Mrya nhi akdya || producerdxxx ( ਮਰਿਆਂ ਨਹੀਂ ਆਂਕੜਿਆਂ )

Sdílet
Vložit
  • čas přidán 8. 11. 2018
  • Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx

Komentáře • 2,2K

  • @Producerdxxx
    @Producerdxxx  Před 5 lety +343

    ਇਸ ਵੀਡਿਉ ਬਾਰੇ ਕੁੱਝ ਲੋਕ ਲੜ ਰਹੇ, ਕਹਿ ਰਹੇ ਆ ਅਸੀਂ ਥਾਣੇ ਜਾਵਾਂਗੇ ।। asi video ch kise v cast bare kuz glt nai khea naa hi kise cast da name lea || Asi shai te sachi ਬੀਤੀ hoi video bnai aa ( MRYA NHI AKDYA )

  • @dhillonnavi7789
    @dhillonnavi7789 Před 5 lety +34

    ਦੁੱਧ ਪੀਲਾ ਜਾਲਮਾ😂🤣😂😂😊

  • @Sanam1310
    @Sanam1310 Před 5 lety +58

    ਪੂਰੀ ਘੈਂਟ ਆ ਬਾਬੇਓ, 31 ਮਿੰਟਾ ਦੀ ਵੀ ਥੋੜੀ ਲਗਦੀ ਆ , ਸਿਰਾ ਕਰਤਾ producerdxxx👌😅

  • @dhaliwalladdi6988
    @dhaliwalladdi6988 Před 5 lety +118

    Jatta bare kuj galla jo sach a👉😊😊😊

  • @naib6711
    @naib6711 Před 5 lety +6

    ਵੀਰ producer ਸਿਰ ਬੰਦਾ ਤੂੰ ਵੀ sad ਬੰਦੇ ਦਾ ਦਿਲ ਖੁਸ਼ ਕਰ ਦਿੰਦਾ ਸੱਚੀ love ਯੂ y

  • @KulwinderSingh-hx2ev
    @KulwinderSingh-hx2ev Před 5 lety +27

    ਢਿੱਡ ਦੁੱਖਣ ਲਾਗਿਆ ਹੱਸ ਹੱਸ ਜਮਾ ਸਿਰਾ ਐਕਟਿੰਗ ਅੱਤ ਯਾਰੋ

  • @gurdeepsinghbhangu1106
    @gurdeepsinghbhangu1106 Před 5 lety +23

    Producer di acting 👌👌👌👌👌👌👌👌👌👌👌👌🔥🔥🔥🔥🔥🔥🔥🔥🔥💣💣💣💣

  • @sonydhaliwal354
    @sonydhaliwal354 Před 5 lety +14

    ਬਾਬੇਓ dangersos ਵੀਡਿਓ..😂🤣 ਚਿਆਚਾ ਆਉਂਦੀ ਆ ਨਿਆਣਾ ਦੇਵੀ ਆਲੀ ਹਵਾ..ਸਿਰਾating

  • @naib6711
    @naib6711 Před 5 lety +76

    ਸਵੇਰੇ 3:00 Am ਅੱਖ ਖੁੱਲ ਗਈ ਫ਼ੋਨ chakya ਜਦੋ ਦੇਖਿਆ Producer ਦੀ New ਵੀਡੀਓ jade ਦੇਖੀ 😅😅😅😅😅😅

  • @jotsingh4475
    @jotsingh4475 Před 5 lety +14

    ਵੀਰ ਕੱਪ ਤੇ ਬਾਲਟੀ ਦੋਨਾਂ ਦੇ ਸਹੁਰੇਆ ਕੋਲ ਇੰਕ ਹੋਈ ਆ end krta y ah video da ta 💣💣💣💣💣👌👌👌😍😍😍😍

  • @ajrumaan585
    @ajrumaan585 Před 5 lety +13

    ਧੱਕ ਪਾਂ ਤੀ ਇਹ ਵੀਡੀਉ ਨੇ

  • @adeep7601
    @adeep7601 Před 5 lety +2

    Producer di acting ta jammaa Att aaa

  • @satpreetsinghbhandohal2690
    @satpreetsinghbhandohal2690 Před 5 lety +41

    ਹਾ ਹਾ, ਇਹ ਬਾਤ ਮੇਰੇ ਬਾਪੂ ਜੀ ਸੁਣਾਉਂਦੇ ਹੁੰਦੇ ਸੀ। ਯਾਦਾਂ ਤਾਜ਼ੀਆਂ ਕਰਨ ਲਈ ਧੰਨਵਾਦ ਜੀ।

  • @sidhumossewala2917
    @sidhumossewala2917 Před 5 lety +7

    ਧੂੜ ਠਾ ਤੀ ਬਾਬੇ 👌👌👍👍

  • @hitmanjatt2019
    @hitmanjatt2019 Před 5 lety +11

    Producer de sehli de awaz buhat sohni a 😍 !

  • @cambridgeglobalschool6303
    @cambridgeglobalschool6303 Před 5 lety +36

    ਮੈ ਵੀ ਪਾਇਆ ਇੰਜਣ ਚ ਇਸ ਤਰਾਂ ਪਾਣੀ 😍😍

  • @Royal_jattzz
    @Royal_jattzz Před 5 lety +134

    ਇਹ ਕਹਾਣੀ ਮੇਰੀ ਦਾਦੀ ਸੁਣਾਉਦੀ ਹੁੰਦੀ ਸੀ ਛੋਟੇ ਹੁੰਦੇ ਨੂੰ😀😀😀😀

  • @BhanuSharma-ue1ev
    @BhanuSharma-ue1ev Před 5 lety +19

    Hahaha craaa baabeo love from Australia 🇦🇺

  • @balwantsidhu875
    @balwantsidhu875 Před 5 lety +15

    ਕੱਦੂਰੰਗੀ ਪੰਗ ਆਲਾ ਡਾਇਲਬ ਵਾਲਾ sirra😂😂😂😅😅😅😀

  • @naib6711
    @naib6711 Před 5 lety +10

    Congratulations Veer 💚💚💚💚