Academy ਦੇ ਚਮਕਦੇ ਸਿਤਾਰੇ ,exercise vlog
Vložit
- čas přidán 12. 09. 2024
- contact number - 62800 80577 , Fateh rustum kabaddi club Jand , channel subscribe ------- / @bazijand6963 #bazijand. kabaddi, kabaddi skill, Ground practice kabaddi, exercise vlog ,Daily exercise vlog
ਬਹੁਤ ਮਿਹਨਤ ਕੀਤੀ ਆ ਬਾਈ ਨੇ ਤੇ ਬੱਚਿਆਂ ਨੂੰ ਵਧੀਆ ਮਿਹਨਤ ਕਰਾ ਰਹੇ ਨੇ ਵਾਹਿਗੁਰੂ ਜੀ ਮੇਹਰ ਰੱਖੇ ਭਰਾ ਤੇ
ਬਹੁਤ ਵਧੀਆ ਕੰਮ ਕਰਦੇ ਹੋ ਬਾਈ ਜੀ ਪ੍ਹਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸੇ ਸਦਾ ਖੁਸ਼ ਰੱਖੇ
ਬਹੁਤ ਹੀ ਵਧੀਆ ਵੀਰ ਜੀ ਮਾਣ ਆ ਤੁਹਾਡੇ ਤੇ
ਮਨੁੱਖਤਾ ਦਾ ਸਭ ਤੋਂ ਵੱਡਾ ਧਰਮ ਆਪਣੇ ਪੁੱਤਰ-ਧੀ ਨੂੰ ਸਿੱਧੇ ਰਾਹ ਪਾਉਣਾ ਹੈ।
ਵਾਹ ਵਾਹ ਵਾਈ ਵਾਹਿਗੁਰੂ ਜੀ ਹਮੇਸ਼ਾਂ ਖੁਸ਼ੀਆਂ ਤਰੱਕੀਆਂ ਦੇਣ
ਰੂਹ ਖੁਸ਼ ਹੋ ਗਈ ਵਾਈ
ਪੁੱਤ ਪੁੱਤ ਕਰਨ ਨਾਲ ਵੀ ਬਹੁਤ ਫਰਕ ਪੈਂਦਾ ਬਚਿਆ ਨੂੰ ਆਪਣਾਪਣ ਲਗਦਾ
Shi gal aa veer ji
ਬਹੁਤ ਵਧੀਆ ਬਾਜ਼ੀ ਵੀਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ
Bhaut vadia jand Saab tusi legend rhe ho te legend tyaar karonge ,Maan aa tuhade te
Ram Ram ji
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ 🙏❤
Thanks ustad ji for new video
Love you from Pakistan 🇵🇰 punjab
Keep it up
ਬਹੁਤ ਵਧੀਆ ਵੀਰ ਜੀ ਸੁਬਾਹ ਤੁਹਾਡਾ
ਤੁਹਾਡੀਆਂ ਗੱਲਾਂ ਵੀ ਪਿਉਰ ਪੰਜਾਬੀ ਵਿਚ
ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਰੱਬ ਤੁਹਾਨੂੰ ਤਰੱਕੀਆਂ ਬਖਸ਼ੀ ਤੁਹਾਡੇ ਤੇ ਤੁਹਾਡੀ ਟੀਮ ਨੂੰ ਤੁਹਾਡੀ ਮਿਹਨਤ ਨੂੰ ਪਰਮਾਤਮਾ ਬਹੁਤ ਉੱਚੀਆਂ ਬੁਲੰਦੀਆਂ ਤੱਕ ਲੈ ਕੇ ਜਾਵੇ
Balle o jatta.tainu dekh ke sun ke ruh khus ho jandi a.waheguru ji himesha chardiklla vich rakhn sab nu..🙏
Hlo ji mn academy join karni hai bazi jand sir da number mil jaauga ji
@@deep__vlogs89 Number hega kise kol ta zror dsna
Rangla panjaab🔝
Bazi jand💥
Bhot wadaya sir you are giving training to young ones it has multiple effect on there self they will save there self from bad society and they from child hood they are doing hard work keep going from Melbourne aus🇦🇺
ਜਿਉਂਦੇ ਵੱਸਦੇ ਰਹੋ ਵੀਰ ਜੀ ਵਾਹਿਗੁਰੂ ਮੇਹਰ ਕਰੇ ਹੋਰ ਵੀ ਤਰੱਕੀਆਂ ਬਕਸ਼ੇ ਜੀਓ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਹੋਰ ਤਰੱਕੀਆਂ ਕਰੋਂ
ਬਾਜ਼ੀ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ
Jo aap bande ne koi sports kiti hoye ohi aap diye gallan nu samaj skda hai baki thuadi koi rees nhi kar sakta bahut hard work karde ho nalle karonde ho waheguru mehnat nu rang bag lae
ਬਾਈ ਬਾਜ਼ੀ ਜੰਡ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ।ਬਾਈ
ਜਿਉਂ ਸਾਰੇ ਪੂਰੇ ਖਾਲਿਸਤਾਨੀ ਸਿੰਘ ਤੇ ਹਿੰਦੂ, ਅਸਲੀ ਭਰਤੀ ਤਾਂ ਬਾਜੀ ਕਰਦਾ, ਅੰਮ੍ਰਿਤਪਾਲ ਦਾ ਨਾਮ bazda
ਬਹੁਤ ਸਹੀ ਗੱਲਾ ਬਾਈ ਤੁਹਾਡੀਆਂ ਜੀ, ਵਾਹਿਗਰੂ ਜੀ ਮੇਹਰ ਰੱਖਣ
Waheguru g ehna sab nu trakkiya bksh...
Banda bahut wdia baaji jand......
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਉਸਤਾਦ ਬਾਜ਼ੀ ਜੰਡ 💪💪
Nice👏👏 ❤
bahut wadiya ustad ji…….bahut wadiya soch lai k chal rahe ooo…..bas ehdan hi khich k rakkho ustad g……
ਸਤਿ ਸ੍ਰੀ ਅਕਾਲ ਬਾਜੀ ਜੰਡ ਭਾਜੀ ❤️❤️
Boht Vdia bhaji .. waheguru ji charhdikala vich rakhe.
ਬਹੁਤ ਖੂਬ
Bhai murid hai teri training De sat shri Akaal Paji bahut hi Sona kamyabai
Waheguru ji hamesha khush rakhe ustaad ji nu❤❤❤❤❤❤❤💪💪💪💪💪😘😘😘😘😘😘🙏🙏🙏🙏
Gagan g utube te mera likheya Song (maa da dard)Singer Ramzana heer da, pls jroor suneo nd dsio comments kr k
@@rajveersohal2124 rajveer bhaaji hune lau g 🙏🙏❤❤
Vhut wadiya bhaji, waheguru bless you , vhut hee dil khush hoya apne shote bhrawa nu inna fitt dekh ke, rassa chaddna vhut aukha kamm aa
Good Job brother God bless you 🙏🏻❤️
Bohat wadia kamm kar rahe o zand veere tusi..lagge raho eve hi..kisey di prwah na karo..lokan da kamm aa bolna, boli jaan do..
ਬਾਅ ਓ ਵੀਰਾ ਬਹੁਤ ਵਧੀਆ y
Sira veer kirpa rakhe prmatma 🙏🏻🙏🏻🙏🏻
Bazzi bai buh Vadia km krde tusi lgge rho veer Ji kise diya ni suni diya hundia bss
Good Job ji, Parmaatma mehar karey
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਤਾਦ ਜੀ ਤੁਸੀ ਏਹੀ ਸਟਾਇਲ 'ਚ ਵਧੀਆ ਲੱਗਦੇ ਓ ਜੀ
ਬਾਈ ਪਿੱਠ ਦਰਦ ਬਹੁਤ ਪੁਰਾਣਾ ਹੋ ਗਯਾ ਜਿਨੇ ਮੇਰੀ ਗਾਮੇ ਵ ਖਾ ਲਈ ਜ ਕੋਈ ਇਲਾਜ ਹੇਗਾ ਤਾ ਜਰੂਰ ਦਸੋ 16 ਸਾਲ ਤੋਂ ਤੰਗ ਆ ਕਿਸੇ ਡਰ ਵੈਦ ਜਾ ਕੀਤੋ ਵ ਫਰਕ ਨਿ ਪਯਾ
19.15 ਬਹੁਤ ਅੱਤ ਬਾਈ ਜੀ
Gaint gall BAAT veer ji waheguru ji waheguru ji god jod hain veer
My ideal ustaad g ਬਚਪਨ ਤੋਂ ਤੁਹਾਡਾ ਬਹੁਤ ਵੱਡਾ ਫੈਨ ❤️❤️🙏🏿
ਬਾਜ਼ੀ ਜੰਡ ਚੁਣਦਾ ਆਪਣਾ ਰਾਹ ਤੇ ਅੱਜ ਕੈਨੇਡਾ ਹੁੰਦਾ ਆ sucha ਬੰਦਾ ਜੂਠ ਨੂੰ ਹੱਥ ਜੋੜਦਾ ਆ ਬਾਬਾ ਖਿੱਚ ਕੇ ਰੱਖੇ
Very very nice plyer Bazi Bai I am big fan of you Bai ji waheguru ji app sab te kirpa Karn ji 🙏🙏🙏🙏
ਬਹੁਤ ਵਧੀਆ ਜੀ
Very good nasheya ton door bahut vadiya message ee God bless you Sir ji
Good job baazi big brother jwani sanb rhe ho tuci i appreciate govt should have to give money to this kabbadi akhara
good coach and good sikh
Very good byi g
16.20 ਅੱਤ ਸਰਦਾਰ ਜੀ
ਗੁੱਡ ਵੀਰ
Very good work brother sirra kar deo
ਬਹੁਤ ਹੀ ਵਧੀਆ ਗੱਲ ਹੈ ਬਾਈ ਦਾ ਮੁੰਡਾ ਸਰਦਾਰ ਆ
V.nice veer good job
Bazi jand zindabaad💪💪💪💪💪💪💪💪💪
Wahe guru ji meher karn
Bht Bdia jand sahab
Baji Bai jiondy raho ਤੁਹਾਨੂੰ ਤੇ ਤੁਹਾਡੇ ਪੁੱਤਰ ਨੂੰ ਤਰਕਿਆ ਬਖਸ਼ੇ
koka ustaad g rabb thnu always khuss rkhe.
Very good. You are doing good by putting Kids on the right path whereas governments only want these kids to do drugs.
god bless you veer ji
Fateh singh bhout sohna laghda...looks very fit and sikhi kaim aa ...Guru mehar rakhe bazi paji wanju takra banne
Boht vdia g
Good job big brother ❤️ waheguru ji Mehar karn🙏
Ustaad ji 🙏good work
Nice astad ji
Very good ustaad ji
Very gud Baji
Waheguru Mehar kare ustad g
Waheguru Mehar kre ❤ mehnat krde Hor ❤
Very good veer ji .👍👍dil jitt lya tusi ❤️❤️
Baji pa ji parmatma chardi kala vich rakhe
Keep it up veer ji
Bhai chak de kam nu, boht boht khushi hundi dekh ke
Good jobb Baji sabh 🙏
Good luck ustad ji 🙏🙏😍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਜੀ ਦੱਸਿਓ ਵੀਡੀਓ ਬਣਾ ਕੇ ਅਸੀਂ ਬੱਚੇ ਦੀ ਖੁਰਾਕ ਵਿੱਚ ਕੀ ਸ਼ੁਰੂ ਕਰਿਏ 7 ਸਾਲ ਉਮਰ ਐ ਬੱਚੇ ਦੀ
GREAT.THOUTS. BAI.JI
Attt bai jmaa
Satnam waheguru
Very good job 👍
Very hard Work 💪
Waheguru ji 🙏 bless U all
God bless
Ustaad g ❤️❤️
Good 👍 Bazi bai
Verry good god bless you
Good job bazi regards from southall England enjoyed your kabbadi 🙏
Waheguru Ji chardi kala ch rakhan Bai ji nu
ਵਾਹਿਗੁਰੂ ਜੀ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ 🙏🙏🙏🙏 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਮੇਹਰ ਕਰੀ ਵੀਰ ਜੀ ਤੇ
Bot vadiya ustaad ji
Baji Jand God bless you Bhai Love you have a nice ❤️❤️👍
Fateh singh sardarji very good
God bless you
good job big bro 👍👍
Sirr
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️
Good job sir ji 👍
Good uastd ji 💪🏻💪🏻💪🏻
Ustaad bazi dil to salute h sir thono