Maye ni mai Kisnu Dard Sunawa-35 , New Punjabi Video 2024 Preet Sandeep Vicky Kawal, Emotional Video

Sdílet
Vložit
  • čas přidán 7. 09. 2024
  • #saspardhan #Jagirdaar #sadapunjab #punjabi #thepunjab
    Shoot By- Iphon15 Pro Max
    *Story, Script and Dialogues: Sandeep Kaur , Vicky, Preet , Kawal
    Editing- Inshort paid
    DIRECTED, Bikramjit Singh
    EDITING, Bikramjeet Singh (vicky) Kawaljot Singh
    Camera man - Bikramjit Singh
    SHOOTING PLACE- WARIAN,
    Cast- BIKRAMAJIT SINGH (vicky)
    HARPREET KAUR (preet)
    SAHIBJEET SINGH
    SANDEEP KAUR
    KAWALJOT SINGH
    GURMEHAR KAUR
    JATINDER KAIR
    SUKHWINDER KAUR (MOM)
    JATINDER KAIR ( JEETA)
    RAJINDER SINGH ( SONU)
    FACEBOOK-fb.watch/hlxHG...
    INSTAGRAM- ...

Komentáře • 1,1K

  • @sukhdialsinghcheema2016
    @sukhdialsinghcheema2016 Před měsícem +398

    ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਵਧਾਈਆਂ 🌹🌹🌹🙏🙏🥀🥀

  • @mnpreet_maan
    @mnpreet_maan Před měsícem +229

    ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ
    ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ
    ਨੂੰ ਲੱਖ ਲੱਖ ਵਧਾਈਆਂ ਜੀ 🙏🙏

  • @kaurkaur468
    @kaurkaur468 Před měsícem +38

    ਸੰਦੀਪ ਦੀਦੀ ਬਹੁਤ ਸੋਹਣੇ ਲੱਗਦੇ ਪੲਏ❤ਪਰ ਅੱਜ ਮਾਂ ਹੁੰਦੇ ਤਾ ਕਿੰਨੀਆਂ ਰੀਝਾਂ ਚਾਅ ਪੂਰੇ ਕਰਨੇ ਸੀ 😢

  • @jogajoga8134
    @jogajoga8134 Před měsícem +89

    ਜੋੜੀ ਬਹੁਤ ਹੀ ਸੋਹਣੀ ਲੱਗਦੀ ਪਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ❤❤

  • @gursharnsandhu5084
    @gursharnsandhu5084 Před měsícem +27

    ਹਾਂਜੀ ਪ੍ਰੀਤ ਬਹੁਤ ਹੀ ਸੋਹਣਾ ਤੇਰਾ ਸੀਨ ਲੱਗਿਆ ਬਹੁਤਾ ਹੀ ਮਨ ਨੂੰ ਸੋਹਣਾ ਲੱਗਾ ਜਦੋਂ ਆਪਦੀ ਮਾਂ ਨੂੰ ਸਮਝਾਉਣ ਲਈ

  • @manpreetbains9272
    @manpreetbains9272 Před měsícem +110

    ਵੈਸੇ ਸੋਚਿਆ ਜਾਏ ਤਾ real life ਚ ਵੀ ਏਦਾ ਦੇ ਵਿਆਹ ਹੋਣੇ ਚਾਹੀਦੇ। ਨਾ ਮੁੰਡੇ ਵਾਲਿਆਂ ਨੂੰ ਕੋਈ tension ਤੇ ਨਾ ਹੀ ਕੁੜੀ ਵਾਲਿਆਂ ਨੂੰ ਬਿਲਕੁੱਲ ਸਾਦੇ ਤਰੀਕੇ ਨਾਲ ਹੋਣਾ ਚਾਹੀਦਾ ਵਿਆਹ

  • @ramandhaliwal8243
    @ramandhaliwal8243 Před měsícem +357

    ਜਿਸ ਤਰੀਕੇ ਨਾਲ ਸੰਦੀਪ ਦਾ ਵਿਆਹ ਕੀਤਾ ਦੇਖ ਕੇ ਬਹੁਤ ਰੋਣ ਆ ਗਿਆ ਕਿਸੇ ਵੀ ਧੀ ਦੇ ਮਾਪੇ ਧੀ ਤੋਂ ਦੂਰ ਨਾ ਹੋਣ 😭 ਧੀਆਂ ਨੂੰ ਮਾਪੇ ਆ ਦੀ ਬੜੀ ਲੋੜ ਹੁੰਦੀ ਆ 😭😭

  • @sunnytoor7775
    @sunnytoor7775 Před měsícem +19

    2:32 ਸ਼੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਮੂਹ ਸੰਗਤਾਂ ਨੂੰ

  • @Wahegurureels1313
    @Wahegurureels1313 Před měsícem +127

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @user-xx6vz2dz3r
    @user-xx6vz2dz3r Před měsícem +202

    ਸੰਦੀਪ ਲਾਲ ਰੰਗ ਦਾ ਸੂਟ ਬੁਹਤ ਹੀ ਸੋਣਾ ਲੱਗਦਾ ਏ ਕਿਤੇ ਨਜ਼ਰ ਨਾਂ ਲਵਾ ਲਈ ❤ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ

  • @ManjeetKaur-hl4oi
    @ManjeetKaur-hl4oi Před měsícem +60

    ਸੰਦੀਪ ਦੀਦੀ ਬਹੁਤ ਸੋਹਣੇ ਲੱਗਦੇ ਪਏ ਨੇ😊

  • @GurjotsinghSingh-cg1qx
    @GurjotsinghSingh-cg1qx Před měsícem +146

    ਸਨਦੀਪ ਤੇ ਮਾਸੀ ਵਾਲੇ ਸੀਨ ਤੇ ਮਨ ਭਰ ਆਈਆ

  • @jassbrar477
    @jassbrar477 Před měsícem +38

    ਇਹ ਪਾਲੀ ਮਤਰੇਈ ਮਾਂ ਨਾਲੋ ਵੀ ਜਿਆਦਾ ਬਦਲੇ ਲੈਂਦੀ ਰਹੀ ਹੈ ਸੰਦੀਪ ਦੇ ,ਹੁਣ ਕੰਵਲ ਦੀ ਫੈਮਲੀ ਕੋਲ ਕਿੰਨੀ ਸਿਆਣੀ ਬਣ ਰਹੀ ਹੈ

  • @kuldeepkaur2465
    @kuldeepkaur2465 Před měsícem +31

    ਸਨਦੀਪ ਦੀ ਜੋੜੀ ਸਦਾ ਸਲਾਮਤ ਰਹੇ ❤

  • @ManpreetKaur-fn1bd
    @ManpreetKaur-fn1bd Před měsícem +34

    ਸੰਦੀਪ ਦੀਦੀ ਨੂੰ ਪਹਿਲਾਂ ਤਾ ਨਹੀ ਸੁੱਖ ਮਿਲਿਆ ਤੇ ਹੁਣ ਦੀਦੀ ਬਹੁਤ ਸੁੱਖ ਮਿਲੂ ਸੋਨੂੰ ਵੀਰ ਤੇ ਜੀਤਾ ਸਹੀ ਕਹਿ ਰਹੇ ਆ ਸੰਦੀਪ ਦੀਦੀ ਬਹੁਤ ਵਧੀਆ ਵੀਡੀਉ ਆ ਪ੍ਰਮਾਤਮਾ ਸੰਦੀਪ ਦੀਦੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਖੁਸ਼ ਰੱਖੇ ਵਾਹਿਗੁਰੂ ਜੀ ਮੇਹਰ ਕਰਨ 🎉❤🎉

  • @meetokaur6000
    @meetokaur6000 Před 4 hodinami

    ਮਾ ਪਿਉ ਤੋਂ ਬਗੇਰ ਸਾਰਾ ਜੱਗ ਸੁਨਾ ਲਗਦਾ ਵਾਹਿਗੁਰੂ ਜੀ ਦੇਖ ਸਹਾਰੇ ਕੁੜੀ ਨਿਕੀ ਕੂੜੀ ਬਹੁਤ ਹੀ nice ਸਭਾ ਤੇ ਚਗੀ nice video uk ਚਾਚੀ ਤਾ ਬਹੁਤ ਹੀ ਖੁਸ਼ ਆ

  • @sukhdeepkaur3348
    @sukhdeepkaur3348 Před měsícem +29

    sandeep didi bhot sohne lag riha na jado didi massi nu mil riha c rona aww gea dekh ka 😭😭❤

  • @dalbirkour-sh4dm
    @dalbirkour-sh4dm Před měsícem +48

    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @manpreetkaur6813
    @manpreetkaur6813 Před měsícem +14

    Hun kawal veer di eni tarakki honi chahidi k preet di maa nu pta lage..kismat da koi ni kho sakda

  • @user-nl7qu4jj7x
    @user-nl7qu4jj7x Před měsícem +13

    ਇਸ ਦੇ ਹੋਰ ਭਾਗ ਵੀ ਕਾਫੀ ਆਉਣ ਤਾ ਜੋ ਹੁਣ ਕਿਵੇ ਦੀ ਜਿੰਦਗੀ ਆ ਸੰਦੀਪ ਦੀ 🎉🎉

  • @kuldeepgarcha-2457
    @kuldeepgarcha-2457 Před měsícem +10

    ਬਿਨਾਂ ਮਾਂ ਬਾਪ ਤੋ ਇੱਕ ਧੀ ਦੇ ਮੰਨ ਵਿੱਚ ਕਿੰਨੀ ਕੁ ਖੁਸ਼ੀ ਹੋਵੇਗੀ ਜੋ ਮਾਂ ਪਿਉ ਦੇ ਸਿਰ ਤੇ ਬਹਾਰਾਂ ਨੇ ਉਹ ਨੀ ਕੋਈ ਪੂਰੀਆਂ ਕਰ ਸਕਦਾ

  • @baljeetkaur6338
    @baljeetkaur6338 Před měsícem +3

    ਸੱਸ ਦਾ ਖਤਰਾ ਹੈ ਬਾਕੀ ਸਭ ਠੀਕ ਹੈ ਕੰਮਲ ਤਾ ਗਰਮੀ ਨਾਲ ਭਿਜਿਆ ਪਿਆ ਹੈ ❤️❤️❤️❤️

  • @Noordhaliwalpunjab
    @Noordhaliwalpunjab Před měsícem +5

    ਗਰੀਬ ਦੀ ਧੀ ਦੀ ਰੱਬ ਸੁਣਦਾ ਹੁੰਦਾ ❤ਕੰਵਲ ਬਹੁਤ ਚੰਗਾ ਹੋਊ ਤੇ ਵਿੱਕੀ ਕਡੂ ਪ੍ਰੀਤ ਤੇ ਓਹਦੀ ਮਾਂ ਦੇ ਵਲ 😊😅

  • @SukhwinderSingh-wq5ip
    @SukhwinderSingh-wq5ip Před měsícem +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦ❤

  • @ramandeepkaur7769
    @ramandeepkaur7769 Před měsícem +19

    ਸਨਦੀਪ ਲਾਲ ਸੂਟ ਪਾਇਆ ਬਹੁਤ ਹੀ ਸੋਹਣਾ ਲਗਦਾ ਕਿਤੇ ਨਜ਼ਰ ਨਾ ਲੱਗ ਜਾਵੇ ❤❤

  • @manjitkaur4015
    @manjitkaur4015 Před měsícem +2

    संदीप बेटे तनु सूट लाल रंग दा बहुत सोना लगदा thodi chori nu Parmatma Sahi salamat rakhe श्री हरकृष्ण साहिब जी उदयपुर पर्वतीय

  • @anmolkahlon1974
    @anmolkahlon1974 Před měsícem +31

    Sandeep nu red suit bhut sohna lg rya hun sandeep nu sara sukh ta kushi mileni chedi

  • @baljinderkaur7684
    @baljinderkaur7684 Před měsícem +7

    ਸੰਦੀਪ ਤੇ ਕਵਲ ਵੀਰ ਦੀ ਜੋੜੀ ਬਹੁਤ ਵਧੀਆ god bless you

  • @gurdeepkaur5145
    @gurdeepkaur5145 Před měsícem +30

    ਬਹੁਤ ਵਧੀਆ ਵੀਡੀਓ ਹੈ ਅਜੇ ਤਾਂ ਦੇਖ ਦਿਖਾਈ ਕਰਨੀ ਸੀ ਕਲੀਰੇ ਪਹਿਲਾਂ ਬੰਨ ਦਿੱਤੇ ਜੇ ਨਾਂ ਪਸੰਦ ਆਉਂਦੀ ਤਾਂ ਕਲੀਰੇ ਵਾਪਸ ਘਰਜਾਕੇ ਖੋਲਣੇ ਸੀ ਸ਼ਦੀਪ ਨੂੰ ਮਾਸੀ ਦੇ ਗਲ ਲਗੀ ਦੇਖ ਕੇ ਬੜਾ ਮਨ ਖਰਾਬ ਹੋਇਆ

    • @jassimahi7150
      @jassimahi7150 Před měsícem +2

      Ohna kurri nu foto te hi Pasand kar leya te dehken aye hi nal ley jana a

  • @user-dl4xo8ji8k
    @user-dl4xo8ji8k Před měsícem +2

    Very nice video g ❤❤❤❤

  • @user-gp7sr8ds7g
    @user-gp7sr8ds7g Před měsícem +3

    ਜੋੜੀ ਬਹੁਤ ਸੋਹਣੀ ਲੱਗਦੀ ਆ
    ਕਮਲ ਨੂੰ ਪਸੀਨਾ ਹੀ ਬਹੁਤ ਆਇਆ 🎉🎉🎉🎉

  • @ravinderkaur9092
    @ravinderkaur9092 Před měsícem +36

    ਪਾਲੀ ਤੂੰ ਸੁਣਆ ਹੋਣਾ ਕੇ ਕੁੱਬੇ ਨੂੰ ਲੱਤ ਵੱਜੀ ਕੁੱਬੇ ਨੂੰ ਰਾਸ ਆਈ ਤੁ ਅਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਮਾੜਾ ਕਰਨ ਦੀ ਪਰ ਗ਼ਰੀਬਾਂ ਤੇ ਭੋਲਿਆ ਰੱਬ ਹੁੰਦਾ ਹੈ ਅਪਣੀ ਧੀ ਦਾ ਸੋਚ ਕੀ ਹੋਣਾ ਹੈ ❤❤❤❤❤

    • @tanmansandhu3092
      @tanmansandhu3092 Před měsícem

      ਕੁੱਬੇ ਨੂੰ ਲੱਤ ਵੱਜੀ ਤੇ ਕੁੱਬੇ ਦਾ ਕੁੱਬ ਨਿਕਲ ਗਿਆ ਹੁੰਦਾ ਨਾ ਕਿ ਕੁੱਬੇ ਨੂੰ ਲੱਤ ਵੱਜੀ ਰਾਸ ਨੀ ਆਈ ਹੁੰਦੀ

    • @ravinderkaur9092
      @ravinderkaur9092 Před měsícem +2

      ਸਾਡੇ ਚੇ ਏਦਾਂ ਹੀ ਕੈਦੇ ਹੈ ਜੀ ਤੁਸੀਂ ਸਮੰਝ ਨਹੀਂ ਸਕੇ ਰਾਸ ਦਾ ਕੀ ਮਤਲਬ ਹੂੰਦਾ ਹੈ 🙏

    • @tanmansandhu3092
      @tanmansandhu3092 Před měsícem

      @@ravinderkaur9092 hnji thik aa g

    • @Ravikumar-in5eh
      @Ravikumar-in5eh Před měsícem

      @@ravinderkaur9092Hlo dear

  • @chanpreetsingh4740
    @chanpreetsingh4740 Před měsícem +6

    ਸੰਦੀਪ ਦੀਦੀ ਕਵਲ ਵੀਰ ਜੀ ਬਹੁਤ ਸੋਹਣੇ ਲੱਗਦੇ ਹਨ ਮਨਪ੍ਰੀਤ ਮੋਹਾਲੀ 11ਫੇਸ ਤੋ

  • @sanjeevsharma4454
    @sanjeevsharma4454 Před měsícem +2

    Bohut hi badiya episode ji beautiful story ji ishwar sandeep di Te kawal veer nu hmesha khush rakhe

  • @user-cd4yx1mh3n
    @user-cd4yx1mh3n Před měsícem +4

    ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਸਾਰੀ ਟੀਮ ਦੇ ਸਿਰ ਤੇ ਜੀ ਵਾਹਿਗੁਰੂ ਜੀ ❤❤❤❤❤❤❤❤

  • @sumanladad4359
    @sumanladad4359 Před měsícem +16

    Dukh bhare din betay re Sandeep ab Sukh aayo re rang jeevan mai Naya layo re. Sandeep you are looking Gorgeous 😍 stay blessed 🙌

  • @SubhinderKaur
    @SubhinderKaur Před měsícem +17

    ਕਲੀਰੇ ਤੇ ਚੂੜਾ ਦੇਖ ਦਿਖਾਈ ਤੋ ਬਾਅਦ ਵਿੱਚ ਪਾਉਣੇ ਚਾਹੀਦੇ ਸੀ

  • @SadavirsaaaPunjab
    @SadavirsaaaPunjab Před měsícem +58

    ਸਨਦੀਪ ਦਾ ਪ੍ਰਰੋਣਾ ਬੜਾ ਮੁੜਕੋ ਮੁੜਕੀ ਹੋਈਆਂ

  • @jyotibhardwaj4101
    @jyotibhardwaj4101 Před měsícem +12

    Maa peo bhen bhai Bina viah karvauna soukha hai hunda ajj Sandeep vl dekh ke bahut rona aya sachi ajj main v ron lg pye

  • @sidhusaab412
    @sidhusaab412 Před měsícem +13

    ਹੋਰ ਗੱਲਾਂ ਦੀਆਂ ਗੱਲਾਂ.... ਚੂੜ੍ਹਾ ਤੇ ਕਲੀਰੇ ਪਾਉਣ ਦਾ ਚਾਅ ਤਾ ਤੁਸੀਂ ਰੱਜ ਕੇ ਪੂਰਾ ਕਰ ਰਹੇ ਓ🤪🤪🤪🤪🤪🤪
    ਇਕ ਅਸੀਂ ਆ ਇਕ ਵਾਰ ਕਲੀਰੇ ਪਾ ਕੇ ਦੁਬਾਰਾ ਛੋਏ ਤੱਕ ਵੀ ਨਹੀਂ😂😂😂

  • @Satnamkaur4570
    @Satnamkaur4570 Před měsícem +2

    ਬਹੁਤ ਬਹੁਤ ਸੋਹਣੀ ਜੋੜੀ ਰਬ ਖੁਸ਼ ਰੱਖੇ ਹਮੇਸ਼ਾ ❤

  • @Virk-2022
    @Virk-2022 Před měsícem +2

    ਪ੍ਰੀਤ ਕੋਰੇ ਸੰਦੀਪ ਤਾਂ ਬਹੁਤ ਸੋਹਣੇ ,ਘੈਟ, ਪ੍ਰੀਵਾਰ ਚ ਚਲੀ ਗਈ ਤੇਰੀ ਕੁੜੀ ਦਾ ਕੀ ਬਣੂ ਗਾ ਜਿਨੂ ਪਲੇਟ ਚ ਸਮੋਸੇ ਧਰਨੇ ਵੀ ਨੀ ਆਉਂਦੇ 😂😂
    ਸਭ ਕੁਝ ਐਥੇ ਹੀ ਆ ❤ਰੱਬ ਸਭ ਕੁਝ ਦੇਖ ਰਿਹਾ ਆ ❤

  • @jogajoga8134
    @jogajoga8134 Před měsícem +33

    ਸੰਦੀਪ ਦੀਦੀ ਬਹੁਤ ਹੀ ਸੋਹਣੇ ਲੱਗਦੇ ਹੋ❤❤

  • @rashmisharma4699
    @rashmisharma4699 Před měsícem +1

    Sandeep bachhe red colour bhut sohna lag rha ❤❤❤🧿🧿🧿🧿🧿 hmeshaaaaa khush raho rub tuhanu chadi klaa ch rkhe Teri Jodi banaye rkhe ❤❤❤❤

  • @satvinderkaur4552
    @satvinderkaur4552 Před měsícem +26

    Bhut hi Sohne lgg rhe Sandeep di jis video da wait c akhir aa hi gyi

    • @kunalsharma-yx3uu
      @kunalsharma-yx3uu Před měsícem

      I like episode 😂

    • @user-rh3uc9pn3k
      @user-rh3uc9pn3k Před měsícem

      ਅੰਦਰ ਪਤਾ ਨੀ ਕਿਹੜਾ ਲੈਕਮੈ ਦਾ ਸਮਾਨ ਰੱਖਿਆ ਜਿਹੜਾ ਸੰਦੀਪ ਲਾਉਦੀ ਰਹੀ

  • @veerpalkaurdhillonveerpalk3333

    ਸੰਦੀਪ ਵੱਲ ਦੇਖਿਆ ਨਹੀਂ ਜਾਂਦਾ ਕਿਸੇ ਦੀ ਮਾਂ ਨਾ ਖੋਈ ਰੱਬ ਆ

  • @kirankaur6619
    @kirankaur6619 Před měsícem +7

    ਤਾੲੀਂ ਨੇ ਕੋਈ ਸਗਨ ਨੀ ਕੀਤਾ ੲਿੱਕ ਮਾਂ ਹੀ ਧੀ ਨੂੰ ਸਗਨਾ ਨਾਲ ਤੋਰਦੀ ਆ ਕਿਸੇ ਦੀ ਮਾਂ ਮਰੇ ਸਾਰੇ ਚਾਅ ਰੀਝਾਂ ਮਰ ਜਾਂਦੇ ਨੇ

  • @ManjeetKaur-lf4ws
    @ManjeetKaur-lf4ws Před měsícem +1

    Very nice video. Ajj de episode ne emotional kar dita .Maa baap to bina koi hall nahi

  • @ManpreetKaur-nh1oo
    @ManpreetKaur-nh1oo Před měsícem +4

    Baki ta gllan ik side te par paali and preeti di acting ik side te 🥰👌🏻❤️sbh toh vdiya acting ehna dona di aa bilkul ee natural aa bilkul aaam treeke naal ee gllan krdiya jive assi apne ghra ch bolde aa paali di best aa❤️🥰

  • @amarjitkaur-cp4il
    @amarjitkaur-cp4il Před měsícem +1

    ਸੰਦੀਪ ਬਹੁਤ ਸੋਹਣੀ ਲੱਗਦੀ ਸਟੋਰੀ ਬਹੁਤ ਵਧੀਆ ਅਸੀਂ ਲੁਧਿਆਣਾ ਤੋਂ ਦੇਖ ਰਹੇ ਹਾਂ ਜੀ ਅਮਰਜੀਤ ਕੌਰ

  • @rajwindersaini8546
    @rajwindersaini8546 Před měsícem +13

    Red suit ch Sandeep bauhat hi beautiful lag rahi aa..Najar na lagge ..gbu ❤❤

  • @user-jb9mg4sy6j
    @user-jb9mg4sy6j Před měsícem +1

    ਸੰਦੀਪ ਦੀਦੀ ਤੇ ਕਵਲ ਵੀਰ ਜੀ ਦੀ ਜੋੜੀ ਬਹੁਤ ਸੋਹਣੀ ਲਗਦੀ ਆ❤❤❤❤❤❤❤❤❤nice capal

  • @Gurnoorvirk-9822
    @Gurnoorvirk-9822 Před měsícem +19

    ਮਾਪਿਆਂ ਬਿਨਾਂ ਚਾਅ ਤੇ ਰੀਜਾਂ ਆਧੁਰੀਆ ਹੀ ਲੱਗਦੀਆਂ ਨੇ 😢😢😢😢

  • @AmarbirSingh-ne7kc
    @AmarbirSingh-ne7kc Před měsícem +2

    ਵਿੱਕੀ ਵੀਰ ਜੀ ਇੱਕ ਡਬਲ ਫੇਸ ਵੀਡੀਓ ਤੇ ਇੱਕ ਮਾਏ ਨੀ ਮੈਂ ਕਿਸ ਨੂੰ ਦਰਜ ਸੁਣਵਾ ਏਹੀ ਦੋ ਸੀਰੀਜ਼ ਅਪਲੋਡ ਕਰੀ ਜਾਉ ਬੱਸ ਬਹੁਤ ਹੀ ਧੰਨਵਾਦ ਹੋਵੇ ਗਾ ਤੁਹਾਡਾ

  • @NavjotKaur-fe9cd
    @NavjotKaur-fe9cd Před měsícem +38

    Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji mhr kirpa kro waheguru ji

  • @reetbal4864
    @reetbal4864 Před měsícem +1

    Best series aaa .... Bht e vadiya story line aaa ..
    Waiting for next episode

  • @shailendersingh4713
    @shailendersingh4713 Před měsícem +3

    Sandeep didi di new life. Khushiyaan nal bhari howe🎉🎉🎉

  • @napinderkaur7126
    @napinderkaur7126 Před měsícem +1

    bht vadia episode c ❤❤sandeep bht jada sohni lgdi c❤

  • @nishaparmar5148
    @nishaparmar5148 Před měsícem +3

    Sandeep didi sachi bht sohne lg rhe Red 🍒 suit ch najar na lgae gbu ❤❤

  • @punjabap139
    @punjabap139 Před měsícem +1

    Today's episode very very nyc 😍 superb acting by all of you 👏

  • @KuldeepSingh-sj7gk
    @KuldeepSingh-sj7gk Před měsícem +29

    ਸਨਦੀਪ ਇਹ ਤੇਰੀ ਗੱਲ ਗੱਲਤ ਵਿੱਕੀ ਵਾਰੇ ਸੋਚਣਾ ਭਾਵੇਂ ਵੀਡੀਉ ਹੀ ਪਰ ਉਹ ਤੇਰਾ ਰਿਸ਼ਤੇ ਵਿੱਚ ਭਰਾ ਆ ਸਾਡੇ ਮਾਲਵੇ ਵਿੱਚ ਇਹ ਰਿਸ਼ਤਾ ਭੈਣ ਭਰਾ ਵਾਲਾ ਪਰ ਤੁਹਾਡੇ ਵਿੱਕੀ ਵੀ ਤੁਹਾਨੂੰ ਭਾਬੀ ਕਹਿੰਦੇ ਰਹਿੰਦਾ ਆ ਭੈਣ ਕਹਿਣਾ ਚਾਹੀਦਾ

    • @MandeepKaur-no1rt
      @MandeepKaur-no1rt Před měsícem +2

      Majhe vich ghrwali de bhabi nu munda ve bhabi kehnda

    • @Satnamkaur4570
      @Satnamkaur4570 Před měsícem +4

      ਵਿਕੀ ਸੰਦੀਪ ਦਾ ਭਰਾ ਨਹੀ ਲੱਗਦਾ ਨਣਦੋਈਆ ਲੱਗਦਾ ਆ ਤੇ ਵਿਕੀ ਨੇ ਸੰਦੀਪ ਨੂੰ ਭਾਬੀ ਹੀ ਕਹਿਣਾ ਆ

    • @KuldeepSingh-sj7gk
      @KuldeepSingh-sj7gk Před měsícem

      @@Satnamkaur4570 ਨਦਣੋਈਆ ਤਾਂ ਲਗਦਾ ਨੋਦਣੋਈਏ, ਨੂੰ ਸਾਡੇ ਵੀਰ ਸਮਝੲਇਆ, ਜਾਂਦਾ ਪਹਿਲਾਂ ਵਾਲ਼ੇ ਲੋਕ ਕਮਲੇ ਸੀ ਹੁਣ ਵਾਲੇ ਸਿਆਣੇ ਹੋ ਗਏ ਉਹ ਦੀ ਸੱਸ ਦੇ ਵੀ ਤਿੰਨ ਨਨਾਣਾਂ ਉਹ ਨੂੰ ਪੁੱਛ ਲੋਉ ਵੀ ਤੁਹਾਨੂੰ ਤੁਹਾਡੇ ਨੋਦਣੋਈਏ ਭਾਬੀ ਕਹਿੰਦੇ ਨੇ

    • @RajwinderKaur-yf4pk
      @RajwinderKaur-yf4pk Před měsícem

      ​@@KuldeepSingh-sj7gkਮੇਰਾ ਨੋਣਦੋਈਆ ਭਾਬੀ ਕਿਹਦਾ

    • @Harjotbrareditz
      @Harjotbrareditz Před měsícem +2

      ਸਾਡੇ ਵੀ ਨਣਦ ਦੇ ਘਰ ਵਾਲੇ ਨੂੰ ਭਰਾ ਹੀ ਮੰਨਿਆ ਜਾਂਦਾ 😊

  • @sunitamehta4578
    @sunitamehta4578 Před měsícem +1

    Aaj di video bahut sohni si waheguru sab nu chardi kala ch rkhan. Jodi Superb ❤❤

  • @SurjitSingh-bb2vx
    @SurjitSingh-bb2vx Před měsícem +5

    Very Very Very Very nice story ji so beautiful ji and Sandeep didi ji and kawal veer ji so beautiful ji 🙏 😊 ❤️ 😀 💙 ♥️ 🙏 😊 ❤❤❤❤❤😊😊😊😊😊😊

  • @baljatt5409
    @baljatt5409 Před 8 dny +1

    Sandeep did very nice videos 🎉🎉❤❤

  • @hardeepkaurgill6633
    @hardeepkaurgill6633 Před měsícem +15

    ਪ੍ਰੀਤ ਤਾਂ ਇੱਦਾਂ ਲਗਦੀ‌ ਜਿਵੇਂ ਕੰਮ ਵਾਲੀ ਹੋਵੇ 😂😂

  • @kulwantsingh1949
    @kulwantsingh1949 Před měsícem +2

    ਸਨਦੀਪ ਭੈਣ ਬਹੁਤ ਸੋਹਣੀ ਲੱਗਦੀ ਹੈ 😊😊

  • @chahatpreetkaurdhillon1459
    @chahatpreetkaurdhillon1459 Před měsícem +12

    Kawal veer nu paseena bahut aya

  • @harsiratkaur7430
    @harsiratkaur7430 Před měsícem +2

    Video dekh ke rona aagya veer g gbu sari team

  • @shamtalakhotra1218
    @shamtalakhotra1218 Před měsícem +4

    Kawal de mmy g di b bhut achi personality hai bhut vdiya lgde ooo

  • @GurpreetKaur-jr7wv
    @GurpreetKaur-jr7wv Před měsícem +2

    Ajj wala episode bahut emotional c ,Rona aa hee gia❤

  • @nanipari6972
    @nanipari6972 Před měsícem +22

    Es episode di ta bht wait hundi ah

  • @satnamkaurbains5699
    @satnamkaurbains5699 Před 16 dny

    Sariaa da video vich jaberdast rol hai. Vivah hona hi ess traa chahiye da. Samaj otte boj nhi penda. Very good vir ji..

  • @SHARAN.PUNJAB
    @SHARAN.PUNJAB Před měsícem +3

    ਇਹ ਕਹਾਣੀ ਉਹਨਾਂ ਕੁੜੀਆਂ ਦੇ ਬਹੁਤ ਨੇੜੇ ਆ ਜਿਹਨਾ ਤੋਂ ਬਚਪਣ ਚ ਮਾਵਾਂ ਦੂਰ ਹੋ ਗਈਆ, ਮਾਪਿਆਂ ਤੋਂ ਬਿਨਾਂ ਪਲਣ ਵਾਲੇ ਬੱਚੇ ਬਾਕੀਆਂ ਲਈ ਬੋਝ ਹੀ ਹੁੰਦੇ , ਕਹਾਣੀ ਬਹੁਤ ਸੋਹਣੀ ਤੇ ਉਸ ਤੋਂ ਵੀ ਸੋਹਣੀ ਸਾਰਿਆਂ ਦੀ ਐਕਟਿੰਗ

  • @kuldipkaurkuldip165
    @kuldipkaurkuldip165 Před měsícem +2

    Sandip didi te Kawal bhaji de Jodi bahut sohni a Ajj story dekh ke mann bharr gya😢😢😢

  • @amritpalkaur8171
    @amritpalkaur8171 Před měsícem +5

    Aj ave lg reha jive 5minute vich episode khtm hogya hove , story becoming interesting day by day👍🏻

  • @user-jj6nv3fc4m
    @user-jj6nv3fc4m Před měsícem +2

    Dhan dhan satguru Guru harkrishan ji waheguru ji waheguru ji 🙏💙🌷🌹💙🙏

  • @hardeepkaurgill6633
    @hardeepkaurgill6633 Před měsícem +7

    ਸੰਦੀਪ ਬਹੁਤ ਸੋਹਣੀ ਲੱਗਦੀ ਹੈ

  • @basantkaur3196
    @basantkaur3196 Před 14 dny

    ਸਰਮ ਨੀ ਆਉਂਦੀ ਗੱਲਾਂ ਕਰਦੀ ਨੂੰ ਤੂੰ ਆਪਣੀ ਧੀ ਨੂੰ ਐਂਵੇ ਘਰੋਂ ਕੱਢੇਗੀ ਭੁੱਖੀ ਵਡਿਆਈ ਦੀ ਹੇ ਵਾਹਿਗੁਰੂ ਅਜਿਹੀਆਂ ਧੀਆ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ

  • @user-cs2bk8sm3cAmanat
    @user-cs2bk8sm3cAmanat Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ParminderKaur-cp5gq
    @ParminderKaur-cp5gq Před měsícem +2

    V nice
    Red suit ch Sandeep bht sohni lggdi hai ,
    Sandeep nu bht sukh miluga ,

  • @SukhdeepDhillon-ex5qr
    @SukhdeepDhillon-ex5qr Před měsícem +27

    Shukr vedio Ayi ❤

  • @Wahla-preet
    @Wahla-preet Před měsícem +1

    Vicky Veer ji da khyal aya sandeep didi de mn ch ❤❤vary nice 👍 story aa ਐਕਟਿੰਗ ਸੁਪਰ ਆ ਸਾਰਿਆ ਦੀ

  • @parvinderkaur9458
    @parvinderkaur9458 Před měsícem +42

    Kamal veer de shirt kini gili hoi pai pasene nal

    • @navjotkaur154
      @navjotkaur154 Před měsícem +2

      Garmi ta dekhlo kuni jyada he pe ehi aa oh fer v dhup ch kam kar rhe aa ithe ta ik mint ni pakhe bina reh hunda

    • @profDeepsukhdeol
      @profDeepsukhdeol Před měsícem +2

      ​@@navjotkaur154Oh v indoor shooting hi kar rhar hai oh kehra kheta ch shooting kar rhe😅

    • @palakjitkaur982
      @palakjitkaur982 Před měsícem

      Fan AC off krke krde aa shoot ta joh koi noise create na huve

    • @Ravikumar-in5eh
      @Ravikumar-in5eh Před měsícem

      @@palakjitkaur982Hlo jii

  • @user-sw5pz5fu1h
    @user-sw5pz5fu1h Před měsícem +2

    ਬਹੁਤ ਜਿਆਦਾ ਵਧੀਆ ਲੱਗਿਆ ਵੀਰ ਜੀ ਅੱਗੇ ਵੀ ਸਟੋਰੀ ਦਿਖਾਉ

  • @prabhdhillon2348
    @prabhdhillon2348 Před měsícem +7

    ਸ਼ੁਕਰ ਆ ਸੰਦੀਪ ਦੀ ਸੁਣੀ ਗਈ ਆ ਸਾਬਣ ਲਾਉਂਦੀ ਨਹੀਂ ਸੀ ਸੰਦੀਪ ਸਾਬਣ ਖਾਦੀ ਸੀ ਤਾਂ ਹੀ ਇਨੀਂ ਸੋਹਣੀ ਆ ਚਾਰ ਪੰਜ ਚਾਕੀਆ ਪ੍ਰੀਤ ਨੂੰ ਵੀ ਖੁਆ ਦੇ ਪਾਲੀ ਭੈਣ ਪ੍ਰੀਤ ਵੀ ਗੋਰੀ ਹੋ ਜਾਵੇ ❤❤ ਨਾਈਸ ਸਟੋਰੀ ❤❤❤❤❤

  • @softheart96
    @softheart96 Před měsícem +2

    Bhut maadi kiti sndeep nl bda heart touch episode c

  • @DarshanSingh-by4ts
    @DarshanSingh-by4ts Před měsícem +18

    ਅਗਲਾ ਭਾਗ ਜਲਦੀ ਲੈ ਕੇ ਆਉ ਜੀ

  • @manjitkaur6747
    @manjitkaur6747 Před měsícem +1

    Sandeep tu bohut sohni lgdi aa❤❤ najjer na lgg jave❤❤waheguru tenu bohut sukh deve❤❤

  • @user-qg1xq7qg8u
    @user-qg1xq7qg8u Před měsícem +24

    Jdo sandeep dii massi g ni mile mera v ron aa gea 😢😢

  • @Sidhux-w5z
    @Sidhux-w5z Před měsícem +1

    ਸੰਦੀਪ ਦੀਦੀ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਪਰ ਇਸ ਦਾ ਵਿਆਹ ਦੇਖਕੇ ਰੋਣਾ ਵੀ ਆ😢

  • @kalsijatt307
    @kalsijatt307 Před měsícem +8

    ਬਹੁਤ ਵਧੀਆ ਕੰਵਲ ਭਾਜੀ ਅਤੇ ਸਨਦੀਪ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ 🌹🌹

  • @gursharanjeetkaur5469
    @gursharanjeetkaur5469 Před měsícem +2

    ਬਹੁਤ ਸੋਹਣੀ ਲੱਗਦੀ ਸੰਦੀਪ ਬਹੁਤ ਹੀ ਸੋਹਣੀਸਟੋਰੀ 👌👌👌👌👌

  • @Rajwinderlove123
    @Rajwinderlove123 Před měsícem +4

    Bahut soni lag rahi sandeep di❤❤❤

  • @GurpreetChungh
    @GurpreetChungh Před měsícem

    Watching your video everyday
    Feels like I am India everyday ❤

  • @user-to8lh3xm6y
    @user-to8lh3xm6y Před měsícem +11

    ਇਹ ਵੀਡੀਉ ਨੇ ਦਿਲ ਬਹੁਤ ਦੁੱਖ ਹੋਇਆ 😢

  • @HarpalSingh-oj3bh
    @HarpalSingh-oj3bh Před měsícem +1

    Nice story g

  • @yuvisingh6921
    @yuvisingh6921 Před měsícem +3

    Preet da nature v wadia a ethe

  • @armaansingh1468
    @armaansingh1468 Před 16 dny

    Very. Very. Nice. Video. Sandeep. Ji.

  • @KulvinderSingh-qj7wi
    @KulvinderSingh-qj7wi Před měsícem +3

    ਸੰਦੀਪ ਦੀਦੀ ਬਹੁਤ ਸੌਂਹਣੇ ਨੇ❤❤

  • @mohinderpalkaur7798
    @mohinderpalkaur7798 Před měsícem +1

    ਬਹੁਤ ਵਧੀਆ ਮੈਸਜ ਦਿੱਤਾ🎉🎉🎉🎉