ਪਵਿੱਤਰ ਉਪਦੇਸ ਜੱਪ ਪ੍ਰਯੋਗ 2023 ਸਥਾਨ ਸਾਧਪੁਰ ਚੋਗਾਵਾਂ ਸ੍ਰੀ ਅੰਮ੍ਰਿਤਸਰ ਜੀ (ਪੰਜਾਬ)

Sdílet
Vložit
  • čas přidán 7. 09. 2024

Komentáře • 12

  • @user-nz7nq5pb6m
    @user-nz7nq5pb6m Před měsícem +1

    ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇਇ ਮਤਿ ਸਮਝਾਏ ।।ਧਰਮ ਦੀ ਧੂਜਾ ਗਰੀਬ ਨਿਵਾਜ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਅੱਖੀਆਂ ਉਡੀਕਦੀਆ ਦਿਲ ਬਾਜਾ ਮਾਰਦਾ ਆਜਾ ਵੇ ਚਿੰਨੀ ਵਾਲੇ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਤੈਨੂੰ ਵਾਸਤਾ ਹੈ ਕਲਿਜੁਗ ਦੇ ਕੁਟੇ ਹੋਇ ਤੇਰੇ ਭਗਤਾਂ ਪਿਆਰਿਆ ਦਾ ਵਾਸਤਾ

  • @user-nz7nq5pb6m
    @user-nz7nq5pb6m Před měsícem +1

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।।ਧੰਨ ਧੰਨ ਧਰਮ ਦੀ ਧੂਜਾ ਗਰੀਬ ਨਿਵਾਜ ਹਜਾਰਾਂ ਹਜੂਰ ਪਹਿਰੇ ਦੇ ਮਾਲਕ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ ।।

  • @user-nz7nq5pb6m
    @user-nz7nq5pb6m Před měsícem +1

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਸੱਚੇਪਾਤਸ਼ਾਹ ਜੀ ਸਾਰੇ ਸਨਸਾਰ ਵਿਚ ਇਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਉੰ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਵਿੱਦਿਆ ਦਾਤੇ ਦਸ਼ਮੇਸ਼ ਪ੍ਰਗਟਾਏ ਆਪ ਪਰਮੇਸ਼ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਸੰਚੇ ਪਾਤਸ਼ਾਹ ਜੀ ਦਾ ਹੁਕਮ ਕਦੇ ਪੁਰਾ ਹੋਉਗਾ ਸੌ ਸਾਖੀ ਵਿੱਚ ਲਿਖਿਆ ਹੈ ਮੰਮ ਸਰੂਪ ਦਲੀਪ ਸਿੰਘ ਹੋ ਸੀ ਬਲ ਭਾਰੀ ਸਤਲੁਜ ਮੈ ਜੋ ਧੰਨ ਰੱਖਿਆ ਸ਼ੁਦਾ ਹੋਇ ਤੇ ਖਾਲਸੇ ਦੀ ਸਾਬ ਸਵਾਲ ਕਰੇਗਾ ਸ਼੍ਰੀ ਸਤਿਗੁਰੂ ਅਟੱਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਜੋ ਦੇਸੀ ਘਿਓ ਰੱਖਿਆ ਹੈ ਸਤਲੁਜ ਵਿਚ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਓਹੋ ਸ੍ਰੀ ਠਾਕੁਰ ਦਲੀਪ ਸਿੰਘ ਸੰਤ ਖਾਲਸੇ ਨੂੰ ਛਕਾਉਣ ਗੇ 12 ੧੨ ਸਾਲ ਦੇ ਬਜੁਰਗਾਂ ਨੂੰ ਬਣਾਉਣ ਗੇ ਆਪ ਵੀ ੧੨ ਸਾਲ ਦਾ ਬਣੂੰਗਾ ਇਕ ਦੀਨ ਵਿਚ 9 ਸਰੂਪ ਧਾਰਿਆ ਕਰੋਗਾ

  • @user-nz7nq5pb6m
    @user-nz7nq5pb6m Před měsícem +1

    ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ਆਤਮਾ ਬਾਸੁਦੇਵਸਿ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨਾ ਹੋਇ ।।ਗੁਰਬਾਣੀ ਵਿੱਚ ਲਿਖਿਆ ਹੈ ।।

  • @user-nz7nq5pb6m
    @user-nz7nq5pb6m Před 15 dny

    ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੂ ਕਹੀਐ ।ਧੰਨ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਪਵਿੱਤਰ ਰਸਨਾ ਤੋ ਉਚਾਰਨ ਕੀਤਾ ਹੈ ਗੁਰੂ ਨਾਨਕ ਦੇ ਸਿਖ ਹਾ ਆਸੀ ਸਾਰੇ ਇਕ ਹਾ ਪੰਥ ਪਾਤ੍ਰਨਾ ਪਾਪ ਹੈ ਏਕਤਾ ਵਿੱਚ ਪ੍ਰਤਾਪ ਹੈ

  • @user-nz7nq5pb6m
    @user-nz7nq5pb6m Před měsícem +1

    ਅੱਖੀਆਂ ਉਡੀਕਦੀਆ ਦਿਲ ਬਾਜਾ ਮਾਰਦਾ ਆਜਾ ਵੇ ਚਿੰਨੀ ਵਾਲੇ ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਸੰਚੇ ਪਾਤਸ਼ਾਹ ਜੀ ਤੈਨੂੰ ਵਾਸਤਾ ਹੈ ਪਿਆ ਦਾ ਕਲਿਜੁਗ ਦੇ ਕੁਟੇ ਹੋਇ ਆਪਜੀ ਸੇਵਕਾ ਵਾਸਤਾ ਵਾਹਿਗੁਰੂ ਜੀ

  • @sarbjeetwarne1040
    @sarbjeetwarne1040 Před rokem

    Dhan Sri satguru dalip Singh Ji

  • @user-fe2qs3ql1d
    @user-fe2qs3ql1d Před rokem

    Dhan Sri Satguru Dalip Singh Ji

  • @d.s.maan001
    @d.s.maan001 Před 2 měsíci

    🙏🙏🙏🙏

  • @Gangasingh0225
    @Gangasingh0225 Před rokem

    🙏🙏🙏🙏🙏🙏

  • @user-db3fm5jy5r
    @user-db3fm5jy5r Před rokem

    🙏🙏🙏🙏🙏

  • @user-ts8du3ue6k
    @user-ts8du3ue6k Před rokem

    🙏🙏🙏🙏🙏