ਸੁਰਿੰਦਰ ਸਾਈਂ, ਬੱਲੂ ਰਾਮਗੜ੍ਹੀਆ ਤੇ ਰਾਜਵੀਰ Kaur ਦੀ Controversy | Punjab Aala

Sdílet
Vložit
  • čas přidán 29. 08. 2024
  • ਸੁਰਿੰਦਰ ਸਾਈਂ, ਬੱਲੂ ਰਾਮਗੜ੍ਹੀਆ ਤੇ ਰਾਜਵੀਰ ਦੀ controversy
    #influencer #roastvideo #punjabiroast #roast
    Follow on Instagram : www.instagram....
    DISCLAIMER: This video contains comedic content intended for entertainment purposes only. The jokes and comments made are purely fictional and should not be taken seriously. We do not intend to offend or harm anyone mentioned in this video. Viewer discretion is advised. Enjoy the humor responsibly.

Komentáře • 166

  • @punjab-yaad
    @punjab-yaad Před měsícem +10

    ਬਹੁਤ ਸੋਹਣੀਆਂ ਲਾਹਨਤਾਂ ਪਾਉਦਾਂ ਮੇਰਾ ਭਰਾ..... ਜਿਉਂਦਾ ਰਹਿ 🙏🙏
    ਅੱਜ ਅਸੀਂ ਕਬਰਾਂ ਨਾਲ ਜੁੜ ਗਏ
    ਸਾਡੇ ਸਿੱਖਾਂ ਨੂੰ ਰੱਬ ਥੁੜ੍ਹ ਗਏ,,
    ਆਖਣ ਰੱਬ ਤਾਂ ਇੱਕੋਂ ਹੀ ਆ
    ਕਹਿ ਡੇਰੇ ਚਰਚਾ ਵੱਲ ਮੁੜ ਗਏ.......
    ਹੋਂਦ ਸਾਡੀ ਜਦੋਂ ਖ਼ਤਮ ਹੀ ਹੋਗੀ
    ਬਣ ਜਾਣਾਂ ਅਸੀਂ ਫ਼ਿਰ ਤਾਂ ਰੋਗੀ,,
    ਜਦੋਂ ਸਾਡੇ ਇਹ ਜ਼ਮੀਰ ਹੀ ਮਰ ਗਏ
    ਖੋਖਲੀ ਕੌਮ ਦਿਲਾਸਿਆਂ ਜੋਗੀ.....
    ਆਹ ਬੰਦਿਆ ਨੂੰ ਤੁਸੀਂ ਰੱਬ ਬਣਾਇਆ
    ਗੁਰੂਆਂ ਵਾਲਾ ਯੱਭ ਮੁਕਾਇਆ,,
    ਬਾਬਿਆਂ ਥੋਡੇ ਪੁੱਤਰਾਂ ਕੋਲੋਂ
    ਅਣਖਾਂ ਨੂੰ ਲੱਭ ਲੱਭ ਮੁਕਾਇਆ.......
    ਆਹ ਸਿਰ ਤੇ ਚੁੰਨੀਆਂ ਲੈਣ ਵਾਲੀਆਂ
    ਕੈਮਰੇਂ ਮੂਹਰੇ ਹੋਈਆਂ ਅੱਧ ਨੰਗੀਆਂ,,,,
    ਆਪਣੇ ਆਪ ਨੂੰ ਮਾਡਰਨ ਦੱਸਕੇ
    ਇੱਜ਼ਤਾਂ ਅਣਖਾਂ ਕਿੱਲੀ ਟੰਗੀਆਂ.....
    ਆਹ ਸਟਾਰਪੁਣੇ ਦੀ ਦੌੜ੍ਹ ਨੇ ਏਥੇ
    ਮੁੰਡੇ ਕਈ ਨਚਾਰ ਬਣਾਏ,,
    ਕੁੜੀਆਂ ਬਣਕੇ ਬਾਹਲੇ ਫੱਬਦੇ
    ਦੋਗਲੇਂ ਤਾਈਂ ਕਿਰਦਾਰ ਬਣਾਏ....
    ਆਹ ਗੁਰੂ ਘਰਾਂ ਦੀ ਗੱਲ ਜਦ ਹੋਈ
    ਵੀਡਿਓ ਦੇਖੀ ਕੱਲ੍ਹ ਜਦ ਹੋਈ,,
    ਕਿ ਪੱਗਾਂ ਤੇ ਕਿਰਪਾਨਾਂ ਚੱਲੀਆਂ
    ਪ੍ਰਧਾਨਗੀ ਨੂੰ ਲੈ ਗ਼ੱਲ ਜਦ ਹੋਈ....
    ਕੌਮ ਨੂੰ ਸੱਚਾ ਸੇਵਕ ਮਿਲਜੇ
    ਫ਼ੇਰ ਸਾਡੀ ਫੁੱਲਵਾੜੀ ਖਿਲਜੇ,,,,
    ਜਾਤਾਂ ਵਾਲਾ ਕਿੱਲਾ ਕੱਢ ਕੇ
    ਤਕੜਾ ਮਾੜ੍ਹੇ ਦੇ ਗਲ ਮਿਲਜ਼ੇ.........

  • @rajkumar-ft6ow
    @rajkumar-ft6ow Před měsícem +16

    ਜਪਜੀ ਸਾਹਿਬ ਦਾ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ।ਕਰਨਾ ਬਹੁਤ ਜਰੂਰੀ ਹੈ

  • @naturelover2347
    @naturelover2347 Před měsícem +4

    ਬਾਈ ਬਹੁਤ ਹੀ ਸੋਹਣੀ ਗਲ ਕੀਤੀ ਹੈ ਤੂੰ। ਜਿਸ ਬੰਦੇ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਉ ਮਹਾਰਾਜ ਤੋਂ ਪੂਰੀ ਨਹੀਂ ਪਈ ਉਸਦੀ ਕਿਤੋਂ ਵੀ ਪੂਰੀ ਨਹੀਂ ਪੈ ਸਕਦੀ।

  • @naturelover2347
    @naturelover2347 Před měsícem +4

    ਬਾਈ ਜਿਊਂਦਾ ਰਹੋ। ਇੱਦਾਂ ਕੁੱਤੇਖਾਣੀ ਕਰੀ ਜਾਉ ਇਨ੍ਹਾਂ ਸਿੱਖ ਧਰਮ ਦੇ ਨਮਕਹਰਾਮਾਂ ਦੀ।

  • @msshergill1112
    @msshergill1112 Před 25 dny +2

    😂😂😂😂ਅੱਤ ਯਾਰ

  • @prabjit7425
    @prabjit7425 Před měsícem +7

    ਡੇਰੇ ਚਲਾਉਣ ਲਈ ਕਿਸੇ ਵੀ ਬਾਬੇ ਵਿੱਚ ਕੋਈ ਸ਼ਕਤੀ ਨਹੀਂ ਹੈ ਬਲਕਿ ਇਹ ਡੇਰੇ ਤਾਂ ਮੰਦਬੁੱਧੀ ਲੋਕਾਂ ਦੇ ਆਸਰੇ ਨਾਲ ਚੱਲ ਰਹੇ ਹਨ । ਰਾਧਾ ਸੁਆਮੀ ਵਾਲਾ ਬਾਬਾ ਲੋਕਾਂ ਨੂੰ ਸਾਦਾ ਜੀਵਨ ਬਤੀਤ ਕਰਨ ਲਈ ਕਹਿੰਦਾ ਹੈ ਪਰ ਆਪ ਬਾਬੇ ਨੇ ਲੋਕਾਂ ਦੀਆਂ ਜਮੀਨਾਂ ਉੱਤੇ ਕਬਜੇ ਕਰ ਕਰਕੇ ਪ੍ਰਾਈਵੇਟ ਜਹਾਜ ਖਰੀਦਿਆ ਹੋਇਆ ਆ ।। ਰਾਧਾ ਸੁਆਮੀ ਬਿਆਸ ਵਾਲੇ ਬਾਬੇ ਨੇ ਤਾਂ ਥਾਂਹ ਥਾਂਹ ਤੇ ਬਰਾਂਚਾਂਖੋਹਲੀਆਂ ਹੋਈਆਂ ਹੋਈਆਂ ਆ ਕਿਉੰਕਿ ਬਾਬੇ ਦੀਆਂ ਮੰਦਬੁੱਧੀ ਭੇਡਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ ਜਦਕਿ ਆਪ ਬਾਬਾ ਕੈਂਸਰ ਨਾਲ ਪੀੜਤ ਹੈ ।
    ਢੱਡਰੀਆਂ ਵਾਲਾ ਪਹਿਲਾਂ ਪਹਿਲ ਰਾਧਾ ਸੁਆਮੀ ਵਾਲੇ ਬਾਬੇ ਦੇ ਖਿਲਾਫ ਬੋਲਦਾ ਸੀ ਤੇ ਹੁਣ ਊਠ ਆਪ ਰਾਧਾ ਸੁਆਮੀ ਵਾਲੇ ਬਾਬੇ ਵਾਂਗ ਸਰਕਾਰੀ ਸੁਰੱਖਿਆ ਲੈ ਕੇ ਠਾਠ ਨਾਲ ਰਹਿ ਰਹਾ ਆ । ਹੁਣ ਤਾਂ ਬਾਬਾ ਅਮਰੀਕਾ , ਕਨੇਡਾ ਵਿੱਚ ਸੈਰ ਕਰਦਿਆਂ ਅਤੇ, ਚਿੱਟੇ ਕੁੱਤਿਆਂ ਆਦਿ ਨਾਲ ਵਲੌਗ ਵੀ ਬਣਾ ਕੇ ਪਾ ਰਿਹਾ ਹੈ 😂 ।

    • @naturelover2347
      @naturelover2347 Před měsícem +1

      ਆਹ ਢਡਰੀ ਤਾਂ ਘਗਰੀ ਜਬਲੀਆਂ ਵਾਲਾ ਹੈ। ਸਾਲਾ ਨਾ ਬੰਦਾ ਨਾ ਜਨਾਨਾ ਸਾਲਾ ਵਲੈਤੀ ਕਾਰਖਾਨਾ। ਖੁਸਰਾ ਕਿਸੇ ਥਾਂ ਦਾ।

  • @Malikmarjide
    @Malikmarjide Před měsícem +2

    Hahahaha ਬੱਲੂ ਤੇ ਬੋਲੀ ਬਾਹਲੀ ਸਿਰਾ ਪਾਈ ਉਸਤਾਦ 😂😂😂😂😂

  • @kevhubtvASMR
    @kevhubtvASMR Před měsícem +2

    Brother ek video Jo loog Sikh dharm shad k crischan ban re a ode bare v Bano k lalach ch a k dharm Chang kr re a..Sade gurua ne apne bache v var dite

  • @SahilM76
    @SahilM76 Před 27 dny +1

    Ooohh baii ghaint aa tu yar sira krayi payi ae kla kla thokeya 🤣🤣🤣🤣🤣🤣

  • @tarloksingh6576
    @tarloksingh6576 Před měsícem +2

    ਵੀਰ ਜੀ ਬਹੂਤ ਵਧੀਆ ਕੁਤੇਖਾਣੀ ਵੀ ਕੀਤੀ।ਇਹੋ ਜਿਹੇ ਲੋਕ ਗੋਬਰ ਖਾ ਕੇ ਹੀ ਰਹਿਦੇ ਹਨ ।
    ਵੀਰ ਜੀ ਸਤ ਸ਼ੀ ਅਕਾਲ ਜੀ।

  • @user-kt2jp5cw8f
    @user-kt2jp5cw8f Před měsícem +2

    ਕੇਲਾ ਕੇਲਾ ਕੇਲਾ,
    ਕੰਮ ਭਾਵੇਂ ਸਾਰੇ ਜਾਣਦਾ ,
    ਪਰ ਮੱਘਰ ਮਿੱਠੀ ਦਾ ਚੇਲਾ।
    ਯਾਰ ਇਹਨਾਂ ਦੇ ਜਿੰਨੇ ਵੀ ਆਏ ਨੇ ,ਦੀਪ ਮਠਾੜੂ,ਬਰੌਨ ਕੁੜੀ ਤੇ ਆਹ ਮੱਘਰ ਮਿੱਠੀ ਦਾ ਚੇਲਾ, ਸਾਰੇ ਹੀ ਰਾਤੋ ਰਾਤ ਬੰਬੇ ਪਹੁੰਚਣ ਨੂੰ ਫਿਰਦੇ ਨੇ । ਇੱਕ ਹੋਰ ਗੱਲ ਇਹਨਾਂ ਲੋਕਾਂ ਦੀ ਦੇਖੀ ਕਿ ਇਹਨਾਂ ਦਾ ਸਾਰਾ ਟੱਬਰ ਹੀ ਟੁੱਟ ਕੇ ਪੈ ਜਾਂਦਾ ਇਸੇ ਕੰਮ ਨੂੰ , ਮਤਲਵ ਕੋਈ ਆਂਡ ਗੁਆਂਢ, ਕੋਈ ਪਿੰਡ ਬਸਤੀ , ਕੋਈ ਰਿਸ਼ਤੇਦਾਰ ਦੀ ਸ਼ਰਮ ਨੀ ਕਰਨੀ , ਬੱਸ ਮਿਸ਼ਨ ਮਨੀ ਵੱਲ ਧਿਆਨ ਹੁੰਦਾ ਇਹਨਾਂ ਦਾ ।

  • @user-mv2ip2pn5o
    @user-mv2ip2pn5o Před měsícem +2

    vadiya video aa veer comic n informative😂😂 keep it up 👍🏻👍🏻

  • @deepcamping6000
    @deepcamping6000 Před 16 dny +2

    ਜਿਹੜੇ ਹਿਸਾਬ ਨਾਲ ਮੇਕਅੱਪ ਕੀਤਾ ਮੰਨੂ ਨਹੀ ਲੱਗਦਾ ਪਾਠ ਕਰਦੀ ਹੂ 😂😂😂😂

  • @rimpigill3258
    @rimpigill3258 Před měsícem +2

    ਏਹਨਾ ਨੂੰ ਬੋਬੀ ਦਿਓਲ ਵਾਲੀ ਆਸ਼ਰਮ ਫਿਲਮ ਦੇਖ ਕੇ ਵੀ ਅਕਲ ਨਹੀ ਆਈ 😅😅😅😅😂😂😂😂 ਕਿ ਬਾਬਿਆ ਤੇ ਸਾਧਾ ਕੋਲ ਨਹੀ ਜਾਣਾ

  • @Amardeepmankoo78
    @Amardeepmankoo78 Před měsícem +1

    Bro aaj de time ch sab nu easy nd jaldi chahida sab kush tahi babeya kol jnde

  • @HarpreetSingh-we6dt
    @HarpreetSingh-we6dt Před měsícem +3

    ਬਹੁਤ ਵਧੀਆ ਜੀ 🎉🎉🎉🎉🎉❤❤❤❤❤

  • @Balwinder-singh_1313
    @Balwinder-singh_1313 Před měsícem +1

    ਤੇ bohot ਵਧੀਆ ਤੇ ਸੱਚੀਆ ਗੱਲਾਂ ਕੀਤੀਆਂ ਬਾਈ

  • @harrysingh4480
    @harrysingh4480 Před měsícem +3

    Khich k rakh verre... Love from haryana

  • @GurpreetSingh-ii3gt
    @GurpreetSingh-ii3gt Před měsícem +4

    Bai ਜੀ ਤੁਸੀਂ ਵੀਡੀਓ ਹੁਣ ਲੇਟ ਕਾਤੋਂ ਅਪਲੋਡ ਕਰਦੇ ਹੋ ਮੈਂ ਡੇਲੀ ਸਰਚ ਕਰਕੇ ਦੇਖਦਾ ਹੁੰਨਾ ਵੀਡੀਓ ਲੇਟ ਨਾ ਅਪਲੋਡ ਕਰਿਆ ਕਰੋ ਬਾਈ ਜੀ

    • @Punjabala
      @Punjabala  Před měsícem +2

      Monday nd Thursday aundi aa y

  • @karamdhillon1161
    @karamdhillon1161 Před měsícem +1

    Lul lip 😅😅😅😁😁😁 ghaint bai … siraaa yr tu pra ❤️❤️❤️❤️ love ur roasting

  • @sanjeevsandhu7788
    @sanjeevsandhu7788 Před měsícem +1

    ਵੀਰ ਬਹੁਤ ਵੜਿਆ ਗੱਲ ਕਰਦੇ ਹੋ ਤੁਸੀ

  • @msshergill1112
    @msshergill1112 Před 25 dny +1

    ਵੱਡਾ ਸੁਰਿੰਦਰ ਸਾਈਂ ਸਭ ਪਾਖੰਡੀ ਨੇ

  • @Malikmarjide
    @Malikmarjide Před měsícem +1

    ਬਾਈ ਏਥੇ ਮੇ ਸਹਿਮਤ ਨਹੀਂ , ਗੁਰੂ ਘਰ ਜਾ ਕੇ ਵੀ ਮੁੰਡਾ ਨਹੀਂ ਮਿਲਣਾ , 🙏🙏🙏

  • @Balwinder-singh_1313
    @Balwinder-singh_1313 Před měsícem +1

    ਬੋਹਤ ਵਧੀਆ ਬਾਈ ਮੇਰੇਆ 😄👍🏻👍🏻👍🏻keep it up

  • @ajjumehra259
    @ajjumehra259 Před měsícem +1

    Baba end kra te 😂

  • @BalkarSingh-db2ts
    @BalkarSingh-db2ts Před měsícem +1

    jeonde wasde raho veer ❤🙏

  • @HarmanSingh-sl6xu
    @HarmanSingh-sl6xu Před měsícem +1

    End 22 end

  • @R.k_vlog_offical
    @R.k_vlog_offical Před měsícem +1

    😂😂😂 very nice video brother 👍👌👌🤣🤣🤣

  • @balwindermahi8912
    @balwindermahi8912 Před měsícem +1

    Bhut vdyaa veer ji.

  • @JaspreetSingh-wd8wn
    @JaspreetSingh-wd8wn Před měsícem +1

    Truly yes

  • @GurwinderSingh-hv1vq
    @GurwinderSingh-hv1vq Před měsícem +1

    Bai bahut Vandiya video 😂 chak like vi karta te comment vi😂

  • @SonuArora-x3w
    @SonuArora-x3w Před 16 dny +1

    ਮੁਸਲਮਾਨਾ ਦੀ ਰਿਵਾਜ ਵੀ ਗੁਰਦੁਆਰਿਆਂ ਚ ਬੰਦ ਹੋਣਾ ਚਾਹੀਦਾ ਹੈ

  • @YuviSethi
    @YuviSethi Před měsícem +2

    🤣🤣🤣🤣🤣🤣🤣👈end gall baat 🎉

  • @user-gs9zn7ro8k
    @user-gs9zn7ro8k Před měsícem +1

    😂😂Bai siraaa gal bat ah yr 😂😂

  • @innocentboy230
    @innocentboy230 Před měsícem +1

    Astaad tuhadia video chall jania , m sure , tusi hune to freshy and italy vale vang beh k video bnao , best of luck .

  • @ArshDeep-br1ev
    @ArshDeep-br1ev Před měsícem +1

    Koii ni veer holi holi taraki ho jani❤️‍🩹

  • @harrysingh5688
    @harrysingh5688 Před měsícem +3

    Bai channal grow ho riha video jada bnaya kro share asi krdya kra ge bro 🥺🥺🥺🥺

  • @gurditsingh1792
    @gurditsingh1792 Před měsícem +2

    ਰੂੜੀ ਰਾਮਗੜ੍ਹੀਆ 😂😂

  • @Deepsingh-gb4qx
    @Deepsingh-gb4qx Před měsícem +1

    Last wala siraa c bai😅😅😅😂😂

  • @shotgunreviews2825
    @shotgunreviews2825 Před měsícem +1

    Recently started watching u r video u r just killin veer
    Carry on 😂

  • @parveensehgal7955
    @parveensehgal7955 Před 17 dny +2

    Dhan Dhan Baba Todar Mal Ji

  • @Deepsingh-gb4qx
    @Deepsingh-gb4qx Před měsícem +1

    End jaane khich k rakh siraa

  • @user-sq5in6es9z
    @user-sq5in6es9z Před měsícem +1

    Bahut veere carry on ❤❤❤❤

  • @bestofbest868
    @bestofbest868 Před měsícem +3

    ਲੌਂਡੀ ਆ... ਮੈਨੂੰ ਲਗਦਾ ਇਹ ਹਈਪ ਲਈ ਕਰ ਰਾਹੀਂ ਆ. ਧੱਕੇ ਬਾਬੇ ਦੇ ਖਾਕੇ ਹੁਣ ਸੱਚੀ ਬਣਦੀ ਆ

  • @sanjeevsandhu7788
    @sanjeevsandhu7788 Před měsícem +3

    ਯੋਗਾ ਵਾਲੀ ਕੁੜੀ ਦੇ ਭਹਣ ਦੇ ਲਨ

  • @Mpsidhu4
    @Mpsidhu4 Před měsícem +1

    Hahahahaha att krati

  • @prabjit7425
    @prabjit7425 Před měsícem +1

    ਜੇਕਰ ਡੇਰਿਆਂ ਦੇ ਬਾਬੇ ਬਾਣੀ ਨਾਲ ਜੋੜਦੇ ਹਨ ਤਾਂ ਫਿਰ ਡੇਰਿਆਂ ਵਿੱਚ ਦੋ ਵੇਲੇ ਅਰਦਾਸ ਕਿਉੰ ਨਹੀਂ ਕੀਤੀ ਜਾਂਦੀ ਜਿਵੇਂ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਂਦੀ ਹੈ ? ਡੇਰਿਆਂ ਵਿੱਚ ਬਾਬੇ ਆਪਣੇ ਆਪ ਨੂੰ ਗੁਰੂ ਬਣਾ ਕੇ ਆਪਦੀਆਂ ਫੋਟੋਆਂ ਕਿਉ ਵੇਚ ਰਹੇ ਹਨ ?

  • @HooD-zm6vs
    @HooD-zm6vs Před měsícem +1

    Sira laya janna ❤❤❤❤❤❤❤❤❤❤❤❤❤❤❤❤❤❤❤

  • @navdeepsingh5815
    @navdeepsingh5815 Před měsícem +1

    Att 😂😂😂

  • @officialchana7026
    @officialchana7026 Před měsícem +1

    Hmesha di tra puri atttt video veer ❤❤

  • @SukhwinderSingh-sq2dc
    @SukhwinderSingh-sq2dc Před měsícem +1

    ਬਈ ਵਾਹ 😅😅😅

  • @honeynagi9528
    @honeynagi9528 Před 28 dny +1

    Bai bali att karona yr😂

  • @shamkumar8791
    @shamkumar8791 Před měsícem +1

    😂😂 wdia lgi video

  • @VijayGupta-yk2rg
    @VijayGupta-yk2rg Před 25 dny +1

    Balle 22 bht mast video ❤

  • @user-en3bd9vn3g
    @user-en3bd9vn3g Před měsícem +1

    Love you😅😅😅😅😅😅😅😅😅😅😅😅😅😅😅😅😅😅😅😅😅 veerji

  • @MandeepSingh-uh1gs
    @MandeepSingh-uh1gs Před měsícem +2

    😂😂😂😂😂😂

  • @harmannandha544
    @harmannandha544 Před měsícem +1

    Bro sirra 🔥🔥😂😂

  • @NirmalSingh-sj7dc
    @NirmalSingh-sj7dc Před měsícem +1

    Very good video...
    Bahut hi vdhiya video....

  • @user-ch8os9cu4i
    @user-ch8os9cu4i Před měsícem +4

    ਸਿਰਾ ਭਰਾ ਬਹੁਤ ਵਦੀਆ 😂😂😂😂😂😂🙏🙏🙏🙏🙏🙏

  • @kauramandeepsaini5
    @kauramandeepsaini5 Před měsícem +1

    Kende jna khna roori te hagg janda😂

  • @kauramandeepsaini5
    @kauramandeepsaini5 Před měsícem +1

    Bahut att kronde tusi

  • @legend_king__23
    @legend_king__23 Před 24 dny +1

    ਪਤੰਦਰਾ ਵਾਲਾਂ ਸਿਰਾਂ ਦਾ ਰੱਖਿਆ, ਸਰਸੇ ਆਲੇ ਤੇ ਬਣਾਇਆ ਕਰ ਵਾਲਾਂ ਸਵਾਦ ਆਉਂਦਾ

  • @shamshermaan8595
    @shamshermaan8595 Před 17 dny +1

    Good veer❤

  • @Ramjatin
    @Ramjatin Před měsícem +1

    5:43 😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @sonujangra6072
    @sonujangra6072 Před měsícem +1

    Veere tuhadi 🍌 aali boli ne jma hi sirraa la ta😂😂😂😂😂😂😂😂😂

  • @sattadhaliwal2402
    @sattadhaliwal2402 Před měsícem

    Ajj di video lyi mere vlo 100 share bro

  • @sattadhaliwal2402
    @sattadhaliwal2402 Před měsícem

    Sirra bro

  • @dhanindersingh8390
    @dhanindersingh8390 Před měsícem +1

    Ok report Bai chak ke rakh kam

  • @ballu346
    @ballu346 Před měsícem +1

    Asi Guru Sahib ji di mann de ni dukhi v ta hi aa ........aa jine v dere chalde aa golkaan bnd kr do sare aap hi bnd ho jane

  • @BittuChambal-vl4hr
    @BittuChambal-vl4hr Před měsícem

    Your right brother ❤❤❤

  • @sahibatwal168
    @sahibatwal168 Před měsícem +1

    Tenu ni pta oh tenu vanjh dedu jehda aap dere ta ja betha 😂😂😂

  • @ustaadsidhumoosewala5517
    @ustaadsidhumoosewala5517 Před měsícem +1

    Love 💕 u jatta

  • @user-iv5sn3kb9b
    @user-iv5sn3kb9b Před měsícem

    Garnth sahib ton uper kuj ni 22 ehna nu😂 ehh ni patta ki sikhi ch bahut kurbania ne

  • @namanpandher4874
    @namanpandher4874 Před 10 dny +1

    Jade veer namge gurughar bich pade jade a ta koi gal

  • @KiranKaur-dl5zi
    @KiranKaur-dl5zi Před 22 dny +1

    👍👍

  • @Sukhpalsingh-xp6up
    @Sukhpalsingh-xp6up Před měsícem

    Sirra gal baat

  • @jagjitchouchan3197
    @jagjitchouchan3197 Před 14 hodinami

    Good luck

  • @ekammattu-m3h
    @ekammattu-m3h Před 24 dny +1

    Lgya reh bai sayad ena nu akal a jave

  • @KDICH_GULLATHAA
    @KDICH_GULLATHAA Před měsícem +1

    Magro aa guppi nu vikha ke swad e mar ditta sara yr 😭 ਇਹਨੂੰ washing power nirma vich ਧੋਵੋ ਇਹਦੇ ਦਾਗ ਦੂਗ ਹਟਨ 😂

  • @amandeepkaurdhillon4971
    @amandeepkaurdhillon4971 Před měsícem

    👍👍👍

  • @bittusandhu9638
    @bittusandhu9638 Před měsícem +1

    ❤❤❤❤❤

  • @shummigujral2413
    @shummigujral2413 Před měsícem

    Funny video 😂😂😂😂😂😂😂😂

  • @GoyalSaab-lu9vq
    @GoyalSaab-lu9vq Před měsícem

    Love you bhai kich ka rakh bhai❤❤❤

  • @kamalsahota2716
    @kamalsahota2716 Před měsícem

    👏💯

  • @HarpreetSingh-rm3cy
    @HarpreetSingh-rm3cy Před měsícem +1

    Dost tu ve babe lagda

  • @manpreetrandhawa7519
    @manpreetrandhawa7519 Před měsícem

    Very nice bro😂boht sohniya lahnta ponde 😅😅 keep it up 👍

  • @LoveMeHateme369
    @LoveMeHateme369 Před měsícem

    Punjab aala lain nu ferda ballu di 🤣🤣🤣🤣🤣🤣🤣🤣

    • @Punjabala
      @Punjabala  Před měsícem +1

      😂😂 ehnu vekh k khda v dig je

  • @GoyalSaab-lu9vq
    @GoyalSaab-lu9vq Před měsícem

    bhai first comment❤❤❤

  • @kakacobra2479
    @kakacobra2479 Před měsícem +1

    ਮੇਰੀ ਮਾਸੀ ਘਰ ਵੀ ਨਾਲ ਹੀ ਆ ਤੇਰੇ ਪੱਟ ਚੱਟ ਚੱਟ ਕੇ ਘੱਸੇ ਮਾਰਣੇ ਸੀ ਜੇ ਤੂੰ ਮੈਨੂੰ ਦੱਸ ਦੇਦੀ ਚ
    😂

  • @damanpreet6333
    @damanpreet6333 Před měsícem +2

    Chuk deo km nu bs 😅😅😅😅

  • @amandeepsingh04439
    @amandeepsingh04439 Před 4 dny

    Patth to pahla Nandi 😢ni hai gi 😢😢

  • @rajputsardar1298
    @rajputsardar1298 Před 19 hodinami

    ❤❤

  • @user-ts4dh8je9c
    @user-ts4dh8je9c Před měsícem +1

    😂😂😂😂😂😂😂😂😂😂😂😂😂😂😂

  • @vikramjeetsingh7199
    @vikramjeetsingh7199 Před měsícem +1

    Manu tan anchor v bondu laggi janda a 😅😅

  • @KamaljeetKaur-z7j
    @KamaljeetKaur-z7j Před měsícem +1

    Apne ramm mandir te krya kro eh kmma nu saliye thonu sada punjab alle hi gurdwara hi dikhde je koi thode dhram bare bole ta fir mudde uthaode oh😡

  • @manusaini9901
    @manusaini9901 Před 21 dnem +1

    😂😂😂😂😂😂Tuc sira hi krde o yr 😂

  • @kamalsandhu5815
    @kamalsandhu5815 Před 24 dny +1

    Path naha dho k fresh ho k krna chahida

  • @OfficialAllAboutThings
    @OfficialAllAboutThings Před měsícem +1

    🙏🙏🙏🙏🙏

  • @kavyasaini-lt2dp
    @kavyasaini-lt2dp Před měsícem +1

    ❤❤❤😂😂😂😮😮😮

  • @Hany-b5o
    @Hany-b5o Před měsícem +1

    Sab Lunn fira k jaddo pasand nhi aaya fir roula