AISI MATT DEEJE MERE THAKUR ||Bhai Manpreet Singh ji Kanpuri new shabad 2020

Sdílet
Vložit
  • čas přidán 27. 06. 2020
  • #Gurbani #Simran #Kirtan
    Title - Aisi matt deeje mere thakur
    By - Bhai Manpreet Singh Ji Kanpuri +91-9316216434
    Like Our Official Facebook page
    Facebook.com/BhaiManpreetSinghKanpuri
    .
    Follow Us on Instagram
    bhaimanpreetsinghkanpuri
    .
    Join Our Snapchat Family
    OfficialBMSK
    .
    Subscribe To Our Official CZcams Channel
    / bhaimanpreetsinghkanpuri
  • Hudba

Komentáře • 294

  • @kanhiyasharma-qn5bo
    @kanhiyasharma-qn5bo Před měsícem +2

    Waheguru ji waheguru ji waheguru

  • @hardipsingh336
    @hardipsingh336 Před 3 lety +7

    Jo chaheya o paya 🙏🌹 Waheguru g shukariya🙏🙏🌹🌹👌👌💖💖

  • @gurunanakinfotech6817
    @gurunanakinfotech6817 Před 4 lety +9

    Guru Ramdass baapu ji mehar karna aisi matt dena ke swaas swaas tuhada naam lai saka .

  • @khalsaforever531
    @khalsaforever531 Před 2 lety +2

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ ਆਉ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ 🌹🙏💘❤💘

  • @user-cy7tp9nz5s
    @user-cy7tp9nz5s Před 11 dny

    Waheguru ji waheguru ji waheguru ji waheguru ji waheguru ji waheguru ji waheguru

  • @harjindersingh-yt6vh
    @harjindersingh-yt6vh Před 3 lety +4

    Waheguru ji 🙏 baksh dio ji🙏

  • @narendrasingharora4137
    @narendrasingharora4137 Před 4 lety +4

    Bin satguru di kirpa bal nahi ho sakda rab kirpa banai rakhe waheguru

  • @simerjit99
    @simerjit99 Před 4 lety +6

    Waheguru ji ka khalsa waheguru ji ki Fateh waheguru jio

  • @bhupykaur9327
    @bhupykaur9327 Před 4 lety +26

    ਧਨਾਸਰੀ ਮਹਲਾ ੫ ॥
    Dhanaasaree, Fifth Mehla:
    ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
    (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ ।
    I carry the water, wave the fan, and grind the corn for the Saints; I sing the Glorious Praises of the Lord of the Universe.
    ਸਾਸਿ ਸਾਸਿ ਮਨੁ ਨਾਮੁ ਸਮ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
    ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ।੧।
    With each and every breath, my mind remembers the Naam, the Name of the Lord; in this way, it finds the treasure of peace. ||1||
    ਤੁਮ੍ਹ ਕਰਹੁ ਦਇਆ ਮੇਰੇ ਸਾਈ ॥
    ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ
    Have pity on me, O my Lord and Master.
    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
    ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ।੧।ਰਹਾਉ।
    Bless me with such understanding, O my Lord and Master, that I may forever and ever meditate on You. ||1||Pause||
    ਤੁਮ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥
    ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,
    By Your Grace, emotional attachment and egotism are eradicated, and doubt is dispelled.
    ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
    ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ।੨।
    The Lord, the embodiment of bliss, is pervading and permeating in all; wherever I go, there I see Him. ||2||
    ਤੁਮ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
    ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ
    You are kind and compassionate, the treasure of mercy, the Purifier of sinners, Lord of the world.
    ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
    ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕੋ੍ਰੜਾਂ ਸੁਖ ਆਨੰਦ ਮਾਣ ਲਏ ਹਨ ।੩।
    I obtain millions of joys, comforts and kingdoms, if You inspire me to chant Your Name with my mouth, even for an instant. ||3||
    ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
    ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ
    That alone is perfect chanting, meditation, penance and devotional worship service, which is pleasing to God's Mind.
    ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
    ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ।੪।੧੦।
    Chanting the Naam, all thirst and desire is satisfied; Nanak is satisfied and fulfilled. ||4||10||

  • @amriksran2652
    @amriksran2652 Před 3 lety +3

    Waheguru Ji khar parwar Maher karo

  • @avjindersingh108
    @avjindersingh108 Před 3 lety +4

    Waheguru ji kirpa karn

  • @JaswinderSingh-cw6xd
    @JaswinderSingh-cw6xd Před měsícem +1

    Waheguru waheguru waheguru waheguru ji 🎉

  • @khushmeetkourkhalsa1903
    @khushmeetkourkhalsa1903 Před 3 lety +4

    Waaaa👌bhaisabb ji bttt vadia waheguru 🙏

  • @jaswinderkaur489
    @jaswinderkaur489 Před 4 lety +7

    Waheguru ji ka khalsa waheguru ji ki fathe waheguru jiii🙏🙏

  • @-SimranjeetSingh
    @-SimranjeetSingh Před 3 lety +2

    ਵਾਹਿਗੁਰੂ ਜੀ

  • @Amankashyap-ym6ex
    @Amankashyap-ym6ex Před 3 lety +3

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Lalisafan-c1e
    @Lalisafan-c1e Před 5 měsíci +1

    All time favourite shabad.. Waheguru ji

  • @surjitsinghkanda1180
    @surjitsinghkanda1180 Před 3 lety +1

    वाहेगुरु जी वाहेगुरु जी

  • @dimplekaur7408
    @dimplekaur7408 Před 3 lety +1

    Bhulan har ha baksh lao waheguru ji

  • @simerjit99
    @simerjit99 Před 4 lety +4

    Dhan Dhan Dhan Sri Guru Teg Bahadur Sahib jio

  • @footballedits9767
    @footballedits9767 Před 3 lety +5

    Waheguru ji 🙏🙏

  • @meetpadda5847
    @meetpadda5847 Před 2 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harvindersingh1619
    @harvindersingh1619 Před 2 lety +2

    🙏🏻🙏🏻love you bhai sahib Ji 🙏🏻🙏🏻

  • @SinghRandhir1313jammu
    @SinghRandhir1313jammu Před 4 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @devinderjitkaur5172
    @devinderjitkaur5172 Před 3 lety +2

    Waheguru Waheguru Waheguru Waheguru Waheguru ji 👏👏

  • @manpreet514
    @manpreet514 Před 3 lety +6

    Bohat anand aaya sun k ji ... waheguru ji

  • @karanvlogs39
    @karanvlogs39 Před 3 lety +2

    Wahegru ji

  • @nd1132
    @nd1132 Před rokem +1

    Waheguru ji🙏🏻🙏🏻🙏🏻🙏🏻🙏🏻

  • @gurpejsingh3866
    @gurpejsingh3866 Před 3 lety +3

    💞🌹Wahe guru g💞🌹

  • @silkykaur9753
    @silkykaur9753 Před 3 měsíci +1

    Waheguru Ji 🙏🏻🙏🏻❤️

  • @gurpejsingh3866
    @gurpejsingh3866 Před 3 lety +2

    Wahe guru g🌹🌹🌹🌹🌹

  • @sandhusaab1880
    @sandhusaab1880 Před 2 lety +3

    Waheguru ji waheguru mehar kro🙏🙏🙏🙏

  • @samarpartapsingh6646
    @samarpartapsingh6646 Před 3 lety +2

    Waheguru

  • @gurvindervirk0001
    @gurvindervirk0001 Před 3 lety +2

    Waheguru g

  • @bhaibikramjeetsinghbatala8525

    waheguru ji

  • @balbirkaur2807
    @balbirkaur2807 Před 3 lety +4

    Waheguru ji

  • @jashanpreet579
    @jashanpreet579 Před 4 lety +7

    Waheguru mehar kare🙏🏻

  • @kaursukh7146
    @kaursukh7146 Před 3 lety +2

    ਵਾਹਿਗੁਰੂ

  • @sarjeet1899
    @sarjeet1899 Před 8 měsíci +1

    Waheguruji waheguruji waheguruji ❤

  • @leader007singh
    @leader007singh Před 3 lety +4

    Waheguru ji 👍🙏🙏🙏

  • @harvinderkaur6577
    @harvinderkaur6577 Před 4 lety +4

    Waheguru🙏🌹🌹🌹🌹🌹🙏

  • @user-ez3gz2vg7g
    @user-ez3gz2vg7g Před 3 měsíci

    Dhan Dhan Guru Nanak Dev Ji ❤❤❤❤❤🙏🙏🙏🙏🙏

  • @Hastehaste1111
    @Hastehaste1111 Před 3 lety +3

    Waheguru g 🙏🏻

  • @inderpalchana231
    @inderpalchana231 Před 4 lety +37

    ਬਹੁਤ ਪਿਆਰਾ ਸ਼ਬਦ ਹੈ ਜੀ ਮਨ ਨੂੰ ਸਕੂਨ ਮਿਲ ਜਾਂਦਾ ਸਬਦ ਸੁਣ ਕੇ

  • @manpreetpunnu5439
    @manpreetpunnu5439 Před 3 lety +3

    Waheguru g.....But vdia shabad hai bht anand aya g

  • @NSingh-of7jw
    @NSingh-of7jw Před rokem +1

    Manpreet ji you are great

  • @gulshannagee5884
    @gulshannagee5884 Před 3 lety +8

    ਐਸੀ ਮਤਿ ਦੀਜੈ ਮੇਰੇ ਠਾਕੁਰ ਸ਼ਬਦ ਸੁਣਿ ਕੈ ਆਨੰਦ ਆ ਗਿਆ ❤️ਨੂੰ ਛੁਣਿ ਵਾਲਾ ਰਾਗੀ ਸਿੰਘਾਂ ਨੂੰ ਵਾਹਿਗੁਰੂ ਜੀ ਖੇੜਾ ਬਖ਼ਸ਼ੇ ਸੰਿਗਤ ਨੂੰ ਨਿਹਾਲ ਕੀਤਾ ਵਾਹਿਗੁਰੂ ਜੀ🌺🌺🌺🌺🌺

  • @___purba______
    @___purba______ Před rokem +1

    Waheguru 🙏

  • @seulilaskar4357
    @seulilaskar4357 Před 3 lety +3

    WAHEGURU JI KI JOY HO

  • @manpreetkaur5902
    @manpreetkaur5902 Před 3 lety +3

    waheguru g

  • @pawanpreetkauraulakh5495
    @pawanpreetkauraulakh5495 Před 4 lety +2

    Dhan guru Dhan guru pyaire... 🙏🙏

  • @birindersingh1008
    @birindersingh1008 Před 3 lety +2

    Best kirtan

  • @rashmidevi4139
    @rashmidevi4139 Před 9 měsíci

    Wahegurujii 🙏🙇🏼‍♀️🎉

  • @AJAYKUMARSALUJA
    @AJAYKUMARSALUJA Před 4 lety +4

    Waheguru Ji

  • @narinderkaur1276
    @narinderkaur1276 Před 4 lety +3

    Waheguru Ji ka kalsa wahegurj ji ki fateh 🙏🙏🙏

  • @ParamjeetKaur-xy3mt
    @ParamjeetKaur-xy3mt Před 3 lety +3

    Sukar sukar ji

  • @silkykaur7095
    @silkykaur7095 Před 3 lety +3

    Wehaguru

  • @roshanlal8877
    @roshanlal8877 Před rokem

    Wahe guru ji Rajouri Garden 🙏🙏

  • @sukhjindersingh7586
    @sukhjindersingh7586 Před 6 měsíci +1

    WAHEGURU 🙏

  • @Oldfreefirewale
    @Oldfreefirewale Před 2 lety

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @prabhjeetsingh3971
    @prabhjeetsingh3971 Před rokem

    mere thakur mere thakur Dhan Dhan Guru ram das ji,,,,, dhan dhan baba deep singh ji 😭😭😭😭😭🥺🥺🥺🙏🙏🙏🙏

  • @drmalkeetsinghdhanju3770
    @drmalkeetsinghdhanju3770 Před 3 lety +5

    ਸਤਨਾਮ ਸ੍ਰੀ ਵਾਹਿਗੁਰੂ ਜੀ

  • @GurcharanKaurUK
    @GurcharanKaurUK Před 3 lety +4

    ਧਨਾਸਰੀ ਮਹਲਾ ੫ ॥
    dhanaasaree mahalaa 5 ||
    Dhanaasaree, Fifth Mehla:
    ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
    paanee pakhaa peesu sant aagai guN govindh jas gaae'ee ||
    (ਹੇ ਪ੍ਰਭੂ! ਮੇਹਰ ਕਰ) ਮੈਂ (ਤੇਰੇ) ਸੰਤਾਂ ਦੀ ਸੇਵਾ ਵਿਚ (ਰਹਿ ਕੇ, ਉਹਨਾਂ ਵਾਸਤੇ) ਪਾਣੀ (ਢੋਂਦਾ ਰਹਾਂ, ਉਹਨਾਂ ਨੂੰ) ਪੱਖਾ (ਝੱਲਦਾ ਰਹਾਂ, ਉਹਨਾਂ ਵਾਸਤੇ ਆਟਾ) ਪੀਂਹਦਾ ਰਹਾਂ, ਤੇ, ਹੇ ਗੋਬਿੰਦ! ਤੇਰੀ ਸਿਫ਼ਤਿ-ਸਾਲਾਹ ਤੇਰੇ ਗੁਣ ਗਾਂਦਾ ਰਹਾਂ ।
    I carry the water, wave the fan, and grind the corn for the Saints; I sing the Glorious Praises of the Lord of the Universe.
    ਸਾਸਿ ਸਾਸਿ ਮਨੁ ਨਾਮੁ ਸਮ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥੧॥
    saas saas man naam samaarai eih bisraam nidhi paae'ee ||1||
    ਮੇਰਾ ਮਨ ਹਰੇਕ ਸਾਹ ਦੇ ਨਾਲ (ਤੇਰਾ) ਨਾਮ ਚੇਤੇ ਕਰਦਾ ਰਹੇ, ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ ।੧।
    With each and every breath, my mind remembers the Naam, the Name of the Lord; in this way, it finds the treasure of peace. ||1||
    ਤੁਮ੍ਹ ਕਰਹੁ ਦਇਆ ਮੇਰੇ ਸਾਈ ॥
    tum karahu dhaeiaa mere saae'ee ||
    ਹੇ ਮੇਰੇ ਖਸਮ-ਪ੍ਰਭੂ! (ਮੇਰੇ ਉੱਤੇ) ਦਇਆ ਕਰ
    Have pity on me, O my Lord and Master.
    ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥੧॥ ਰਹਾਉ ॥
    aaisee mat dheejai mere ttaakur sadhaa sadhaa tudh dhiaae'ee ||1|| rahaau ||
    ਹੇ ਮੇਰੇ ਠਾਕੁਰ! ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ।੧।ਰਹਾਉ।
    Bless me with such understanding, O my Lord and Master, that I may forever and ever meditate on You. ||1||Pause||
    ਤੁਮ੍ਹਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥
    tumree kipaa te moh maan chhooTai binas jaae bharamaae'ee ||
    ਹੇ ਪ੍ਰਭੂ! ਤੇਰੀ ਕਿਰਪਾ ਨਾਲ (ਮੇਰਾ ਅੰਦਰੋਂ) ਮਾਇਆ ਦਾ ਮੋਹ ਮੁੱਕ ਜਾਏ, ਅਹੰਕਾਰ ਦੂਰ ਹੋ ਜਾਏ, ਮੇਰੀ ਭਟਕਣਾ ਦਾ ਨਾਸ ਹੋ ਜਾਏ,
    By Your Grace, emotional attachment and egotism are eradicated, and doubt is dispelled.
    ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥੨॥
    anadh roop ravio sabh madhe jat kat pekhu jaae'ee ||2||
    ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ, ਸਭਨਾਂ ਵਿਚ ਮੈਨੂੰ ਤੂੰ ਆਨੰਦ-ਸਰੂਪ ਹੀ ਵੱਸਦਾ ਦਿੱਸੇਂ ।੨।
    The Lord, the embodiment of bliss, is pervading and permeating in all; wherever I go, there I see Him. ||2||
    ਤੁਮ੍ਹ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥
    tum dhaeiaal kirapaal kipaa nidhi patit paavan gosaae'ee ||
    ਹੇ ਧਰਤੀ ਦੇ ਖਸਮ! ਤੂੰ ਦਇਆਲ ਹੈਂ, ਕਿਰਪਾਲ ਹੈਂ, ਤੂੰ ਦਇਆ ਦਾ ਖ਼ਜ਼ਾਨਾ ਹੈਂ, ਤੂੰ ਵਿਕਾਰੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈਂ
    You are kind and compassionate, the treasure of mercy, the Purifier of sinners, Lord of the world.
    ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥੩॥
    koT sookh aanadh raaj paae mukh te nimakh bulaae'ee ||3||
    ਜਦੋਂ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ-ਭਾਗ ਦੇ ਕੋ੍ਰੜਾਂ ਸੁਖ ਆਨੰਦ ਮਾਣ ਲਏ ਹਨ ।੩।
    I obtain millions of joys, comforts and kingdoms, if You inspire me to chant Your Name with my mouth, even for an instant. ||3||
    ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥
    jaap taap bhagat saa pooree jo prabh kai man bhaae'ee ||
    ਹੇ ਨਾਨਕ! ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜ੍ਹੀ ਜਾਣੋ, ਜੇਹੜੀ ਪਰਮਾਤਮਾ ਦੇ ਮਨ ਵਿਚ ਪਸੰਦ ਆਉਂਦੀ ਹੈ
    That alone is perfect chanting, meditation, penance and devotional worship service, which is pleasing to God's Mind.
    ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥੪॥੧੦॥
    naam japat tirasanaa sabh bujhee hai naanak tirapat aghaae'ee ||4||10||
    ਪਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ, (ਮਾਇਕ ਪਦਾਰਥਾਂ ਵਲੋਂ) ਪੂਰੇ ਤੌਰ ਤੇ ਰੱਜ ਜਾਈਦਾ ਹੈ ।੪।੧੦।
    Chanting the Naam, all thirst and desire is satisfied; Nanak is satisfied and fulfilled. ||4||10||

    • @HarwinderSingh-ul4xq
      @HarwinderSingh-ul4xq Před 3 lety

      ਬਹੁਤ ਸੁੰਦਰ ਉਪਰਾਲਾ ਵਾਹਿਗੁਰੂ ਜੀ

    • @HarwinderSingh-ul4xq
      @HarwinderSingh-ul4xq Před 3 lety

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @easyenglish3046
      @easyenglish3046 Před 3 lety

      y r great to send out

    • @ashweenkaur3413
      @ashweenkaur3413 Před 3 lety

      @@easyenglish3046 very true 🙏🏻🙏🏻

  • @ArshdeepSingh-ob7ob
    @ArshdeepSingh-ob7ob Před 4 lety +4

    mnu eh shabad bahut pasand aya!!😍😍🙏🙏

  • @manjotsinghbhatia5883
    @manjotsinghbhatia5883 Před 2 lety +8

    Waheguru ji 🙏🙏
    Voice is heart touching... 🙏🙏

  • @sukhynavy1136
    @sukhynavy1136 Před 7 měsíci

    Waheguru waheguru waheguru waheguru waheguru waheguru waheguru waheguru waheguru waheguru ji

  • @sukhikaur3598
    @sukhikaur3598 Před 3 lety +1

    Jo veer sis dislike krde hn waheguru ji ohna te meher krn sumt bkhshn ji

  • @ashasood3924
    @ashasood3924 Před rokem

    🎉🎉🎉waheguru ji

  • @GurpreetSinghSandhu-um7lu
    @GurpreetSinghSandhu-um7lu Před 7 měsíci

    ਵਾਹਿਗੁਰੂ ਭਲੀ ਕਰੇ ਸਰਬੱਤ ਦੀ

  • @shuntywhadhavan-mn1uj

    Waheguru ji Waheguru ji Waheguru ji Waheguru ji Waheguru ji ❤❤❤❤❤

  • @harvindersingh1619
    @harvindersingh1619 Před 2 lety

    🙏🏻🙏🏻Tusi meri jindgi ho bhai sahib Ji 🙏🏻🙏🏻

  • @Sumankaur-uy3zo5ql2x
    @Sumankaur-uy3zo5ql2x Před měsícem

    Wahguru ji

  • @amarjitsinghjawandha6108
    @amarjitsinghjawandha6108 Před 4 lety +2

    Waheguru je

  • @yy-wr1dh
    @yy-wr1dh Před 2 lety +2

    WAHEGURU JI 🙏🙏🙏🙏

  • @rampaul6377
    @rampaul6377 Před rokem

    Wahe guru gi

  • @HarjeetSingh-je2gp
    @HarjeetSingh-je2gp Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @itishreedas9089
    @itishreedas9089 Před rokem +3

    So heart touching and spiritual song🙏

  • @parmpami
    @parmpami Před 3 lety +3

    Nice

  • @balbirkaran9573
    @balbirkaran9573 Před 3 lety +6

    Waheguru ji nice heart touching sabad again to again listening....

  • @gurcharankour1457
    @gurcharankour1457 Před 2 lety

    🙏🌹DhanDhan Waheguru Jiiii Dhan Waheguru jjjii Dhan Dhan Waheguru jjjii blessings everyone please 🌹❤️🙏💕🙏🙏🙏🙏Apni mehr krojiiii please

  • @kishanchandhariyani2212

    WAHEGURU JI

  • @ramkaur8796
    @ramkaur8796 Před 3 lety +1

    ❤️🙏

  • @rupimakkar9687
    @rupimakkar9687 Před 3 lety +2

    Shukar h Waheguru ji 🙏🙏

  • @satinderkaur4365
    @satinderkaur4365 Před 3 lety +2

    🙏🙏🙏

  • @HarwinderSingh-ul4xq
    @HarwinderSingh-ul4xq Před 3 lety +3

    ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ

  • @avtaarkaur1696
    @avtaarkaur1696 Před 10 měsíci

    Wa he guru ji waheguru Ji ka khalsa waheguru ji ki Fateh ji good night veerji

  • @raghbirsinghkhajuria1617

    Bhai Manpreet Singh Sahib Ji
    Whae Guru'Ji Kirpa banaye rakhey
    You have touched the deepest Heart Core,It is all by the grace of God.

    • @manjotsingh-hh9wg
      @manjotsingh-hh9wg Před 8 měsíci +1

      thanks wahguruji👏👏🌹💛💚🌼🌻🌴🌾💝💖🍀🐠🍃🌱🍂👏👏

  • @rajbirsingh2893
    @rajbirsingh2893 Před 9 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ

  • @bigsngigs2008
    @bigsngigs2008 Před 3 lety +3

    Waheguruji da khalsa, waheguruji di fateh..🙏

  • @rupinderkaur6300
    @rupinderkaur6300 Před 2 lety

    Waheguru mehr krna

  • @amarjeetsingh-zh5pp
    @amarjeetsingh-zh5pp Před 3 lety +2

    Very nice

  • @harjotkaur4085
    @harjotkaur4085 Před 3 lety +2

    Wehagugu g

  • @sheetalsingh5371
    @sheetalsingh5371 Před 4 lety +4

    🙏🙏

  • @bhaimukhtyarsinghcolombowa8903

    waheguru

  • @jagpalsingh6721
    @jagpalsingh6721 Před 8 měsíci

    Waheguru ji Gur nanak di kripa bani rahe Sab te

  • @jasminderviri4850
    @jasminderviri4850 Před 3 lety +36

    Once again Bhai Manpreet's soulful and melodious voice does not disappoint. 👏🏾🙏🏽

    • @JAYSINGH-oh8nx
      @JAYSINGH-oh8nx Před 3 lety

      Aayas of voices and melodious voice ka koe kase miss aur ignor disappoint key koe kase ker sakta han asmbhav k

    • @JAYSINGH-oh8nx
      @JAYSINGH-oh8nx Před 3 lety +2

      Jo Joe sabhi bhaeyo ke liye vahe Guru se ardas karta rahta han ay mant tujhe sant na kahu to aur keya kahu sant ho sahi rasta batate ho chlne ko manate bhi bhar bhae Amarprit singh jeeya jo koe na kiya AAP kiya

    • @JAYSINGH-oh8nx
      @JAYSINGH-oh8nx Před 3 lety

      Jo her phal ka hakdar han soul ful keya han

    • @JAYSINGH-oh8nx
      @JAYSINGH-oh8nx Před 3 lety

      Hujoori sahiba governing commity se bhikh mangta hu man bhikhmangnga bhikh magna mera kam Guruvani pustak

    • @bhagwantsingh9108
      @bhagwantsingh9108 Před 3 lety

      @@JAYSINGH-oh8nx with

  • @ParamjitSingh-lt8is
    @ParamjitSingh-lt8is Před 2 měsíci

    ❤❤❤❤❤ guru nanak dev ji

  • @DeepSingh-gt6jx
    @DeepSingh-gt6jx Před 5 měsíci

    Amrik bareta......Very pspular sjbbad kirtan jee karda har wakat sunda rahan

  • @AmarjeetSingh-vf4sn
    @AmarjeetSingh-vf4sn Před 2 lety

    ਵਾਹਿਗੁਰੂ ਜੀ ਧੰਨ ਧੰਨ ਬਾਬੇ ਸਿੰਘ ਸ਼ਹੀਦ ਜੀ ਕਿਰਪਾ ਕਰੋ ਜੀ ਗੁਰੂ ਮਹਾਰਾਜ ਜੀ ਆਪ ਆਪਣੇ ਸੋਹਣੇ ਚਰਨਾਂ ਦੀ ਪਰੀਤ ਬਖਸੋ ਜੀ🙏🙏

  • @JaswinderSingh-it8xi
    @JaswinderSingh-it8xi Před 4 lety +3

    Wehagura g