Kavishri Jatha || Bhai Pritpal Singh Bargari ||

Sdílet
Vložit
  • čas přidán 6. 09. 2024
  • #1984 #bhaipritpalrsingh #kharkusingh #khalistan #sikhhistory #punjab

Komentáře • 8

  • @JotKailpurea
    @JotKailpurea Před 2 měsíci +5

    Bohat vadiya veer ji🙏🙏🙏🙏

  • @roshansingh2351
    @roshansingh2351 Před 3 měsíci +5

    Satnaam shri waheguru ji mehar kro G 🙏

  • @avtaraujla4700
    @avtaraujla4700 Před měsícem

    ਵਾਹਿਗੁਰੂ ਜੀ 🙏🏽🌹

  • @pargatsingh8328
    @pargatsingh8328 Před 4 měsíci +2

    Waheguru ji❤❤

  • @user-tu6wg5zh6z
    @user-tu6wg5zh6z Před 4 měsíci +2

    ਮਿੰਨੀ ਕਹਾਣੀ
    ਚਰਿੱਤਰ ਹੀਣ... !
    ਰੱਜੀ ਰਹਿੰਦੀ ਤਾਂ ਪਿੰਡ ਵਿੱਚ ਸੀ ਪਰ ਨੇੜਲੇ ਕਸਬੇ ਵਿੱਚ ਬਹੁਤ ਜਿਆਦਾ ਬਦਨਾਮ ਸੀ,ਇਹ ਗੰਦੀ ਹੈ, ਧੰਦਾ ਕਰਦੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਫੇਰ ਕੇ ਗੁਜ਼ਾਰਾ ਕਰਦੀ ਸੀ
    ਇਕ ਦਿਨ ਉਹ ਕਸਬੇ ਦੇ ਫਕੀਰ ਕਿਸਮ ਦੇ ਬੰਦੇ ਨੂੰ ਕਹਿਣ ਲੱਗੀ ਕਿ
    "ਫਕੀਰ ਜੀ ਤੁਹਾਡੀ ਅੱਜ ਦੀ ਰੋਟੀ ਮੇਰੇ ਘਰ ਹੈ,ਰਾਤ ਤੁਸਾਂ ਮੇਰੇ ਕੋਲ ਕੱਟਣੀ ਹੈ ਮੇਰੇ ਨਾਲ ਮੇਰੇ ਪਿੰਡ ਚੱਲੋ!" ਫਕੀਰ ਕਹਿਣ ਲੱਗਾ "ਬੇਟਾ ਸਤਿ ਬਚਨ"
    ਉਹ ਦੋਵੇਂ ਰੱਜੀ ਦੇ ਪਿੰਡ ਵੱਲ ਨੂੰ ਹੋ ਤੁਰੇ, ਲੋਕਾਂ ਰੋਲਾ ਪਾ ਦਿੱਤਾ ਕਿ ਜਿਸ ਨੂੰ ਅਸੀਂ ਫਕੀਰ ਸਮਝਦੇ ਸਾਂ ਇਹ ਵੀ ਬੜਾ
    ਮਾੜਾ ਨਿਕਲਿਆ। ਸਾਰਾ ਕਸਬਾ ਇਕੱਠਾ ਹੋ ਗਿਆ ਤੇ ਕਸਬੇ ਦਾ ਪ੍ਰਧਾਨ ਫਕੀਰ ਨੂੰ ਕਹਿਣ ਲੱਗਾ ਕਿ "ਫਕੀਰ ਜੀ ਸ਼ਰਮ ਕਰੋ,ਇਹ ਅੌਰਤ ਚਰਿੱਤਰ ਹੀਣ ਹੈ ਤੁਸੀ ਇਸ ਨਾਲ ਤੁਰ ਪਏ ਹੋ। ਆਪਣੀ ਇਸ ਉਮਰ ਦੀ ਤਾਂ ਸ਼ਰਮ ਕਰ ਲਵੋ।"
    ਫਕੀਰ ਕਹਿਣ ਲੱਗਾ ਕਿ 'ਪ੍ਰਧਾਨ ਜੀ ਆਪਣਾ ਇੱਕ ਹੱਥ ਮੈਨੂੰ ਫੜਾਓ ਤੇ ਇੱਕ ਹੱਥ ਨਾਲ ਤਾੜੀ ਮਾਰ ਕੇ ਵਿਖਾਓ," ਪ੍ਰਧਾਨ ਸਾਬ ਕਹਿਣ ਲੱਗੇ ਕਿ" ਇੱਕ ਹੱਥ ਨਾਲ ਤਾੜੀ ਮਾਰਨੀ ਸੰਭਵ ਨਹੀਂ।ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ "
    ਫਕੀਰ ਜੀ ਕਹਿਣ ਲੱਗੇ ਕਿ "ਜਿਵੇਂ ਇੱਕ ਹੱਥ ਨਾਲ ਤਾੜੀ ਨਹੀਂ ਵੱਜ ਸਕਦੀ, ਉਸੇ ਤਰ੍ਹਾਂ ਮਰਦ ਤੋਂ ਬਗੈਰ ਇਕੱਲੀ ਵਿਚਾਰੀ ਰੱਜੀ ਵੀ ਚਰਿੱਤਰ ਹੀਣ ਨਹੀਂ ਹੋ ਸਕਦੀ ..., ਮਰਦ ਤੋਂ ਬਗੈਰ ਇਸ ਇਕੱਲੀ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।ਤੁਸੀਂ ਇਹ ਦੱਸੋ ਕਿ ਤੁਹਾਡੇ ਵਿੱਚੋਂ ਕੌਣ ਕੌਣ ਚਰਿੱਤਰ ਵਾਲਾ ਹੈ। ਜੋ ਰੱਜੀ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਰੱਖਦਾ ਹੈ..? "
    ਫਕੀਰ ਦੀ ਗੱਲ ਸੁਣਕੇ ਕਸਬੇ ਵਾਲੇ ਚੁੱਪ ਚਾਪ ਘਰਾਂ ਨੂੰ ਪਰਤ ਗਏ।
    ਡਾ. ਸਵਰਨਜੀਤ ਸਿੰਘ ਪਿੰਡ ਸੌੜੀਆਂ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ (143109)
    ਫੋਨ 9814742003

  • @kaur_jaspreet-ik6rz
    @kaur_jaspreet-ik6rz Před 3 měsíci

    🙏🙏🙏🙏🙏🙏

  • @panthsidhu3097
    @panthsidhu3097 Před 4 měsíci +1

    Waheguru ji

  • @kaur_jaspreet-ik6rz
    @kaur_jaspreet-ik6rz Před 3 měsíci

    🙏🙏🙏🙏🙏🙏🙏🙏🙏🙏