ਕਰਾਏ ਵਾਲਾ ਕਮਰਾ ।। ਭਾਗ 35 ।। PUNJABI SERIES ।।

Sdílet
Vložit

Komentáře • 506

  • @user-vr7ek1vo6r
    @user-vr7ek1vo6r Před 23 dny +10

    ਭੂਆ ਜੀ ਨੂੰ ਦੇਖ ਕੇ ਤਾ ਚਾਅ ਚੜ ਗਿਆ ਹੁਣ ਮਜਾ ਆਊ ਸਰੀਅਲ ਦੇਖਣ ਦਾ

  • @BaljinderSingh-cq5lk
    @BaljinderSingh-cq5lk Před 23 dny +45

    🎉ਬਹੁਤ ਵਧੀਆਸਟੋਰੀਸਾਰੀਟੀਮਨੂੰਸਲਾਮ🎉

  • @jagseerbehniwal7935
    @jagseerbehniwal7935 Před 23 dny +126

    ❤❤❤❤❤❤❤ ਕੀ ਹਾਲ ਹੈ ਬੇਟਾ ਲਵਪ੍ਰੀਤ ਕੌਰ ਆਪ ਦੀ ਸਾਰੀ ਟੀਮ ਨੂੰ ਵਧਾਈਆਂ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਜੀ ਧੰਨਵਾਦ ਮਿਹਰਬਾਨੀ

  • @jagdeepkaur8160
    @jagdeepkaur8160 Před 23 dny +25

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ । ਈਸ਼ੂ ਤੇ ਭਾਪੇ ਦੀ ਐਕਟਿੰਗ ਤਾਂ ਬਾਹਲ਼ੀ ਸਿਰਾ।

  • @labhsingh9855
    @labhsingh9855 Před 23 dny +11

    ਬਹੁਤ ਹੀ ਵਧੀਆ ਵੀਡੀਓ ਹੈ,ਦਿਲ ਕਰਦਾ ਹੈ ਕਿ ਦੇਖੀ ਹੀ ਜਾਈਏ।ਹੁਣ ਵੀਡੀਓ ਨੂੰ ਹੋਰ ਜ਼ਿਆਦਾ ਲੰਬੀ ਕਰ ਰਹੇ ਹੋ। ਈਸ਼ੂ ਦੀ ਅਦਾਕਾਰੀ ਬਹੁਤ ਵਧੀਆ ਹੈ।

  • @beantsingh4056
    @beantsingh4056 Před 23 dny +16

    Sanu ta pta vi video vdya hi hou lovepreet didi tuhadyian saryian video bahut vdya hundyan ne👍👍👍❤️❤️❤️❤️❤️

  • @manpreetsidhu8808
    @manpreetsidhu8808 Před 23 dny +3

    nera ho gya oye very gud acting sb di bua g nu bhut miss kita hun jyada mza ayu video dekhn ch hun awe jassi 😅😅😅😅

  • @sandeepkumarsonusharma1202
    @sandeepkumarsonusharma1202 Před 23 dny +28

    ਮਾਂ ਦਾ ਪੁੱਤ ਘਰੇ ਹੀ ਅੈਨਕਾਂ ਲਾੲੀ ਰੱਖਦਾ..😂😂😂😂

  • @saloniwaliya-df9ro
    @saloniwaliya-df9ro Před 23 dny +10

    Bhut sohni Story a didi waheguru mehar kre roz wait kridi a episod Di 😊😊😊

  • @gurjindersingh3638
    @gurjindersingh3638 Před 23 dny +4

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਇਸ਼ੂ ਕਮਾਲ ਹੀ ਕਰੀ ਜਾਂਦਾ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @ManpreetKaur-fn1bd
    @ManpreetKaur-fn1bd Před 23 dny +3

    ਈਸ਼ੂ ਵੀਰਾਂ ਤੇ ਭੂਆ ਦੋਵੇਂ ਕਮਾਲ ਹੀ ਕਰ ਦਿੱਤਾ ਅੱਜ ਤੇ ਮਜ਼ਾ ਆ ਗਿਆ 😂😂😂😂😂😂😂😂😂😂

  • @jatinderbassi4163
    @jatinderbassi4163 Před 23 dny +1

    Sat Sri akal ji lovepreet ishu tari all group vadiya Kam karde ji bahut bahut vadiya story video 👍

  • @manjeetkaur949
    @manjeetkaur949 Před 23 dny +8

    ਲਵਪ੍ਰੀਤ ਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ❤❤❤❤🧚‍♀️🧚‍♀️🧚‍♀️🧚‍♀️

  • @AmninderSingh-dd1mt
    @AmninderSingh-dd1mt Před 23 dny +15

    Preet de de bahut yadd aundi aa love preet de❤❤❤❤❤😂😂😂

  • @user-md2gd1dp1x
    @user-md2gd1dp1x Před 23 dny +10

    Very nice video lovepreet didi g god bless you ❤❤❤❤

  • @jaspreetgandeyvlogs247
    @jaspreetgandeyvlogs247 Před 23 dny +5

    Yessu att hai 😂😂😂😂😂

  • @majorsingh9252
    @majorsingh9252 Před 23 dny +13

    ਆਏ ਕਰੋ ਇਹਦੇ ਹੱਲਕੀ ਵਿਚ ਡੰਡਾ ਦੇ ਦਿਉ ਸਾਰਾ ਪ੍ਰੀਵਾਰ ਸੁੱਖ ਸ਼ਾਂਤੀ ਨਾਲ ਜੀਵੋਗੇ

  • @Mannu.creation5116
    @Mannu.creation5116 Před 23 dny +8

    Nera ho gaya oye😂😂😂😂😂😂😂😂ishu veer kamaal

  • @user-zd6ds9yl9x
    @user-zd6ds9yl9x Před 23 dny +15

    Lovepreet didi ishu bira tari Veera best video

  • @gurmeet3684
    @gurmeet3684 Před 23 dny +8

    Bahut vadia story good acting all members

  • @SimranSingh-zx4wj
    @SimranSingh-zx4wj Před 23 dny +4

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @LakhaSingh-lq2zm
    @LakhaSingh-lq2zm Před 23 dny +10

    ਵਾਹਿਗੁਰੂ ਜੀ ਮੇਹਰ ਕਰਨ ਵੀਰ

  • @habeebchaudhry5926
    @habeebchaudhry5926 Před 23 dny +1

    Lovely Lovepreet with Pua, Beautiful 👌 !
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @HarmanDeep-lu9im
    @HarmanDeep-lu9im Před 23 dny +4

    Wa oe isu veere sira eaa love u isu veere ❤❤❤❤❤❤

  • @mandeepsinghsidhu3607
    @mandeepsinghsidhu3607 Před 23 dny +5

    Very very nice video Lovepreet sister ❤❤

  • @SarbjeetKaur-nm7ls
    @SarbjeetKaur-nm7ls Před 23 dny +2

    Very nice video ji God bless you all team members ❤❤❤❤

  • @labhsingh9855
    @labhsingh9855 Před 23 dny +6

    ਬਹੁਤ ਹੀ ਵਧੀਆ ਵੀਡੀਓ ਹੈ,ਦਿਲ ਕਰਦਾ ਹੈ ਕਿ ਦੇਖੀ ਹੀ ਜਾਈਏ।

  • @RamanVirdei-nb9on
    @RamanVirdei-nb9on Před 23 dny +6

    Sadriya videos buht sohnian hundiya didi u diyan 👍👍👍👍👍👌👌👌👌

  • @kulwantsingh1576
    @kulwantsingh1576 Před 22 dny

    Lovepreet ji and all teams doing very good role congratulations all of you I like very much this serials ❤❤

  • @sonudhillon831
    @sonudhillon831 Před 23 dny +3

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ । ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ । ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ । ਪ੍ਰੀਤ ਭੈਣ ਨੂੰ ਬਹੁਤ ਮਿਸ ਕਰਦੇ ❤❤

  • @manjitkaur-wy1tg
    @manjitkaur-wy1tg Před 23 dny +1

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਨੇ ਆਵਦਾ ਰੋਲ ਬਹੁਤ ਬਹੁਤ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏❤️🌹❤️🌹❤️🌹❤️🌹❤️🌹❤️🌹❤️

  • @user-xy1im6bj1m
    @user-xy1im6bj1m Před 21 dnem +1

    Very good acting of all members👏👏

  • @KulwinderKaur-vh3wb
    @KulwinderKaur-vh3wb Před 23 dny +3

    Hyeeee bhua ji awgye hun mja aau😂😂😂😂😂😂😂

  • @beantkaurgill3609
    @beantkaurgill3609 Před 23 dny +4

    Very good massage gbu all members ❤❤😊❤❤

  • @sardarni389
    @sardarni389 Před 23 dny +1

    Hnera hogya 😂😂😂😂😂....Ishu veere di acting yr schii bhut vadia ❤

  • @ManiderSandhu-sb1vz
    @ManiderSandhu-sb1vz Před 23 dny +2

    ਕੀ ਹਾਲ ਹੈ ਬੇਟਾ ਲੱਖ ਰ ਕੌਰ ਆਪ ਦੀ ਸਾਰੀ ਟੀਮ ਨੂੰ ਵਧੀਆ ਬਹੁਤ ਬਹੁਤ ਮਿਹਰਬਾਨੀ ਬਹੁਤ ਵਧੀਆ ਵੀਡੀਓ ਚੱਲ ਰਹੀ ਹੈ ਜੀ ਧੰਨਵਾਦ ਮਿਹਰਬਾਨੀ ❤❤❤❤❤❤❤❤❤❤❤❤❤❤❤❤❤❤

  • @jass_kaur228
    @jass_kaur228 Před 23 dny +8

    Nice movie ji ❤❤❤❤❤❤❤❤😊😊😊😊😊

  • @amandeepkaur9868
    @amandeepkaur9868 Před 23 dny +5

    ਈਸੂ ਦੀਆਂ ਐਨਕਾਂ 😂😂😂😂😂

  • @jashankaur6287
    @jashankaur6287 Před 20 dny +1

    Jdo vedio vich buaa a jadi odo mja hi a jada va ❤❤❤❤ buaa sat Shiri kal

  • @user-ss5fn9pg8v
    @user-ss5fn9pg8v Před 23 dny +4

    Lovepreet tarri de nature ta bhout vadhia hai per nauty a v v nice vedio kamlesh pathela muktsar

  • @mandeepgarcha6662
    @mandeepgarcha6662 Před 23 dny +7

    ਈਸੂ ੳਵਰ ਕਲੇਵਰ ਆ ਜਿਆਦਾ ਬੋਲਦਾ ਚੰਗਾ ਨੀ ਲੱਗਿਆ ਮਾ ਪੱਤ ਬਹੁਤੇ ਮੇਹਣੇ ਮਾਰਦੇ ਨੇ

  • @karmjitkaur9154
    @karmjitkaur9154 Před 23 dny +2

    A ta wadiya hoya bhuaji aaga bhuaji satsiri aakal

  • @SurjitSingh-pu1cu
    @SurjitSingh-pu1cu Před 23 dny +4

    👌bhua di gal shi a

  • @riyasanjeevbajaj
    @riyasanjeevbajaj Před 22 dny

    Video vich bhua ji nu dekh ke bahut vadiya lga nd Ishu ghar he googles lai baithe 😅😅 nd so intresting story lovepreet sis nd wait for next part 👍🏻

  • @Raj-wu7yd
    @Raj-wu7yd Před 23 dny +11

    ਲਵਪ੍ਰੀਤ ਦੀਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਇਹ ਵੀਡੀਓ ਦੀਆਂ 🙏🙏

  • @krishangopal9465
    @krishangopal9465 Před 23 dny +3

    Bht sohni video di 👍 god bless you ❤

  • @SukhwinderSingh-wq5ip
    @SukhwinderSingh-wq5ip Před 22 dny

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ManpreetSingh-hs6sn
    @ManpreetSingh-hs6sn Před 23 dny +3

    Bahut Sohni video aa lovepreet di ❤❤

  • @RajuSingh-dv6vk
    @RajuSingh-dv6vk Před 22 dny

    ਲਵਪ੍ਰੀਤ ਭੈਣ ਤੁਹਾਡਾ ਇਹ ਸੀਰੀਅਲ ਬਹੁਤ ਸੋਹਣਾ ਹੈ ਇਸ ਦੀ ਕਹਾਣੀ ਇੱਕ ਘਰ ਪਰਿਵਾਰ ਦੀ ਕਹਾਣੀ ਹੈ ਇਸ ਨੂੰ ਅਸੀਂ ਦਿਲੋਂ ਚਾਹੁੰਦੇ ਹਾਂ ਭੈਣ ਤੁਹਾਡੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @gurman111
    @gurman111 Před 23 dny +5

    Very nice video g ❤❤❤😂😂😂

  • @agamjotsingh9166
    @agamjotsingh9166 Před 23 dny +3

    ਭੂਆ ਤੇ ishu ਦੀ ਨੋਕ ਝੋਕ jma att⭐⭐⭐⭐⭐

  • @vaneetsohal6280
    @vaneetsohal6280 Před 23 dny +5

    Hnera ho geya oye😂😂😂😂

  • @stitchinganddesistyle
    @stitchinganddesistyle Před 23 dny +5

    Bhut shoni video g 🙏🙏🎉🎉🎉🎉🎉

  • @sandeepkumarsonusharma1202
    @sandeepkumarsonusharma1202 Před 23 dny +15

    ਭੂਅਾ ਭਤੀਜੀ ਨੂੰ ਕਿੰਨਾ ਚਾਅ ਚੜਿਅਾ..❤❤❤❤❤

  • @BalwinderSingh-jw5ws
    @BalwinderSingh-jw5ws Před 23 dny +3

    ਲਵਪ੍ਰੀਤ ਬੇਟਾ ਜੀ ਸੀਰੀਅਲ ਦਿਨ ਪਰ ਦਿਨ ਵਧੀਆ ਹੋਈ ਜਾਂਦੈ ਜੀਅ ਕਰਦੈ ਦੇਖੀ ਜਾਈਏ👍

  • @kamlarani8052
    @kamlarani8052 Před 23 dny +1

    Bahut vadiya episode aa God bless you all members🎉🎉🎉❤❤❤

  • @gurkaransingh2557
    @gurkaransingh2557 Před 23 dny +6

    Very nice viedo sister ❤

  • @bablibhatia6279
    @bablibhatia6279 Před 23 dny +5

    Saari team the best

  • @user-kn6ul4bl8y
    @user-kn6ul4bl8y Před 23 dny +6

    Very nice video sis ❤❤❤❤

  • @surinderkarra
    @surinderkarra Před 22 dny

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ।
    ਅੱਜ ਸੱਚੀਂ ਹੀ ਪੀਲਾ ਸੂਟ ਬਹੁਤ ਹੀ ਸੋਹਣਾ ਲਗਿਆ, ਭੂਆ ਨੇ ਬਿਲਕੁਲ ਠੀਕ ਕਿਹਾ ਭੈਣ ਸੋਹਣੀ ਹੀ ਇੰਨੀ ਹੈ ਕਿ ਸਾਰੇ ਹੀ ਸੂਟ ਸੋਹਣੇ ਲੱਗਦੇ । ਹੁਣ ਤਾਂ ਭੂਆ ਵੀ ਆ ਗਈ ।
    ਬਾਪੂ ਨੇ ਬਹੁਤ ਵਧੀਆ ਕੀਤਾ ਕਿ ਲਵਪ੍ਰੀਤ ਹੁਣ ਆਕੜ ਕੇ ਗਲ ਕਰੇ ।
    ਇਸ਼ੂ ਅਤੈ ਮਾਂ ਦਾ ਸੁਭਾਅ ਬਹੁਤ ਰੁੱਖਾ ਹੈ ।
    ਗਰੀਬ ਮਾਂ-ਬਾਪ ਦੀਆਂ ਮਜਬੂਰੀਆਂ , ਸਿਰਫ ਸਿਆਣੀ ਧੀ ਹੀ ਸਮਝ ਸਕਦੀ ਹੈ ।
    ਇਕ ਪੰਜਾਬੀ ਪਿੰਡ ਦੀ ਪਰਿਵਾਰਕ ਵੀਡੀਓ
    ਬਿਲਕੁਲ ਅਸਲ ਹੀ ਲਗਦੀ ਹੈ । ਪਿੰਡ ਦੇ ਘਰ ਦਾ ਮਾਹੌਲ ਬਹੁਤ ਵਧੀਆ ਲਗਦਾ ।
    """ਮੇਰੀ ਭੈਣ ਦਾ ਦਿਮਾਗ ਕਿੰਨਾ ਵਧੀਆ, ਕਿੰਨੀ ਸੋਹਣੀ ਸੋਚ ਨਾਲ ਇਕ ਪਰਿਵਾਰਕ ਵੀਡੀਓ ਬਣਾਈ। ਜਿਵੇਂ ਆਪਣੇ ਘਰ ਵਿਚ ਹੀ ਹੁੰਦੇ ਹਾਂ।"""
    ਲਵਪ੍ਰੀਤ ਇਹ ਸੱਚ ਹੀ ਜਿੰਦਗੀ ਭਰ ਯਾਦ ਰਹਿਣ ਵਾਲੀ ਵੀਡੀਓ ਬਣ ਗਈ ।
    ਹੁਣ ਤਾਂ ਇੰਜ ਲਗਦਾ ਹੈ ਕਿ ਇਹ ਸੀਰੀਅਲ ਚਲਦਾ ਹੀ ਰਹੇ । ਪਰ ਲਵਪ੍ਰੀਤ ਨੂੰ ਤੰਗ ਪ੍ਰੇਸ਼ਾਨ ਨਾ ਕਰਨ।
    ""ਮੈਨੂੰ ਇਸ ਸੀਰੀਅਲ ਦੁਆਰਾ ਅਸਲ ਵਿੱਚ ਇਕ ਸੋਹਣੀ , ਪਿਆਰੀ ਭੈਣ ਮਿਲੀ ਹੈ । ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰੀਆ।
    ਬਾਬਾ ਜੀ ਭੈਣ ਨੂੰ ਤੰਦਰੁਸਤ, ਕਾਮਯਾਬ ਅਤੇ ਚੜਦੀਕਲਾ ਵਿਚ ਰੱਖਣ। ""
    💕💕🙏🙏🙏🙏🙏💕💕
    🌹🌹🌹🌹🌹

  • @balrajsidhu3296
    @balrajsidhu3296 Před 23 dny +1

    ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏🙏🙏❤❤❤❤❤❤❤❤❤❤❤❤

  • @user-zz5bs9xi5m
    @user-zz5bs9xi5m Před 23 dny +10

    Lovepreet Didi bhut vadia story hai

  • @EkamJot-wr7ss
    @EkamJot-wr7ss Před 23 dny +6

    Very very very very nice ji ❤❤❤❤ video

  • @jassbrar477
    @jassbrar477 Před 23 dny +2

    ਇਸ਼ੂ ਵੀਰ ਪੂਰਾ 😂😂 ਮਹੌਲ ਠੀਕ ਰੱਖਦਾ

  • @JaswantSingh-mk7zo
    @JaswantSingh-mk7zo Před 23 dny +6

    Bhut Soni video ❤❤❤

  • @SurinderkaurDhillon-gv3xp

    ❤❤❤❤❤ nice video good

  • @sumanbala8513
    @sumanbala8513 Před 23 dny +4

    Very. Very. Nice. Beautifull. Vedio. 👍. Suman. Bala. Ferozepur. City

  • @sandeepkumarsonusharma1202

    ਭੂਅਾ ਦਹੀਂ ਭੱਲੇ ਖਾ ਕੇ ਅਾੲੀ ਹੋਓਗੀ..😂😂😂😂😂😂

  • @HarjinderSingh-rv7oy
    @HarjinderSingh-rv7oy Před 23 dny

    Issu ta jma sira kraunda veer so lge vala hasaunde oo tuci ta 😂😂😂😂😂😂😂

  • @Jass.i742
    @Jass.i742 Před 23 dny +1

    Best dialogue c v kaddu de siraahne baitha rehda 😂😂😂

  • @AnokhsinghAnokh-mb6oq
    @AnokhsinghAnokh-mb6oq Před 23 dny +1

    ਬਹੁਤ ਬਦੀਆਂ ਵੀਡੀਓ ਹੈ ਵਾਹੇਗੂਰੁ ਮੇਹਰ ਕੇ👏👏👏👏

  • @AjayGupta-tm7vw
    @AjayGupta-tm7vw Před 22 dny

    Very nice story lovepreet Didi God bless you waiting for next part

  • @user-xp5gp4ty5o
    @user-xp5gp4ty5o Před 23 dny +2

    ਈਸ਼ੂ ਦੀ ਐਕਟਿੰਗ ਸਿਰਾ ਸੀ ਜੱਟ ਵਿੱਚ ਗੁਰਲਾਲ ਘਨੌਰ ਜਿਨਾ ਜੋਰ ਹੈ 😂😂

  • @RajinderKaur-xh6tq
    @RajinderKaur-xh6tq Před 23 dny +4

    Oahu bahut kmal🎉

  • @Ramandeep-fy5ys
    @Ramandeep-fy5ys Před 23 dny +4

    Lovepreet acting bhut vadhia all team good job

  • @prabhchahal2345
    @prabhchahal2345 Před 23 dny

    Hye didi bhout shonia vedio I am also waiting for your all team and next part ❤❤❤🎉🎉🎉 keeping it up your work is very nice and God 🙏 bless you wmk ❤

  • @husantiwana8242
    @husantiwana8242 Před 22 dny

    ਬਹੁਤ ਬਹੁਤ ਵਧੀਆ ਪੁੱਤ ਲਵਪ੍ਰੀਤ ਈਸ਼ੂ ਬਹੁਤ ਸੋਹਣਾਂ ਬੋਲਦਾ ਏਦਾ ਲਗ ਰਹੀ ਆ ਸਟੋਰੀ ਜਿਵੇਂ ਹਕੀਕਤ ਆ ਬਹੁਤ ਵਧੀਆ ਜੀ ਭੂਆ ਜੀ ਪਹੁੰਚ ਗਏ ਹੁਣ ਹੋਰ ਵੀ ਵਧੀਆ

  • @BhupinderSingh-cr2du
    @BhupinderSingh-cr2du Před 23 dny +4

    ਸਾਰੀ ਟੀਮਾਂ ਨੂੰ ਬਹੁਤ ਬਹੁਤ ਵਧਾਈਆਂ ਜੀ

  • @manjindersingh5679
    @manjindersingh5679 Před 23 dny +5

    Very nice ji 👌 ❤

  • @amarjitsindra8850
    @amarjitsindra8850 Před 23 dny +4

    Very nice video waheguru ji

  • @premnathsharma5964
    @premnathsharma5964 Před 23 dny +6

    Very nice.pathankot.

  • @BalrajSingh-i9d
    @BalrajSingh-i9d Před 23 dny +5

    Very nice movie love preet ji ❤❤

  • @shammichaudhary7092
    @shammichaudhary7092 Před 23 dny +1

    Very Interesting story very nice bua ji 🙏 very nice family

    • @gurmalsingh3892
      @gurmalsingh3892 Před 23 dny

      ਆ ਈਸੂ ਨੀ ਹਟਦਾ ਲਵਪ੍ਰੀਤ ਦੇ ਮਾ ਪਿਉ ਨੂੰ ਮੇਹਣੇ ਮਾਰਨੋ ਹੁਣ ਕਹਿੰਦਾ ਮੈਨੂੰ ਪੈਂਟ ਕੋਟ ਨੀ ਦਿਤਾ ਨਾਲ ਕਛਾ ਵੀ ਮੰਗੀ ਜਾਦਾ ਬੇ ਸਰਮ ਲਾਲਚੀ ਨੇ ਮਾ ਪੁਤ ਤਾਰੀ ਦਾ ਬਾਪੂ ਵਿਚਾਰਾ ਬਹੁਤ ਨਰਮ ਸੁਭਾ ਦਾ ਹੈ ਭੂਆ ਆ ਗਈ ਹੁਣ ਗਲ ਬਣੂ ਇਹ ਕਰੂ ਈਸੂ ਤੇ ਉਸ ਦੀ ਮਾ ਨੂੰ ਠੀਕ ਆ ਈਸੂ ਨਸੇੜੀ ਕਿੰਨਾ ਬੋਲਦਾ ਪਾਗਲਾ ਵਾਂਗੂ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਜੀ ਵੀਡੀਓ ਬਹੁਤ ਹੀ ਵਧੀਆ ਹੈ ਜੀ ਜੀਅ ਕਰਦਾ ਦੇਖੀ ਜਾਈਏ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @armandeep324
    @armandeep324 Před 23 dny +3

    ਬਹੁਤ ਬਹੁਤ ਵਧੀਆ 🎉🎉❤❤❤

  • @SUKHWINDERSingh-br5gj
    @SUKHWINDERSingh-br5gj Před 23 dny +6

    Tari de brother di acting bhut vadiya

  • @sandeepkumarsonusharma1202

    ਲਵਪਰੀਤ ਤੂੰ ਅਾਪ ਵੀ ਬਹੁਤ ਹੀ ਸੋਹਣੀ ਅੈਂ ਤੇਰੀ ਅੈਕਟਿੰਗ ਵੀ ਬਹੁਤ ਹੀ ਸੋਹਣੀ ਹੈ..❤❤❤❤❤❤

  • @SurjeetSingh-md5bk
    @SurjeetSingh-md5bk Před 23 dny +5

    Love Preet ehu putt kand je. Roti bna k kuwa daa kro❤❤❤❤ehu putt nice a

  • @baljindersinghbrar5138
    @baljindersinghbrar5138 Před 23 dny +4

    Vdya story asi sari family dekhde a Newzeland vich vi

  • @saloniwaliya-df9ro
    @saloniwaliya-df9ro Před 23 dny +3

    Ishu di acting siraa a 😁😂😂😂😂😂😁😊😊

  • @HarpreetKaur-gm2de
    @HarpreetKaur-gm2de Před 23 dny

    Vry ncy video Lovepreet Ishu te tari Lovepreet Di acting bht sohni lgdi aa

  • @jasveerkaur9908
    @jasveerkaur9908 Před 23 dny

    ਅੱਤ ਵਿਡਿਓ❤❤❤❤❤ ਬਹੁਤ ਸੋਹਣੀ ਲਵ ਯੂ ਲਵਪਰੀਤ ਭੈਣ

  • @rajbirsodhi8480
    @rajbirsodhi8480 Před 23 dny +5

    Bahut badhiya lovepreet ji thank u

  • @sandeepkumarsonusharma1202

    ਕਾਜੂ ਕੱਤਲੀ😂😂😂😂😂

  • @Jashan_deep732
    @Jashan_deep732 Před 23 dny +1

    ਸਭ ਤੋਂ ਪਹਿਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ❤❤ ਦੀਦੀ ਵੀਡੀਓ ਬਹੁਤ ਵਧੀਆ ਚੱਲ ਰਹੀ ਆ। ਵੈਸੇ ਅੱਜ ਮੈਨੂੰ ਵੇਖਣ ਨੂੰ ਵਿੱਚ ਦੇਰ ਹੋ ਗਈ। ਜਦ ਹੀ ਮੈਨੂੰ ਪਤਾ ਲੱਗਾ ਝੱਟ ਹੀ ਮੈਂ video ਵੇਖ ਲਈ😅 ਇਹ series really ਬਹੁਤ ਬਹੁਤ ਵਧੀਆ ਲੱਗ ਰਹੀ ਆ। ਹੋ ਸਕੇ ਤਾਂ ਇਸ ਨੂੰ ਅੱਗੇ ਤੱਕ ਹੋਰ ਲੰਬਾ ਲੇ ਕੇ ਜਾਇਉ ❤❤

    • @sonudhillon831
      @sonudhillon831 Před 23 dny

      ਲੋਕੀ ਕਹਿ ਰਹੇ ਨੇ ਇਹ ਸੀਰੀਜ ਨੂੰ ਖਤਮ ਕਰੋ । ਏਨੀ ਵਧੀਆ ਵੀਡੀਓ ਬਣਾਉਂਦੇ ਨੇ ਪਰਵਾਰਿਕ ਵੀਡੀਓ ਹੁੰਦੀ । ਗਰਮੀ ਵਿੱਚ ਮਿਹਨਤ ਕਰਦੇ ਲੋਕ ਫੇਰ ਨੀ ਸਮਝਦੇ ।

    • @Jashan_deep732
      @Jashan_deep732 Před 23 dny

      Hanji ਸਹੀ ਗੱਲ ਹੈ ਤਾਹੁਡੀ​@@sonudhillon831

  • @kirangupta4583
    @kirangupta4583 Před 23 dny +2

    bhua ka roll bhout aacha hai

  • @purnitasingla3038
    @purnitasingla3038 Před 23 dny +1

    Very nice sari team nu badhai

  • @palwinderkaur5461
    @palwinderkaur5461 Před 20 dny +1

    Bahout vadia story ❤❤❤❤❤❤

  • @keematlal9158
    @keematlal9158 Před 23 dny +2

    Very nice acting of bhua ji

  • @iqbalsran7866
    @iqbalsran7866 Před 23 dny

    Very Very nice video God bless you all teams ❤

  • @chamkaursingh3535
    @chamkaursingh3535 Před 23 dny +3

    ਮਨ ਕਰੀ ਜਾਂਦਾ ਕਿ ਸਾਰਾ ਦਿਨ ਸੋਢੀ ਵੀਡੀਓ ਦੇਖੀ ਜਾਈਐ❤❤❤❤

    • @user-to9np1vh6u
      @user-to9np1vh6u Před 23 dny +1

      Ki. gal. sara. din. video. dekhan. ton. bina tenu hor. Koi. kamm. ni