Zindagi Vich Jadon Vi Dukh Aave Te Ki Kariye? | ਜਦੋਂ ਵੀ ਦੁੱਖ ਆਵੇ | Katha | Bhai Pinderpal Singh Ji

Sdílet
Vložit
  • čas přidán 29. 08. 2024
  • Life is a roller coaster and is full of happy and sad moments. While we all rejoice and know how to handle the happy moments of life, but when we are challenged with tough times in life, many of us break down and go into depression. How can we cope with such unhappy moments just as we do with happy moments? To know more details on this topic , please listen to this beautiful katha by Bhai Pinderpal Singh Ji. Please feel free to share and subscribe to support us, if you enjoy watching such Katha videos. WaheGuru Ji !!
    - Raj Karega Khalsa Team
    #Dukh #Gurbani #BhaiPinderpalSingh #Rajkaregakhalsa #HowToStayHappy

Komentáře • 1,4K

  • @Parmjeet_randhawa
    @Parmjeet_randhawa Před 2 lety +134

    ਬਿਲਕੁਲ ਸੱਚੀਆਂ ਗੱਲਾਂ ਆ ਵਾਹਿਗੁਰੂ ਜੀ ਮਾੜੇ ਸਮੇਂ ਚ ਹੀ ਆਪਣੇ ਤੇ ਪਰਾਏ ਪਰਖੇ ਜਾਂਦੇ ਨੇ ਦੁੱਖ ਪਏ ਤੇ ਸਭ ਤੋਂ ਪਹਿਲਾਂ ਆਪਣੇ ਰਿਸ਼ਤੇ ਹੀ ਛੱਡ ਕੇ ਭੱਜਦੇ ਆ 😭😭ਬੱਸ ਜੇ ਕੋਈ ਛੱਡਦਾ ਨੀ ਤਾਂ ਉਹ ਹੈ ਕੇਵਲ ਤੇ ਕੇਵਲ ਵਾਹਿਗੁਰੂ 🙏🏻🙏🏻🙏🏻🙏🏻

    • @godidn5810
      @godidn5810 Před rokem +3

      🙏🙏💐💐

    • @harmindermonu200
      @harmindermonu200 Před rokem +2

      ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥
      ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ਅਬ ਕਹਾ ਕਰਹੁਗੇ ਐਸੀ॥ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥
      (ਰਾਗੁ ਸੋਰਠਿ ਬਾਣੀ ਸਤਿਗੁਰ ਗੁਰੂ ਰਵਿਦਾਸ ਜੀ ਕੀ)
      ਅਰਥ:- (ਹੇ ਮਾਧੋ!) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ,ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ॥

    • @JaspalSingh-yu5ns
      @JaspalSingh-yu5ns Před rokem +1

      Sahi kiha ji tusy

    • @jassikuar8866
      @jassikuar8866 Před rokem +4

      Right ji ਮੇਰੇ ਨਾਲ ਈਦਾ ਹੀ ਹੋਇਆ

    • @peapasingh
      @peapasingh Před rokem

      Qqq

  • @Lordsingh_as_Ishwarsingh

    ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️

  • @jaswinderjaswinder6434
    @jaswinderjaswinder6434 Před 2 lety +20

    Sade te v bahut musibat da time chalda sada sarya ne sath shadd dita apne v paraye ho gye a waheguru ji ne sarya da roop dikha ditta a ek waheguru ji jo dukh vich sath de rahe a 101% sach a😥😥

    • @gurcharansingh3821
      @gurcharansingh3821 Před 2 lety

      Jaswinder g sade nal same ho reha ha

    • @deepaulakh1002
      @deepaulakh1002 Před 2 lety

      Waheguru g is dhee naal v Aida hi h reha h

    • @deepaulakh1002
      @deepaulakh1002 Před 2 lety +3

      Guru Ramdas g te bhrosa bs baaki t sb mtlbi duniya even ki blood relation v.waheguru g te bhrosa rkho🙏🙏

    • @alwayswithtruth4449
      @alwayswithtruth4449 Před 2 lety

      Mere naal v same ho reha. Hun ta rab te v bhrosa ni reha

    • @Virk.777
      @Virk.777 Před 2 lety

      Hji veerji Sach h

  • @jotkaurgill3151
    @jotkaurgill3151 Před 2 lety +72

    ਬਹੁਤ ਡੂੰਘਾ ਅਸਰ ਕੀਤਾ ਦਿਲ ਤੇ ਤੁਹਾਡੀਆਂ ਗੱਲਾਂ ਨੇ😢😢🙏🙏ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਨੀ ਨਾਲ ਚੱਲਦਾ 🙏

  • @gurditsingh2268
    @gurditsingh2268 Před rokem +22

    ਬਾਬਾ ਜੀ ਤੁਹਾਡਾ ਇੱਕ ਇੱਕ ਸੱਚ ਐ ,ਵਾਹਿਗੁਰੂ ਤੁਹਾਡੇ ਉੱਪਰ ਕਿਰਪਾ ਬਣਾਈ ਰੱਖਣ

  • @vickyrandhawa7594
    @vickyrandhawa7594 Před rokem +93

    ਜਿੰਨਾ ਮਰਜੀ ਦੁਖੀ ਹੋਵੇ ਬੰਦਾ ਭਾਈ ਜੀ ਦੀ ਕਥਾ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਵਾਹਿਗੁਰੂ ਇਹਨਾਂ ਦੀ ਲੰਬੀ ਉਮਰ ਕਰੇ

  • @kaursukh4603
    @kaursukh4603 Před 2 lety +11

    Sahi gl baba Ji mere nal same ede hoye mere upar dukha da Phar aeya mere aapne sare mere too pishe ho gye waheguru ji mehr kroo mere te zindagi set ho jawe mere 👏👏👏🥺🥺🥺

  • @hkuppal576
    @hkuppal576 Před 2 lety +1

    Aap jaise sant birlay hai is duniya. Aap ji ko koti koti naman

  • @_Dhillon-...
    @_Dhillon-... Před 2 lety +7

    Dil nu skoon milea waheguru ji sun ke

  • @ArshdeepSingh-gq6ie
    @ArshdeepSingh-gq6ie Před 2 lety +2

    ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ,,ਮੇਰੇ ਗਰੀਬ ਦੇ ਦੁੱਖ ਕੱਟ ਦਿਉ,,ਡੁਬਦਿਆ ਬੇੜੀਆ ਪਾਰ ਲਾਉਣ ਵਾਲੇ ਮੇਰੇ ਸਤਿਗੁਰੂ ਜੀ

  • @GurmeetSingh-tw4ky
    @GurmeetSingh-tw4ky Před 2 lety +10

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-rv9ou7yd9l
    @user-rv9ou7yd9l Před rokem +2

    ਵਾਹਿਗੁਰੂ ਜੀ 😊 ਦੁਖੀ ਬਹੁਤ c ਸੁਣ ਕੇ ਮਨ ਸਾਂਤ ਹੋ ਗਿਆ ਪਹਿਲਾ ਲਗਦਾ c ਮੇਰੇ ਨਾਲ ਹੀ ਏਦਾ ਕਿਉੰ ਹੋਇਆ ਹੁਣ ਲਗਦਾ ਰੱਬ ਦਾ ਸ਼ੁਕਰ ਹੈ ਚੰਗੇ ਲਈ ਹੋਇਆ ਹੋਣਾ
    ਸਗਨ ਪਵਾ ਕੇ ਪਤਾ ਲਗਾ c ਫ਼ੌਜੀ ਦਾ v ਕਿਸੇ ਕੁੜੀ ਨਾਲ ਗਲ h ਧੋਖਾ ਤਾਂ ਹੋਇਆ ਵਿਆਹ ਦਾ ਟਾਈਮ ਨੇੜੇ c m ਸੋਚਣ ਲੱਗ ਗਈ c ਲੋਕ ਕੀ ਕਹਿਣਗੇ ਮੰਗ ਟੁੱਟ ਗਈ ਹੁਣ ਮਨ ਸਾਂਤ ਹੋ ਗਿਆ ਧੰਨ ਗੁਰੂ ਰਾਮਦਾਸ ਜੀ

  • @mehtacomputersgoriwala4411

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @jagmeetsinghsingh3301
    @jagmeetsinghsingh3301 Před 2 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @godidn5810
    @godidn5810 Před rokem +3

    Waheguru g K Khalsa waheguru g Ki Fateh bht sohne shabd n baba g thodde bht Shanti mildi mann nu 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐🌹🌹🌹🌹💐💐💐💐💐🌹🌹🌹🌹💐💐💐💐💐💐🌹🌹🌹🌹🌹🌹🌹🌹💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹☺️☺️🌹🌹🌹🌹🌹🌹🌹🌹🌹🌹🌹🌹🌹🌹💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐💐

  • @kuldeepgill5920
    @kuldeepgill5920 Před rokem +7

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @harjantsingh8799
    @harjantsingh8799 Před 2 lety +2

    Dhan dhan shri guru Granth sahib ji mehr kro sab te

  • @manpreetsingh753
    @manpreetsingh753 Před 2 lety +47

    ਅਕਾਲ ਪੁਰਖ ਹੀ ਸਹਾਇ ਹੁੰਦੇ ਹਮੇਸ਼ਾ 🙏

  • @ManjeekourManjeetkour
    @ManjeekourManjeetkour Před 3 měsíci +1

    Waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤ waheguru ji ❤

  • @nobysingh2155
    @nobysingh2155 Před 2 lety +62

    ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arshpreetkaurarshpreetkaur9139

    ਵਾਹਿਗੁਰੂ ਜੀ

  • @sukhvirrattu3560
    @sukhvirrattu3560 Před 2 lety +3

    Satnam Sri waheguru ji 🙏🙏raj karega khalsa 🙏🙏🙏🙏🙏🙏🙏🙏

  • @motivationalspeakersonusha6740

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @udeysingh7345
    @udeysingh7345 Před 2 lety +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @jiyajagga3121
    @jiyajagga3121 Před 2 lety +1

    Waheguru mere parivar te apna mehar bhariya hath rakho baba ji bohat tansion chal rahi h baba ji kirpa karo 😭😭🙏🏻🙏🏻🙏🏻🙏🏻🙏🏻🙏🏻🙏🏻

  • @BalbirsinghSingh-kd7nk
    @BalbirsinghSingh-kd7nk Před 2 lety +10

    ਸਤਿਨਾਮ ਵਾਹਿਗੁਰੂ ਜੀ 🙏🙏🙇‍♀️🙇‍♀️

  • @user-on7ps2bx9t
    @user-on7ps2bx9t Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਕਥਾ ਸੁਣ ਕੇ ਤਾਂ ਮੈਂ ਆਪਣੇ ਤੇ ਹੀ ਮੈਂ ਦੇਖਦਾ ਫਿਰਦਾ ਮੇਰੇ ਨਾਲ ਛੇ ਮਹੀਨੇ ਹੋ ਗਏ ਮੈਂ ਦੁੱਖ ਵਿੱਚ ਬਹੁਤ ਤਕਲੀਫ ਵਿੱਚ ਠੀਕ ਆ ਮਹਾਰਾਜ ਨੇ ਜਾਨ ਬਖਸ਼ੀ ਇਹ ਸੱਚੀਆਂ ਗੱਲਾਂ ਤੁਹਾਡੀਆਂ ਇਹੀ ਕੁਝ ਹੋ ਸਭ ਸਾਥ ਛੱਡ ਕੇ ਕੋਈ ਨਹੀਂ ਖੜਿਆ ਕੋਈ ਰਿਸ਼ਤੇਦਾਰ ਕੋਈ ਨਹੀਂ ਭੈਣ ਭਾਈ ਕੋਈ ਕੁਛ ਵੀ ਨਹੀਂ ਕੋਈ ਵੀ ਨੇੜੇ ਵੀ ਨਹੀਂ ਆਈ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਣਾ ਨਿਤਨੇਮ ਸਿਮਰਨ ਨਹੀਂ ਛੱਡਿਆ ਨਾ ਹੀ ਛੱਡਾਂਗੇ ਜਿੰਨਾ ਚਿਰ ਸਾਹ ਚਲਦੇ

  • @garryvirk3499
    @garryvirk3499 Před 2 lety +22

    ਵਾਹਿਗੁਰੂ ਜੀ ਮਿਹਰ ਕਰਿਓ ਜੀ ਪ੍ਰੀਵਾਰ ਤੇ ਮਿਹਰ ਭਰਿਆ ਹੱਥ ਰੱਖੀ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਜੀ ਘਰ ਵਿੱਚ ਸੁੱਖ ਸ਼ਾਂਤੀ ਰੱਖੋ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਜੀ

    • @dapindersingh5525
      @dapindersingh5525 Před 2 lety +1

      waheguru ji waheguru ji waheguru ji waheguru ji waheguru ji waheguru ji
      baba nanak dev ji maher kareo guru ramdas ji maher kareo shir harkrisan dhiaiyai jis dithe sab dukh jaye guru gobind singh ji dhan guru te bahadur sahib ji maher kareo baba deep singh ji maher kareo minu italiana inglese puri bolni agye ardas puri kardeo minu licence melge ardas puri kardeo me thik bolsaka ardas puri kardeo me chiost banke rema waheguru ji me chiost banke tura waheguru ji ardas puri kardeo mere chiacar atado waheguru ji ardas puri kardeo mere te maher kareo minu thik kardo waheguru ji ardas puri kardeo waheguru ji tusi mere nal reheo aradas puri kardeo waheguru ji 🙏🙏🙏🙏🙏🙏🙏🙏🙏🙏🙏🙏

    • @dapindersingh5525
      @dapindersingh5525 Před 2 lety +1

      waheguru ji waheguru ji waheguru ji waheguru ji waheguru ji waheguru ji
      baba nanak dev ji maher kareo guru ramdas ji maher kareo shir harkrisan dhiaiyai jis dithe sab dukh jaye guru gobind singh ji dhan guru te bahadur sahib ji maher kareo baba deep singh ji maher kareo minu italiana inglese puri bolni agye ardas puri kardeo minu licence melge ardas puri kardeo me thik bolsaka ardas puri kardeo me chiost banke rema waheguru ji me chiost banke tura waheguru ji ardas puri kardeo mere chiacar atado waheguru ji ardas puri kardeo mere te maher kareo minu thik kardo waheguru ji ardas puri kardeo waheguru ji tusi mere nal reheo aradas puri kardeo waheguru ji 🙏🙏🙏🙏🙏🙏🙏🙏🙏🙏🙏🙏

    • @dapindersingh5525
      @dapindersingh5525 Před 2 lety +1

      waheguru ji waheguru ji waheguru ji waheguru ji waheguru ji waheguru ji
      baba nanak dev ji maher kareo guru ramdas ji maher kareo shir harkrisan dhiaiyai jis dithe sab dukh jaye guru gobind singh ji dhan guru te bahadur sahib ji maher kareo baba deep singh ji maher kareo minu italiana inglese puri bolni agye ardas puri kardeo minu licence melge ardas puri kardeo me thik bolsaka ardas puri kardeo me chiost banke rema waheguru ji me chiost banke tura waheguru ji ardas puri kardeo mere chiacar atado waheguru ji ardas puri kardeo mere te maher kareo minu thik kardo waheguru ji ardas puri kardeo waheguru ji tusi mere nal reheo aradas puri kardeo waheguru ji 🙏🙏🙏🙏🙏🙏🙏🙏🙏🙏🙏🙏

  • @bishanfoji2240
    @bishanfoji2240 Před 2 lety +1

    बहुत ही अच्छा लगा जी प्यारे प्रेमी जी 🙏🙏🙏🙏🙏🙏🙏

  • @davindermaanconstruction67004

    🙏❤ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਜੀ ❤🙏

  • @BaljitSingh-bj4vm
    @BaljitSingh-bj4vm Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਜੀ

  • @ParmjeetSingh-ss2eh
    @ParmjeetSingh-ss2eh Před rokem +2

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @heerasingh3497
    @heerasingh3497 Před 2 lety +7

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @jaswantkaur7708
    @jaswantkaur7708 Před 2 lety +49

    Really ❤️ touching we all r luckky to have you wahiguru tuhanu tandrosti bakhshan 🌹🌹🌹🌹🌹🌹🌹🙏🙏

  • @JaspreetSingh-ns5vl
    @JaspreetSingh-ns5vl Před 2 lety +1

    chardikla waheguru ji 💐

  • @ManpreetKaur-so7cn
    @ManpreetKaur-so7cn Před 2 lety +16

    Dhan Guru Teg Bhadur Sahib ji❤🙏

  • @SarbjitSingh-db4hb
    @SarbjitSingh-db4hb Před 2 lety +1

    Waheguru waheguru waheguru waheguru waheguru waheguru waheguru waheguru waheguru waheguru waheguru wahegurum

  • @bachitersinghbachiters4540

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @dilpreetsingh4916
    @dilpreetsingh4916 Před 2 lety +22

    ਸਾਰੀਆਂ ਗੱਲਾਂ ਸੱਚ ਆ ਬਾਬਾ ਜੀ

  • @preetsukh7731
    @preetsukh7731 Před 2 lety +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏

  • @sudeshkumarkamboj3489
    @sudeshkumarkamboj3489 Před 2 lety +1

    Satnam shri Waheguru ji

  • @sukhpreetkaur8219
    @sukhpreetkaur8219 Před 2 lety +35

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @AmandeepSingh0625
    @AmandeepSingh0625 Před 2 lety +1

    Waheguru waheguru waheguru waheguru waheguru ji

  • @meenabareilly4251
    @meenabareilly4251 Před 2 lety +6

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏

  • @guridhillon939
    @guridhillon939 Před 4 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sanjurai2640
    @sanjurai2640 Před 2 lety +1

    💯💯 sahi a waheguru g

  • @parmjitkaur9571
    @parmjitkaur9571 Před 2 lety +7

    Satnam Shri waheguru ji sab da bhalla Karen 🙏🙏🙏🙏🙏🙏🌷🌷🌷🌷🌷🙏

  • @SunilKumar-ii2dj
    @SunilKumar-ii2dj Před 2 lety +6

    Dhan Dhan Guru Gobind Singh Ji🙏🙏🙏🙏

  • @nslovedmake-upartist2955

    Waheguru ji ka Khalsa waheguru ji ki fateh ...... 🙏

  • @arvindersingh867
    @arvindersingh867 Před 2 lety +10

    🙏❤satnam shiri Waheguru ji❤🙏

  • @karmabirring
    @karmabirring Před 2 lety +5

    ੧ਓ
    ਸਤਿ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @JyotiJyote
    @JyotiJyote Před 4 měsíci +2

    ਵਾਹਿਗੁਰੂ ਜੀ ❤️🙏🙏

  • @pvitarsingh9715
    @pvitarsingh9715 Před 2 lety +2

    Satnam Ji waheguru ji Satnam Ji waheguru ji Satnam Ji waheguru ji Satnam Ji waheguru ji 🙏🙏🙏🙏

  • @ekamnoorbajwa3359
    @ekamnoorbajwa3359 Před 2 lety +1

    Wahaguru ji 🙏🙏🙏🙏🙏

  • @joban922
    @joban922 Před rokem +4

    ਵਾਹਿਗੁਰੂ ਜੀ ❤

  • @jashanpreet6587
    @jashanpreet6587 Před 2 lety +2

    Waheguru ji

  • @sukhpalkaurbajwa776
    @sukhpalkaurbajwa776 Před 2 lety +26

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Anshu-dd1ns
    @Anshu-dd1ns Před rokem +1

    Waheguru ji 😭 baba ji

  • @harmitbeehappy1530
    @harmitbeehappy1530 Před 2 lety +7

    Absolutely right said..I am experiencing the same since last 2-3 years ..Bas Waheguru Naam ne Sahara dita teh mainu and mere Parivar nu Shambhal Liya...Waheguru Ji Waheguru ji ,Waheguru ji 🙏

  • @rabekhai3146
    @rabekhai3146 Před 2 lety +1

    Dhan guru nanak dev ji

  • @AmrinderSingh-bn7er
    @AmrinderSingh-bn7er Před 2 lety +27

    Dhan Guru Teg Bhadur ji 🙏. Sab de dukh katt dao

  • @chainsingh9802
    @chainsingh9802 Před 2 lety +1

    Very nice dhan dhan dhan shri gurunank dev ji Waheguru waheguru waheguru ji sarbat da bhala karo ge

  • @hardeepsandhu7699
    @hardeepsandhu7699 Před 2 lety +3

    ਵਾਹਿਗੁਰੂ ਜੀ 🙏🏽🙏🏽🙏🏽🙏🏽🙏🏽🙏🏽❤️❤️❤️❤️❤️❤️❤️🙏🏽🙏🏽🙏🏽🙏🏽🙏🏽🙏🏽❤️🙏🏽🙏🏽🙏🏽

  • @shamasingh643
    @shamasingh643 Před 2 lety +2

    Satnam waheguru g mehar karo 🙏🙏🙏🙏🙏🙏🙏🙏🙏🙏🙏🙏🙏

  • @kiranjeetkaur4753
    @kiranjeetkaur4753 Před 2 lety +20

    ਵਾਹਿਗੁਰੂ ਜੀ 🙏

  • @savreetsamra7235
    @savreetsamra7235 Před 2 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajwinder.dhillon2075
    @rajwinder.dhillon2075 Před 2 lety +15

    ਵਾਹਿਗੁਰੂ ਜੀ ਮਹਾਰਾਜ ਕਿਰਪਾ ਮੇਹਰ ਭਰਿਆ ਹਥ ਰਖੀਵੀਰਜੀ ਤੇ

  • @kamaljawahargaria8613
    @kamaljawahargaria8613 Před 2 lety

    Satnaam shri waheguru ji

  • @hkuppal576
    @hkuppal576 Před 2 lety

    Waheguru ji ka khalsa waheguru ji ki fateh Bhai pinder pal ji Katha zindgi ki sacchai ko batati hai hai baatey bikul sach lekin koi koi Banda hi in baaton ko samajta hai kyunki ki Maya ka parda ankhoy man aur dil aur atma par pada hai hai

  • @GurmeetSingh-fl5ss
    @GurmeetSingh-fl5ss Před 2 lety +2

    Waheguru waheguru waheguru waheguru waheguru ji 🙏🙏

  • @lovepreetkaur7910
    @lovepreetkaur7910 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jogindersingh95459
    @jogindersingh95459 Před 2 lety +2

    Dhan Dhan Shri Guru Nanak Sahib ji waheguru ji waheguru ji waheguru ji waheguru ji waheguru ji

  • @virnder9891
    @virnder9891 Před rokem +1

    🙏🙏🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @nonihalguraya5043
    @nonihalguraya5043 Před 2 lety +14

    ਸਤਿਨਾਮ ਵਾਹਿਗੁਰੂ ਜੀ

  • @deepsingh-cm1sx
    @deepsingh-cm1sx Před 2 lety

    waheguru g ka khalsa waheguru g ki fateh

  • @Dharnu806
    @Dharnu806 Před 2 lety +18

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @raju-us6jx
      @raju-us6jx Před 2 lety

      A

    • @shanky9869
      @shanky9869 Před rokem

      Waheguru ji ka Khalsa
      Waheguru ji ki Fateh ❤️❤️❤️👋👋

  • @manjitsingh6583
    @manjitsingh6583 Před 2 lety +1

    Satnam wahiguru ji

  • @navdeepstudytime6270
    @navdeepstudytime6270 Před 2 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🌹🌹

  • @manbirsingh3438
    @manbirsingh3438 Před 2 lety +1

    Wahaguruji wahaguruji wahaguruji 🙏🙏🙏🙏🙏🙏🙏🙏🙏🙏🙏🙏🙏@@@@@@@@@@@@@@@@@@

  • @charanjitaujla2798
    @charanjitaujla2798 Před 2 lety +6

    Satnam Shri waheguru ji 🙏

  • @kaurg3068
    @kaurg3068 Před 2 lety +1

    Waheguru ji dekh leya sab nu dukh vich apne nede de khoon de rishte v apne ni ban de😭😭😭😭😭sab chhd ke sath chale jande😭😭.waheguru tusi he sahara ho mera😭😭😭

  • @dineshpb2698
    @dineshpb2698 Před 2 lety +1

    100% sahi a baba ji 🙏👍👍

  • @jagdishrafla9190
    @jagdishrafla9190 Před 2 lety +9

    satnam Sri waheguru ji

  • @SandeepKaur-fx5zv
    @SandeepKaur-fx5zv Před 15 dny +1

    Waheguru ji dhan dhan shri guru ramdas ji

  • @gagandeepsinghr-hy5zf
    @gagandeepsinghr-hy5zf Před 2 lety +9

    ਵਾਹਿਗੁਰੂ ਜੀ👍🙏🙏🙏🙏🙏🙏👍

  • @kirankaur1845
    @kirankaur1845 Před 2 lety +1

    Vah vah mere vaheguru ji Dan Dan mere vaheguru ji vaheguru ji ka khalsa waheguru ji ki Fatehe

  • @jiyajagga3121
    @jiyajagga3121 Před 2 lety +3

    Satnam waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GagandeepSingh-de1eq
    @GagandeepSingh-de1eq Před 2 lety +19

    👏ਸਤਿਨਾਮ ਵਾਹਿਗੁਰੂ ਜੀ👏

  • @GURPREETKAUR-zm6yl
    @GURPREETKAUR-zm6yl Před 2 lety

    Waheguru ji bina koi apn nee..sab sath chda jnda... waheguru ji Mhr kro ji...

  • @dharmimderdharmindersingh9536

    Satnam Shri Waheguru ji 🙏

  • @jayantsawna4634
    @jayantsawna4634 Před 2 lety

    Waheguru ji kirpa karo satguru ji maharaj bakhshlo ji

  • @garrydhillon5210
    @garrydhillon5210 Před 2 lety +8

    Waheguru ji Sabna Te Apni Mehar banyi Rakhna Te Sabb nu Apne Charni Lagn di Samat bakeshna ji 🙏🏻🙏🏻🙏🏻🙏🏻🙏🏻

  • @shivshivshrma9936
    @shivshivshrma9936 Před rokem +2

    Waheguru ji 🙏♥️

  • @charanjitkaur4662
    @charanjitkaur4662 Před 2 lety

    Wahaguru ji mar kallsa ji 🙏 🙌

  • @chamkarsingh9404
    @chamkarsingh9404 Před 2 lety +4

    Waheguru tera Shukar h 🙏🙏

  • @RamandeepskitchenDr
    @RamandeepskitchenDr Před 2 lety +1

    Waheguru waheguru waheguru ji

  • @karamjeetkaur5183
    @karamjeetkaur5183 Před 2 lety +3

    🙏🙏🙏🙏🙏 satnaam shri waheguru ji

  • @vakilsingh6833
    @vakilsingh6833 Před rokem

    bahut sohni viakhya krde a pinderpalji🙏 waheguru

  • @dapindersingh5525
    @dapindersingh5525 Před 2 lety +18

    waheguru ji love you thank you for protecting me since i was a child 🙏🙏🙏🙏❤❤❤❣❣❣

  • @ltlifetrends8798
    @ltlifetrends8798 Před 2 lety +6

    🙏Great Baba ji ! Aap ji di smjhaun te vyakhya krn di mithi madhur Shelly nu bar bar pranam ji . 🙏🙏🙏T. S. Chahal