ਕਰਮ ਜੂਨੀ ਅਤੇ ਭੋਗ ਜੂਨੀ। BY: KHALSA JI

Sdílet
Vložit
  • čas přidán 20. 02. 2020

Komentáře • 43

  • @Queenkaur
    @Queenkaur Před 4 lety +5

    ਵੀਰ ਜੀ ਤੁਹਾਡੀ ਇਵੇ ਦੀ ਕਥਾ ਤੇ ਵਾਹਿਗੁਰੂ ਜੀ ਦੇ ਗੁਣਾ ਦੇ ਵਿਚਾਰ ਬਹੁਤ ਬਹੁਤ ਬਹੁਤ ਜਿਆਦਾ ਮਿੱਠੇ ਲੱਗਦੇ ਹਨ ਜੀ। ਇਹ ਵਿਚਾਰ ਕਿੰਨੀ ਵਾਰ ਸੁਣ ਲਏ ਹਨ। ਤੇ ਅਜੇ ਵੀ ਲੱਗਦਾ ਕਿ ਕੁਝ ਰਹਿ ਗਿਆ। ਵਾਰ ਵਾਰ ਵਾਰ ਸੁਣ ਰਹੇ ਹਾ ਜੀ। ਤੁਹਾਡਾ ਤੇ ਸਾਰੇ ਵੀਰਾਂ, ਸੰਗੀ ਸਾਥੀਆਂ ਸੰਗਤ ਦਾ ਕੋਟਿ ਕੋਟਿ ਧੰਨਵਾਦ ਜੀ 🙏🙏🙏🙏🙏🙏🙏🙏🙏🙇🙇🙇🙇🙇🙇🙇🙇🙇🙇ਵਾਹਿਗੁਰੂ ਜੀ 🙏🙇

  • @charanjitjaswal5548
    @charanjitjaswal5548 Před 2 lety

    ਸ਼ੁਕਰਾਨੇ ਵਾਹਿਗੁਰੂ ਜੀਓ ❤️🙏

  • @SatnamSingh-li6mu
    @SatnamSingh-li6mu Před 4 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

  • @Queenkaur
    @Queenkaur Před 4 lety +2

    ਧਰਮ ਕੀ ਹੈ। 🙏(ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ )। 🙏🙏🙇
    ਉੱਚਾ ਤੇ ਸੁੱਚਾ ਚੜਦੀ ਕਲਾ ਵਾਲਾ, ਗੁਰੂ ਜੀ ਨਾਲ ਤੇ ਸਾਰੀ ਸ੍ਰਿਸ਼ਟੀ ਨਾਲ ਪ੍ਰੀਤ ਭਰਿਆ ਜੀਵਨ ਜੀਉਣਾ।🙏🙏🙏🙇 Art of living happily on this earth as a human being. 🙏🙏🙇‍♀️

  • @Queenkaur
    @Queenkaur Před 4 lety +1

    ਵਾਹਿਗੁਰੂ ਜੀ 🙇ਸੋ ਜੇ ਸਾਡੀਆਂ ਇਛਾਵਾਂ ਹੀ, ਸਾਡੇ ਮਨ ਨੂੰ ਉਸ ਦਿਸਾ ਵੱਲ ਲੈ ਕੇ ਜਾਦੀਆ ਹਨ।
    ਤਾ ਫਿਰ ਸਿਰਫ ਇਕ ਗੁਰੂ ਜੀ ਨੂੰ ਮਿਲਣ ਦੀ ਇਛਾ ਨੂੰ ਹੀ ਅੰਦਰ ਜਗਾਈਏ।
    ਤੇ ਇੰਨਾ ਕੁ 100% focusਕਰੀਏ। ਤੇ ਵਾਰ ਵਾਰ ਅਰਦਾਸ ,ਬੇਨਤੀ, ਅਰਜੋਈ ਕਿ ਵਾਹ ਗੁਰੂ ਜੀ ਮੇਰੇ ਵਿਚ ਬਹੁਤ ਔਗੁਣ ਹਨ, ਆਪ ਹੀ ਕਿਰਪਾ ਕਰਕੇ ਬਚਾ ਲਉ ਮੈਨੂੰ। ਮੈਨੂੰ ਤਾ ਇੰਨਾ ਹੀ ਪਤਾ ਹੈ ਕਿ ਮੇਰਾ ਪੂਰਾ ਗੁਰੂ ਹੀ ਮੈਨੂੰ ਜੀਵਨ ਜਾਚ ਸਿਖਾ ਕੇ ਪੂਰਾ ਸਿੱਖ ਬਣਾ ਸਕਦਾ ਹੈ। ਕਿਰਪਾ ਵਾਹਿਗੁਰੂ ਜੀ ਕਿਰਪਾ। ਮੈਨੂੰ ਮਾਫ ਕਰ ਦਿਉ ਜੀ। 🙏🙏🙏🙇🙇🙇ਵਾਹਿਗੁਰੂ ਜੀ 🙏🙏🙏

  • @Queenkaur
    @Queenkaur Před 4 lety +3

    ਆਪਣੇ ਮਨ ਨੂੰ ਇਕ ਬੱਚੇ ਵਾਂਗ ਸਮਝਾਉਣਾ ਕਿ ਇਹ ਮੇਰੇ ਪਿਆਰੇ ਮਨ (ਬੱਚੇ) ਗੁਰੂ ਜੀ ਦੀ ਗੁਰਬਾਣੀ ਪੜ , ਅਰਥ ਸਮਝ, ਭਾਵ ਅਰਥ ਸਮਝ, ਤੇ ਗੁਰਬਾਣੀ ਗੁਰੂ ਜੀ ਦੇ ਦਰਸ਼ਨ ਕਰ ।
    ਇਹ ਮਨ ਨੂੰ ਇਕ ਬੱਚੇ ਵਾਂਗ ਵਾਰ ਵਾਰ ਇਹੀ ਸਮਝਾਈਏ।🙏🙏🙏🙏🙇🙇🙇

    • @satnamsingh-ey2rp
      @satnamsingh-ey2rp Před 4 lety

      Waheguru g aap ji v shat suba Wale ate Waheguru g nu Mile hoi lagde ho g

    • @Queenkaur
      @Queenkaur Před 4 lety +1

      @@satnamsingh-ey2rp🙏🙇 ਵਾਹਿਗੁਰੂ ਜੀਉ, ਕੋਸ਼ਿਸ਼ ਕਰ ਰਹੀ ਹਾ ਕਿ ਇਕ ਚੰਗਾ ਗੁਰੂ ਜੀ ਦਾ ਸਿੱਖ ਬਣ ਸਕਾ।
      ਤੇ ਜਿੰਨਾ ਕੁ ਅਜੇ ਤੱਕ ਸਮਝ ਆਇਆ ਉਸੇ ਨੂੰ share ਕਰਦੀ ਹਾ ,ਤਾ ਜੋ ਸਾਰਿਆਂ ਦੀ ਮੱਦਦ ਹੋ ਸਕੇ। ਇਸ ਲਈ ਲਿਖਣ ਦੀ ਕੋਸ਼ਿਸ਼ ਕਰਦੀ ਹਾ ਜੀ। ਤੇ ਖਾਲਸਾ ਜੀ ਦੇ ਕਥਾ ਵਿਚਾਰਾਂ ਤੋ ਬਹੁਤ ਕੁਝ ਸਿੱਖ ਰਹੀ ਹਾ ਜੀ।
      ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਬਖਸਣ ਜੀ 🙏🙏🙏🙏🙇🙇🙇

  • @jadvindersingh5063
    @jadvindersingh5063 Před 4 lety +2

    ਵਾਹਿਗੁਰੂ ਜੀ ਕਾ ਖ਼ਾਲਸਾ

  • @sikhiismylife8311
    @sikhiismylife8311 Před 4 lety +2

    Waheguru ji

  • @sarabjeetkaur7135
    @sarabjeetkaur7135 Před 4 lety +3

    Weheguru ji ka khalsa waheguru ji ki fateh

  • @sukhjindersingh4114
    @sukhjindersingh4114 Před 3 lety +1

    Waheguru ji 🙏

  • @khalistanikhalsa1562
    @khalistanikhalsa1562 Před 4 lety +2

    ਸਤਨਾਮ ਸ਼੍ਰੀ ਵਾਹਿਗੁਰੂ ਸਾਹਬ ਜੀ

  • @ManjeetKaur-si1gs
    @ManjeetKaur-si1gs Před 4 lety +2

    ਹਾਂ ਜੀ ਭਾਜੀ

  • @Satnaam_Waheguru_Ji
    @Satnaam_Waheguru_Ji Před 4 lety +3

    ਵਾਹਿਗੁਰੂ ਜੀ

  • @Queenkaur
    @Queenkaur Před 4 lety +1

    ਵਾਹਿਗੁਰੂ ਜੀ ਕੀ ਮੈਨੂੰ ਵੀ ਆਪਣਾ ਸੱਚਾ ਸਿੱਖ ਬਣਾਉ ਗੇ🙏

  • @harwantsingh4343
    @harwantsingh4343 Před 4 lety +1

    waheguru ji

  • @user-xb4wf7ee1j
    @user-xb4wf7ee1j Před 4 lety +2

    Dhanwad veer jio
    Dhan waheguru tera kotan kot shukrana ene uche rng smjhaun vaste..
    Waheguru jio mehar krke ehna gursikhi de uche ranga nu te gurbaani nu hi sade jeevan da aadhar bnake ougna to mukti dvao te khals bnao waheguru jio..
    Ehna gurmukh pyareya nu waheguru ji hor vi jada uche rang bakhshish krn jinha nu jriya bnake waheguru ji sade vrge bhole loka diaa zindgiya svaar rhe aa

  • @Queenkaur
    @Queenkaur Před 4 lety +1

    ਸਾਡੇ ਔਗੁਣ 🙏
    ਕਾਮ ,ਕ੍ਰੋਧ, ਲੋਭ ,ਮੋਹ , ਹੰਕਾਰ ,ਚੁਗਲੀ ,ਨਿੰਦਿਆ, ਚਿੰਤਾ ਕਰਨੀ, ਝੂਠ , ਚੋਰੀ, ਠੱਗੀ, ਧੋਖਾ,ਵੈਰ ਵਿਰੋਧ, ਨਫਰਤ ਕਰਨੀ, ਦੂਜਿਆਂ ਦਾ ਬੁਰਾ ਸੋਚਣਾ, ਦੂਜਿਆਂ ਦੀ ਬੁਰਾਈ ਕਰਨੀ, ਦੂਜਿਆਂ ਦੇ ਔਗੁਣ ਦੇਖਣੇ ਤੇ ਪ੍ਰਗਟ ਕਰਨੇ , ਦੂਜਿਆਂ ਨੂੰ ਨੀਵਾਂ ਜਾਣਨਾ, ਬੁਰੇ ਨੂੰ ਬੁਰਾ ਕਹਿਣਾ, ਬੇਈਮਾਨੀ, ਚਲਾਕੀ , ਸਵਾਰਥੀ ਹੋਣਾ, ਮਾੜੀ /ਨਾਕਰਾਮਤ ਸੋਚ, ਮਾੜੇ ਬਚਨ/ ਬੋਲ, ਢਹਿੰਦੀ ਕਲਾ (ਸਾਰੇ ਮਾੜੇ ਹਨ, ਕੁਝ ਵੀ ਠੀਕ ਨਹੀਂ) , ਆਪਣੇ ਦੁੱਖਾਂ ਲਈ ਦੂਜਿਆਂ ਨੂੰ ਦੋਸ਼ ਦੇਣੇ( ਵਾਹਿਗੁਰੂ ਜੀ ਨੂੰ ਜਾਂ ਲੋਕਾਂ ਨੂੰ), ਮਤਲਬੀ , ਦੂਜਿਆਂ ਅੱਗੇ ਮੰਗਤਾ ਬਨਣਾ, ਗੁਰੂ ਜੀ ਨੂੰ ਨਹੀਂ ਸੁਨਣਾ ਤੇ ਨਹੀਂ ਮੰਨਣਾ, ਵਹਿਮ ਭਰਮਾ ਵਿੱਚ ਫਸਣਾ, ਕਰਮ ਕਾਡਾਂ ਵਿੱਚ ਫਸਣਾ, ਕੁੰਢਲੀਆ, ਜਨਮ ਪੱਤਰੀਆਂ, ਹੱਥਾ ਦੀਆਂ ਰੇਖਾਵਾਂ ਵਰਗੇ ਭਰਮ ਭੁਲੇਖਿਆਂ ਵਿੱਚ ਪੈਣਾ।
    ਸਿੱਟਾ= ਦੁੱਖੀ ਆਪਣੇ ਹੀ ਔਗੁਣਾਂ/ ਕਰਮਾ ਕਰਕੇ ( ਪਰਿਵਾਰਕ,ਸਰੀਰਕ ਤੇ ਮਾਨਸਿਕ) 🤔😥😟☹️
    ਹੁਣ ਜੇ ਇਹ ਔਗੁਣ ਅਸੀਂ ਦੂਜਿਆਂ ਵਿੱਚ ਦੇਖੇ ਤੇ ਦੂਜਿਆਂ ਨੂੰ ਬੁਰਾ ਕਹਿ ਕੇ ਨਫਰਤ ਕਰਨ ਲੱਗ ਗਏ ਤਾਂ ਇਹ ਜੀਵਨ ਯਾਤਰਾ ਸਾਡੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਦੁੱਖਾਂ ਦਾ ਕਾਰਣ ਬਣ ਜਾਣਾ ਹੈ।😥🤔
    ਪਰ ਜੇ ਕਿਸੇ ਨੇ ਇਹ ਔਗੁਣ ਆਪਣੇ ਆਪ ਵਿੱਚ ਦੇਖ ਲਏ ਤੇ ਆਪਣੇ ਆਪ ਨੂੰ ਹੀ ਸਵਾਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਦੀ ਇਹ ਜੀਵਨ ਯਾਤਰਾ ਵਾਹਿਗੁਰੂ ਜੀ ਵੱਲ ਨੂੰ ਹੋ ਜਾਣੀ। ਜਿਸ ਨਾਲ ਸਹਿਜੇ ਹੀ ਪਰਿਵਾਰਕ, ਸਰੀਰਕ ਤੇ ਮਾਨਸਿਕ ਰੋਗ ਬਿਨਾਂ ਕਿਸੇ ਦਵਾਈਆਂ ਤੋ ਠੀਕ ਹੋ ਜਾਣੇ ਹਨ ਜੀ।🙏🙇
    ਵਾਹਿਗੁਰੂ ਜੀ ਇਹਨਾਂ ਔਗੁਣਾਂ ਨੂੰ ਪਸੰਦ ਨਹੀਂ ਕਰਦੇ ਅਤੇ ਸਾਨੂੰ ਚੰਗੇ ਪੁੱਤਰ ਬਣਿਆ ਦੇਖਣਾ ਚਾਹੁੰਦੇ ਹਨ। ਆਪ ਹੀ ਇਹਨਾਂ ਔਗੁਣਾਂ ਤੋਂ ਬਚਣਾ ਪੈਣਾ। ਕਿਰਪਾ ਵਾਹਿਗੁਰੂ ਜੀ ਕਿਰਪਾ 🙏🙏🙏🙏🙇🙏🙏🙏🙏🙇

  • @harpal34
    @harpal34 Před 4 lety +1

    Khalsa ji you are great. .Waheguru ji

  • @amanmanaktala1666
    @amanmanaktala1666 Před 4 lety +1

    Waheguru ji ka khalsa waheguru Ji ki Fateh thanks veerji

  • @sargunsingh6479
    @sargunsingh6479 Před 4 lety +2

    Sukrana waheguru jiiii🙏🙏

  • @lovepreetkaur4241
    @lovepreetkaur4241 Před 3 lety

    Waheguru Ji

  • @ManjeetKaur-si1gs
    @ManjeetKaur-si1gs Před 4 lety +2

    🙏🏼🙏🏼🙏🏼

  • @RajinderKaur-su1cv
    @RajinderKaur-su1cv Před 4 lety +2

    Waheguru Ji🙏

  • @varinderkaurcanada6418

    🙏🙏👌

  • @parminderkaur676
    @parminderkaur676 Před 4 lety +1

    Mere data ji Maher kro ji 🙏🙏

  • @kuldeeps8918
    @kuldeeps8918 Před 4 lety +1

    ਬਹੁਤ ਪਿਆਰੇ ਬੋਲ ਹਨ।।

  • @Queenkaur
    @Queenkaur Před 4 lety +1

    ART OF LIVING HAPPILY ON THIS EARTH AS A HUMAN BEING 🙏🙇‍♀️🙇‍♀️🙇‍♀️🙏

  • @ManjeetKaur-si1gs
    @ManjeetKaur-si1gs Před 4 lety +1

    ਵੀਰ ਜੀ ਮੇਰਾ ਨੰਬਰ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਅਭਿਆਸ ਵਾਲੇ ਗਰੁੱਪ ਵਿੱਚ ਸ਼ਾਮਲ ਕਰ ਦਿਓ ਵੀਰ ਜੀ

  • @tajsingh4580
    @tajsingh4580 Před 4 lety +1

    Kirpa krke ikk soundcloud channel v create kr deo g

  • @sukhjindersingh4114
    @sukhjindersingh4114 Před 3 lety

    Waheguru ji

  • @harwantsingh4343
    @harwantsingh4343 Před 4 lety

    waheguru ji

  • @AjaySingh-ry5fz
    @AjaySingh-ry5fz Před 4 lety +2

    Waheguru ji🙏🏻🙏🏻

  • @harpal34
    @harpal34 Před 4 lety +2

    Waheguru ji

  • @tajinderkhalon1305
    @tajinderkhalon1305 Před 4 lety +1

    Waheguru ji