ ਠਰੰਮੇ ਨਾਲ ਕੀਤੀ ਗਈ ਲਾਜਵਾਬ ਗਲਬਾਤ ਜੀ 🙏🙏

  • @rajbirkaur9037
    @rajbirkaur9037 Před 3 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🌼🌼

  • @ajitsinghkalekekhtai1293
    @ajitsinghkalekekhtai1293 Před 3 lety +6

    Kulwant singh naggoke 6-6-1984 ਤੋਂ ਕਾਫੀ ਸਮਾਂ ਪਹਿਲਾ ਸ਼ਹੀਦ ਹੋ ਗਏ ਸੀ . ਚਲੋ ਕੋਈ ਗੱਲ ਨੀ ਕਈ ਵਾਰ ਗਲਤੀ ਲੱਗ ਜਾਂਦੀ ਆ . ਸਰਦਾਰ ਅੱਜਮੇਰ ਸਿੰਘ ਵਦੀਆ ਸੇਵਾ ਕਰ ਰਹੇ ਹਨ.ਧੰਨਵਾਦ ਜੀ.

  • @TheSandhawalia
    @TheSandhawalia Před 2 lety +3

    Bahut hi vadhiya uprala aapji da

  • @ManjitSingh-vq4ee
    @ManjitSingh-vq4ee Před rokem

    ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਪੂ ਇਸੇ ਤਰ੍ਹਾਂ ਆਪਣੇ ਵਿਚਾਰ ਸਾਝੇ ਕਰਦੇ ਰਹੋ ਨਵੀਂ ਪੀੜ੍ਹੀ ਲਈ ਇਹ ਗੱਲਾ ਸਮਝਣੀਆ ਬਹੁਤ ਜ਼ਰੂਰੀ ਹਨ ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ ਵਾਹਿਗੁਰੂ ਪਰਬੱਤ ਦਾ ਭਲਾ ਕਰੇ ਗੁਰਦਾਸਪੁਰ ਪੰਜਾਬ

  • @simranpatiala4291
    @simranpatiala4291 Před 2 lety +2

    Sat Sri akal ji baba ji

  • @rajbirkaur9037
    @rajbirkaur9037 Před 3 lety +10

    ਵਾਹਿਗੁਰੂ ਸੱਚ ਬੋਲਦੇ ਓ ਤੁਸੀਂ ਸਟੀਕ🙏

  • @JaswinderSingh-ut5ls
    @JaswinderSingh-ut5ls Před 8 měsíci

    ਰਾਜ ਕਰੇਗਾ ਖਾਲਸਾ

  • @jagdeeshsingh5382
    @jagdeeshsingh5382 Před 2 lety +2

    waheguru.ji waheguru.ji waheguru.ji waheguru.ji waheguru.ji

  • @simranpatiala4291
    @simranpatiala4291 Před 2 lety +1

    Waheguru waheguru waheguru waheguru waheguru waheguru waheguru waheguru waheguru

  • @sukhjindersingh3605
    @sukhjindersingh3605 Před rokem

    Waheguru ji

  • @gurdevsinghladdie9803

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ❤️🙏

  • @leviparrish4109
    @leviparrish4109 Před 2 lety +2

    WAHEGURU G.

  • @gurtajgamerz7426
    @gurtajgamerz7426 Před 2 lety +1

    Satnaam Sri Waheguru Ji

  • @Gurjit_singh
    @Gurjit_singh Před 3 lety +4

    Bapu ji da mai bhut bhut dhanwad kar da eh sari information li
    It’s my humble request can you please make one video on one topic (why sant ji choose akal thakhat sahib for freedom fight )
    Because to many people keep saying sant ji nu akal thakt sahib tu bhar ake fight karni chaidi c

  • @Heroheralal0001
    @Heroheralal0001 Před 3 lety +4

    True said

  • @sukhidhillon4841
    @sukhidhillon4841 Před 3 lety +2

    Bahut vdia detail Ch dsea ji tusi 1984 bare

  • @saleembutt7014
    @saleembutt7014 Před 3 lety +5

    main heran haan k kisse vi sikh veer ne ethe comment nai kita.

  • @mohindersinghkumra1713
    @mohindersinghkumra1713 Před 3 lety +7

    Sant bhindrawale zindabad always when ever there is single human being on the earth

  • @harmansomal
    @harmansomal Před 3 lety +2

    Very good series keep going

  • @punjabpunjab1973
    @punjabpunjab1973 Před 2 lety +1

    baba e kaum 💪❤️🙏🦁👳‍♂️

  • @RandhirSingh-yi4lu
    @RandhirSingh-yi4lu Před 2 lety +2

    ਬਾਪੂ ਜੀ ਜੋ ਤੁਸੀ ਬੁੰਗੇ ਵਾਲੇ ਆਖ਼ਰੀ ਸ਼ਹੀਦਾਂ ਦਾ ਜ਼ਿਕਰ ਕਰਦਿਆਂ ਭਾਈ ਕੁਲਵੰਤ ਸਿੰਘ ਨਾਗੋਕੇ ਕਿਹਾ,ਉਹ ਸ਼ਾਇਦ ਭਾਈ ਮੇਜਰ ਸਿੰਘ ਨਾਗੋਕੇ ਸੀ ਕਿਉਂਕਿ ਭਾਈ ਕੁਲਵੰਤ ਸਿੰਘ ਨਾਗੋਕੇ ਤਾਂ 11 ਜੂਨ 1982 ਨੂੰ ਸ਼ਹੀਦ ਹੋ ਗਏ ਸੀ।ਉਹਨਾਂ ਦੀ ਸ਼ਹੀਦੀ ਨੂੰ ਸਿੱਖ ਸੰਘਰਸ਼ ਦੇ ਇਤਿਹਾਸ ਦਾ ਪਹਿਲਾ ਝੂਠਾ ਪੁਲਿਸ ਮੁਕਾਬਲਾ ਗਿਣਿਆ ਜਾਂਦਾ ਹੈ

  • @manmeetaujla8024
    @manmeetaujla8024 Před 3 lety +1

    ਅਜਮੇਰ ਸਿੰਘ ਜੀ ਕੁਲਵੰਤ ਸਿੰਘ ਨਾਗੋਕੇ ਸੰਤਾ ਦੇ ਹੁੰਦੇ ਸ਼ਹੀਦ ਕਰ ਦਿੱਤਾ ਸੀ

  • @majhail6500
    @majhail6500 Před 2 lety

    Good information

  • @baljindersingh7028
    @baljindersingh7028 Před 2 lety

    🙏💐

  • @JaswantSingh-ow9lw
    @JaswantSingh-ow9lw Před 3 lety +3

    S ajmer Singh ji iss vich koi shack nhi k sant bhinderanwale ahaudian wallon brhe tiagi sn

  • @GurpreetSingh-ri8bo
    @GurpreetSingh-ri8bo Před 2 lety +1

    ਕੁਲਵੰਤ ਸਿੰਘ ਨਾਗੋਕੇ ਸੰਤਾ ਦੇ ਟਾਈਮ ਵਿੱਚ ਹੀ ਸਰੀਰ ਛੱਡ ਗਏ ਸੀ l

  • @bhupinderluthra4446
    @bhupinderluthra4446 Před 3 lety +2

    Azadi hi hal

  • @kulvirbhatti100
    @kulvirbhatti100 Před 3 lety +1

    ਚੰਡੀਗੜ੍ਹ ਕੀ ਕਾਂਡ ਵਾਪਰਿਆਂ ਸੀ ?

  • @aujlasurkhpurdeep5185
    @aujlasurkhpurdeep5185 Před 3 lety +1

    Nice intviwe

  • @rattandeepsingh3236
    @rattandeepsingh3236 Před 3 lety

    👍

  • @punjabson5991
    @punjabson5991 Před 2 lety +1

    SARDAAR Ajmer Singh ji
    (Giani ) KEWAL Singh ch Sikha wali koi Soch nahi. Pakka Dassam Bani da Virodhi te NAKLI COMRED hai

  • @sukhidhillon4841
    @sukhidhillon4841 Před 3 lety +3

    Waheguru ji

  • @brarsony2967
    @brarsony2967 Před 3 lety +3

    Waheguru ji