C5PK-456 ਕੀ ਸਿੱਖਾਂ ਵਿਚ ਸਾਂਝੀ ਪੰਥਕ ਤਹਿਜ਼ੀਬ ਕਦੇ ਤੁਰ ਸਕੇਗੀ ? akaltakhat

Sdílet
Vložit
  • čas přidán 11. 09. 2024
  • C5 Panth Khalsa Channel ਕਿਉਂ ? ਤੇ ਤੁਹਾਡਾ ਕੀ ਸਹਿਯੋਗ ਚਾਹੀਦਾ ਹੈ- C5 Channel ਯੂ-ਟਿਊਬ ਚੈਨਲ ਨੂੰ ਹੁਣ ਸਰਕਾਰ ਨੇ ਤੀਜੀ ਵਾਰ ਆਪਣੀਆਂ ਏਜੰਸੀਆਂ ਨੂੰ ਵਰਤ ਕੇ ਬੈਨ ਕਰਵਾਇਆ ਹੈ। ਵਿਦੇਸ਼ਾਂ ਵਿਚ C5 Channel ਚੱਲਦਾ ਹੈ, ਇਸ ਨਾਲ ਵਿਦੇਸ਼ੀ ਦਰਸ਼ਕ ਜੁੜੇ ਰਹਿਣ ਤੇ ਵੱਧ ਤੋਂ ਵੱਧ ਇਸ ਨੂੰ ਗੁਰੱਪਾਂ ਵਿਚ ਸ਼ੇਅਰ ਕਰਨ ਤੇ ਪ੍ਰਚਾਰ ਕਰਨ ਵਿਚ ਸਮਰਥਨ ਦੇਣ। ਵਿਦੇਸ਼ਾਂ ਵਿਚ ਜਿੱਥੇ ਤੁਸੀਂ ਭੇਜੋਗੇ ਸਿਰਫ਼ ਉੱਥੇ ਹੀ ਵੀਡੀਓ ਵੇਖੀ ਜਾ ਸਕੇਗੀ। ਭਾਰਤ ਵਿਚ ਵੇਖਣ ਲਈ ਤੁਸੀਂ ਆਪਣੇ ਫੋਨ ਜਾਂ ਕੰਪਿਊਟਰ ਵਿਚ VPN ਸਰਵਰ ਪਲੇ-ਸਟੋਰ ਤੋਂ ਡਾਊਨਲੋਡ ਕਰ ਕੇ C5 Channel ਸੇਵ ਕਰ ਵੇਖ ਸਕਦੇ ਹੋ। ਪੰਜਾਬ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਭਾਂਜ ਤੇ ਮਾਂਜ ਦੇਣ ਲਈ ਇਸ ਜੰਗ ਵਿਚ ਫ਼ਤਹਿਯਾਬੀ ਲਈ ਅਜਿਹਾ ਸਭ ਨੂੰ ਕਰਨ ਦੀ ਬੇਨਤੀ ਰਦੇ ਹਾਂ।
    ਪੰਜਾਬ ਅਤੇ ਭਾਰਤ ਵਿਚ C5 Panth Khalsa Channel ਦੇ ਨਾਮ ਤੋਂ ਸਥਾਪਿਤ ਕਰ ਲਿਆ ਗਿਆ ਹੈ। ਅਦਾਲਤੀ ਲੜਾਈ ਲੜ੍ਹਨ ਦੀ ਸਾਡੇ ਵਿਚ ਸਾਧਨਾਂ ਦੀ ਸਮਰੱਥਾ ਨਹੀਂ ਬਚੀ । ਨਵੇਂ ਚੈਨਲ ਨੂੰ ਲੱਖਾਂ ਦਰਸ਼ਕਾਂ ਤਕ ਲੈ ਕੇ ਜਾਵਣਾ ਤੇ ਪਹੁੰਚਾਉਣਾ ਹੁਣ ਦਰਸ਼ਕਾਂ ਦੀ ਜ਼ਿੰਮੇਵਾਰੀ ਹੈ।
    ਲੋਕਾਂ ਦੇ ਸਹਿਯੋਗ ਤੋਂ ਬਿਨਾ ਆਪਣੇ ਨਿੱਜੀ ਸਾਧਨਾਂ ਤੋਂ ਸੰਘਰਸ਼ ਲੜਨਾ ਤੇ ਕੌਮਪ੍ਰਸਤੀ ਅਤੇ ਸੱਚ ਲਈ ਖੜਨਾ ਆਸਾਨ ਨਹੀਂ ਹੁੰਦਾ। ਚਾਹੁੰਦਾ ਹਰ ਕੋਈ ਹੈ ਕਿ ਸੱਚ ਬੁਲੰਦ ਕੀਤਾ ਜਾਵੇ, ਪਰ ਔਖਿਆਈ ਵੇਲੇ ਨਾਲ ਕੌਣ ਖੜਦਾ ਹੈ ....
    ਲੋਕ ਸਮਝਦੇ ਨੇ ਬਹੁਤ ਕਮਾਈ ਕਰਦੇ ਹਨ! ਪਰ, ਇੱਥੇ ਤਾਂ ਘਰ ਉੱਜੜ ਗਏ......
    ਪਹਿਲਾਂ ਯੂ-ਟਿਊਬ ਚੈਨਲ khalastan ਬੈਨ ਕਰਵਾਇਆ ਫਿਰ ਯੂ-ਟਿਊਬ ਚੈਨਲ Atinderpalsingh ਬੈਨ ਕਰਵਾਇਆ ਤੇ ਹੁਣ C5 Channel ਯੂ-ਟਿਊਬ ਚੈਨਲ ਤੀਜੀ ਵਾਰ ਪੰਥਕ ਅਖਵਾਉਂਦੀਆਂ ਧਿਰਾਂ ਨੂੰ ਵਰਤ ਕੇ ਭਾਰਤ ਸਰਕਾਰ ਨੇ ਇਨ੍ਹਾਂ ਪੰਥਕਾਂ ਰਾਹੀਂ ਚੈਨਲ ਬੈਨ ਕਰਵਾਇਆ ਹੈ।
    ਜੇ ਚਾਹੁੰਦੇ ਹੋ ਕਿ ਸੱਚ ਹੱਕ ਤੇ ਗੁਰੂ ਨਾਨਕ ਦੀ ਨਾਨਕਸ਼ਾਹੀ ਆਵਾਜ਼ ਬੁਲੰਦ ਹੁੰਦੀ ਰਹੇ ਤੇ ਵਿਵਹਾਰ ਵਿਚ ਲਾਗੂ ਕਰਵਾਈ ਜਾਵੇ ਤਾਂ ਉਸ ਲਈ ਸਾਥ ਦੇਣਾ ਵੀ ਪੈਣਾ ਹੈ ਤੇ ਸਾਥੀ-ਸਹਿਯੋਗੀ ਬਣਨਾ ਵੀ ਪੈਣਾ ਹੈ।
    ਪਰ ਅਕਾਲ ਪੁਰਖ ਦੇ ਦਿੱਤੇ ਸਵਾਸਾਂ ਅਤੇ ਬਖ਼ਸ਼ੀ ਮਿਹਰ ਸਦਕਾ, ਅਕਾਲ ਪੁਰਖ ਦੇ ਓਟ-ਆਸਰੇ ਨਾਲ ਸੰਘਰਸ਼ ਜਾਰੀ ਹੈ ਤੇ ਰਹੇਗਾ.....
    ਖ਼ਾਲਸਾ-ਪੰਥ ਬਹੁੜੇਗਾ ਅਜਿਹੀ ਆਸ ਰੱਖਦੇ ਹਾਂ...
    ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ" C5 ਦੀ ਵਿਆਖਿਆ C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ। ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ। ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
    #ਖਾਲਸਤਾਨੀ #atinderpalsinghexmp #c5channel #sikhhistory #sikhism #panjab #cruntsaffairs #panjabcruntnews #sikhnews #ਅਤਿੰਦਰਪਾਲਸਿੰਘ

Komentáře • 100

  • @tajindrasingh8516
    @tajindrasingh8516 Před 22 dny +22

    ਜਦ ਅਕਾਲੀ ਦੱਲ ਸਰਕਾਰ ਵਿੱਚ ਹੂੰਦਾ ਤਾੰ ਅਕਾਲੀਆਂ ਨੂੰ ਬੰਦੀ ਸਿੱਖਾਂ ਯਾਦ ਨਹੀ ਆਈ। ਜਦ ਸਰਕਾਰ ਵਿੱਚ ਨਹੀ ਤਾੰ ਸਿਖੱ ਮਲਸਿਆਂ ਦੀ ਯਾਦ ਸਤਾਦੀ ਹੈ।

  • @lakhmirsinghkhalsa8282
    @lakhmirsinghkhalsa8282 Před 22 dny +23

    ਗੁਰਦੀਪ ਖੈੜਾ ਵਿੱਕ ਗਿਆ ਸੁਖਬੀਰ ਚੰਦ ਬਾਦਲ ਨੇ ਕੁਰਬਾਨੀ ਵਾਲੇ ਸਿੰਘ ਨੂੰ ਖਰੀਦ ਕੇ ਆਪਣੇ ਖੇਮੇ ਵਿੱਚ ਬਲਾਤਕਾਰੀ ਦੇ ਚੇਲਿਆਂ ਵਿੱਚ ਵਾਧਾ ਹੋਣ ਤੇ ਫਖਰ ਮਹਿਸੂਸ ਕਰਦਾ ਹੈ ਜਿੰਨਾ ਘਾਣ ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਨੇ ਖਾਲਸਾ ਪੰਥ ਦਾ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਖਾਲਸਾ ਪੰਥ ਕਦੇ ਵੀ ਮਾਫ ਨਹੀਂ ਕਰੇਗਾ ਤੇ ਵਿਚਾਰ ਗੁਰਦੀਪ ਖੈੜਾ ਵੀ.......
    ?

  • @jainderrandhawa2209
    @jainderrandhawa2209 Před 22 dny +19

    ਖੈੜਾ ਸਾਹਬ ਸਤਿਕਾਰਯੋਗ ਨੇ ਪਰ ਓਹ ਪੰਥ ਦੋਖੀ ਗੁਰੂ ਦੋਖੀ ਬਾਦਲ ਜੁੰਡਲੀ ਦੇ ਹੱਕ ਵਿੱਚ ਭੁਗਤ ਕੇ ਤੇ ਬੇਗੁਨਾਹ ਭਾਈ ਅਮਰੰਤਪਾਲ ਸਿੰਘ ਦੇ ਓੁਲਟ ਬੋਲ ਕੇ ਆਪਣੀ ਕੀਤੀ ਹੋਈ ਵੱਡੀ ਕੁਰਬਾਨੀ ਨੂੰ ਖੁਹ ਵਿੱਚ ਪਾ ਰਹੇ ਨੇ

    • @iqbalsingh8460
      @iqbalsingh8460 Před 19 dny +1

      ਕਾਹਦੀ ਕੁਰਬਾਨੀ? ???????? ਦਸੋ

  • @ravinderpalsingh3622
    @ravinderpalsingh3622 Před 22 dny +9

    ਬਹੁਤ ਵਧੀਆ ਵੀਚਾਰ ਵੀਰ ਸੁਝਬੂਝ ਨਾਲ ਪੇਸ਼ ਕਰਦੇ ਹਨ ਕੌਮ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ

  • @tajindrasingh8516
    @tajindrasingh8516 Před 22 dny +10

    ਵਾਹਿਗੁਰੂ ਜੀ,ਸਿੱਖ ਰਹਿਤਮਰਿਯਾਦਾ,ਸਿੱਖ ਇਤਿਹਾਸ ਨੂੰ ਰੌਲਣਂ ਵਿੱਚ ਅਕਾਲੀ ਦੱਲ,ਸ਼ੌਮਣੀਂ ਕਮੇਟੀ ਦਾ ਅਹਿਮ ਰੌਲ ਹੈ।

    • @iqbalsingh8460
      @iqbalsingh8460 Před 19 dny +1

      ਨਹੀ ਜੀ । ਡੇਰੇਦਾਰ ਹਨ ਰਹਿਤ ਮਰਿਆਦਾ ਤੇ ਿੲਤਿਹਾਸ ਦਾ ਖਿਲਵਾੜ ਕਰਨ ਵਾਲੇ ਹਨ

  • @daljeetsingh5152
    @daljeetsingh5152 Před 22 dny +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @gurmailkapoor4241
    @gurmailkapoor4241 Před 22 dny +8

    ⭐️⭐️⭐️⭐️⭐️ ਜੁਗ ਜੁਗ ਜੀਵੋ ਸਰਦਾਰ ਅਤਿੰਦਰ ਪਾਲ ਸਿੰਘ ਜੀ ਬਹੁਤ ਕਮਾਲ ਦੀ ਜਾਣਕਾਰੀ ਹੈ ਜੀ 🙏🙏🙏🙏🙏

  • @AvtarSingh-vx5pg
    @AvtarSingh-vx5pg Před 22 dny +13

    ਕੀ ਜੇਲ੍ਹ ਕੱਟਣ ਤੋਂ ਬਿਨਾਂ ਕੋਈ ਪੰਥ ਨੂੰ ਲੀਡ ਨਹੀਂ ਕਰ ਸਕਦਾ ?ਇਹ ਤਾਂ ਕੋਈ ਗੱਲ ਨਾ ਹੋਈ ਕਿ ਕਿਸੇ ਨੂੰ ਇੱਕ ਸਾਲ ਅਜੇ ਜੇਲ੍ਹ ਵਿੱਚ ਗਏ ਨੂੰ ਹੋਇਆ ਅਤੇ ਉਹ ਬਾਹਰ ਆਉਣ ਲਈ ਜ਼ੋਰ ਲਗਾ ਰਿਹਾ। ਸਗੋਂ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਕੋਈ ਸਿੰਘ ਬਿਨਾ ਸਰਕਾਰ ਦੇ ਕਾਬੂ ਆਏ ਕੌਮ ਦੀ ਸੇਵਾ ਕਰ ਰਿਹਾ।ਪਰ ਏਥੇ ਤਾਂ ਸਭ ਕੁਝ ਉੱਲਟ ਹੋ ਰਿਹਾ ਗੁਰੂ ਮਿਹਰ ਰੱਖੇ

  • @GasvarSingh
    @GasvarSingh Před 22 dny +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @JatinderSingh-sy7tf
    @JatinderSingh-sy7tf Před 22 dny +9

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @onkarsahota1677
    @onkarsahota1677 Před 22 dny +7

    ਬਾਦਲਾਂ ਕੋਲੋਂ ਗੁਰੂ ਦਿਆਂ ਗੋਲਕਾਂ ਕੌਂਣ ਖੋਹੇਗਾ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਬਾਹਰ ਕੋਂਣ ਕੱਢੇਗਾ? ਇਨ੍ਹਾਂ ਨੂੰ ਕਢਿਆ ਵਗੈਰ ਸਿੱਖਾਂ ਨੇ ਕੱਠੇ ਨਹੀਂ ਹੋਣਾਂ ਪੰਜਾਬ ਦੀ ਹੋਂਦ ਖ਼ਤਮ ਹੋ ਜਾਂਣੀ।

  • @user-dp2eh4pv3d
    @user-dp2eh4pv3d Před 22 dny +17

    ੧੭ ਵਾਂ ਲਾਈਕ , ਧੰਨਵਾਦ ਖਾਲਸਾ ਜੀ ਤੁਸੀਂ ਹਰ ਰੋਜ਼ ਸੇਧ ਦੇ ਰਹੇ ਓ । ਪੰਥ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰੋ

  • @mandeepsinghbabbu2854
    @mandeepsinghbabbu2854 Před 22 dny +26

    ਖੈੜਾ ਸਾਬ ਨੇ ਸਰਸੇ ਆਲੇ ਬੇਅਦਬੀ ਬਾਰੇ ਕੁਝ ਨੀ ਬੋਲਿਆ ਸਿਰਫ਼ ਸਰਸੇ ਆਲੇ ਦੇ ਪੁੱਤ ਸੁਖਬੀਰ ਚੰਦ ਦੇ ਸੋਹਲੇ ਗਾਏ । ਲੋਕਾਂ ਨੇ ਐਨੀਆ ਲਾਹਨਤਾਂ ਪਾਈਆਂ ਇਨ੍ਹਾਂ ਨੇ ਆਪਣੀ ਕੀਤੀ ਕਰਾਈ ਖੂਹ ਚ ਪਾ ਲਈ

  • @Bugatti0001
    @Bugatti0001 Před 22 dny +11

    ਸਿੱਖਾਂ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ ਵਿਪਰਵਾਦ ਦਾ ਅਸਰ ਕਬੂਲਣਾ ਹੈ।

    • @Bugatti0001
      @Bugatti0001 Před 22 dny +4

      ਵਿਪਰਵਾਦ ਨੂੰ ਕਬੂਲਣ ਦਾ ਅਸਲ ਕਾਰਣ 1947 ਤੋਂ ਵਿਪਰਵਾਦੀਆਂ (ਅਨਿੰਆਂ) ਦੀ ਗੁਲਾਮੀ ਹੈ।

    • @Bugatti0001
      @Bugatti0001 Před 22 dny +3

      ਇਸੇ ਲਈ ਕਿਹਾ ਜਾਂਦਾ ਹੈ ਕਿ
      ਰਾਜ ਬਿਨਾ ਨਾ ਧਰਮ ਚਲੇਂ ਹੈ,ਧਰਮ ਬਿਨਾਂ ਸਭ ਦਲ਼ੇ ਮੱਲੇ ਹੈ।

  • @gurdipsingh8609
    @gurdipsingh8609 Před 22 dny +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖ਼ਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @singhmitter2139
    @singhmitter2139 Před 22 dny +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @prabhjeetkaur8652
    @prabhjeetkaur8652 Před 22 dny +5

    ਸਭ ਜਾਣਦੇ ਬਾਦਲਾਂ ਬਾਰੇ ਫਿਰ ਭਾਈ ਗੁਰਦੀਪ ਸਿੰਘ ਖੇੜਾ ਵਲੋਂ ਬਾਦਲਾਂ ਦੀ ਝੂਠੀ ਤਾਰੀਫ਼ ਕਰਨ ਪਿੱਛੇ ਅਤੇ ਕੁਝ ਕ ਬੰਦੀ ਸਿੰਘਾਂ ਦੀ ਗੱਲ ਕਰਨੀ ਤੇ ਨਵੇਂ ਉੱਠੇ ਨੌਜਵਾਨ ਜਾਂ ਬੰਦੀ ਸਿੰਘਾਂ ਬਾਰੇ ਗ਼ਲਤ ਬੋਲਣ ਪਿੱਛੇ ਨਿੱਜੀ ਸਵਾਰਥ ਹੋ ਗਿਆ। ਗੁਰੂ ਸਾਹਿਬ ਅਤੇ ਪੁਰਾਤਨ ਸਿੰਘਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਪਰ ਸ਼ਿਕਾਇਤ ਨਹੀਂ ਕੀਤੀ।
    ਕੀ ਇਹ ਗੁਰਦੀਪ ਸਿੰਘ ਖੇੜਾ ਦੀਆਂ ਨੋਜਵਾਨਾਂ ਦਾ ਹੋਂਸਲਾ ਤੋੜਨ ਵਾਲੀਆਂ ਅਤੇ ਆਪਣੇ ਪ੍ਰਤੀ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਦਰ ਘਟਾਉਣ ਵਾਲੀਆਂ ਗੱਲਾਂ ਨਹੀਂ?

  • @sukhwantsingh6001
    @sukhwantsingh6001 Před 22 dny +5

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @khalsafreefire9273
    @khalsafreefire9273 Před 17 dny

    ਬਹੁਤ ਖੂਬਸੂਰਤ ਵਿਚਾਰ ਸਰਦਾਰ ਅਤਿੰਦਰਪਾਲ ਸਿੰਘ ਜੀ।

  • @Gurdawarsingh-pk7ck
    @Gurdawarsingh-pk7ck Před 22 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਤਿੰਦਰਪਾਲ ਸਿੰਘ ਜੀ ਤੁਹਾਡੇ ਜੋ ਵਿਚਾਰ ਸੁਣਨ ਨੂੰ ਮਿਲੇ ਬਹੁਤ ਹੀ ਸ਼ਲਾਂਗਾਯੋਗ ਅਤੇ ਕੌਮ ਨੂੰ ਸੇਧ ਦੇਣ ਵਾਲੇ ਅਤੇ ਕੌਮ ਨੂੰ ਉਚਾਈਆਂ ਵੱਲ ਅਤੇ ਸਚਾਈਆਂ ਵੱਲ ਲੈ ਕੇ ਜਾਣ ਵਾਲੇ ਹਨ ਬਾਕੀ ਰਹੀ ਗੱਲ ਗੁਰਦੀਪ ਖੈੜਾ ਜੀਦੀ ਉਨਾਂ ਦੀ ਕੁਰਬਾਨੀ ਵੀ ਬਹੁਤ ਹੈ ਜਿਹੜੀ ਉਹਨਾਂ ਸਾਰੀ ਉਮਰ ਜੇਲ ਵਿੱਚ ਗੁਜ਼ਾਰ ਦਿੱਤੀ ਹੈ ਅਤੇ ਸਿੱਖ ਕੌਮ ਦੇ ਲੇਖੇ ਲਾਈ ਹੈ ਪਰ ਗੁਰਦੀਪ ਖੈੜਾ ਜੀ ਅਸੀਂ ਤੁਹਾਡੇ ਕੀਤੇ ਹੋਏ ਸਿੱਖੀ ਸੰਘਰਸ਼ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਮਾਫ ਕਰਨਾ ਅਸੀਂ ਤੁਹਾਡੇ ਚਰਨਾਂ ਦੀ ਧੂੜ ਵਰਗੇ ਹਾਂ ਪਰ ਤੁਸੀਂ ਜੋ ਕੌਮ ਦੇ ਗਦਾਰਾਂ ਵਾਲੇ ਪਾਸੇ ਅੱਜ ਜਾ ਕੇ ਖੜ ਗਏ ਹੋ ਜਰਾ ਸੋਚ ਕੇ ਤਾਂ ਦੇਖੋ ਤੁਹਾਡੀਆਂ ਕੱਟੀਆਂ ਹੋਈਆਂ ਜੇਲਾਂ ਅਤੇ ਕੌਮ ਲਈ ਕੀਤਾ ਹੋਇਆ ਸੰਘਰਸ਼ ਅੱਜ ਗਦਾਰਾਂ ਵਾਲੇ ਪਾਸੇ ਹੋ ਕੇ ਤੁਸੀਂ ਵੀ ਗਦਾਰਾਂ ਵਾਲੀ ਗੱਲ ਕਰਦੇ ਹੋ ਕੋਈ ਵੀ ਗੁਰੂ ਦਾ ਸਿੱਖ ਕੌਮ ਦੇ ਲਈ ਜਿੰਨਾ ਵੀ ਜੋਗਦਾਨ ਅਤੇ ਸੁਚਾਰੂ ਢੰਗ ਲਈ ਪਾ ਰਿਹਾ ਹੈ ਉਹ ਬਹੁਤ ਹੀ ਸ਼ਲਾਂਘਾ ਯੋਗ ਹੈ ਉਸ ਦਾ ਕੋਈ ਵੀ ਦੇਣ ਨਹੀਂ ਦੇ ਸਕਦੇ ਪਰ ਤੁਸੀਂ ਇਹ ਸੋਚੋ ਤੁਸੀਂ ਸੁਖਬੀਰ ਬਾਦਲ ਦੇ ਨਾਲ ਖੜ ਕੇ ਸਰਸੇ ਵਾਲੇ ਸੌਦਾ ਸਾਧ ਦੇ ਹੱਕ ਵਿੱਚ ਤੁਹਾਡਾ ਅੱਜ ਰੋਲ ਜਾਂਦਾ ਤੁਸੀਂ ਅੱਜ ਜੋ ਸੁਖਬੀਰ ਬਾਦਲ ਦੀ ਸਟੇਜ ਤੋਂ ਆਪਣੇ ਵਿਚਾਰ ਦਿੱਤੇ ਹਨ ਉਹ ਸਿੱਖ ਕੌਮ ਦੀ ਉਸਾਰੂ ਸੋਚ ਅਤੇ ਸੰਘਰਸ਼ ਦੇ ਉਲਟ ਜਾਂਦੇ ਹਨ ਅੱਜ ਤੁਸੀਂ ਸਿੱਖ ਕੌਮ ਨੂੰ ਖਤਮ ਕਰਨ ਵਾਲਿਆਂ ਦੀ ਸਟੇਜ ਤੇ ਜਾ ਕੇ ਬੋਲਣ ਨਾਲ ਤੁਸੀਂ ਵੀ ਸਿੱਖ ਕੌਮ ਨੂੰ ਖਤਮ ਕਰਨ ਅਤੇ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਹੋ

  • @mohonsinghmann707
    @mohonsinghmann707 Před 22 dny +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ।

  • @jagdevsingh7524
    @jagdevsingh7524 Před 17 dny

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।

  • @MalkitSingh-cp6ju
    @MalkitSingh-cp6ju Před 22 dny +2

    Waheguru ji Da Khalsa waheguru ji di fathe

  • @jarnailsinghsran8040
    @jarnailsinghsran8040 Před 22 dny +2

    ਬੰਦੀ ਸਿੰਘਾਂ ਨੂੰ ਪੰਥਕ ਸੰਸਥਾਵਾਂ ਵੱਲੋਂ ਅਣਗੌਲਿਆਂ ਕੀਤੇ ਜਾਣਾ ਬਲਕਿ ਲਗਾਤਾਰ ਕੀਤਾ ਜਾਣਾ ਓਹਨਾ ਸਿੰਘਾਂ ਲਈ ਕਿੰਨਾ ਕ ਦੁਖਦਾਇਕ ਹੈ ਸਿਰਫ ਉਹੀ ਜਾਣਦੇ ਹਨ ਸਾਰੀ ਸਿੱਖ ਕੌਮ ਵੀ ਮਹਿਸੂਸ ਕਰੇ।

  • @balwantsinghgill604
    @balwantsinghgill604 Před 19 dny

    ਬਿਲਕੁਲ ਸਹੀ ਹੈ ਜੀ ਕੋਈ ਨਹੀਂ ਪੁਛਦਾ ਸੱਭ ਦੁੱਖ ਆਪ ਹੀ ਝੱਲਣੇ ਪੈਦਾ ਨੇ ਵਾਹਿਗੁਰੂ ਜੀ ਭਲਾ ਕਰੇ

  • @shinder1334
    @shinder1334 Před 22 dny +9

    117 ਹਲਕੇ 100 ਬੰਦੇ ਹਰੇਕ ਹਲਕੇ ਚੋ ਚਮਚੇ ਲੈਂ ਕੇ ਜਾਂਦੇ ਇਕੱਠ ਤਾ ਚੋਣਾਂ ਤੋਂ ਪਹਿਲਾਂ ਰੋਡ ਸ਼ੋਆ ਵਿਚ ਬਹੁਤ ਸੀ ਵੋਟ 6/7% ਪਈ

  • @gauravraj3009
    @gauravraj3009 Před 22 dny +2

    Waheguru ji ka Khalsa Waheguru ji ki Fateh Khalsaji

  • @jatinderkaur2307
    @jatinderkaur2307 Před 22 dny +3

    Waheguru . Ji

  • @surindersingh-nw5on
    @surindersingh-nw5on Před 22 dny +3

    ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ

  • @mohonsinghmann707
    @mohonsinghmann707 Před 22 dny +3

    ਬਿਲਕੁਲ ਠੀਕ ਕਹਿ ਰਹੇ ਹੋ ਜੀ, ਸਰਦਾਰ ਜੀ।

  • @sikhirandhawa8738
    @sikhirandhawa8738 Před 22 dny +3

    Waheguruji you right 👏

  • @JaswinderSingh-tg6gl
    @JaswinderSingh-tg6gl Před 22 dny +2

    ਵੀਡੀਓ ਨੂੰ ਕੋਸ਼ਿਸ਼ ਕਰੋ ਵੀਹ ਮਿੰਟ ਤੋਂ ਥੱਲੇ ਰੱਖੋ। ਆਮ ਗੱਲਾਂ ਨੂੰ ਨਾਂ ਵਿਚਾਰੋ। ਇੰਟਰੋਡਕਸ਼ਨ ਚ ਸਮਾਂ ਨਾ ਗੁਆਓ। ਲੋਕ ਤਾਂ ਹੀ ਵੇਖਣਗੇ।

  • @mohangrewal3411
    @mohangrewal3411 Před 22 dny +2

    WAHEGURU JI

  • @ShamsherSingh-ib4ty
    @ShamsherSingh-ib4ty Před 22 dny +3

    ਬੰਦੀ ਸਿੰਘਾਂ ਦੀ ਰਿਹਾਈ ਤਾਂ ਸਮੇਂ ਦੀ ਪੰਥਕ ਸਰਕਾਰ ਨੇ ਹੀ ਕਰਨੀ ਸੀ ਤੁਸੀਂ ਸੁਖਬੀਰ ਬਾਦਲ ਨੂੰ ਕਿਉਂ ਸਪੋਟ ਕਰ ਰਹੇ ਹੋ

  • @SatnamSingh-fg5oz
    @SatnamSingh-fg5oz Před 22 dny +4

    ਵਿਦਵਾਨ ਵੀਰਾਂ ਦੀ ਸਾਰੀ ਵੀਡੀਓ ਬਹੁਤ ਧਿਆਨ ਨਾਲ ਸੁਣੀ ਪਹਿਲਾਂ ਜੋ ਵਿਚਾਰਾਂ ਤੁਸੀਂ ਕਰਦੇ ਰਹੇ ਸਾਰੀਆਂ ਵੀਡੀਓ ਬਹੁਤ ਹੀ ਉਤਸ਼ਾਹ ਨਾਲ ਲਾਈਕ ਤੇ ਸੇਅਰ ਕਰਦਾ ਰਿਹਾ ਹਾਂ ਪਰੰਤੂ ਇਹ ਵੀਡੀਓ ਨਹੀਂ ਕਰਾਂਗਾ ਕਿਉਂਕਿ ਇਸ ਵਿੱਚ ਤੁਸੀਂ ਸੱਚ ਨੂੰ ਪਾਸੇ ਰੱਖ ਦਿੱਤਾ ਹੈ ਸ੍ ਜੀ ਜ਼ੋ ਮਾਇਕ ਸਹਾਇਤਾ ਐਸ ਜੀ ਪੀ ਸੀ ਬੰਦੀ ਸਿੰਘਾਂ ਦੀ ਕਰਦੀ ਹੈ ਉਹ ਮਾਇਆ ਕੀ ਸਿੱਖ ਕੌਮ ਜਾਂ ਸਿੱਖ ਪੰਥ ਦੀ ਨਹੀਂ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਪਰ ਕੀ ਉਹ ਮਾਇਆ ਐਸ ਜੀ ਪੀ ਸੀ ਨੇ ਚਿੱਟਾ ਵੇਚਕੇ ਇਕੱਠੀ ਕੀਤੀ ਹੈ ਇਸ ਗੱਲ ਦਾ ਜਵਾਬ ਦਾਸ ਆਪ ਜੀ ਤੋਂ ਬਹੁਤ ਹੀ ਸਤਿਕਾਰ ਸਹਿਤ ਮੰਗਦਾ ਹੈ

    • @kulvindersinghchahal1668
      @kulvindersinghchahal1668 Před 22 dny +6

      ਵੀਰ ਜੀ ਸ਼ਾਇਦ ਤੁਸੀਂ ਵੀਡੀਓ ਪੂਰੇ ਧਿਆਨ ਨਾਲ ਨਹੀਂ ਦੇਖੀ,
      ਇੱਕ ਵਾਰੀ ਫਿਰ ਪੂਰੇ ਧਿਆਨ ਨਾਲ ਵੀਡੀਓ ਦੇਖੋ ਅਤੇ ਖਾਲਸਾ ਜੀ ਦੀਆਂ ਗੱਲਾਂ ਦਾ ਅਸਲ ਮਤਲਬ ਸਮਝੋ।

  • @LakhwinderSingh-kf4jc
    @LakhwinderSingh-kf4jc Před 22 dny +2

    Lots of thanks for your good service 👍

  • @dpsmoga
    @dpsmoga Před 21 dnem

    ਸੰਘਰਸ਼ ਕਿਸੇ ਸਿਧਾਂਤ ਤਹਿਤ ਹੀ ਲੜੇ ਜਾਂਦੇ ਹਨ। ਦੂਜਾ ਸੰਘਰਸ਼ ਕਿਸੇ ਟੀਚੇ ਦੀ ਪ੍ਰਾਪਤੀ ਲਈ ਲੜੇ ਜਾਂਦੇ ਹਨ, ਬਿਨਾਂ ਕਿਸੇ ਨਫ਼ੇ-ਨੁਕਸਾਨ ਦੀ ਪ੍ਰਵਾਹ ਕੀਤਿਆਂ! ਸੰਘਰਸ਼ ਦੁਨਿਆਵੀ ਜਾਂ ਕਿਸੇ ਧੜੇ ਦੀ ਮਾਨਤਾ, ਮਾਇਕ-ਪਦਾਰਥਕ ਲੋੜਾਂ ਦੀ ਪੂਰਤੀ, ਦੁਨਿਆਵੀ ਵਾਹ-ਵਾਹੀ ਜਾਂ ਕਿਸੇ ਵੱਲੋਂ ਬਾਂਹ ਫੜਨ ਦੀ ਆਸ ਨੂੰ ਲੈ ਕੇ ਨਹੀਂ ਲੜੇ ਜਾਂਦੇ! ਸਿੱਖ ਦਾ ਸੰਘਰਸ਼ ਦਾ ਮੂਲ ਆਧਾਰ ਗੁਰੂ ਸਾਹਿਬ ਦੇ ਸਿਧਾਂਤ, ਹੁਕਮ, ਰਜ਼ਾ ਅਧੀਨ ਗੁਰੂ ਸਾਹਿਬ ਜੀ ਦੀ ਖੁਸ਼ੀ ਦੀ ਪ੍ਰਾਪਤੀ ਲਈ ਹੀ ਹੁੰਦਾ ਹੈ/ਹੋਣਾ ਚਾਹੀਦਾ ਹੈ! ਜੇਕਰ ਕੋਈ ਸੰਘਰਸ਼ੀ ਦੁਨਿਆਵੀ ਲੋੜਾਂ, ਮਾਨਤਾ, ਵਾਹ-ਵਾਹੀ ਲਈ ਗੁਰੂ ਸਾਹਿਬ ਤੋਂ ਬੇਮੁੱਖ ਅਤੇ ਗੁਰੂ/ਪੰਥ ਦੋਖੀ ਲਾਣੇ ਦਾ ਹਿੱਸਾ ਬਣ ਕੇ, ਨਾ ਸਿਰਫ਼ ਉਨ੍ਹਾਂ ਨੂੰ ਦੁੱਧ-ਧੋਤੇ ਤੇ ਪਾਕ-ਪਵਿੱਤਰ ਸਾਬਤ ਕਰਨ ਲੱਗ ਜਾਵੇ ਤੇ ਦੂਜੇ ਸੰਘਰਸ਼ੀਆਂ ਦੀ ਕਿਰਦਾਰਕੁਸ਼ੀ ਕਰਨ ਲੱਗ ਜਾਵੇ ਤਾਂ ਉਸ ਉੱਤੇ ਸੁਆਲ ਉੱਠਣੇ ਸੁਭਾਵਿਕ ਹੀ ਹਨ!
    ਮੰਨ ਲਿਆ ਉਸ ਸੰਘਰਸ਼ੀ ਦੀ ਕਿਸੇ ਦੀ ਕਿਸੇ ਨੇ ਬਾਂਹ ਨਹੀਂ ਫੜ੍ਹੀ ਤਾਂ ਉਹ ਪੰਥ ਦੋਖੀਆਂ ਦੀ ਸਹਾਇਤਾ ਵੱਲ ਡੁੱਲ੍ਹ ਗਿਆ (ਹਾਲਾਂਕਿ ਓਸ ਸੰਘਰਸ਼ੀ ਦੀ ਪੰਥਕ ਹਲਕਿਆਂ ਵੱਲੋਂ ਬਾਕੀ ਸਾਥੀਆਂ ਨਾਲੋ ਸਭ ਤੋਂ ਵੱਧ ਮਾਇਕ ਅਤੇ ਪਦਾਰਥਕ ਮੱਦਦ ਹੋਈ ਹੈ)। ਜਦੋਂ ਕਿ ਪੰਥ ਦੋਖੀਆਂ ਵੱਲੋਂ ਉਸ ਦੀ ਕੀਤੀ ਜਾਣ ਵਾਲੀ ਸਹਾਇਤਾ ਵੀ ਪੰਥ ਦੇ ਖ਼ਜ਼ਾਨਿਆਂ ਵਿੱਚੋਂ ਆਈ ਹੈ, ਨਾ ਕਿ ਪੰਥ ਦੋਖੀਆਂ ਦੀਆਂ ਨਿੱਜੀ ਜੇਬਾਂ ਵਿੱਚੋਂ! ਇਸ ਦਾ ਭਾਵ ਇਹ ਹੋਇਆ ਕਿ ਉਸ ਨੂੰ ਮਿਲਣ ਵਾਲੀ ਸਹਾਇਤਾ ਅਸਿੱਧੇ ਤੌਰ 'ਤੇ ਪੰਥ ਵੱਲੋਂ ਹੀ ਆਈ ਹੈ! ਸੋ, ਓਸ ਸੰਘਰਸ਼ੀ ਦੀ ਵਫ਼ਾਦਾਰੀ ਪੰਥ ਨਾਲ ਹੋਣੀ ਚਾਹੀਦੀ ਹੈ, ਨਾ ਕਿ ਕਾਬਜ਼ ਪੰਥ ਦੋਖੀ ਧੜੇ ਨਾਲ!
    ਦੂਜਾ ਜੇ ਸੰਘਰਸ਼ ਕਿਸੇ ਸਿਧਾਂਤ ਅਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਦੀ ਪ੍ਰਾਪਤੀ ਲਈ ਲੜਿਆ ਗਿਆ ਸੀ ਤਾਂ ਪ੍ਰਮੁੱਖਤਾ ਇਨ੍ਹਾਂ ਪ੍ਰਤੀ ਹੀ ਹੋਣੀ ਚਾਹੀਦੀ ਸੀ। ਦੁਨਿਆਵੀ ਮਾਇਕ, ਪਦਾਰਥਕ ਸੁੱਖਾਂ ਅਤੇ ਵਾਹ-ਵਾਹੀ ਨਾ ਮਿਲਣ ਦਾ ਰੋਣਾ ਰੋ ਕੇ, ਮਿਹਣੇ ਮਾਰ ਕੇ, ਦੂਜੇ ਸੰਘਰਸ਼ੀਆਂ ਦੀ ਕਿਰਦਾਰਕੁਸ਼ੀ ਕਰਕੇ, ਪੰਥ ਦੋਖੀਆਂ ਦੀ ਚੜ੍ਹਦੀ ਕਲਾ ਮੰਗਣ ਵਾਲੇ ਸੰਘਰਸ਼ੀ ਦੇ ਸੰਘਰਸ਼ ਦਾ ਆਧਾਰ ਕੋਈ ਸਿਧਾਂਤ ਜਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨਾ ਕਦੇ ਵੀ ਨਹੀਂ ਹੋ ਸਕਦਾ!

  • @ਗੁਰਪਰੀਤਸਿੰਘ-ਯ2ਥ

    ਵਾਹਿਗੁਰੂ ਜੀ।

  • @ravinderkaur3837
    @ravinderkaur3837 Před 19 dny

    ਬਿਲਕੁਲ ਸਹੀ ਕਿਹਾ ਜੀ

  • @user-wb6um8de9j
    @user-wb6um8de9j Před 22 dny

    Avtar Singh jee ਲਿਖਤ ਆਪਣੀ ਵੀ ਪੰਥ ਦੋਖੀਆਂ ਦੇ ਹੱਕ ਵਿੱਚ ਹੀ ਜਾਣ ਵਾਲੀ ਹੈ

  • @mukhtarsingh3581
    @mukhtarsingh3581 Před 22 dny +1

    ਭਾਈ ਅਤਿੰਦਰਪਾਲ ਸਿੰਘ ਇੱਕ ਬਹੁਤ ਈ ਮੰਝਿਆ ਹੋਇਆ ਔਰ ਹਰ ਸਿੱਖ ਮੁੱਦੇ ਨੂੰ ਬਾਖੂਬੀ ਵਿਚਾਰਨ ਵਾਲਾ ਆਗੂ ਹੈ ਸਾਨੂੰ ਇਹੋ ਜਿਹੇ ਆਗੂਆਂ ਦੀ ਵਿਚਾਰ ਨਾਲ ਜੁੜਨਾ ਚਾਹੀਦਾ ਬਾਕੀ ਬਾਦਲ ਲਾਣੇ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਵਾਇਆ ਤੇ ਰੋਲਿਆ ,ਭਾਈ ਰਾਜੋਆਣੇ ਨੂੰ ਰੋਲਿਆ ਭਾਈ ਖੈੜਾ ਦੀ ਪੈਸੇ ਨਾਲ ਮਦਦ ਕਰਕੇ ਹੁਣ ਅਮ੍ਰਿਤਪਾਲ ਸਿੰਘ ਦੇ ਖਿਲਾਫ ਵਰਤਣ ਲਈ ਕਾਹਲੇ ਆ ਲੋਕ ਜਾਣਦੇ ਤਾਂ ਨੇ ਪਰ ਪੇਸ਼ ਨਹੀਂ ਜਾ ਰਹੀ ਕਿਉਂਕਿ ਡੀਪ ਸਟੇਟ ਬਾਦਲ ਲਾਣੇ ਦੀ ਪਿੱਠ ਤੇ ਖੜੀ ਆ ਪੰਜਾਬ ਆਗੂ ਹੀਣ ਬਣਾ ਦਿੱਤਾ ਗਿਆ ਹੈ ਜੀ

  • @GurmeetSingh-ud1dv
    @GurmeetSingh-ud1dv Před 22 dny

    ਸਮਝ ਨਹੀਂ ਆਉਂਦੀ ਕਿਸ ਸਿੱਖ ਤੇ ਇਤਵਾਰ ਕੀਤਾ ਜਾਵੇ ਸਾਰੇ ਛੱਡੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਠੋ ਨਾਮ ਜਪੋ ਵੰਡ ਛਕੋ ਕਿਰਤ ਕਰੋ ਵਾਹਿਗੁਰੂ ਜੀ ਆਪ ਹੀ ਸੇਧ ਦੇਣ ਗੇ

  • @charnjitsinghrourkila5416

    ਤੁਹਾਡੇ ਸਵਾਲ ਸਾਰੇ ਜਾਇਜ਼ ਹਨ ਇਸ ਤਰ੍ਹਾਂ ਹੀ ਪੁਰਾਣੇ ਅਕਾਲੀ ਪਰਿਵਾਰ ਸਨ ਅਤੇ ਇਸ ਤਰ੍ਹਾਂ ਹੀ ਸਿੰਘ ਸਭਾ ਲਹਿਰ ਦੇ ਸਮੇਂ ਪਰਿਵਾਰ ਸਨ ਸੱਚੇ ਸਨ ਉਨ੍ਹਾਂ ਦਾ ਵੀ ਕਿਸੇ ਲਿਸਟ ਵਿਚ ਨਾਂਮ ਨਹੀਂ ਹੈ

  • @bikarjitsingh34bikarjitsin10

    ਖੈੜਾ ਸਾਹਿਬ ਕਿਸੇ ਦਬਾਅ ਅਧੀਨ ਬਾਦਲਾਂ ਦੇ ਸੋਹਲੇ ਗਾ ਗਿਆ ਗੁਰਦੀਪ ਸਿੰਘ ਅੰਮ੍ਰਿਤਪਾਲ ਸਿੰਘ ਅਤਿੰਦਰਪਾਲ ਸਿੰਘ ਖਾਲਿਸਤਾਨੀ ਜਾਂ ਜਿਹੜੇ ਧਰਮੀ ਫੌਜੀ ਹਨ ਜਾ ਜੋਧਪੁਰੀ ਏ ਸਾਰੇ ਰਲਕੇ ਪੰਥ ਦੀ ਅਗਵਾਈ ਕਰਨ

  • @govindersingh9230
    @govindersingh9230 Před 22 dny +1

    ਭਾਈ ਗੁਰਦੀਪ ਸਿੰਘ ਖੈੜਾ ਦੀ 33ਸਾਲ ਜੇਲ ਵਿੱਚ ਗਜਾਰੇ ਬਹੁਤ ਵੱਡੀ ਕੁਰਬਾਨੀ ਆ ਲੋਕੋ ਐਵੇਂ ਕਹਾਲੇਂ ਨਾ ਪਉ ਇਹ ਸੋਚਣ ਚਾਹੀਦਾ ਕੇ ਉਹ ਬਾਦਲਾ ਵੱਲ ਕਿਉ ਗਿਆ ਉਸ ਦੇ ਮਨ ਵਿੱਚ ਰੋਸ ਜਾਇਜ ਆ ਇੱਕ ਪਿੰਡ ਇੱਕ ਗਲੀ ਵਿੱਚ ਰਹਿਣ ਦੇ ਬਾਵਜੂਦ ਵੀ ਫਿਰ ਨਾਲੇ ਪਿੰਡ ਦੇ ਸਰਪੰਚ ਹੋਣ ਤੇ ਫਿਰ ਵੀ ਕੋਈ ਸਾਰ ਨਾ ਲਵੇ ਤਾਂ ਗੱਸਾ ਆਉਣਾ ਸਭਾਵਿਕ ਆ

    • @singhs7948
      @singhs7948 Před 21 dnem

      ਕੀ 78 ਸਾਕੇ ਚ ਬਾਦਲ ਦੋਸ਼ੀ ਨਹੀਂ ਸੀ । ਭਾਈ ਹਵਾਰੇ ਨੂੰ ਬਾਦਲ ਨੇ ਕਾਤਲ ਅੱਤਵਾਦੀ ਨਹੀਂ ਕਿਹਾ ।
      ਸਰਸੇ ਵਾਲੇ ਨੂੰ ਮਾਫੀ ਨਹੀਂ ਦਵਾਈ
      ਬਹਿਬਲ ਕਲਾਂ ਗੋਲੀ ਕਾਂਡ ਦਾ ਦੋਸ਼ੀ ਨਹੀਂ ਸੀ ਕੀ ਬਾਦਲ
      ਅੰਮ੍ਰਿਤਪਾਲ ਸਿੰਘ ਨਾਲ ਰੋਸ ਰੱਖ ਕੇ ਬਾਦਲ ਨੂੰ ਸਹੀ ਕਹਿਣਾ ਜਾਇਜ ਆ ਦੱਸੋ

  • @jagdevsingh7524
    @jagdevsingh7524 Před 16 dny

    15:00 ਖਾਲਸਾ ਜੀਓ, ਇਹ ਜਾਤੀ ਵਿਤਕਰਾ ਮੈਂ 1987 ਵਿੱਚ ਜ਼ਿਲ੍ਹਾ ਜੇਲ੍ਹ ਫਰੀਦਕੋਟ ਵਿਖੇ ਦੇਖਿਆ ਹੈ ਜੀ। ਮੇਰੀ ਬੈਰਕ ਵਿੱਚ, ਭਾਈ ਹੁਸਨ ਸਿੰਘ ਹੁਸਨਾ ਦੇ ਰਿਸ਼ਤੇਦਾਰ ਬੰਦ ਸਨ। ਉਸੇ ਬੈਰਕ ਵਿੱਚ ਅਖੌਤੀ ਉੱਚ ਜਾਤੀ ਦੇ ਸਿੰਘ ਵੀ ਬੰਦ ਸਨ, ਜਿਨ੍ਹਾਂ 'ਤੇ ਸਰਕਾਰ ਮੁਤਾਬਿਕ, ਪਿੰਡ ਦੇ ਦੁਕਾਨਦਾਰ ਨੂੰ ਲੁੱਟਣ ਦੇ ਦੋਸ਼ ਸਨ। ਉੱਚ ਜਾਤੀ ਵਾਲੇ ਸਿੰਘ, ਆਪਣੀ ਬਰਾਦਰੀ ਦੇ ਸਿੰਘਾਂ ਨੂੰ ਬੜਾ ਵਡਿਆਉਂਦੇ ਰਹਿੰਦੇ ਸਨ, ਪਰ ਭਾਈ ਹੁਸਨਾ ਦੇ ਰਿਸ਼ਤੇਦਾਰਾਂ ਨੂੰ ਹਿਕਾਰਤ ਭਰੀ ਨਜ਼ਰ ਨਾਲ ਦੇਖਦੇ ਸਨ। ਉਦੋਂ ਜੇਲ੍ਹ ਵਿੱਚ, ਮਜ਼ਾਕ ਨਾਲ ਇਹ ਵੀ ਕਿਹਾ ਜਾਂਦਾ ਸੀ ਕਿ ਖਾਲਿਸਤਾਨ ਬਨਣ ਤੋਂ ਬਾਅਦ, ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ਆਪਣਾ "ਸਤਾਨ" ਲੈਣ ਲਈ ਫਿਰ ਤੋਂ ਸੰਘਰਸ਼ ਕਰਨਾ ਪੈਣਾ ਹੈ।

  • @mukhtarsingh3581
    @mukhtarsingh3581 Před 22 dny

    ਜਿਹੜੇ ਸਾਡੇ ਸਿੱਖ ਭਰਾ ਰੱਖੜੀ ਦਾ ਬਹੁਤ ਪ੍ਰਚਾਰ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਦੇ ਗੁਟ ਤੇ ਬੇਬੇ ਨਾਨਕੀ ਨੇ ਰੱਖੜੀ ਬੰਨੀ ਸੀ ਉਹ ਕਿਰਪਾ ਕਰਕੇ ਭਾਈ ਅਤਿੰਦਰਪਾਲ ਸਿੰਘ ਦੀਆਂ ਗੱਲਾਂ ਵੀ ਜਰੂਰ ਸੁਣੋ ਤੇ ਵਿਚਾਰ ਕਰੋ ਐਵੇਂ ਪੱਗਾਂ ਵਿੱਚ ਸਿਰ ਫਸਾ ਕੇ ਕਿਸੇ ਦੇ ਰੀਤੀ-ਰਿਵਾਜ ਵਿੱਚ ਨਾ ਵੜੋ ਭੈਣ ਭਰਾ ਦਾ ਪਿਆਰ ਕੀ ਬਿਨਾਂ ਰੱਖੜੀ ਤੋਂ ਨਹੀਂ ਹੈ ਜਾਂ ਇਸ ਧਾਗੇ ਕਰਕੇ ਈ ਆ ਤੀਆਂ ਵੀ ਇੱਕ ਸ਼ਰਮ ਮਹਿਸੂਸ ਕਰਨ ਵਾਲੀ ਕਹਾਣੀ ਆਂ ਪਰ ਅਸੀਂ ਤਾਂ ਨੱਚਣਾ ਟੱਪਣਾ ਈ ਆਂ ਬਸ ਅਸਲੀਅਤ ਨਹੀਂ ਸਮਝਣੀ

  • @BabalSinghkahalsa
    @BabalSinghkahalsa Před 22 dny

    Waheguru ji 🙏🏾 ka Khalsa Waheguru ji 🙏🏾 ki fatehe khalistan Zindabad

  • @mohindersinghparhar3729

    He is telling the truth and his objections about celebrating Rakhi Punia in Sikh religious gatherings are justified How SGPC /Akal Takhat or other Sikh institutions did not care about this gathering

  • @BalwinderSingh-qx4lj
    @BalwinderSingh-qx4lj Před 21 dnem

    ਸਿੱਖ ਕੌਮ ਨਾਂ ਦੀ ਸਿੱਖ ( ਸਟੂਡੈਂਟ) ਹੈ। ਜੋ ਪੰਜ ਸਦੀਆਂ ਤੋਂ ਅਨਪੜ੍ਹ ਹੈ। ਗੁਰੂ ਸਾਹਿਬਾਨ ਵੇਲੇ ਵੀ ਮੋਹਰੀ ਸਿਖ ਆਪਸ ਵਿੱਚ ਥੋੜ੍ਹਾ ਬਹੁਤ ਖਹਿਣ ਲਗ ਪਏ ਸਨ। ਬੰਦਾ ਸਿੰਘ ਬਹਾਦਰ ਨੂੰ ਤਾਂ ਵਿਚ ਮੈਦਾਨ ਹੀ ਛੱਡ ਗਏ ਸਨ। ਉਸ ਤੋਂ ਬਾਅਦ ਬਾਰਾਂ ਮਿਸਲਾਂ ਕਿਉਂ ਬਣੀਆਂ ਚੌਧਰ ਦੇ ਡੰਡੇ ਲਈ। ਮਹਾਰਾਜਾ ਰਣਜੀਤ ਸਿੰਘ ਪਿੰਡਾਂ ਦੇ ਕਲਚਰ ਨੂੰ ਜਾਣਦਾ ਸੀ ਕਿ ਇਹ ਜੁੱਤੀ ਨਾਲ ਹੀ ਮੰਨਦੇ ਹਨ। ਸਿੰਘ ਸਭਾ ਲਹਿਰ ਦੀ ਜਾਗ੍ਰਤੀ ਤੋਂ ਬਾਅਦ ਅੱਜ ਤੱਕ ਇਹ ਛਿਤਰਾਂ ਚ ਦਾਲ ਵੰਡ ਰਹੇ ਹਨ। ਭੂਤ ਕਾਲ ਪੜ੍ਹਕੇ ਭਵਿੱਖ ਵਾਰੇ ਇਨ੍ਹਾਂ ਦੇ ਲੱਛਣਾਂ ਦਾ ਅੰਦਾਜ਼ਾ ਲਾ ਲਵੋ। ਇਨ੍ਹਾਂ ਨੇ ਆਪਣੇ ਗੁਰੂ ਤੇ ਉਸਦੇ ਸਿਖਿਆ ਸਿਧਾਂਤ ਤੇ ਮਨੁੱਖੀ ਜੀਵਨ ਲਈ ਘੜੀ ਸਿਰੇ ਦੀ ਪ੍ਰਨਾਲੀ ਦੀ ਦੁਨੀਆਂ ਭਰ ਚ ਖੇਹ ਉਡਾਈ ਹੈ। ਅਤਿੰਦਰਪਾਲ ਸਿੰਘ, ਤੇ ਹੋਰ ਦੂਰ ਅੰਦੇਸ਼, ਸੂਝਵਾਨ,ਪੰਥ ਦਰਦੀ ਵਿਦਿਆਵਾਨ ਚਿੰਤਕ ਤੁਹਾਡੇ ਵੱਸ ਦੀ ਗਲ ਨਹੀਂ। ਇਥੇ ਪਿੰਡ ਵਿੱਚ ਕੋਈ ਲੰਬੜ ਜਾਂ ਚੌਂਕੀਦਾਰ ਮਰ ਜਾਵੇ ਸਾਰਾ ਪਿੰਡ ਫਸਕੇ ਮਰ ਜਾਂਦਾ ਹੈ ਇਹ ਤੁਛ ਜਹੇ ਆਹੁਦੇ ਲਈ। ਕਿਸ ਤੋਂ ਆਸ ਰੱਖਦੇ ਹੋ ਜੋ ਕਿਸੇ ਇਕ ਸਿਆਣੇ ਨੂੰ ਕੌਮ ਦੀ ਚੌਧਰ ਸੰਭਾਲ ਦੇਵੇ। ਇਥੇ ਇਕ ਨੂੰ ਕੀ ਰੋਂਦੇ ਹੋ ਜਿਥੇ ਸਾਰਾ ਤਾਣਾ ਹੀ ਉਲਝਿਆ ਪਿਆ ਹੈ। ਮੱਸਿਆ ਪੁੰਨਿਆਂ, ਰੱਖੜੀ, ਲੋਹੜੀ, ਦਿਵਾਲੀ ਦੁਸਹਿਰਾ ਚਿੱਕੜ ਵਿੱਚ ਹੱਥ ਪੈਰ ਮਾਰ ਮਾਰ ਸਿਰ ਮੂੰਹ ਲਬੇੜੀ ਬੈਠੇ ਇਨਜੁਆਏ ਕਰ ਰਹੇ ਹਨ।ਪੰਥ ਪਵੇ ਢੱਠੇ ਖੂਹ ਵਿੱਚ।

  • @jagtarsingh4620
    @jagtarsingh4620 Před 21 dnem

    ਬਿਲਕੁਲ ਸੱਚ ਬੋਲੀਆਂ ਭਾਈ ਸਾਹਿਬ ਜੀ ਸੱਬ ਕੁਰਸੀ ਨੂੰ ਹੱਥ ਪਾਉਂਦਾ ਹੈ
    ਕੁਝ ਨੱਹੀ ਕੱਰਨਾ ਅੱਮ੍ਰਤਪਾਲ ਤੇ ਸਰਬਜੀਤ ਅਮਲੀ ਨੇ ਭੁੱਲ ਜਾਓ

  • @onkarsahota1677
    @onkarsahota1677 Před 22 dny +3

    ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਛੱਡ ਦਿੱਤਾ ਗਿਆ ਕਿਉਂਕਿ ਸਾਰੇ ਤਾਮਿਲਨਾਡੂ ਨੇਂ ਇੱਕ ਮੁੱਠ ਹੋ ਕੇ ਮਦ੍ਰਾਸ ਦੀ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾ ਕੇ ਦਿੱਲੀ ਨੂੰ ਅਲਟੀਮੇਟਮ ਦਿੱਤਾ ਸੀ ਕਿ ਸਾਡੇ ਤਾਮਿਲਾਂ ਦੇ ਸ੍ਰੀ ਲੰਕਾ ਦੇ ਮਸਲਿਆਂ ਵਿੱਚ ਦਖਲਅੰਦਾਜੀ ਬੰਦ ਕਰੋ ਜਾਂ ਸਾਨੂ ਭਾਰਤ ਤੋਂ ਅੱਡ ਕਰੋ ਇਸ ਕਰਕੇ ਤਾਮਿਲ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਮਾਫ਼ ਕਰ ਕੇ ਛੱਡੀਆ ਗਿਆ ਸੀ,, ਸਿੱਖ ਤਾਂ ਅਡੋ ਅੱਡ ਖੰਡੋ ਖੰਡ ਹੋਏ ਫਿਰਦੇ ਹਨ ਕੱਠੇ ਹੋ ਕੇ ਪੰਜਾਬ ਵਿਧਾਨਸਭਾ ਦੇ ਵਿੱਚ ਇੱਕ ਮੁੱਠ ਹੋ ਕੇ ਮਦ੍ਰਾਸ ਵਾਂਗ ਮਤਾ ਪਾਸ ਕਰਵਾ ਕੇ ਦਿੱਲੀ ਨੂੰ ਅਲਟੀਮੇਟਮ ਦਿੱਤਾ ਜਾਵੇ, ਸਿੱਖਾਂ ਨੇ ਕਦੋਂ ਕੱਠੇ ਹੋਣਾਂ?

    • @gurdeepsingh1126
      @gurdeepsingh1126 Před 22 dny +3

      ਸਿੱਖ ਰਹਿੰਦੀ ਦੁਨੀਆ ਤੱਕ ਇਕੱਠੇ ਨਹੀਂ ਹੋ ਸਕਦੇ ਇਹਨਾਂ ਬ੍ਰਹਮਣਾ ਕੋਲੋਂ ਕਈ ਪੁਸਤਾਂ ਜੁੱਤੀਆਂ ਖਾਣ ਦੀ ਕਸਮ ਖਾਦੀ ਹੈ

  • @SatnamSingh-tp5gq
    @SatnamSingh-tp5gq Před 22 dny

    Very very good Atinderpal singh andCharnjit singh ji

  • @kanwaljitsingh3248
    @kanwaljitsingh3248 Před 22 dny +1

    Sirf Guru Poora hai. Khera ji vee galat ho sakde hann. Sach ikko hunda hai. Sach dee grey scale nahin hundi
    Economic reasons can't decide truthfulness. Better not go to jail then

  • @BALBIRSINGH-mw6yu
    @BALBIRSINGH-mw6yu Před 21 dnem

    ਖਾਲਸਾ ਜੀ ਬਿਲਕੁਲ ਸਹੀ ਤਰਜਮਾਂ ਕੀਤਾਂ ਤਸੀਂ

  • @IpsSandhu-h4u
    @IpsSandhu-h4u Před 21 dnem

    Khera ji de. Sromny kamaty na help kete us da father na jameen wach ka gojara keta

  • @AjitSingh-bi3qh
    @AjitSingh-bi3qh Před 22 dny

    Sahi vichar han

  • @charnjitsinghrourkila5416

    ਕੁਝ ਨਵਾਂ ਪ੍ਰਾਪਤ ਕਰਨ ਲਈ ਕੁਝ ਨਵੀ ਵਿਉਂਤਬੰਦੀ ਦੀ ਲੋੜ ਹੈ ਆਪ ਅੱਗੇ ਆਓ ਜੀਬ

  • @Shamsher-qv1mv
    @Shamsher-qv1mv Před 19 dny

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @preetsingh6060
    @preetsingh6060 Před 22 dny

    Maf kareo eh swal khalsa vaher kadan walea nu na karo eh swal SGPC nu karo jo ki badal dal de thale lagi aa ,, pure panth da daswandh SGPC kol janda na ke khalsa vaheer walea kol baki kheda sab ne. Kari krai khu ch pa lai is ch kise da kasur ny. Amratpal nojwana. Da lidar ha. Is time kise di gal da jwab ny de sakda. Jis din bahar aa gya us din jo marji push leo

  • @DamodarSingh-sk6gx
    @DamodarSingh-sk6gx Před 22 dny

    Wahiguru ji ka khalsa waheguru ji ki fth ji aap ji de veechar ton Sikh kaum de bharam bhulekhe mukjane chahide han lekin dhare vaaji sanu kha gayi wahiguru summat bakhsish karan

  • @AvtarSingh-ui7pv
    @AvtarSingh-ui7pv Před 22 dny

    Bapu atindrpal.singh ji sat Sri akal Jio baki smachar je ha ji kejis tra 2 bandi singh ta ek privar de pure hi kaside pd de ne ju baki bandi singh ne oh ose privar da nam Lena be pasnd nhi krde ji Sanu lagda ha ji kejis traes privar de rahi pantt verodi takta appna Sikh kom bich or sgpc ja hor adare bich guspet krvai gai ha ji ta je ho sakda ha ji ke ose privar de rahi ina bandi singh di kurbani nu be rolna di tiari ho rhi ha ji baki jis tra kom baki bandi singha de privaro da kihal rakhdi ha ja jis tra bahi gurdeep singh ji kahdde nu 12 ja 13 lakh da koi karj kria das de ne ji pr baki ju ju ha ji oh aap Jia de or kom de be sahmne ha ji pr Sanu ta jhi lagda ha ji ke jis privar ne pantt verodia nal mil ke kdi Punjabi party kdi pti patni bann ke rahe ne ji. Je kite ona di Mansa jhi ta nhi ha ke ina singha di kurbani nu es privar de rahi hi rolna ta nhi ha ji ......es bare bapu ji Sanu jarur cahnna paunna ji. Baki kom nu bandi singha parti app Dian Dena cahie da ha ji na koi es tra da privar bandi singha da najej faeda na chak lave ji bandi singh only kom nu hi samrpit hon ji

  • @user-qe2zj6ir4w
    @user-qe2zj6ir4w Před 13 dny

    ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਪਪਲਪ੍ਰੀਤ ਸਿੰਘ ਗੁਰਦੀਪ ਦੇ ਘਰੇ ਗਏ ਸੀ ਹਾਲਚਾਲ ਪੁੱਛਣ ਦੀ ਤੇ ਮਦਦ ਕਰਨੀ ਗੁਰਦੀਪ ਸਿੰਘ ਨੇ ਕਿਹਾ ਕਿ ਮੇਰੀ ਫੋਟੋ ਸੋਸ਼ਲ ਮੀਡੀਆ ਤੇ ਨਾ ਪਾਇਓ ਕਿਉਂਕਿ ਸਰਕਾਰ ਵੱਲੋਂ ਕੁੱਪ ਵੰਡੀਆਂ ਹੈ ਤੁਹਾਡੇ ਵਿੱਚੋਂ ਵੀ ਸਾਨੂੰ ਗਦਾਰੀ ਦੀ ਮੁਸ਼ਕ ਮਾਰ ਰਹੀ ਹੈ ਤੁਹਾਡੇ ਵਰਗੇ ਲੋਕਾਂ ਕਰਕੇ ਸਾਡਾ ਖਾਲਿਸਤਾਨ ਦਾ ਸੰਘਰਸ਼ ਮੱਠਾ ਪਿਆ ਹੈ ਤੇ ਤੁਸੀਂ ਤੁਸੀਂ ਨਹੀਂ ਚਾਹੁੰਦੇ ਕੀ ਨਵੀਂ ਪੀੜੀ ਸਾਡੇ ਤੋਂ ਕਮਾਨ ਸੰਭਾਲ ਲਵੇ

  • @HarjinderSingh-ku9bh
    @HarjinderSingh-ku9bh Před 22 dny

    Tere Bandi singh Mere bandi singh

  • @user-jp6hp7hj8m
    @user-jp6hp7hj8m Před 19 dny

    Pehli gl chanjeet singh sukhbeer nu eni wadai na dewo sab sangat nu pta h ki ohne te os de sathiya ne paap kite ne badlaa to siyane lakha sikh punjab ch bethe ne hun ena de koi lod nhi

  • @ASingh1699k
    @ASingh1699k Před 21 dnem

    Galam kauma vich masand gaddar te dukandar fitt kitte jande hunde. Eh Sikh kaum naal ho raha 1947 too. Jina da dah lag raha oh 90% gal kar k Sikha nu galami vich ragard rahe.

  • @devindersingh7080
    @devindersingh7080 Před 22 dny

    Sukhbir badal have fever to make govt,

  • @savindersingh4724
    @savindersingh4724 Před 22 dny +1

    Khalsa.ge.kheda.ddey.jhuth.nu.wedeo.aa.ge.hy.kihny.mdt.keete

  • @rajwinderpandher220
    @rajwinderpandher220 Před 21 dnem

    Tuhde pandit editor hatwa t ib t raw n 🤣🤣🤣🤣🤣

  • @Jaapsahib1430Khalsa
    @Jaapsahib1430Khalsa Před 22 dny

    atinserpal singh tusi hamesha jido koi aikh koum da masla hall hon de nede hunda ta tuai os masla against viseo paunde ho amritpal singh nal tuhadi kpi niji dushmani hai ta khull sahmbe rakho sangat de hamesha sikh koum ni do faad na kro ja fer thoni sarkar kolo koi maali saheyta mildi hai

  • @karpalsingh4542
    @karpalsingh4542 Před 18 dny

    ਖੇੜਾ ਬਾਦਲਾਂ ਕੋਲ ਵਿਕ ਗਿਆ।

  • @PalwinderKaur-bc6rg
    @PalwinderKaur-bc6rg Před 22 dny

    Bhai ji ja punjabi alchool band kardevean apne marige party vich taan punjab safe hojave

  • @najarsingh819
    @najarsingh819 Před 22 dny

    eh sab bhai amratpal singh de dushman han

  • @user-pz2rv7cv3c
    @user-pz2rv7cv3c Před 16 dny

    Guru ladho re diharda.

  • @sukhjindersingh1675
    @sukhjindersingh1675 Před 22 dny +4

    ਸਾਡੇ ਲੋਕ ਭੇਡੂ ਹਨ ਭਾਈ ਗੁਰਦੀਪ ਸਿੰਘ ਖੈੜਾ 25,30 ਸਾਲ ਜੇਲ ਕੱਟ ਚੁੱਕਾ ਹੈ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਹੈ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਸੀ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

    • @govindersingh9230
      @govindersingh9230 Před 22 dny +1

      ਬਿਲਕੁਲ ਸਹੀ ਕਿਹਾ

    • @darshanbhandal2520
      @darshanbhandal2520 Před 22 dny

      Tusi kise ik sikh nu amrit chhakaia.kise ik sikh noujwan da nasha chhadsia. Jarur daso ji.

    • @sukhjindersingh1675
      @sukhjindersingh1675 Před 22 dny +1

      @@darshanbhandal2520 ਉਸਦੇ ਨਾਲ ਵੀ ਨਸ਼ਾ ਕਰਦੇ ਸਨ

  • @amarjitsingh64as
    @amarjitsingh64as Před 22 dny

    Atinder pal g tuhanu KAOM ne MP bnaya c ,tusi MP kote vichon mileiyan sahultan noo maneyan patiala vikhe petrol pump vechya
    Baki RSS ton paise le rhe ho ,Badlan ton Arban rupe le k KAOM di pith vich chhura mareya,bhulo na , sara khol k dso KAOM noo ??

  • @SuchaSingh-g8y
    @SuchaSingh-g8y Před 22 dny

    Apni boli sahe karo amritpal bara

  • @gurdeepsingh1616
    @gurdeepsingh1616 Před 22 dny

    Possible nahi ji

  • @PrincipalKhalsa
    @PrincipalKhalsa Před 22 dny

    ਠੀਕ ਕਹਿ ਰਹੇ ਹੋ

  • @IqbalSingh-ys8hb
    @IqbalSingh-ys8hb Před 21 dnem

    ਆਪਦੇ ਕੌਲ ਕੋਈ ਸਬੂਤ ਆ ਕਿ ਖੈੜੇ ਦਾ ਪਿੰਡ ਨੇ ਜਾਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਮਦਦ ਨੀ ਕੀਤੀ ਪੁੱਛਗਿੱਛ ਕਰੋ ਫਿਰ ਬੋਲੋ

    • @BALBIRSINGH-mw6yu
      @BALBIRSINGH-mw6yu Před 21 dnem

      ਤੁਸੀਂ ਦੇ ਦਿਓ ਸਬੂਤ ਜਿਹੜੀ ਮਦਦ ਕੀਤੀ ਆ ਵੀਰ ਇਹਨਾਂ ਝੂਠੇ ਸਾਬਤ ਕਰੋ ਸੱਚ ਨੂੰ ਬਰਦਾਸ਼ਤ ਕਰਨਾਂ ਬਹੁਤ ਔਖਾ

  • @kulbirdhillon243
    @kulbirdhillon243 Před 22 dny

    J tusi enne thava te vande ho ta phir tusi kinna sikha di fikar kar rhe o..