Punjab and Akali Politics, JK, Indian Army | Talking Punjab Live Episode 55

Sdílet
Vložit
  • čas přidán 6. 09. 2024
  • ਕਸ਼ਮੀਰ 'ਚ ਲੜਾਈ ਇੱਕ ਵਾਰ ਫੇਰ ਤੇਜ਼ ਹੋ ਗਈ ਹੈ, ਪਰ ਇਸ ਬਾਰੇ ਇੰਡਿਯਨ ਮੀਡੀਆ ਵੱਲੋਂ ਖਬਰਾਂ ਨਹੀ ਦਿਤੀਆਂ ਜਾ ਰਹੀਆਂ. ਇਸ ਦੇ ਨਾਲ ਹੀ ਪੰਜਾਬ ਦੀ ਹਾਲਤ ਇਸ ਵੇਲੇ ਸਿੱਖਾਂ ਦੇ ਬੌਧਿਕ ਪੱਧਰ 'ਤੇ ਵਿਚਾਰਨ ਦੀ ਹੈ. ਜਥੇਦਾਰੀ ਸਿਸਟਮ ਇੰਡਿਯਨ ਸਟੇਟ ਨੇ ਤਕਰੀਬਨ ਖਤਮ ਕਰ ਦਿੱਤਾ ਹੈ. ਬਾਕੀ ਗੱਲਾਂ ਪ੍ਰੋਗਰਾਮ 'ਚ. ਆਪ ਵੀ ਦੇਖੋ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਦੇਖਣ ਲਈ ਬੇਨਤੀ ਕਰੋ! ਰੱਬ ਰਾਖਾ, ਹਸਦੇ ਵਸਦੇ ਰਹੋ! #satlujtv #akalidal #politics #punjab #news #satlujnetwork #bjp #india #sikhnews #education #study #upsc #upscexam #exam #school #university #khalistan #usa #canada #sgpc #sgpclive #talkingpunjab #surindersingh #sikhhistory #history #visualmedia #media #punjabimedia #youtuber #myyoutube #myvillage #village #villagelife #iamthebest #punjabimovies #punjabimusic #trending #trend

Komentáře • 91

  • @user-on7ps2bx9t
    @user-on7ps2bx9t Před měsícem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਵੀਰ ਜੀ

  • @singh.pradeep
    @singh.pradeep Před měsícem +6

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @ManpreetSingh-qy8pg
    @ManpreetSingh-qy8pg Před měsícem +4

    ਬਹੁਤ ਵਧੀਆ ਰਿਪੋਰਟਿੰਗ ਭਾਜੀ ਚੜ੍ਹਦੀ ਕਲਾ🙏

  • @user-fr4kc2cr9o
    @user-fr4kc2cr9o Před měsícem +5

    ਸੱਚ ਸੁਣਾਇਸੀ ਸੱਚ ਕੀ ਬੇਲਾ

  • @raghvirsingh1979
    @raghvirsingh1979 Před měsícem +7

    Bilkul sahi gal aa tuhadi bhai surinder singh ji waheguru ji ka khalsa Waheguru ji ki fateh

  • @sohanmahil4298
    @sohanmahil4298 Před měsícem +6

    Wehaguru ji ka Khalsa Waheguru ji ki Fateh ji 🙏💐🚩

  • @narinderpaulsingh1035
    @narinderpaulsingh1035 Před měsícem +13

    ਸੁਰਿੰਦਰ ਜੀ ਮੈਂ 1960-1971 ਤਕ ਨਗੀਨ ਬਾਗ ਸ੍ਰੀ ਨਗਰ ਕਸ਼ਮੀਰ ਰਿਹਾ ਕਿਉਂ ਕਿ ਮੇਰੇ ਪਤਾ ਜੀ Punjab Armed Police (PAP) ਦੀ ਬਟਾਲੀਅਨ under army ਸ੍ਰੀ ਨਗਰ ਤਾਇਨਾਤ ਸੀ। ਮੈ ਸਕੂਲ ਜਾਂਦਾ ਹੋਣ ਕਰਕੇ ਕਸ਼ਮੀਰ ਸਮੱਸਿਆ ਬਾਰੇ ਬਹੁਤਾ ਜ਼ਿਆਦਾ ਤਾਂ ਨਹੀ ਜਾਣਦਾ ਸੀ ਪਰ ਕੁਝ ਪਤਾ ਸੀ। ਜਿੱਥੇ ਸਾਡੀ ਫੈਮਲੀ ਰਹਿੰਦੀ ਸੀ ਉਸ ਨਾਲ ਹੀ ਹਾਉਸ ਬੋਟ ਵਿਚ UNO ਦੇ ਅਫ਼ਸਰ ਰਹਿੰਦੇ ਸਨ, ਮੇਰੀ ਦੋਸਤੀ ਮੇਜਰ ਤੇ Lt. Colonel ਨਾਲ ਦੋਸਤੀ ਹੋ ਗਈ ਸੀ ਕਿਉਂ ਕਿ ਉਹ ਜਿੱਥੇ ਅਸੀਂ ਰਹਿੰਦੇ ਸੀ ਉੱਥੋਂ ਹੋ ਕੇ ਹਾਉਸ ਬੋਟ ਵੱਲ ਜਾਣਾ ਪੈਂਦਾ ਸੀ।
    ਇਹ ਤਾਂ ਮੈਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਪੁਲੀਸ ਲੋਕਾਂ ਵਾਲ ਸੀ। ਇਸੇ ਕਰਕੇ ਹੀ BSF ਮਿਲਟਰੀ ਤਾਇਨਾਤ ਕੀਤੀ ਹੋਈ ਸੀ। ਕਈ ਵਾਰ ਮੈਂ ਵੀ ਸਰਕਾਰੀ ਗੱਡੀ ਵਿਚ ਚਲਾ ਜਾਂਦਾ ਸੀ ਜਿੱਥੇ ਮੈਂ ਕਈ ਵਾਰ ਪੈਰਾ ਮਿਲਟਰੀ ਫੋਰਸ ਵਲੋਂ ਤਸ਼ਦੱਦ ਆਪਣੀ ਅੱਖਾਂ ਨਾਲ ਵੇਖਿਆ ਹੈ। ਇਹ ਅਜ ਹੀ ਨਹੀ ਦਹਾਕਿਆਂ ਤੋਂ ਇਹ ਚੱਲ ਰਿਹਾ ਹੈ। ਉੱਥੇ ਇਨੀ ਪਬਲਿਕ ਨਹੀਂ ਜਿੰਨੀ ਪੈਰਾ ਮਿਲਟਰੀ ਤੇ ਫੌਜ ਤਾਇਨਾਤ ਹੈ। ਸਾਰੀ ਦੀ ਸਾਰੀ ਉੱਚ ਵਿਦਿਆ ਮੁਫਤ ਹੈ, ਜਿਹੜੀਆਂ ਚੀਜ਼ਾਂ ਭਾਰਤ ਵਿਚ ਬਹੁਤ ਮੁਸ਼ਕਲ ਨਾਲ ਮਹਿੰਗੀਆਂ ਮਿਲਦੀਆਂ ਹਨ ਪਰ ਕਸ਼ਮੀਰ ਵਿਚ ਬਹੁਤ ਘੱਟ ਕੀਮਤ ਵਿਚ ਆਮ ਮਿਲਦੀਆਂ ਹਨ। ਭਾਰਤ ਸਰਕਾਰ ਵਲੋ ਇਨਾਂ ਖ਼ਰਚਾ ਕਰਤੇ ਵੀ ਲੋਕਾਂ ਦਾ ਦਿਲ ਨਹੀ ਜਿੱਤ ਸਕੇ। ਉਥੇ ਤਿੰਨ ਤਰਾਂ ਦੇ ਲੋਕ ਹਨ ੧. ਜਿਹੜੇ ਪਾਕਿਸਤਾਨ ਨਾਲ ਜਾਣਾ ਚਾਹੁੰਦੇ ਹਨ ੨. ਜਿਹੜੇ ਭਾਰਤ ਨਾਲ ਜਾਣਾ ਚਾਹੁੰਦੇ ਹਨ ੩. ਜਿਹੜੇ ਨਾਂ ਤਾਂ ਪਾਕਿਸਤਾਨ ਤੇ ਨਾਂ ਭਾਰਤ ਨਾਲ ਜਾਣਾ ਚਾਹੁੰਦੇ ਹਨ ਪਰ ਅਜ਼ਾਦ ਕਸ਼ਮੀਰ ਚਾਹੁੰਦੇ ਹਨ। ਭਾਰਤ ਦੀ ਮਿਲਟਰੀ ਸਥਾਨਕ ਲੋਕਾਂ ਦਾ ਸਾਥ ਨਾਂ ਮਿਲਣ ਕਰਕੇ ਤੇ ਪਹਾੜੀ ਇਲਾਕਾ ਹੋਣ ਕਰਕੇ ਸਫ਼ਲ ਨਹੀਂ ਹੋ ਸਕੇ ਤੇ ਨਾਂ ਹੀ ਹੋ ਸਕਣਗੇ।
    ਪੰਜਾਬ ਦੀ ਪੁਲੀਸ ਨੂੰ ਤਾਂ ਸਟਾਰ ਚਾਹੀਦੇ ਹਨ ਇਨੇ ਖੁਦ ਗਰਜ ਹੋ ਗਏ ਹਨ।

    • @narinderpaulsingh1035
      @narinderpaulsingh1035 Před měsícem +2

      ਜਦੋ 1948 ਵਿਚ ਕਬਾਲੀਆਂ ਨੇ ਕਸ਼ਮੀਰ ਤੇ ਹਮਲਾ ਕੀਤਾ ਸੀ ਰਾਜਾ ਹਰੀ ਸਿੰਘ 3:41 ਕੋਲ ਇਨੀਂ ਫ਼ੌਜ ਨਹੀ ਸੀ ਤਾਂ ਫਿਰ ਉਸ ਨੇ ਭਾਰਤ ਕੋਲ਼ੋਂ ਫੌਜੀ ਮਦਦ ਮੰਗੀ ਤਾਂ ਨਹਿਰੂ ਨੇ ਕਿਹਾ ਅਸੀਂ ਮਦਦ ਤਾਂ ਹੀ ਭੇਜਾਂਗੇ ਜੇ ਕਸ਼ਮੀਰ ਭਾਰਤ ਦਾ ਹਿੱਸਾ ਹੇਵੇਗਾ। ਉਸ ਵਕਤ ਧਾਰਾ 370 ਦੀ ਸੰਧੀ ਬਾਦ ਭਾਰਤੀ ਫ਼ੌਜ ਉਦੋਂ ਦੀ ਕਸ਼ਮੀਰ ਵਿਚ ਬੈਠੀ ਹੋਈ ਹੈ।

    • @Reckless5115Mohie
      @Reckless5115Mohie Před měsícem +3

      PUNJAB TE KASHMIR JALDI FREE HONGE 💯💯🙏👏⚔️💯💯

    • @SatpalVerma000
      @SatpalVerma000 Před měsícem

      ਪੰਜਾਬ ਚ ਖਾਲਿਸਤਾਨੀ ਬੱਚਿਆਂ ਨੂੰ ਦੱਸਦੇ ਹਨ ਕਿ ਭਾਰਤ ਸਾਡਾ ਦੇਸ ਹੈ. ਜਿਸਨੂੰ ਅਸੀਂ ਅਜਾਦ ਕਰਾਇਆ.. ਇਹ ਬਚਪਨ ਤੋਂ ਹੀ ਬੱਚਿਆਂ ਦੇ ਮਨ ਵਹ ਭਾਰਤ ਪ੍ਰਤੀ ਦੇਸ਼ ਭਗਤੀ ਭਰ ਦਿੰਦੇ ਹਨ.. ਉਹੀ ਬਚੇ ਵੱਡੇ ਹੋਕੇ ਜਾਲਮ ਪੁਲਿਸ ਅਫ਼ਸਰ ਬਣਦੇ ਹਨ.. ਕਸੂਰ ਵੀ ਆਪਣਾ ਹੀ ਹੈ

  • @thekingzofforbiddenkingdom4379

    ਵੀਰ ਸੁਰਿੰਦਰ ਸਿੰਘ ਜੀ ਗੁਰੂ ਫਤਿਹ ਜੀ , ਏਹ ਗੰਦਸਤਾਨੀ ਲਾਲ ਭੂਤ 1995 ਚ ਰੁਕੇ ਨਹੀ ਜੀ ਏਹਨਾਂ ਪਹਿਲਾਂ ਲਾਇਲਾਜ ਬਿਮਾਰੀਆਂ ਨੂੰ ਹਥਿਆਰ ਬਣਾਇਆ ,ਤੇ ਫੇਰ ਡਰੱਗ ਨੂੰ ਹਥਿਆਰ ਵੱਜੋਂ ਵਰਤਿਆ

  • @reshamsandhu9669
    @reshamsandhu9669 Před měsícem +5

    ਜੂਨ ਚੁਰਾਸੀ ਦੇ ਬਾਰੇ ਹਫਤਾ ਪਹਿਲਾ ਦੀਵਾਨ ਹਾਲ ਮੰਜੀ ਸਾਹਿਬ ਤੋਂ ਕਥਾ ਕਰਨ ਦਾ ਇੱਕੋ ਹੀ ਮਕਸਦ ਸੀ ਸ੍ਰ ਸੁਰਿੰਦਰ ਸਿੰਘ ਜੀ, ਓਹ ਸੀ ਪਾਰਲੀਮਾਨੀ ਚੋਣਾਂ ਜਿਸ ਵਿੱਚ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੇ ਵੱਡੇ ਵੱਡੇ ਪੋਸਟਰ ਖਾਲੀ ਦਲ ਵਾਲਿਆਂ ਨੇ ਹਰੇਕ ਪਿੰਡ ਸ਼ਹਿਰ ਤੇ ਕਸਬਿਆਂ ਵਿੱਚ ਲਗਾਏ ਸਨ. ਹੋ ਸਕਦਾ ਹੈ ਕਿ ਖ਼ਰਚਾ ਵੀ ਗੁਰੂ ਕੀ ਗੋਲਕ ਵਿੱਚੋਂ ਹੀ ਕੀਤਾ ਗਿਆ ਹੋਵੇ !

  • @sarabadhaliwal9606
    @sarabadhaliwal9606 Před měsícem +10

    ਬਾਈ ਜੀ ਮੈ ਇਹ ਵੀਡੀਉ ਪੰਜਾਬ ਚ ਦੋਸਤਾਂ ਨੂੰ ਭੇਜੀ ਸੀ ਪਰ ਖੁੱਲੀ ਨਹੀ ਵੀਡੀਉ । ਭਾਰਤ (ਅੱਤਵਾਦੀ ਸਟੇਟ ) ਨੇ ਬੈਨ ਕੀਤਾ ਜੀ ਤੁਹਾਡਾ ਚੈਨਲ

    • @neeta34
      @neeta34 Před měsícem +2

      ਡਾਉਨਲੋਡ ਕਰਕੇ ਪਾਉਣੀ ਪੈਣੀ

    • @sarabadhaliwal9606
      @sarabadhaliwal9606 Před měsícem +2

      @@neeta34 ਧੰਨਵਾਦ ਬਾਈ ਜੀ ਮੈ ਕੋਸ਼ਿਸ ਕਰਦਾ ਜੀ

    • @NOAHCRAZYMAGIC
      @NOAHCRAZYMAGIC Před měsícem +1

      Screen recorder ਕਰ ਕੇ ਛੋਟੇ ਛੋਟੇ reels ਵਿੱਚ ਪਾ ਦਿਆ ਤਰੋ

    • @RANJITSINGH-xc5iy
      @RANJITSINGH-xc5iy Před měsícem +4

      ਭਾਈ ਸਾਹਿਬ ਯੂਟਿਊਬ ਦੀ ਸੈਟਿੰਗ ਤੇ ਜਾ ਕੇ ਯੂਟਿਊਬ ਦੀ ਲੋਕੇਸ਼ਨ ਭਾਰਤ ਤੋਂ ਬਦਲ ਕੇ ਕਿਸੇ ਜਿਵੇਂ ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ ਜਾਂ ਹੋਰ ਦੇਸ਼ ਦੀ ਲੋਕੇਸ਼ਨ ਕਰ ਲਵੋ ਤਾਂ ਪੰਜਾਬ ਅਤੇ ਭਾਰਤ ਵਿੱਚ ਇਹ ਚੈਨਲ ਇਹ ਚੈਨਲ ਦੇਖ ਸਕਣਗੇ।

  • @RANJITSINGH-xc5iy
    @RANJITSINGH-xc5iy Před měsícem +2

    ਚੜ੍ਹਦੀ ਕਲਾ ਸਿੰਘ ਸਾਹਿਬ ਜੀ 🙏

  • @ManjitSingh-xc8oo
    @ManjitSingh-xc8oo Před měsícem +7

    Khalistan jindabad,
    Waheguru ji chaddikala bakhshan 🙏

  • @ManjitSingh-xc8oo
    @ManjitSingh-xc8oo Před měsícem +7

    S Surinder Singh, Waheguru ji ka khalsa Waheguru ji ki fateh ji,Satluj tv ton jehdiyan khabran thuhade ate thuhade staf valon pesh kitiyan jandiyan ne uh bahot hi jankari bharpur hundiyan ne thuhada sabda bahot bahot dhanwad 🙏

  • @gurmukhsingh2564
    @gurmukhsingh2564 Před měsícem +16

    ਬਚਿਆ ਭਾਰਤ ਵੀ ਖੰਡਿਤ ਹੋਣ ਜਾ ਰਿਹੈ ਕਿਉਕਿ ਬ੍ਰਿਕਸ ਇਸਦਾ ਭੋਗ ਪਏਗਾ

    • @SubegSingh-rv3nr
      @SubegSingh-rv3nr Před měsícem

      ਨਹੀਂ ਜੀ ਹੁਣ ਖਾਲਿਸਤਾਨ ਦੁਨੀਆਂ ਦੇ ਨਕਸ਼ੇ ਤੇ ਆ ਕੇ ਰਹੇਗਾ

    • @JaswinderKaur-gp1on
      @JaswinderKaur-gp1on Před měsícem

      Waheg uru

  • @googleuser747
    @googleuser747 Před měsícem +4

    ਅਸੀਂ ਗੁਲਾਮ ਹਾਂ ਜੀ! ਸਾਡੇ ਲੋਕਾਂ ਨੂੰ ਹਜੇ ਵੀ ਅਹਿਸਾਸ ਨਹੀਂ ਹੋ ਰਿਹਾ! ਉਹ ਇਹ ਵੀ ਨਹੀਂ ਦੇਖ ਰਹੇ ਕਿ ਇਥੇ ਪੰਜਾਬ ਵਿੱਚ ਇੱਕ ਵੀ ਸਿੱਖੀ ਸਿੰਬਲ ਵਾਲਾ ਤੁਹਾਨੂੰ ਕਲੰਡਰ ਪੰਜਾਬੀ ਵਿੱਚ ਨਹੀਂ ਮਿਲਦਾ! ਜਿਹੜੇ ਪੰਜਾਬੀ ਵਿੱਚ ਕੈਲੰਡਰ ਹਨ ਉਹ ਨੇ ਹਿੰਦੂ ਸਿੰਬਲਾਂ ਵਾਲੇ! ਇਸ ਤੋਂ ਸਾਫ ਪਤਾ ਚਲਦਾ ਕਿ ਅਸੀਂ ਗੁਲਾਮ ਹਾਂ! ਪਰ ਸਾਡੇ ਲੋਕ ਫਿਰ ਵੀ ਸੁੱਤੇ ਪਏ ਨੇ ਜੀ!ਇਸ ਨੂੰ ਕਹਿੰਦੇ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਸਾਡੀ ਬੋਲੀ ਅਤੇ ਸਾਡੇ ਧਰਮ ਨੂੰ ਖਤਮ ਕਰਨ ਦੀ ਸਾਜਿਸ਼ ਹੈ ਜੀ!ਜੇਕਰ ਸਿੱਖੀ ਸਿੰਬਲ ਵਾਲਾ ਕੈਲੰਡਰ ਘਰ ਲੈ ਕੇ ਆਉਂਦੇ ਹਾਂ ਤਾਂ ਸਾਡੇ ਬੱਚਿਆਂ ਲਈ ਹਿੰਦੀ ਬੋਲੀ ਆਮ ਕਰਨ ਦਾ ਤਰੀਕਾ ਹੈ!ਜੇਕਰ ਹਿੰਦੂ ਸਿੰਬਲ ਵਾਲਾ ਕੈਲੰਡਰ ਘਰ ਲੈ ਕੇ ਆਉਂਦੇ ਹਾਂ ਤਾਂ ਸਾਡੇ ਬੱਚਿਆਂ ਦੀ ਸੋਚ ਵਿੱਚ ਹਿੰਦੂ ਦੇਵੀਂ ਦੇਵਤਿਆਂ ਨੂੰ ਆਮ ਕਰਨ ਦੀ ਸੋਚ ਹੈ ਜੀ!ਸਮਝ ਜਾਉ ਇਹਨਾਂ ਦੀਆਂ ਚਾਲਾਂ ਨੂੰ ਜੀ! ਵੀਰੋ ਐਸੀ,ਪੀ,ਸੀ ਨਾਨਕਸ਼ਾਹੀ ਕੈਲੰਡਰ ਸਾਡੇ ਘਰਾਂ ਤੱਕ ਨਹੀਂ ਪਹੁੰਚਾ ਰਹੀ ਇਸ ਤੋ ਇਹਨਾਂ ਦਾ ਸਾਜਿਸ਼ ਵਿੱਚ ਸ਼ਾਮਿਲ ਹੋਣਾ ਲੱਗਦਾ ਹੈ!ਇਸ ਨੂੰ ਸਿਰਫ ਇਕ ਕੈਲੰਡਰ ਨਾ ਸਮਝੋ ਇਹ ਬੜੀ ਗੈਰੀ ਸਾਜਿਸ਼ ਹੈ! ਅਤੇ ਬੜੀ ਗੰਭੀਰ ਸਮੱਸਿਆ ਪੈਦਾ ਕਰੇਗੀ ਸਾਡੇ ਲਈ ਜੀ।

  • @jagtarsidhu3758
    @jagtarsidhu3758 Před měsícem +4

    Very well said veer ge, thanks. Salute to Amritpal Singh khalsa, pm of Canada and American administration.

  • @hitouchpaintingsukha8066
    @hitouchpaintingsukha8066 Před měsícem +6

    Khalistan Zindabaad ✊✊💪💪⚔️⚔️

  • @langeriboys
    @langeriboys Před měsícem +3

    Waheguru ji ik din edan hi howe Waheguru ji bhalee karnge

  • @swarengill9466
    @swarengill9466 Před měsícem +3

    Good Job 🙏🙏

  • @HarwinderSingh-jn8mq
    @HarwinderSingh-jn8mq Před měsícem +6

    Shorinder Singh veer ji weheguro ji Ka khalsa weheguro ji ke Fhatay veer ji weheguro ji thuade charde kala karan weheguro ji hak sach de charde kala hovay veer ji

  • @Charanjeetsingh-Tony
    @Charanjeetsingh-Tony Před měsícem +5

    Waheguru ji ka khalsa Waheguru ji ki fateh, khalistan Zindabaad 🙏 🙏🙏🙏🙏

  • @user-on7ps2bx9t
    @user-on7ps2bx9t Před měsícem +3

    ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਗੱਲਬਾਤ ਜਰੂਰ ਦੇਖਿਓ ਧਿਆਨ ਨਾਲ ਸੁਣਿਓ ਦਰਬਾਰ ਸਾਹਿਬ ਦੇ ਉੱਪਰ ਦੋ ਨਿਸ਼ਾਨ ਸਾਹਿਬ ਹੁੰਦੇ ਸੀ ਛੋਟੇ ਅੱਜ ਤੋਂ 84 ਤੋਂ ਬਾਅਦ ਵੀ 84 ਤੋਂ ਪਹਿਲਾਂ ਵੀ ਦੋ ਤਿੰਨ ਮਹੀਨਿਆਂ ਤੋਂ ਉਹ ਨਿਸ਼ਾਨ ਸਾਹਿਬ ਨਹੀਂ ਦਿਖਾਈ ਦਿੰਦੇ ਦਰਬਾਰ ਸਾਹਿਬ ਦੇ ਗੁਮਟਾਂ ਦੇ ਉੱਪਰੋਂ ਨਿਸ਼ਾਨ ਸਾਹਿਬ ਉਤਾਰ ਦਿੱਤੇ ਉਸ ਤੇ ਉਸਦੇ ਬਾਰੇ ਖੋਜ ਕਰੋ ਜਾਣਕਾਰੀ ਲਓ

  • @khalstanijatt7969
    @khalstanijatt7969 Před měsícem +3

    THANKS FOR PROVIDING DEEP DEEP KNOWLEDGEBASE POLITIC

  • @shankarsharma9655
    @shankarsharma9655 Před měsícem +3

    Anmol gyaan dhanyavaad ji🙏

  • @amritsingh6949
    @amritsingh6949 Před měsícem +4

    🙏🙏

  • @palsinghgrewal2522
    @palsinghgrewal2522 Před měsícem +3

    🙏🙏🙏🙏🙏🙏

  • @darshinsidhu6718
    @darshinsidhu6718 Před měsícem +1

    Very good information 👍

  • @mandeepbajwabatala
    @mandeepbajwabatala Před měsícem +1

    Bhaji very good program keep it up

  • @angrejsingh1091
    @angrejsingh1091 Před měsícem +1

    Thank you veer ji

  • @Reckless5115Mohie
    @Reckless5115Mohie Před měsícem +1

    Very Deeply Info 💯👏

  • @bachittarsingh-z4z
    @bachittarsingh-z4z Před měsícem +1

    🙏

  • @gurpreetbrar2194
    @gurpreetbrar2194 Před měsícem +1

    Waheguru ji ka khalsa Waheguru ji ki fathe ji and khalstan jindabaad

  • @suchasingh5411
    @suchasingh5411 Před měsícem +3

    Paji asl vich is or raw milkey Kam kardiya .......Sikh is tey vishvash kardey a isi dhokha dey dindey a

  • @gurtarnsidhu4654
    @gurtarnsidhu4654 Před měsícem

    Good information for whole Sikhs to be conscious for their future strategy.

  • @JaswinderKaur-gp1on
    @JaswinderKaur-gp1on Před měsícem

    Waheguru

  • @langeriboys
    @langeriboys Před 17 dny

    Waheguru meher kern ji Veer ji

  • @user-oe2ce5io4h
    @user-oe2ce5io4h Před měsícem +3

    ਜਿਸ ਨੂੰ ਸਿੰਘ ਸਾਹਿਬ
    ਰਘਵੀਰ ਸਿੰਘ ਮੰਨਦੇ ਹੋ
    ਉਸ ਦੇ ਦਸਖਤ
    ਸਾਧ ਰਾਮ ਰਹੀਮ ਦੀ
    ਮੁਆਫ਼ੀ ਦੇਣ ਤੇ ਹਨ
    ਹੁਣ ਕੀ ਕਰੇ ਕੌਮ
    ਰੁੜਕਾ

  • @gurtarnsidhu4654
    @gurtarnsidhu4654 Před měsícem

    Yes I appreciate your farsighted feelings.

  • @NOAHCRAZYMAGIC
    @NOAHCRAZYMAGIC Před měsícem

    ❤❤❤❤❤

  • @MisraSingh-hq3rf
    @MisraSingh-hq3rf Před měsícem +2

    Khalstan jindabad

  • @ajypalsingh-zr5ug
    @ajypalsingh-zr5ug Před měsícem +4

    Thanks veer surrender Singh z❤

  • @gurpreetbrar2194
    @gurpreetbrar2194 Před měsícem

    ਨਿਰਬੈ ਸਿੰਘ ਸੰਗਰੂਰ ਦਾ ASI ਜਿਸਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਿੱਚ ਸਹਾਇਤਾ ਕੀਤੀ ਸੀ ਅੱਜਕਲ ਸੰਗਰੂਰ ਵਿੱਚ ਹੀ ਰਿਹਾ ਹੈ ਅਤੇ ਇਸ ਦਾ ਮੁੰਡਾ ਰਜਿੰਦਰ ਸਿੰਘ ਹਰੀਕਾ Calgary ਵਿੱਚ ਰਿਹਾ ਹੈ ਜਦੋਂ ਮੈਂ ਉਸ ਨੂੰ ਕਿਹਾ ਤੇਰਾ ਬਾਪ ਕਾਤਲ ਹੈ 2003 ਵਿੱਚ ਉਸਨੇ ਉਸ ਵਕਤ ਕਿਹਾ ਸੀ ਜੇ ਮੈ ਪੁਲਿਸ ਵਿੱਚ ਭਰਤੀ ਹੁੰਦਾ ਮੈ ਬਹੁਤ ਮੁੰਡੇ ਮਾਰਨੇ ਸੀ ਸਾਡਾ ਇਹ ਰਿਸ਼ਤੇਦਾਰ ਹੈ ਇਹ ਗੱਲ ਰਿਸ਼ਤੇਦਾਰੀ ਬਣਨ ਤੋਂ ਬਆਦ ਪਤਾ ਲੱਗੀ

  • @shardhasingh5731
    @shardhasingh5731 Před měsícem

    🙏🏾🚩🚩

  • @Reckless5115Mohie
    @Reckless5115Mohie Před měsícem +1

    👏👏 ਖਾਲਿਸਤਾਨ ਜ਼ਿੰਦਾਬਾਦ ਜੀ 🦅⚔️🚩

  • @5aab65
    @5aab65 Před měsícem +1

    Gur Fathe Veer ji, If, being a sikh you forgot what happened with us, is either a Bipar in diguise or his/her zameer is dead. From the time when Maharaja Ranjit singh took his last breath, the panth has been invaded by biparvadhi cancer. This cancer has spread to 80% of the panth. I have noticed recently the females of the panth are more likely to practice biparan ki reet then the males. This trend is very dangerous to sikhi, its the mother which is the first teacher of the child and when that mother is clueless about her own faith how is she going to teach her son/daughter who or what sikhi is. Today the majority of the sikhs are only in name, who's only goal in life is to gain wealth by hook or crook. Those who put the Panth before their very life are few but as Guru Gobind singh ji said "SAVAA LAKH SE EK LADAOUN". keep up the good work and to all the Asli sikhs Gur Fathe ji.

  • @user-hf7tz5gp6h
    @user-hf7tz5gp6h Před měsícem +1

    Khalistan Ajad kashmir jindabad

  • @SubegSingh-rv3nr
    @SubegSingh-rv3nr Před měsícem

    ❤❤ਨਾ ਹਿੰਦੀ ਨਾ ਹਿੰਦੋਸਤਾਨ ਸਾਡੀ ਮੰਜਿਲ ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ❤❤

  • @simarbahia4566
    @simarbahia4566 Před měsícem +1

    Raj bina na dharm chle hea dharm bina sabh dle mle hea

  • @LakhwinderSinghAulakh
    @LakhwinderSinghAulakh Před měsícem

    ਕਸ਼ਮੀਰ ਦੀ ਭਾਸਾ ਜਾਨਣ ਵਾਲੇ ਜੰਮੂ ਦੇ ਹਿੰਦੂ ਡੋਗਰੇ ਤੇ ਬ੍ਰਾਹਮਣ ਤੇ ਪੰਜਾਬ ਦੇ ਸਿੱਖ ਸਕਲਾਂ ਵਾਲੇ ਜੋ ਮੁਸਲਮਾਨਾਂ ਨੂੰ ਨਫਰਤ ਕਰਨ ਵਾਲੇ ਹਿੰਦੂਤਵੀ ਪੱਖ ਵਾਲੇ ਬੇਗੈਰਤ ਲਾਲਚੀ ਫੌਜੀ ਅਫਿਸਰਾਂ ਨੂੰ ਭਾਰਤੀ ਫੌਜਾਂ ਦਾ ਸਹਿਯੋਗ ਕਰਨ ਤਾਇਨਾਤ ਕੀਤਾ ਜਾਂਦਾ ਹੈ ਪਰ ਓਥੋਂ ਦੀ ਮੁਸਲਮਾਨ ਪੁਲਿਸ ਕਸ਼ਮੀਰੀ ਲੋਕਾਂ ਦੀ ਪੱਖ ਲੈਂਦੀ ਹੈ। ਇਕ ਜੰਮੂ ਦੇ ਪੁਲਿਸ ਆਫਿਸਰ ਕੁਲਦੀਪ ਸਰਮਾਂ ਜੋ ਕਲਦੀਪ ਸਿੰਘ ਬਣਕੇ ਵਿਚਰਦਾ ਸੀ ਤੇ ਝੂਠੇ ਪੁਲਿਸ ਮੁਕਾਬਲੇ ਬਲਾਤਕਾਰ ਤਸੱਦਦ ਕਰਨ ਦਾ ਮਾਹਿਰ ਸੀ ਨੂੰ ਪੁਲਿਸ ਸਟੇਸਨ ਪਟਨ ਦੀ ਪਲਹਨ ਚੋਂਕੀ ਵਿੱਚ ਉਸੇ ਦੇ ਸੌਣ ਵਾਲੇ ਕਮਰੇ ਵਿਚ ਮੰਜੀ ਹੇਠਾਂ ਆਰ ਡੀ ਐਕਸ ਨਾਲ ਸੁਤੇ ਪਏ ਨੂੰ ਉਡਾ ਦਿੱਤਾ ਸੀ। ਇਕ ਸੁਰਜੀਤ ਸਰਮਾ ਐਸ ਆਈ ਬਚ ਗਿਆ ਸੀ ਜਿਸ ਨੇ ਬਾਅਦ ਵਿੱਚ ਇਕ ਨਕਲੀ ਪੁਲਿਸ ਮੁਕਾਬਲੇ ਵਿੱਚ ਇਕ ਸੋਪੁਰ ਦੇ ਇਕ ਅਠਾਰਾਂ ਉਨੀ ਸਾਲ ਦੇ ਮੁੰਡੇ ਨੂੰ ਮਾਰ ਦਿੱਤਾ।

  • @harjindermalhi7897
    @harjindermalhi7897 Před měsícem

    Punjab Hal Khalistan

  • @5ab84
    @5ab84 Před měsícem +1

    Chandigarh School...

  • @gurmeetsuharan4642
    @gurmeetsuharan4642 Před měsícem

    53 min- quite true

  • @ch33mx
    @ch33mx Před měsícem +1

    Bhai saab ehi ta kami a apni kaum ch choddar te pardangia te makkari kism de ho ge ne dunia ch sirf sikh kaum he eda di a jinna da dhram te itihaas bhut vadda par afsos apne lok dimago te zamerro khassi ho chukke ne
    Sade dushman nu pata k sikh kini ku takat de malak ne sanu ajj de time kaum nu nai pata k asi kini power rakhde a par dushman nu changi tarah pata waheguru akal purakh agge ardaas a k kaum nu ik jhande thalle kathe hon te apne kaumi ghar di azadi lai laddiye

  • @gurmeetkaurbrar
    @gurmeetkaurbrar Před měsícem

    ਕੀ parmraaj ਉਮਰਾਨੰਗਲ ਜੀਵਨ ਸਿੰਘ ਉਮਰਾਨੰਗਲ ਦਾ ਮੁੰਡਾ ਹੈ?

  • @jattlife7451
    @jattlife7451 Před měsícem

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @zaidali1931
    @zaidali1931 Před měsícem

    Khalistan zindabad

  • @suchasingh5411
    @suchasingh5411 Před měsícem

    Jida matha teki da 1 rupee 2 ..10....1000. Langer Hor sewa chaldi a oda kush na time jarur kadna chahida waheguru mehar kareyga

  • @satpalsinghvirk5827
    @satpalsinghvirk5827 Před měsícem

    Whole sgpc is under the control of RSS.particular sbad about guru Sahab r recited N neglecting the other gurus they r going to prove that it is a Hindu Mandir N not a sachkhad of Sikhs at Amritsarsar Sahab.

  • @ManpreetSingh-wi7cb
    @ManpreetSingh-wi7cb Před měsícem

    Khalistan zindabad ❤

  • @5ab84
    @5ab84 Před měsícem

    1968 ch those students were with me in school "babu" till 1979 they feel very happy to say that biharian nay sardaran dey ghar tay ka ja kar lya... shame

  • @kuljitmangat6004
    @kuljitmangat6004 Před měsícem

    Surinder Singh ji, this Red Ghosts plain is very good we all need to know where are these Jokes who sucks our blood to fill their stomach

  • @langeriboys
    @langeriboys Před měsícem

    Bhaji Holly 2 kado ehna nu bahar

  • @cruellaindrodeville2478
    @cruellaindrodeville2478 Před měsícem

    If you read the comments of hindutv under Shawn Ryan’s show they paid way more then 10 million is what Shara was aware of

  • @Baldev-o2o
    @Baldev-o2o Před měsícem

    ਹੁਣ ਲਾਲ ਭੂਤ ਨਹੀਂ ਲੱਭਣੇ ਸੰਸਾਰ ਤੇ ਲਗੇ ਅੰਤ ਨੇੜੇ ਆ ਗਿਆ ਆਖਣ ਸੂਰਮੇ ਲਲਕਾਰ ਕੇ

  • @suchasingh5411
    @suchasingh5411 Před měsícem

    Paji pehla ih show kardey c ...rss ...mean rashter sikh snastha.....jis karkey sikha join kita ...holi holi. Baad vich pta lga loka nu rss da

  • @JaswinderSingh-bh5hy
    @JaswinderSingh-bh5hy Před měsícem

    Kidin karoge laal phoot nange ?

  • @simarbahia4566
    @simarbahia4566 Před měsícem +1

    Apene bachean rishte katl afsran de gandi olad nal na kro😊😊😊😊😊😊😊

  • @jts1234
    @jts1234 Před měsícem +1

    need same in punjab.....

  • @scythian404
    @scythian404 Před měsícem +2

    We want Punjab a comon part of America Canada Australia newzeland uk France Germany Italy and other European countries nato countries Japan Korea South Africa India naalo eh program bahut jada good rahuga sikh kom thy lai

  • @JoraRai-xf1yq
    @JoraRai-xf1yq Před měsícem +3

    America te khalistan zindabad bolo Ji

  • @MandeepSingh-nn5pz
    @MandeepSingh-nn5pz Před měsícem

    🙏

  • @Charanjit4
    @Charanjit4 Před měsícem

    🙏🙏🏻🙏🙏🏻🙏