ਜਦੋਂ ਭਤੀਜੀ ਖੇਤ ਗਈ ਤੇ ਆਚਾਰ ਆਲੀ ਮਸ਼ੀਨ ਦੀ ਗੱਲਾਬਾਤ । Gur Brar Vlogs

Sdílet
Vložit
  • čas přidán 11. 09. 2024
  • ਜਦੋਂ ਭਤੀਜੀ ਖੇਤ ਗਈ ਤੇ ਆਚਾਰ ਆਲੇ ਟੋੱਕੇ ਦੀ ਗੱਲਾਬਾਤ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਖੇਤੀਬਾੜੀ #ontrending, #silage #ਆਚਾਰ #viralvideo @arjandhillon @gurbrarvlogs ​#singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ#panjabi

Komentáře • 112

  • @JatinderSingh-qe9lp
    @JatinderSingh-qe9lp Před měsícem +3

    ਘੈਂਟ ਵੀਡੀਓ ਬਾਈ ਬਹੁਤ ਮੇਹਨਤ ਕਰਦੇ ਆ

  • @surdipkaur5909
    @surdipkaur5909 Před měsícem +1

    Sät shri akal Gursewak and family very beautiful video❤

  • @kulwinderkaur6275
    @kulwinderkaur6275 Před měsícem +1

    👍👍👍

  • @vishalmattu7877
    @vishalmattu7877 Před měsícem +1

    ਸਤਿ ਸ੍ਰੀ ਆਕਾਲ ਵੀਰ ਜੀ 🙏🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️

  • @harmanmann5130
    @harmanmann5130 Před měsícem +1

    Sahej ❤😊 vlog
    very nice

  • @bsvirk2145
    @bsvirk2145 Před měsícem +1

    ਬੇਬੇ🙏🏻 ਮੇਰੀ ਮਾਂ ਵਰਗੀ ਹਿੰਮਤ ਹੌਸਲੇ ਵਾਲੀ ਹੈ
    ਮਾਵਾਂ 🙏🏻 ਸਾਰੀਆਂ ਮੇਰੀ ਮਾਂ ਵਰਗੀਆਂ ਹੀ ਲਗਦੀਆਂ ਨੇ😍
    ਸਤਿ ਸ਼੍ਰੀ ਅਕਾਲ 🙏🏻ਬੇਬੇ ਜੀ ਨੂੰ

  • @NirvairSekhon-ir4gu
    @NirvairSekhon-ir4gu Před měsícem +2

    Nice 💯💯💯💯💯🎉🎉🎉🎉🎉

  • @Devilty07
    @Devilty07 Před měsícem

    Good 👍

  • @rohitbali8627
    @rohitbali8627 Před měsícem +1

    ❤❤❤❤

  • @harneksingh6738
    @harneksingh6738 Před měsícem +1

    ਕਲੀ ਦਾ ਪਾਣੀ ਨਤਾਰ ਕੇ ਤੇ ਇੱਕ ਕਿੱਲੋ ਕਿੱਲੇ ਦੀ ਯੂਰੀਆ ਦੀ ਸਪਰੇ ਤਾਂ ਇੱਕ ਚੀਜ ਏ ਬਾਈ ਜੀ ਫਸਲ ਵਾਸਤੇ

  • @jashansandhu2966
    @jashansandhu2966 Před měsícem +3

    ਕਾਲੇ ਪਹਿਲਵਾਨ ਵੀਰ ਦਾ ਜੋਰ ਕਰਵਾਉ

  • @jagsirgill7695
    @jagsirgill7695 Před měsícem +1

    ਸਤਿ ਸੀ੍ ਅਕਾਲ ਬਾਈ ਜੀ 🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਮੋਗੇ ਵਾਲੇ ❤❤❤🎉🎉🎉🎉🎉

  • @jaswantdhaliwal8188
    @jaswantdhaliwal8188 Před měsícem

    Nice bro 👍👌 ❤❤

  • @Deepsandhu123
    @Deepsandhu123 Před měsícem +1

    ਸਤਿ ਸ੍ਰੀ ਅਕਾਲ ਜੀ

  • @HardeepSingh-pl2pl
    @HardeepSingh-pl2pl Před měsícem

    very nice good work 🎉🎉🎉🙏

  • @neenadeol8401
    @neenadeol8401 Před měsícem +1

    ਸਤਿ ਸ੍ਰੀ ਅਕਾਲ ਜੀ ਕਾਲਾ ਭਲਵਾਨ ਤਾ ਗੁੱਸੇ ਆ

  • @Bhau_majhe_wala
    @Bhau_majhe_wala Před měsícem +1

    ਡੇਢ ਤੋਂ ਦੋ ਕਿੱਲੋ ਯੂਰੀਆਂ ਤੇ ਲੀਕੁਇੱਡ ਜ਼ਿੰਕ 250ml ਇੱਕ ਕਿੱਲੋ ਡਲੇ ਵਾਲੀ ਕਲੀ ਦਾ ਨਿੱਤਰਿਆ ਹੋਇਆ ਪਾਣੀ ਵੱਖ-ਵੱਖ ਘੋਲ ਬਣਾਕੇ ਟੈਕੀ ਵਿੱਚ ਮਿਕਸ ਕਰਕੇ 150 ਲੀਟਰ ਪ੍ਰਤੀ ਕਿੱਲਾ ਸਪ੍ਰੇਅ ਕਰ ਦਿਉ। ਝੋਨੇ ਤੇ ਰੌਣਕ ਆ ਜਾਊ

  • @narindersohi7335
    @narindersohi7335 Před měsícem

    Very good video 📸📸📸📸📸📸

  • @Ranjitsingh-dq5rf
    @Ranjitsingh-dq5rf Před měsícem

    Veer ਖਹਿੜਾ ਫ਼ੋਨ ਵਰਤਦੇ ਹੋ ਵੀਡੀਓ ਸ਼ੂਟ ਕਰਨ ਲਈ ਦੱਸਣਾ ਜਰੂ, Thanks

  • @harwinderdhaliwal-md2px
    @harwinderdhaliwal-md2px Před měsícem

    Nice

  • @Love-z6g
    @Love-z6g Před měsícem

    Nice video Bai ji ❤

  • @sohalsandhu60
    @sohalsandhu60 Před měsícem +1

    ਮੈਗਨਿਸਿਯਮ ਸਲਫੇਟ 10 ਕਿਲੋ 1ਕਿਲੇ ਚ ਪਾਊ ਰੇਤੇ ਚ ਰਲਾ ਕੇ। ਇਫਕੋ ਕੰਪਨੀ ਦੀ ਆਉਂਦੀ ਹੈ ਸੋਸਾਇਟੀ ਚ 25 ਕਿਲੋ 530 ਰੁਪਏ ਦੀ ਆਉਂਦੀ। ਝੋਨੇ ਨੂੰ ਕਾਲਾ ਕਰ ਦਿੰਦੀ ਹੈ ਤੇ ਝੋਨਾ ਤੁਰਦਾ ਵੀ ਵਧੀਆ।ਆਜਮਾ ਕੇ ਵੇਖੋ।

  • @shamshersingh2710
    @shamshersingh2710 Před měsícem

    Good g

  • @jashansandhu2966
    @jashansandhu2966 Před měsícem +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @GurdeepSingh-qv3yt
    @GurdeepSingh-qv3yt Před měsícem +2

    Veer🙏🙏🙏ਸਰਹਿੰਦ ਤੋਂ ਕੋਈ ਲੋੜ ਨੀ ਸਪਰੇ ਦੀ ਵੀਰ

  • @manreetbehniwal2813
    @manreetbehniwal2813 Před měsícem

    Nice bro 👌

  • @gurpreetmangat5820
    @gurpreetmangat5820 Před měsícem

    Nice vlog ❤

  • @navjotsingh7201
    @navjotsingh7201 Před měsícem +1

    ਸਰੋਂ ਦੀ ਖੱਲ ਬਰੀਕ ਪੀਸ ਕੇ 5kg ਏਕੜ ਜੂਰੀਆ ਵਿਚ ਰਲਾ ਕੇ ਪਾਇਆ ਕਰੋ ਬਹੁਤ ਸੋਹਣਾ ਤੋਰਦਾ ਝੋਨਾ

  • @rohitbali8627
    @rohitbali8627 Před měsícem

    Sat shri kalji

  • @pitlusingh6514
    @pitlusingh6514 Před měsícem

    Ssg bhai ji

  • @jassbrarvlog1143
    @jassbrarvlog1143 Před měsícem

    Nice brother ❤

  • @shantysingh2980
    @shantysingh2980 Před měsícem

    ❤❤❤❤❤❤

  • @dalwindersingh8328
    @dalwindersingh8328 Před měsícem

    Sat sari Akal 22 ji italy ton

  • @ramindersandhu1948
    @ramindersandhu1948 Před měsícem

    Veer teara tabber tere kithy ball bacha nanaky giaa chhotteea ch kiny bachy terey veer khieri class ch parrdy aa

  • @kapishkumar9056
    @kapishkumar9056 Před měsícem

    Gur bhai Sat Sri Akal Jamin Kinni Hai

  • @manveerdhindsa8325
    @manveerdhindsa8325 Před měsícem

    Sat shri akal Brar saab

  • @user-ts4dh8je9c
    @user-ts4dh8je9c Před měsícem

    Good morning bhai Malaysia 🇲🇾 tu 🇲🇾 bro

  • @neenadeol8401
    @neenadeol8401 Před měsícem +1

    ਸਾਡੇ ਮੱਕੀ ਬਹੁਤ ਆ

  • @pachitarsingh9580
    @pachitarsingh9580 Před měsícem

    Sat sri akal bai g 🙏

  • @kakacheema6411
    @kakacheema6411 Před měsícem

    ❤❤❤❤👌👌👌👍👍👍

  • @yadwindersinghsandhu5130
    @yadwindersinghsandhu5130 Před měsícem

    tuhade bi tharmal.disda a veer ji sada pind a jaga raam.tirth

  • @PreetKahlon-wx1ft
    @PreetKahlon-wx1ft Před měsícem

    Kli de nal iorn te zink v vich Mila ke sapry krn nal jhona Kala ho janda ehi sab di ghat nal jhona pela hunda nale garmi krke j meeh painde rehn fer ta jhona peela hunda hi nhi

  • @pitlusingh6514
    @pitlusingh6514 Před měsícem

    Sada aj lagi barish bai g

  • @user-bj7lm4oq6p
    @user-bj7lm4oq6p Před měsícem

    🌾🌾🌾🚜🚜🚜🚜🙏🏻🙏🏻🙏🏻🙏🏻🙋‍♂️🙋‍♂️

  • @GSR99934
    @GSR99934 Před měsícem

    Kida veer g first like and comment

    • @GurBrarVlogs
      @GurBrarVlogs  Před měsícem

      ਚੜਦੀ ਕਲਾ ਬਾਈ 🙏🏻

  • @rajwinder2539
    @rajwinder2539 Před měsícem

    ❤❤❤❤❤❤❤🙏🙏

  • @manibrar1452
    @manibrar1452 Před měsícem

    0:13

  • @davinderdhillondaleke1406
    @davinderdhillondaleke1406 Před měsícem

    Jdo dil tutya hoye te be ehi lina dastoor dindia me 😢

  • @PreetKahlon-wx1ft
    @PreetKahlon-wx1ft Před měsícem

    Ajj pore 22 din hoge motara chlia nu sade kio ki pani suk nhi reha barish sukh nal ho jandi aa 7 ke din bad prso aya c ajj fer suba 6 vje da lga hoya aa

  • @RattanMann
    @RattanMann Před měsícem

    Bai kede phone naal video shoot krdeo

  • @mangatram3791
    @mangatram3791 Před měsícem +1

    Nice ❤

  • @user-ho1xm7ze3v
    @user-ho1xm7ze3v Před měsícem

    Hii

  • @kamaljitatwal5861
    @kamaljitatwal5861 Před měsícem

    Hi brother how are you

  • @jasvirgorsidhabigujjarn7856
    @jasvirgorsidhabigujjarn7856 Před měsícem +1

    ਵੀਰ ਜੀ ਨੰਬਰ ਕਿ ਆਪ ਜੀ ਗੱਲਾਂ ਕਰਨੀਆਂ ਨੇ❤❤❤❤❤❤

    • @GurBrarVlogs
      @GurBrarVlogs  Před měsícem

      ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਮੈਸੇਜ ਕਰਲੋ ਬਾਈ ਦੱਸ ਦੇਨਾ ਨੰਬਰ ।

  • @pitlusingh6514
    @pitlusingh6514 Před měsícem +2

    ਵੀਰ ਜੀ ਨੰਬਰ ਕਿ ਆਪ ਜੀ

    • @GurBrarVlogs
      @GurBrarVlogs  Před měsícem

      ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਮੈਸੇਜ ਕਰਲੋ ਬਾਈ ਦੱਸ ਦੇਨਾ ਨੰਬਰ ।

  • @harpindersingh9192
    @harpindersingh9192 Před měsícem

    ਕੱਲੀ ਕੈਲਸੀਅਮ ਦਿਦੀ ਙੌਨੈ ਨੁ

  • @INDER_LIKHARI
    @INDER_LIKHARI Před měsícem

    Bhai ji sonu milna ga

  • @user-fo1lq3wq9l
    @user-fo1lq3wq9l Před měsícem +1

    ਬਾਈ ਖੇਤੀ ਤਾ ਸਾਰੇ ਕਰਦੇ ਨੇ ਪਰ ਸੋਡੇ ਅਗੋ ਕੋਈ ਮੱਥਾ ਨੀ ਮਾਰਦਾ😅(ਖੇਤੀ ਤਾ ਮੈ ਬੀ 34 ਕਿਲੇ ਕਰਦਾ ਸੁਡੇ ਆਲਾ ਹਾਲ ਕਿਤੇ ਨੀ ਕਿਤਾ ਬਾਈ ਕੱਲ ਨੂੰ ਜਰੂਰ ਦੱਸੀ)

    • @GurdeepSingh-qv3yt
      @GurdeepSingh-qv3yt Před měsícem

      ਵੀਰ ਮਿਹਨਤ ਕਰਦੇ ਨੇ ਕੋਈ ਚੋਰੀ ਠੱਗੀ ਤਾਂ ਨਹੀਂ ਕਰਦੇ

    • @user-fo1lq3wq9l
      @user-fo1lq3wq9l Před měsícem

      @@GurdeepSingh-qv3yt ਬਾਈ ਏਨੂੰ ਮਿਹਨਤ ਨੀ ਆਖਦੇ ਮੱਥਾ ਮਾਰਨਾ ਆਖਦੇ ਨੇ

    • @GurBrarVlogs
      @GurBrarVlogs  Před měsícem +4

      ਤੂੰ ਏਥੇ ਆਜਾ ਅਸੀਂ ਤੇਰੇ ਆਲੀ ਥਾਂ ਖੇਤੀ ਕਰਲਾਂਗੇ ਫੇਰ ਦੇਖੀਂ ਤਮਾਸ਼ਾ.. ਅਸੀਂ ਕਰੀ ਜਾਨੇ ਆਂ ਥੋਡੇ ਤੋਂ ਕਰ ਵੀ ਨੀ ਹੋਣੀ, ਇਹ ਮਿਹਨਤ ਹੀ ਹੁੰਦੀ ਆ ਬਾਈ ਤੁਸੀਂ ਚੰਗੇ ੲਰੀਏ ਤੋਂ ਹੋਵੋਗੇ ਜੇ ਥੋਡਾ ਜਨਮ ਏਥੇ ਹੋਇਆ ਹੁੰਦਾ ਫੇਰ ਪਤਾ ਲਗਦਾ । ਅੇਂਵੇ ਕਿਸੇ ਤੇ ਹੱਸਦੇ ਨੀ ਹੁੰਦੇ, ਟਾਇਮ ਸਭ ਦਾ ਆਉਂਦਾ 🙏🏻

    • @user-fo1lq3wq9l
      @user-fo1lq3wq9l Před měsícem

      @@GurBrarVlogs ਤਲਵੰਡੀ ਤੋ ਹਾ ਕੋਈ ਫਰਕ ਨੀ ਅਪਣੀ ਜਮੀਨ ਦਾ

    • @GurBrarVlogs
      @GurBrarVlogs  Před měsícem

      @@user-fo1lq3wq9l ਬਹੁਤ ਗੱਲਾਂ ਦਾ ਫਰਕ ਹੁੰਦਾ ਬਾਈ 🙏🏻

  • @manibrar1452
    @manibrar1452 Před měsícem

    Bai tere bache kinne a

  • @GurmeetWander
    @GurmeetWander Před měsícem

    Ik comment a ch fukrà ferda ,apne kele dasi jada oe, kam karn nu matha marna kheda oe, bujurga di kmai te, hun seana a bni janda oe

  • @GagandeepSingh-f8l
    @GagandeepSingh-f8l Před měsícem +1

    ਸਤਿ ਸ੍ਰੀ ਆਕਾਲ ਜੀ

  • @lakhwindersingh-ed5zk
    @lakhwindersingh-ed5zk Před měsícem