ਝੋਨੇ ਨੂੰ 50 ਦਿਨ ਤੋਂ ਬਾਦ ਕਿਹੜੀ ਸਪਰੇਅ ਕਰੀਏ ਜਾ ਪਦਾਨ ਪਈਏ After 50 days of paddy, which spray can applied

Sdílet
Vložit
  • čas přidán 9. 09. 2024
  • ਝੋਨੇ ਨੂੰ 50 ਦਿਨ ਤੋਂ ਬਾਦ ਕਿਹੜੀ ਸਪਰੇਅ ਕਰੀਏ ਜਾ ਪਦਾਨ ਪਈਏ
    After 50 days of paddy, which spray can applied
    Educated and Cultivated#paddy #punjab #2022 #supreme #supreme110 #rice #field #kissan #farmer
    educated and cultivated
    #punjab #2023 #agriculture #farminglife #viral #trending #110 supreme 110 total yield in Punjab
    supreme 110 total time period in field
    #131 #feam #nitevo

Komentáře • 21

  • @sukhjindersinghshergill3502

    Very good information

  • @karamjitsinghsandhu5243
    @karamjitsinghsandhu5243 Před rokem +1

    Good job

  • @davinderrandhawa4391
    @davinderrandhawa4391 Před rokem

    110 ਦੇ ਪੱਤੇ ਨੋਕਾ ਤੋ ਪੀਲੇ ਕੋਈ ਜਾ ਕੁਝ ਹੋਰ

  • @tractor_lovers_hr8541

    Lembda kdo kr sakte hai

  • @BALWINDERSINGH-ui7it
    @BALWINDERSINGH-ui7it Před rokem

    ਵੀਰ ਜੀ 110 ਝੋਨਾ 28 ਜੂਨ ਨੂੰ ਲਾੲਿਅਾ ਸੀ ਹੁਣ ਕਿਹੜੀ ਸਪਰੈ ਕਰੀੲੇ

  • @dharmindersinghbhullar7926

    Veer ji ਬਹੁਤ ਵਧੀਆ ਲੱਗੀ ਜਾਨਕਾਰੀ ਵੀਰ ਜੀ ਆਪਾਂ ਫੈਮ ਦੇ ਨਾਲ ਕਿਹੜਾ ਫਗੀ ਸਾਈਡ ਪਾ ਸਕਦੈ ਹਾ

    • @educatedcultivated
      @educatedcultivated  Před rokem

      ਅਜੇ ਲੋੜ ਨੀ fungiside ਜੇ ਕਰਨੀ ਤੇ tabuconazole ਕਰ ਸਕਦੇ ਓ

  • @davinderrandhawa4391
    @davinderrandhawa4391 Před rokem

    ਵੀਰ ਜੀ 110 ਝੋਨੇ ਦੀਆ ਨੋਕਾ ਪੀਲਾ ਭਾਅ ਮਾਰਦੀਆਂ ਕਿਸ ਚੀਜ਼ ਦੀ ਘਾਟ

  • @gurmitsingh4004
    @gurmitsingh4004 Před rokem

    ਸਾਡੇ ਕਾਵੇਰੀ 468 ਦਾ ਗੋਭ ਭਰ ਰਿਹਾ,,ਤੀਹ ਜੂਨ ਨੂੰ ਲੱਗਿਆ ਸੀ। ਪਾਸੇ ਦੇ ਪੱਤੇ ਜਾਮਣੀ ਧੱਬੇਦਾਰ ਹੋਏ ਨੇ, ਕੁਝ ਬੰਨਿਆ ਦੇ ਪਾਸੇ
    ਸੁਕੇ ਵੀ ਨੇ, ਸੁੰਡੀ ਤਾਂ ਦਿਸੀ ਨਹੀਂ,,,ਏਸ ਬਾਰੇ ਕੁਝ ਇਲਾਜ਼ ਜ਼ਰੂਰੀ ਦੱਸੋ।।ਇਹ ਰੋਗ ਲਗਭਗ ਹਰ ਸਾਲ ਆ ਜਾਂਦਾ ਹੈ।
    ਜ਼ਮੀਨ ਭਾਰੀ ਹੈ। ਯੂਰੀਆ ਸਿਰਫ਼ ਦੋ ਬੋਰੇ ਅਤੇ ਦੋ ਹੀ ਸੁਪਰ ਦੇ,ਛੇ ਕਿਲੋ ਜ਼ਿੰਕ ਪਾਈ ਹੈ ਹੋਰ ਕੁਝ ਨਹੀਂ।
    ਜ਼ਮੀਨ ਨੀਵੀਂ ਹੋਣ ਕਰਕੇ ਪਾਣੀ ਅਜੇ ਪੂਰਾ ਨਹੀਂ ਸੁੱਕਾ,ਪਰ ਬਹੁਤ ਥੋੜਾ ਹੈ।

    • @educatedcultivated
      @educatedcultivated  Před rokem

      ਵੀਰ ਜੀ ਗੋਬ ਦੀ ਸੁੰਡੀ ਹੋਣੀ ਆ ਜੋ ਵੀ ਨਲੀ ਸੁਕਦੀ ਆ ਸੁੰਡੀ ਓਸ ਨੂੰ ਖਾ ਕੇ ਜਾ ਚੁੱਕੀ ਹੁਦੀ । ਕੇ ਬੁੱਜੇ ਦੀ ਨਲੀ ਸੁਕੀ ਆ ਓਸ ਸਾਰੇ ਬੁੱਜੇ ਨੂੰ ਚੈਕ ਕਰੋ ਨਿਚੋ ਸੁੰਡੀ ਮਿਲ ਜਨੀ। ਕੇ ਸੁੰਡੀ 20% ਤੋਂ ਜਾਦਾ ਹੋਵੇ ਫਰ ਸੁਪਰੇ ਕਰੋ

    • @educatedcultivated
      @educatedcultivated  Před rokem

      ਪਾਣੀ ਸੁਕਾਓ ਹਵਾ ਲਗਾਓ

  • @Satnambhullar-hl2ee
    @Satnambhullar-hl2ee Před rokem

    110 ਤੇ Pr131ਝੋਨਾ ਕਿੰਨੇ ਦਿਨਾ ਵਿੱਚ ਗੋਭ ਭਰਦਾ ਆ