ਦਰਾਣੀ ਅਤੇ ਜਠਾਣੀ ਵਿੱਚ ਕੁਝ ਨੀ ਵੰਡਿਆ ਜਿਸ ਦਾ ਜੋ ਦਿਲ ਕਰਦਾ ਕੰਮ ਕਰ ਲੈੰਦਾ

Sdílet
Vložit
  • čas přidán 6. 09. 2024
  • ਦਰਾਣੀ ਅਤੇ ਜਠਾਣੀ ਵਿੱਚ ਕੁਝ ਨੀ ਵੰਡਿਆ ਜਿਸ ਦਾ ਜੋ ਦਿਲ ਕਰਦਾ ਕੰਮ ਕਰ ਲੈੰਦਾ

Komentáře • 95

  • @game_lover-n9t
    @game_lover-n9t Před 2 měsíci +2

    ਡਿੰਨਰ ਵਧੀਆ ਜੀ

  • @desivlogs2106
    @desivlogs2106 Před 2 měsíci

    ਬਹੁਤ ਵਧੀਆ ਭੈਣ

  • @ManjeetKaur-gs2wm
    @ManjeetKaur-gs2wm Před 2 měsíci +1

    🙏🙏 ਸਾਡੇ ਮੁਹਾਲੀ ਚੰਡੀਗੜ੍ਹ ਚਂ ਮੀਪੈਰਹੇ ਆ ਤਿੰਨ ਦਿਨ ਤੋ ਫਤੇਗੜ ਵੀ ਬਹੁਤ ਮਿ ਪੈ ਰਹੇ ਸ਼ਾਡੀ ਜ਼ਮੀਨ ਫਤੇਗੜ ਜੀ ਲਿਤੀ ਹੋਈਆਂ 😋😋

  • @amarjitsingh-et6cj
    @amarjitsingh-et6cj Před 2 měsíci +1

    ਤੁਸੀਂ ਇੰਨਾ ਵਧੀਆ ਖਾਣਾ ਬਣਾਉਂਦੇ ਹੋ ਜੀ...ਸਾਡੇ ਨਾਲ ਹੋਰ ਰੈਸਪੀ ਵੀ ਸੇਅਰ ਕਰਨੀਆਂ ਜੀ

  • @singh2251
    @singh2251 Před 2 měsíci +1

    ਅਸੀ ਜਿਲਾ ਗਾਰਦਾਸਪੁਰ ਹਲਕਾ ਡੇਰਾ ਬਾਬਾ ਨਾਨਕ ਤੋ ਅੱਜ ਬਹੁਤ ਬਾਰਸ ਹੋਈ ਹੱਦਾ ਟੱਪ ਗਈਆ ਭੈਣ ਜੀ

  • @HealthyThali
    @HealthyThali Před 2 měsíci

    ਖਾਣਾ ਬਹੁਤ ਵਧੀਆ 🎉🎉❤❤❤❤❤

  • @aao_kuch_sikhiye
    @aao_kuch_sikhiye Před 2 měsíci

    Very nice ji 👍

  • @JinderKaur-xp2lz
    @JinderKaur-xp2lz Před 2 měsíci +1

    ਅਸੀਂ ਜੀ ਰਾਜਪੁਰਾ ਤੋਂ ਹਰ ਰੋਜ਼ ਤੂਹਾਡਾ ਬਲੋਗ ਦੇਖਦੀ ਹਾਂ ਜੀ

  • @user-ug7pj4sr7j
    @user-ug7pj4sr7j Před 2 měsíci +2

    ਭੈਣਾ ਤੇਰੇ ਵਲੌਗ ਬਹੁਤ ਸੋਹਣਾ ਹੁੰਦਾ.... ਅਬੂ ਦਾ ਪਾਪਾ ਸਬਜੀਆਂ ਲੈ ਕੇ ਆਏ ਨੇ..

  • @user-wm8de7eo2m
    @user-wm8de7eo2m Před měsícem

    ❤❤❤❤❤❤

  • @PunjabiKitchenvlogs1313
    @PunjabiKitchenvlogs1313 Před 2 měsíci

    Very tasty recipe ❤

  • @tajbirsingh7440
    @tajbirsingh7440 Před 2 měsíci +1

    Bache nu inverter kol na jan dya kro plz risk hunda

  • @LetsPunjab
    @LetsPunjab Před 2 měsíci

    ਵਧੀਆ ਜੀ

  • @_Amritsar_california_
    @_Amritsar_california_ Před 2 měsíci

    🙏🏻

  • @tajbirsingh7440
    @tajbirsingh7440 Před 2 měsíci

    Sis cha Patti nu ubaal k osda Pani use kar lyi da va oh easy tarika va es nalo

  • @tajbirsingh7440
    @tajbirsingh7440 Před 2 měsíci

    Ooo wahhh ggg very tasty sis ❤❤❤

  • @sekhon6344
    @sekhon6344 Před 2 měsíci +1

    ਦੀਦੀ ਜਿਹੜਾ ਵੀ ਮੈਸਿਜ ਆਪਾ ਨੂੰ ਯੂ ਟਿਊਬ ਵਲੋ ਆਉਂਦਾ ਹੈ ਉਹ ਕਿਸ ਜਗਾ ਮਿਲੇਗਾ ਇਨ ਬਕਸੇ ਵਿੱਚ ਜਾ ਫਿਰਹੋਰ ਕਿਤੇ 🙏🙏

    • @BoparaiVideo
      @BoparaiVideo  Před 2 měsíci

      ਯੂਟੀਊਬ ਤੋਂ ਆਏ ਮੈਸੇਜ ਈਮੇਲ ਵਿੱਚ ਆਉਂਦੇ ਹਨ ਅਤੇ ਪਿੰਨ ਕੋਡ ਤੁਹਾਡੇ ਘਰ ਵਾਲੇ ਪਤੇ ਤੇ ਆਵੇਗਾ ਜੇਕਰ ਤੁਸੀਂ ਅਪਲਾਈ ਕੀਤਾ ਹੋਇਆ ਹੈ

    • @sekhon6344
      @sekhon6344 Před 2 měsíci

      Ok ji thank u didi ​@@BoparaiVideo

    • @sekhon6344
      @sekhon6344 Před 2 měsíci

      Didi Mere to email hi Nahin Hai email id hi nahin hai Kaise banaun Main vah

    • @sekhon6344
      @sekhon6344 Před 2 měsíci

      Download karni padegi ya FIR vaise hi Ban Jayegi

  • @user-pd5du2ur3j
    @user-pd5du2ur3j Před 2 měsíci

    ਦੀਦੀ ਜੀ ਖੀਰ ਪੂੜੇ ਵੀ ਬਣਾਉ ਜੀ ਅੱਬੂ ਮੈਨੂੰ ਬਹੁਤ ਵਧੀਆ ਲੱਗਦਾ 🤗🤗 bahut badhiya vlog sister Ji ❤❤

  • @Aulakhsuitdesigner
    @Aulakhsuitdesigner Před 2 měsíci

    Dii black Suit ch bhut sonea lg rhe o my favorite clr a ji and m kall kale chane bnyea c nice vlog di tusi Roj gurughr jade o Vadia gall aa di Waheguru ji hmesha khush rkhna dii di family nu and di thnku my Channel di support lyi

    • @BoparaiVideo
      @BoparaiVideo  Před 2 měsíci

      Thanku ji🥰❤️🙏🙏❤️🥰

  • @karamjeetkaur-d2c
    @karamjeetkaur-d2c Před 2 měsíci +1

    ਸਾਉਣ ਮਹੀਨੇ ਵਿਚ ਖੀਰ ਪੂੜੇ ਬਣਾ ਕੇ ਸਾਨੂੰ ਭੇਜਣਾ

    • @BoparaiVideo
      @BoparaiVideo  Před 2 měsíci

      ਹਾਂਜੀ ਜਦੋਂ ਵੀ ਸਾਉਣ ਮਹੀਨਾ ਸ਼ੁਰੂ ਹੋਵੇਗਾ ਜਰੂਰ ਬਣਾਵਾਂਗੇ।

  • @Punjabdimitti01
    @Punjabdimitti01 Před 2 měsíci +1

    Nice

  • @JinderKaur-xp2lz
    @JinderKaur-xp2lz Před 2 měsíci +1

    🎉🎉

  • @jasmanbrar4538
    @jasmanbrar4538 Před 2 měsíci

    bhut shona vlog dii ❤❤❤❤🎉❤❤❤❤

  • @rajbinderkaur3542
    @rajbinderkaur3542 Před 2 měsíci

    Avu te dadi mosam da anand le rye aa kina cuit lagda bajda😊 sabji bahut vadiya lagi sare kite moasm thanda ta ho gya par meeh ni aa rya bebi kive oh

  • @user-mv9iz5nv2k
    @user-mv9iz5nv2k Před 2 měsíci

    Very very nice vlog 🫶I have become addicted to your vlogs, i don't even like to eat breakfast without watching your vlogs🙂🙂Yummmmm dinner plate 😋😋😋mre muh ch paani aw gya😂😂lagda sham nu bnoune hi pene aw chhole and jeera rice😂😂take care of Cutie 😐Love from my heart for your lovely family ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️May God Bless Your family 🌹🌹🌹🌹🌹🌹🌹🌹🌹🌹🌹🌹🌹🌹

  • @JagjotSinghmaan
    @JagjotSinghmaan Před 2 měsíci

    Very nice vlog ji

  • @GurpreetSingh-d5q
    @GurpreetSingh-d5q Před 2 měsíci

    Hlo.didituhda.gher.buht.shona.hai.❤❤

  • @desivlogs2106
    @desivlogs2106 Před 2 měsíci

  • @sandeepkaura1013
    @sandeepkaura1013 Před 2 měsíci +1

    Tuhada pind keda

  • @HarpreetKaur-uk5zy
    @HarpreetKaur-uk5zy Před 2 měsíci +1

    😋😋

  • @RupinderKaur-mo9ut
    @RupinderKaur-mo9ut Před měsícem

    ਦੀਦੀ ਤੁਹਾਡਾ ਕਿਹੜਾ ਪਿੰਡ ਹੈ

  • @GurpreetSingh-d5q
    @GurpreetSingh-d5q Před 2 měsíci +1

    Didi.jeeri.kee.hundi.hai.

    • @BoparaiVideo
      @BoparaiVideo  Před 2 měsíci

      ਝੋਨਾ ਜਾਂ ਮੁੰਜੀ

  • @Punjabdimitti01
    @Punjabdimitti01 Před 2 měsíci +1

    Thoudi jadani de channel da ke name ha

  • @JagjotSinghmaan
    @JagjotSinghmaan Před 2 měsíci

    Abu putt

  • @user-tz7hg9cp8d
    @user-tz7hg9cp8d Před 2 měsíci

    nice vlog>>>

  • @harpreetmaan3026
    @harpreetmaan3026 Před 2 měsíci

    Nice vlog

  • @singh2251
    @singh2251 Před 2 měsíci

    ਪਿਆਜ 50ਰੁ ਹੋ ਗਏ ਭੈਣ ਜੀ ਬਹੁਤ ਮਹਿੰਗੀ ਹੋ ਗਈ ਸਬਜੀਆ ਵੀ ਬਹੁਤ ਮਹਿੰਗਆ 60ਰੁ ਕਿੱਲੋ ਕੱਦੋ

  • @paramjitkaur-fm5ot
    @paramjitkaur-fm5ot Před 2 měsíci

    Hi mandeep all the time your vlog so nice I enjoy my self and chickpeas yummy 😋 enjoy with family lots of love big hugs 🫂 ❤❤❤❤❤❤❤❤❤❤❤❤❤❤

  • @singh2251
    @singh2251 Před 2 měsíci

    ਭੈਣ ਜੀ ਹੁਣ ਤੁਹਾਡੀ ਵੀਡੀਊ ਬਹੁਤ ਚੱਲਦੀ

  • @garrysidhu11
    @garrysidhu11 Před 2 měsíci

    abbu ko inwater to dour rakha kro

  • @apnapatiala
    @apnapatiala Před 2 měsíci +1

    ਅਬੂ ਆਪਣੀ ਦਾਦੀ ਨਾਲ ਘੁੰਮ ਰਿਹਾ ਅਬੂ ਦੇ ਸੱਟ ਕਿਵੇਂ ਲੱਗੀ

    • @BoparaiYuvi_8055
      @BoparaiYuvi_8055 Před 2 měsíci

      ਸਾਨੂੰ ਤਾਂ ਅਬੂ ਦੇ ਸੱਟ ਵੀਡਿਓ ਚ ਦਿਖੀ ਨੀ 😂

    • @sekhon6344
      @sekhon6344 Před 2 měsíci

      😂😂😂😂​@@BoparaiYuvi_8055

    • @BoparaiVideo
      @BoparaiVideo  Před 2 měsíci

      ਰਾਤੀ ਡਿੱਗ ਗਿਆ ਸੀ।

    • @BoparaiVideo
      @BoparaiVideo  Před 2 měsíci

      Video de last vich m bolya tn pta lgya

  • @samankaur1272
    @samankaur1272 Před 2 měsíci +1

    Tushi baby da dyan Rakho envertor kolo

  • @GurpreetSingh-d5q
    @GurpreetSingh-d5q Před 2 měsíci

    Tuhde.onion.kache.seee.

  • @rajbinderkaur3542
    @rajbinderkaur3542 Před 2 měsíci

    Avu te dadi mosam da anand le rye aa kina cuit lagda bajda😊 sabji bahut vadiya lagi sare kite moasm thanda ta ho gya par meeh ni aa rya bebi kive oh