1924 TO 2024 | ਆਓ ਸੁਣੀਏ 100 ਸਾਲ ਦੇ ਬਾਪੂ ਚਰਨ ਸਿੰਘ ਤੋਂ ਪਿਛਲੀ ਸਦੀ ਦੀਆਂ ਰੋਚਕ ਗੱਲਾਂ | OLD IS GOLD

Sdílet
Vložit
  • čas přidán 26. 05. 2024
  • 1924 TO 2024 | ਆਓ ਸੁਣੀਏ 100 ਸਾਲ ਦੇ ਬਾਪੂ ਚਰਨ ਸਿੰਘ ਤੋਂ ਪਿਛਲੀ ਸਦੀ ਦੀਆਂ ਰੋਚਕ ਗੱਲਾਂ | OLD IS GOLD ‪@balleballefilms‬ 1924 TO 2024 | ਆਓ ਸੁਣੀਏ 100 ਸਾਲ ਦੇ ਬਾਪੂ ਚਰਨ ਸਿੰਘ ਤੋਂ ਪਿਛਲੀ ਸਦੀ ਦੀਆਂ ਰੋਚਕ ਗੱਲਾਂ | OLD IS GOLD ||
    BAPU CHARAN SINGH BELONGS TO VILLAGE DEKWALA DISTRICT ROPAR PUNJAB INDIA
    #old_is_gold
    #oldisgold
    #1924
    #2024
    #old

Komentáře • 40

  • @CanadaKD
    @CanadaKD Před 2 měsíci +1

    ਬਾਪੂ ਜੀ ਨੂੰ ਰੱਬ ਤੰਦਰੁਸਤੀ ਰੱਖੇ।

  • @GurdeepSingh-su5ev
    @GurdeepSingh-su5ev Před 2 měsíci +3

    ਬਾਪੂ ਜੀ 100 ਸਾਲ ਦੀਆ ਬਹੁਤ2 ਮੁਬਾਰਕਾ ਵਾਹਿਗੁਰੂ ਹਮੇਸ਼ਾ ਚੜਦੀਆ ਕਲਾ ਬਖਸ਼ਣ

  • @AnilSharma-eb1mc
    @AnilSharma-eb1mc Před 2 měsíci +6

    ਭੁਪਿੰਦਰ ਸਿੰਘ ਜੀ ਚੁਨੀਆਂ ਵਾਲੇ ਬਹੁਤ ਮਸ਼ਹੂਰ ਰਹੇ। ਬਹੁਤ ਵਧੀਆ ਪਰਿਵਾਰ ਹੈ। ਚੋਪੜਾ ਜੀ ਵਧੀਆ ਲਗਿਆ। ❤

  • @charanjitsingh4388
    @charanjitsingh4388 Před 2 měsíci +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਾਪੂ ਜੀ ਨੂੰ ਚੜ੍ਹਦੀਕਲਾ ਬਖਸ਼ੋ ਜੀ । ਬਾਪੂ ਜੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ ਜੀ । ਮੇਰੇ ਬਾਬਾ ਜੀ 105 ਸਾਲ ਦੇ ਪੂਰੇ ਹੋਏ ਸਨ। ਮਾਂ ਵੀ,੯੦ ਸਾਲ ਦੇ ਪੂਰੇ ਹੋਏ ਸਨ ਇਸ ਤਰਾਂ ਦੀਆਂ ਗੱਲਾਂ ਦੱਸਦੇ ਸਨ ।
    ਨੂੰ

  • @_Amritsar_california_
    @_Amritsar_california_ Před 2 měsíci +3

    ਮੈ ਸਾਰੀਆਂ ਵਿੰਡੀੳ ਦੇਖੀ ਜੀ ਤੇ ਵਿੰਡੀੳ ਬਹੁਤ ਹੀ ਚੰਗੀ ਲੱਗੀ ਜੀ ਮੈਨੂੰ

  • @darshankang6310
    @darshankang6310 Před 2 měsíci

    Jadast bahut wadia g Rab chardikalla wich rakhay

  • @manindersingh5897
    @manindersingh5897 Před 2 měsíci +2

    ਕਾਮਿਆ ਨੂੰ ਜਿਵੇਂ ਤਰਖਾਣ ਲੁਹਾਰ ਮੋਚੀ ਨਾਈ ਆਦਿ ਸਾਰਿਆਂ ਨੂੰ ਪੈਸੇ ਦੀ ਜਗ੍ਹਾ ਅੰਨ ਦਿਆ ਜਿਨਸਾ ਦਿਤਿਆ ਜਾਂਦਿਆਂ ਸੰਨ ਜਿਸ ਨੂੰ ਆਮ ਕਰਕੇ ਸਾਰਿਆਂ ਪਿੰਡਾ ਵਾਲੇ ਸੇਪੀ ਕਿਹਾ ਜਾਂਦਾ ਸੀ ਬਹੁਤ ਵਧੀਆ ਧੰਨਵਾਦ ਜੀ

  • @paramjitkaur7761
    @paramjitkaur7761 Před 2 měsíci +1

    Old is gold waheguru g mehr kro g bapu g ty waheguru g

  • @kiranbirkaur3503
    @kiranbirkaur3503 Před 2 měsíci +1

    Bhaut vadia Thanks

  • @bhupinderkaur2053
    @bhupinderkaur2053 Před 2 měsíci

    Iss jathe vich jehde bapu ji nal uggar singh ji hunde c oho sade dada ji c sada pariwar hun v dek wala gurudwara sahib ch sewa krde han

  • @jeevkiran3081
    @jeevkiran3081 Před 2 měsíci +1

    ਵਾਹਿਗੁਰੂ ਤੰਦਰੁਸਤੀ ਬਖਸੇ

  • @kamaljitkaur-ri1lx
    @kamaljitkaur-ri1lx Před 2 měsíci

    ਬਹੁਤ ਵਧੀਆ ਲੱਗਿਆ ਬਾਈ ਜੀ ਨੂੰ ਮਿਲ ਕੇ ਮੇਰਾ ਪਿੰਡ ਵੀ ਡੇਕ ਆਲੇ ਦੇ ਨੇੜੇ ਪਿੰਡ ਪੁਰਖਾਲੀ ਹੈ ਮਨ ਖ਼ੁਸ਼ ਹੋ ਗਿਆ ❤❤🙏

  • @harjitsinghdalkhu8933
    @harjitsinghdalkhu8933 Před 2 měsíci +1

    Mubarkan ji 100 Sal dian 👍🙏🙏

  • @user-ze2ln7hn4b
    @user-ze2ln7hn4b Před 2 měsíci

    ਮੇਰੇਦਾਦਾ ਜੀ ਵੀ ਪਾਠ ਕਰਦੇ ਸੀ ਬਾਬਾ ਮੋਹਨ ਸਿੰਘ ਜੀ ਤਿਲੋਕੇਵਾਲੇ ਬਾਬਾਜੀ ਦੇ ਨਾਲ ਪੈਸ੍ੇ ਨਹੀ ਲੈਦੇਸੀ

  • @sukhgill5913
    @sukhgill5913 Před 2 měsíci

    ਬਹੁਤ ਹੀ ਵਧੀਆ ਪਰਵਰ ਹੈ ਜੀ ❤️🥀❤️🥀❤️🥀❤️

  • @surjitpunia8262
    @surjitpunia8262 Před 2 měsíci +1

    Very nice video 👍

  • @user-ir3dm1lp8z
    @user-ir3dm1lp8z Před 2 měsíci +1

    Very nice video ❤

  • @BaljeetKaur-ve3js
    @BaljeetKaur-ve3js Před 2 měsíci +1

    Very nice 🙂❤❤

  • @karnailsinghsaini3611
    @karnailsinghsaini3611 Před 2 měsíci +1

    Baba g mubarika 100 Sal dia

  • @bhargavraman2457
    @bhargavraman2457 Před 2 měsíci +1

    Very nice 👍

  • @user-mi1qe6ch3g
    @user-mi1qe6ch3g Před 2 měsíci

    ❤❤❤

  • @harjitsinghdalkhu8933
    @harjitsinghdalkhu8933 Před 2 měsíci +1

    Very nice taea ji 👍👍🙏

  • @kirnadevi9543
    @kirnadevi9543 Před 2 měsíci

    🙏🙏

  • @wajidraza5664
    @wajidraza5664 Před 2 měsíci +1

    باپو زندہ باد ست شری اکال 🙏🙏🙏🙏❤️

  • @Bhangujatt3191
    @Bhangujatt3191 Před 2 měsíci

    Bahut vadhia kam kar rahe o ji

  • @BinduMavi-rq8zh
    @BinduMavi-rq8zh Před 2 měsíci +1

    ਅੱਜ ਵੀ ਕਰੰਸੀ ਦੀ ਕੀਮਤ 1 ਰੁਪਏ ਦਾ 700 ਮਿਲੀਗ੍ਰਾਮ ਸੋਨਾ ਹੈ, ਤੁਸੀਂ ਜਿਸਨੂੰ ਰੁਪਿਆ ਸਮਝ ਰਹੇ ਉਹ ਬੈਂਕ ਨੋਟ ਹਨ ਜਿਸਨੂੰ ਆਰ ਬੀ ਆਈ ਛਾਪ ਰਿਹਾ ਹੈ ਜੋਂ ਕਿ ਇੰਗਲੈਂਡ ਦੀ ਕੰਪਨੀ ਹੈ, ਆਰ ਟੀ ਆਈ ਮੰਗਵਾ ਕੇ ਪੁਛ ਲੋ, ਦੇਸ਼ ਦੇ ਲੋਕਾ ਦੀਆ ਜਾਇਦਾਦਾਂ ਲੁੱਟ ਰਹੇ ਬੈਕ

  • @KulwinderSingh-er6wr
    @KulwinderSingh-er6wr Před 2 měsíci

    Very nice baba ji

  • @moinkharal
    @moinkharal Před 2 měsíci +2

    mere dada rai sarang ali khan kharal da v lag bhag 1924 da janam hai tur phir theek leindy ne lekin sundy bahot ghat ne

  • @user-ze2ln7hn4b
    @user-ze2ln7hn4b Před 2 měsíci

    ਮੇਰੇ ਦਾਦਾਜੀ ਕੂ ਙ ਆਨੇ ਦਿਹਾੜੀ ਤੇ ਪਾਕਿਸਤਾਨ ਚਿਸਤੀਆ ਦੀ ਮੰਡੀ ਕਮ ਕਰਨ ਗਏ ਸੀ ਕਾਲਿਆਂਵਾਲੀ ਸਿਰਸਾ ਤੋ ਚਿਨਾਈ ਦਾ

  • @virusingh7247
    @virusingh7247 Před 2 měsíci +2

    Lucky kithe ha video vich nahi dekai deta

  • @beantsingh8325
    @beantsingh8325 Před měsícem

    ਇਕ ਪੈਸੇ ਦੇ ਅਗੇ ਚਾਰ।ਸਸਿਕੇ ਹੰਦੇਸੀ ਕੌਡੀ ਪਾਈ। ਧੌਲਾ ਪੈਸਾ ਸਾਡਾ ਪਿਤਾ ਆਪਣਾ ਜਨਮ 1919ਦਸਦਾ ਪਰ ਹਣ ਪੂਰਾ ਤਰਦਾ ਫਿਰਦਾ ਨਹੀ ਬਹਤ 1947ਤੌ ਪਹਿਲਾਵਾਰੇ ਵੀ ਦਸਦਾ ਰਿਹਾ ਪਰ ਸਕਦਾ ਬਹਤ ਘਟ ਪਰਾਣੇਬਜੁਰਗਾ ਦੀਆ ਗਲਾ ਬਹਤ ਭਰਭਾਵਸਾਲੀ ਸਦੀਆਂ ਨੌਜਵਾਨਾ ਨੂੰ ਸੇਧ ਲੈਣੀ ਚਾਹੀਦੀ ਹੈਬਹਤ ਕੰਮ ਦੀਆਂ ਗਲਾ ਹਦੀਆਾਆਜਕਲ ਦੇ ਨੌਜਵਾਨਾ ਨੂੰ ਸਣਨੀਆਾਚਾਹੀਦੀਆਾ ਪੈਸਿਆਂ ਦਾ ਲੈਣ-ਦੇਣ ਬਹਤ ਘਟ ਸਦਾ ਸੀ ਪਿੰਡਾ ਵਿਚਲੀਆਂ ਦਾਨਾ ਤੇ ਕਣਕ ਛੋਲੇ ਕਪਾਹ ਮੱਕੀ ਆਦਿ ਵੇਚ ਕੇ 4=5ਦਿਨ ਦਿਸਦਾ ਜਿਵੇ ਚਾਹਪਤੀ ਲੂਣ ਹਲਦੀ ਖੰਡ।ਆਦਿ ਵਸਤਾਂ ਖਰੀਦਿਆ ਜਾਦੀਆਂ ਸੁਖਨੈਬ ਸਾਲ ਵਿੱਚ ਸਿਰਫ ਦੇ ਵਾਰ ਖਰੀਦੇ ਜਾਦੇ ਸਾਰੇਪਰਵਾਰ ਦੇ। ਹਣ ਸਭ ਕਝ ੳਲਟਟ ਹੇ ਗਿਆ ਲੌਕੌਸੌਚੌਸਮਝੌ????

  • @_sehaj_saini_
    @_sehaj_saini_ Před 2 měsíci

    🙏🏼🙏🏼

  • @singhharjeet5190
    @singhharjeet5190 Před 2 měsíci

    🙏🏻🙏🏻

  • @hottrickskabaap6972
    @hottrickskabaap6972 Před 2 měsíci

    ❤🎉🎉❤

  • @bhagsingh1724
    @bhagsingh1724 Před 2 měsíci

    Bhai Sahib aRs 65 nahi ho sakdi
    Tankha jayada to jayada 15 ya 20 rupe hovege
    Charan Singh bhul rehe hai

  • @HarpreetKaurChugh
    @HarpreetKaurChugh Před 2 měsíci

    I also know

  • @beantsingh8325
    @beantsingh8325 Před měsícem

    ਮੰਗਣਾ ਤੇ ਬਾਅਦ ਸਾਲ ਦਦੌ। ਬਾਅਦ ਵਿਆਹ ਸਦਾ ਸੀ 06ਮਹੀਨੇ ਬਾਅਦ ਮੁਕਲਾਵਾ ਹਣ 04ਘੰਟੇ ਵਿਚ ਵਿਆਹ ਹੋ ਜਾਦਾ ਪਹਿਲਾਇਕਲਾ। ਨਾਈ ਜਿਸ ਨੂੰ ਰਾਜਾ ਕਹਿੰਦੇ ਸੀ ਸਗਨ ਪਾ ਆਾੳਦੇਓ ਸੀ???

  • @_Amritsar_california_
    @_Amritsar_california_ Před 2 měsíci +1

    🫶🙏🏻💫

  • @user-bl1ds6cj8t
    @user-bl1ds6cj8t Před 2 měsíci

    Interviewer talks too much but doesn't suit

    • @balleballefilms
      @balleballefilms  Před 2 měsíci

      Thanks for watching and sharing your valuable feedback...will take your point in consideration.... regards