Kothi da Purja Purja Vechan wale Maa-Putt ! Dekho ki kr rhe Mang | Pro Punjab Tv

Sdílet
Vložit
  • čas přidán 26. 08. 2024
  • #ManukhtaDiSewa #MaaPutt #Kothi #Chitta #ProPunjabTv
    ਕੋਠੀ ਦਾ ਪੁਰਜਾ ਪੁਰਜਾ ਵੇਚਣ ਵਾਲੇ ਮਾਂ ਪੁੱਤ ਹੋ ਰਹੇ ਠੀਕ ਦੇਖੋ ਮਿੰਟੂ ਬਾਈ ਤੋਂ ਕੀ ਮੰਗ ਰਹੇ
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 35

  • @user-bp8py8tc5w
    @user-bp8py8tc5w Před 2 lety +17

    ਇਹ ਹੀ ਰੱਬ ਹੈ ਵੀਰ ਰੱਬ ਇਸਨੂੰ ਕਹਿੰਦੇ ਨੇ ਤੈਨੂੰ ਮੇਰੀ ਵੀ ਉਮਰ ਲੱਗ ਤੂੰ ਜੁੱਗ ਜੁੱਗ ਜੀਵੇ ਵੀਰਨਾ ਕਲਜੁੱਗ ਵਿੱਚ ਧਰਤੀ ਤੇ ਆ ਗਿਆ ਰੱਬ ਦੇਖ ਕਿਵੇ ਮਾਵਾਜੇ ਪੁੱਤ ਜਾ ਰਹੇ ਨੇ ਦੁਨੀਆ ਤੋ ਕਿਵੇ ਪੰਜਾਬ ਬਰਵਾਦ ਹੋ ਰਿਹਾ ਵੀਡੀਉ ਦੇਖ ਕੇ ਰੋਣਾ ਆਉਦਾ🙏🏿🙏🏿

  • @daljeet376
    @daljeet376 Před 2 lety +8

    ਵੀਰੇ ਤੁਹਾਡੀ ਇਸ ਸੇਵਾ ਮਹਾਨ ਹੈ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ

  • @arzoopreet3072
    @arzoopreet3072 Před měsícem +3

    ਤਾਏ ਨੂੰ ਪੁੰਨ ਕਰਨਾ ਚਾਹੀਦਾ ਇਨਸਾਨੀਅਤ ਲਈ ❤❤❤❤🎉🎉

  • @GurpreetSingh-mk1dn
    @GurpreetSingh-mk1dn Před měsícem +2

    ਬਿਲਕੁਲ ਸਹੀ ਕਿਹਾ ਤੁਸੀਂ ਇਹਨਾਂ ਨੂੰ ਜਗ੍ਹਾ ਬਦਲਣੀ ਪਵੇਗੀ

  • @ARSHDEEPSINGH-ec1nq
    @ARSHDEEPSINGH-ec1nq Před 2 lety +2

    ਬਹੁਤ ਉੱਚੀ ਸੋਚ,, ਇਕ ਨੇਕ ਕੋਸ਼ਿਸ਼,, ਕਿਸੇ ਦੀ ਜਿੰਦਗੀ ਸਵਾਰਨ ਲਈ ਕੀਤੀ ਗਈ ਕੋਸ਼ਿਸ਼ ਪੁੰਨ ਧਰਮ ਵਾਂਗ ਹੁੰਦੀ ਹੈ।
    ਸਿਆਸਤਦਾਨ ਤੇ ਸਰਕਾਰ ਤਾਂ ਆਮ ਮਾਨਵ ਦੀ ਭਲਾਈ ਲਈ ਕੰਮ ਕਰਦੇ ਨਹੀਂ ਜਦਕਿ ਇਹ ਫਰਜ਼ ਬਣਦਾ ਸਰਕਾਰ ਦਾ।
    ਸਰਕਾਰ ਤੇ ਨੇਤਾਵਾ ਨੇ ਅਜਿਹੇ ਭੜਕੇ ਨੌਜਵਾਨਾਂ ਦੀ ਮੱਦਦ ਤਾਂ ਦੂਰ,, ਸਰਕਾਰ ਤਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਨੂੰ ਪੇਪਰ ਕਲੀਅਰ ਕਰਕੇ ,ਸਕਰੂਟਨੀ ਕਲੀਅਰ ਹੋਣ ਬਾਅਦ ਨਿਯੁਕਤੀ ਪੱਤਰ ਨਹੀਂ ਦਿੰਦੇ।
    ਸੋ ਬਹੁਤ ਨੇਕ ਸੋਚ ਵੀਰ ਜੀ ਤੁਹਾਡੀ ਇਨਸਾਨੀਅਤ ਦੀ ਸੇਵਾ ਕਰਨ ਤੇ ਇਨਸਾਨੀਅਤ ਨੂੰ ਉੱਚਾ ਚੁੱਕਣ ਲਈ।

  • @jaisharma4045
    @jaisharma4045 Před 2 lety +3

    Parmatma mehar kryo ehna veera te mata ji te 🙏
    Manukhta de sewa vale paji god bless u always ❤️🙏

  • @Velly-bande7jl2x
    @Velly-bande7jl2x Před měsícem

    ਵਾਹਿਗੁਰੂ ਜੀ 🙏🏻ਬਿਲਕੁਲ ਸਹੀ ਗੱਲ ਏ 🙏🏻

  • @GagandeepSingh-rv6qp
    @GagandeepSingh-rv6qp Před 2 lety +3

    Wehaguru ji kirpa karo

  • @Dhaliwalmanilegendfan
    @Dhaliwalmanilegendfan Před 2 lety +3

    Mintu bai ji rabb tuhanu tandrustia bakhse

  • @gurpreetrai3755
    @gurpreetrai3755 Před 28 dny

    Very nice gurpreet no words for you thanks 🙏

  • @lucky-wm8cj
    @lucky-wm8cj Před 2 lety +3

    Ver g tusi rab ho main ta rab vekh lya

  • @ManjitSingh-js1pj
    @ManjitSingh-js1pj Před 2 lety +5

    Raeal hero

  • @baljitkaurjethar6975
    @baljitkaurjethar6975 Před 2 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @gurpreetnagra8587
    @gurpreetnagra8587 Před 2 lety +1

    waheguru ji

  • @gurmailsinghinderjitkaur2353

    ਵਾਹਿਗੁਰੂ ਜੀ 🌹

  • @user-vp1xx5xx4e
    @user-vp1xx5xx4e Před měsícem

    Waheguru Ji Mehar Karo Ji Ji

  • @simranrana9297
    @simranrana9297 Před měsícem

    Waheguru ji Waheguru ji 😮😮

  • @jasdeepsingh7745
    @jasdeepsingh7745 Před 2 lety +1

    SATNAM WAHEGURU G

  • @JasjotBhatia-lk3ht
    @JasjotBhatia-lk3ht Před měsícem

    Waheguru ji mehr krooo ji

  • @baggasandhu87
    @baggasandhu87 Před 2 lety

    Mintu Bai G Sacchi tusi Rabb de bande o God bless u may u live long

  • @mangasingh8050
    @mangasingh8050 Před 2 lety

    Very nice see two brothers and there mam

  • @amansaini922
    @amansaini922 Před 2 lety

    Waheguru Jee 🙏

  • @tajrandhawa325
    @tajrandhawa325 Před 2 lety

    Waheguru g mehar Karna Sab te 🙏

  • @RavinderGill-vt6eu
    @RavinderGill-vt6eu Před měsícem +1

    Wahaguro ji

  • @user-un7qn1bn1i
    @user-un7qn1bn1i Před měsícem

    Gurpreet ji tuhanu mera war, war prnam, yash, orf jassa,

  • @gurpreetsinghchhina6907
    @gurpreetsinghchhina6907 Před 2 lety +1

    Good Gurpreet veere tusi jindgi baccha diti mundiya di hun ana Dono mundiya te ah thuhadi v ijat rakh lean kade hatth na lagaon ada diya chijja nu yr 🙏🏻.

  • @user-wc6kx2sz4b
    @user-wc6kx2sz4b Před měsícem

    👌👌👌🙏🙏🙏🙏🙏

  • @gurvindersingh-hy9om
    @gurvindersingh-hy9om Před 2 lety +1

    Eh asli sewa hai

  • @Mika786moga
    @Mika786moga Před měsícem +1

    ਵੀਰ ਜੀ ਇਹਨਾ ਦਾ ਕਿਵੇਂ ਹੋਇਆ

  • @mr_kalyug
    @mr_kalyug Před 2 lety +2

    Plenty of drugs overseas as well. Unless they have willpower to keep away from drugs then going overseas is not always the solution. Also get them tested for diseases.

  • @Veer296
    @Veer296 Před 2 lety +4

    Tuhaanu ehnaa di vedio nahi banaaoni chahidi. ... number 2 tusi ehnaa da dil kamjor kyon ker rahe ho.. ehna nu tusi positive vedio dikhaao

  • @PreetKaur-kw2dv
    @PreetKaur-kw2dv Před 2 lety +1

    ਰੱਬ ਤੁਹਨੋ ਲੰਮੀ ਉਮਰ daba

  • @avneetkaur9030
    @avneetkaur9030 Před 2 lety

    Bilkol she bhar bach janga

  • @malkitsingh4209
    @malkitsingh4209 Před 2 lety

    waheguru ji