Breaking News | ਸਿੱਖ ਲੀਡਰ 'ਤੇ ਕੇਸ ਦਰਜ ਹੋਣ 'ਤੇ ਭਖੀ ਸਿਆਸਤ | Tejinder Pal Singh Timma | Sukhbir Badal |

Sdílet
Vložit
  • čas přidán 8. 07. 2024
  • ਗੰਗਾਨਗਰ ਦੇ ਸਿੱਖ ਲੀਡਰ 'ਤੇ ਕੇਸ ਦਰਜ ਹੋਣ 'ਤੇ ਭਖੀ ਸਿਆਸਤ। ਤੇਜਿੰਦਰਪਾਲ ਸਿੰਘ ਟਿੰਮਾ 'ਤੇ ਦਰਜ ਹੋਏ ਕੇਸ 'ਤੇ ਸਿੱਖ ਲੀਡਰਾਂ ਨੇ ਚੁੱਕੇ ਸਵਾਲ। ਸਾਡਾ ਖਦਸ਼ਾ ਸੱਚ ਸਾਬਿਤ ਹੋਇਆ- ਗਿਆਨੀ ਹਰਪ੍ਰੀਤ ਸਿੰਘ। 'ਨਵੇਂ ਕਾਨੂੰਨਾਂ ਦੀ ਵਰਤੋਂ ਘੱਟ ਗਿਣਤੀਆਂ ਨੂੰ ਦਬਾਉਣ ਲਈ ਹੋ ਰਹੀ ਹੈ'। ਸੁਖਬੀਰ ਸਿੰਘ ਬਾਦਲ ਨੇ ਵੀ ਚੁੱਕੇ ਸਵਾਲ। ਨਵੇਂ ਕਾਨੂੰਨਾਂ ਦੀ ਦਮਨਕਾਰੀ ਵਰਤੋਂ ਤੋਂ ਹੈਰਾਨ ਹਾਂ- ਸੁਖਬੀਰ ਸਿੰਘ ਬਾਦਲ। ਟਿੰਮਾ ਖਿਲਾਫ਼ ਦਰਜ ਕੇਸ ਤੁਰੰਤ ਲਿਆ ਜਾਵੇ ਵਾਪਸ- ਬਾਦਲ। ਟਿੰਮਾ 'ਤੇ ਨਵੇਂ ਕਾਨੂੰਨ ਤਹਿਤ ਦੇਸ਼ ਧ੍ਰੋਹ ਦਾ ਕੇਸ ਹੋਇਆ ਦਰਜ। ਗੰਗਾਨਗਰ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ ਕੇਸ।
    #jinderPalSinghTimma #sukhbirbadal #news18punjab #gianiharpreetsingh #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 27

  • @kuldeepbhullar3794
    @kuldeepbhullar3794 Před 26 dny +1

    ਕੰਗਨਾ ਰਣੌਤ ਤੇ ਕਾਨੂੰਨ ਕਿੳ ਨਹੀਂ ਲੱਗਦਾ

  • @SurjitSingh-iw5ek
    @SurjitSingh-iw5ek Před 26 dny +1

    ਭਾਜਪਾ ਪੁਰਬੀਏ ਤੇ ਬਿਹਾਰੀਆਂ ਨੂੰ ਭਜਾਉ ਸਿੱਖੀ ਹੋਂਦ ਨੂੰ ਬਚਾੳ

  • @user-pl7lw7xx7z
    @user-pl7lw7xx7z Před 26 dny +3

    Hindu rashtra khin tey parcha hona chahida

  • @Deepakkaranpur.46
    @Deepakkaranpur.46 Před 26 dny

    M sgnr to ha boot change Hoya timme te kes darj Hoya

  • @suratsingh9271
    @suratsingh9271 Před 26 dny

    Y

  • @suratsingh9271
    @suratsingh9271 Před 26 dny

    Wk,

  • @RanjitSingh-ih1cb
    @RanjitSingh-ih1cb Před 26 dny

    ਇਹ ਕਾਨੂੰਨ ਬਣੇ ਹੀ ਸਿੱਖਾਂ ਵਾਸਤੇ ਨੇ ਹੋਰ ਕਿਹਦੇ ਵਾਸਤੇ ਖੋਤਿਆਂ ਵਾਸਤੇ ਬਣੇ

  • @JaspalSingh-rf7sl
    @JaspalSingh-rf7sl Před 24 dny

    Nave---Knoon---Vapis---Karwao--Ji---Koi---Punjab-da---MP-he-Koi----? Police-Raz----Loktantar-Vaste-Khatra---Hun---Rishvat--Shream-Liti-Jandi-he---Nave-Knoon-da-Darr-dikha-----K

  • @user-pl7lw7xx7z
    @user-pl7lw7xx7z Před 26 dny

    2/:pasent ney 80 bcaey 300 saal pihla dekho nae ta 80 parsent ney nwaaj karni se

  • @Deepakkaranpur.46
    @Deepakkaranpur.46 Před 26 dny

    Jai deep bihani jindabad

  • @user-cn1tj2qm9i
    @user-cn1tj2qm9i Před 26 dny

    Cm pm sab sarkari dalal hai ki keta panjab lai NSA NSA bas Bhai amrtpal Singh ji khalsa jindabad Sikh raj jindabad panjab jindabad 💯💯 Raj karga khalas 🦅🦅🦅

  • @bb-vi5db
    @bb-vi5db Před 26 dny +1

    ਭਾਜਪਾ ਨੇ ਇਹੀ ਕੰਮ ਕਰਨਾ ਸੁਖਵੀਰ ਕੁਤੇ ਨੇ ਦਵਿਦੰਰ ਭੁਲਰ ਹੋਰ ਕਿਨੇ ਬੰਦੀ ਸਿਖ 30*30 ਸਾਲ ਤੋ ਸਜਾ ਦੁਗਣੀ ਕੱਟੀ ਬੈਠੇ ਕੲਈ ਬੀਮਾਰੀਆ ਤੋ ਪੀੜਤ ਹਨ ਜੇਲਾ ਚ ਸੜ ਰਹੇ ਨੇ ਬਾਦਲਾ ਨੇ ਸਰਕਾਰ ਨੁ ਲਿਖ ਕੇ ਦਿਤਾ ਕੇ ਜੇਕਰ ਇਹ ਬਾਹਰ ਆਉਣ ਨਾਲ ਪੰਜਾਬ ਦੇਸ ਨੁ ਖਤਰਾ। ਵੱਡਾ ਖਤਰਾ ਤਾ ਬਾਦਲ ਤੋ ਹੈ ਗਰੇਵਾਲ ਵੀ ਉਸੇ ਕੈਟਾਗਿਰੀ ਦਾ ਹੈ

  • @VijaySharma-jh8or
    @VijaySharma-jh8or Před 26 dny

    Koi bat nahi ajkal tho sake bhai ek doosre upar golian chala rahe ne garewal sab eh kehan nal ke guru sahiban hindu si ehde nal kivein bhana nu thes lagdi hai aur eh sach vi hai agar koi guru sahiban nu apna manda hai tan tuhanu tan khush hona chahida hai nake gussa karana chahida hai ji

  • @atmaram3241
    @atmaram3241 Před 26 dny

    Galti। na। kro

    • @armygill967
      @armygill967 Před 26 dny

      Kon see galti. Sikhon ke Ghar janam lene ki. Ya desh ke Leye marne ki.

  • @GurnamSingh-l3j
    @GurnamSingh-l3j Před 26 dny +1

    Eh bhajpa di chal he. Aapne aadmi kolo bharrkao bian divaonde han janbujh ke

  • @punjabJaggayayouth
    @punjabJaggayayouth Před 26 dny

    Totally Gundagardi ha.

  • @balrajsingh8901
    @balrajsingh8901 Před 26 dny

    ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ ਕਿਸੇ ਖਾਸ ਕਿਸਮ ਦਾ ਨਾਹਰਾ ਜੋ ਕਿਸੇ ਖਾਸ ਕੌਮ ਦਾ ਦੇਸ਼ ਦਰਸਾਉਂਦਾ ਹੋਵੇ ਪਾਰਲੀਮੈਂਟ ਵਿੱਚ ਨਹੀਂ ਲੱਗਣਾ ਚਾਹੀਦਾ, ਸਿਰਫ਼ ਜੈ ਭਾਰਤ ਦਾ ਨਾਹਰਾ ਲਾਓਣ ਦੀ ਇਜਾਜ਼ਤ ਹੋਵੇ।

  • @sarwansingh8653
    @sarwansingh8653 Před 26 dny

    Bjp ne yo kanoon yo nave kanon sirf ghat ginti walon kodobane ke lie binae nee

  • @rodasingh96
    @rodasingh96 Před 26 dny

    Noh mas da rishta dekhlo ek bjp da dalla shariam loksabha ch hindu raster bhonk riha ta koy parcha ni hoia

  • @User-Wm9DqKVTMz0H
    @User-Wm9DqKVTMz0H Před 26 dny

    2 % हूं 80% दी खिलाफत करदे ..